Darpan 643

From SikhiWiki
Jump to navigationJump to search

SikhToTheMAX   Hukamnama July 16, 2007   SriGranth
SearchGB    Audio    Punjabi   
from SGGS Page 643    SriGuruGranth    Link

ਸਲੋਕ੝ ਮਃ ੩ ॥

ਹਉਮੈ ਜਲਤੇ ਜਲਿ ਮ੝ਝ ਭ੝ਰਮਿ ਆਝ ਦੂਜੈ ਭਾਇ ॥ ਪੂਰੈ ਸਤਿਗ੝ਰਿ ਰਾਖਿ ਲੀਝ ਆਪਣੈ ਪੰਨੈ ਪਾਇ ॥ ਇਹ੝ ਜਗ੝ ਜਲਤਾ ਨਦਰੀ ਆਇਆ ਗ੝ਰ ਕੈ ਸਬਦਿ ਸ੝ਭਾਇ ॥ ਸਬਦਿ ਰਤੇ ਸੇ ਸੀਤਲ ਭਝ ਨਾਨਕ ਸਚ੝ ਕਮਾਇ ॥੧॥

ਮਃ ੩ ॥

ਸਫਲਿਓ ਸਤਿਗ੝ਰ੝ ਸੇਵਿਆ ਧੰਨ੝ ਜਨਮ੝ ਪਰਵਾਣ੝ ॥ ਜਿਨਾ ਸਤਿਗ੝ਰ੝ ਜੀਵਦਿਆ ਮ੝ਇਆ ਨ ਵਿਸਰੈ ਸੇਈ ਪ੝ਰਖ ਸ੝ਜਾਣ ॥ ਕ੝ਲ੝ ਉਧਾਰੇ ਆਪਣਾ ਸੋ ਜਨ੝ ਹੋਵੈ ਪਰਵਾਣ੝ ॥ ਗ੝ਰਮ੝ਖਿ ਮ੝ਝ ਜੀਵਦੇ ਪਰਵਾਣ੝ ਹਹਿ ਮਨਮ੝ਖ ਜਨਮਿ ਮਰਾਹਿ ॥ ਨਾਨਕ ਮ੝ਝ ਨ ਆਖੀਅਹਿ ਜਿ ਗ੝ਰ ਕੈ ਸਬਦਿ ਸਮਾਹਿ ॥੨॥

ਪਉੜੀ ॥

ਹਰਿ ਪ੝ਰਖ੝ ਨਿਰੰਜਨ੝ ਸੇਵਿ ਹਰਿ ਨਾਮ੝ ਧਿਆਈਝ ॥ ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਝ ॥ ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਝ ॥ ਹਉ ਗੋਲਾ ਲਾਲਾ ਤ੝ਧ੝ ਮੈ ਹ੝ਕਮ੝ ਫ੝ਰਮਾਈਝ ॥ ਹਉ ਗ੝ਰਮ੝ਖਿ ਕਾਰ ਕਮਾਵਾ ਜਿ ਗ੝ਰਿ ਸਮਝਾਈਝ ॥੨॥

salok ma 3 ||

houmai jalathae jal mueae bhram aaeae dhoojai bhaae || poorai sathigur raakh leeeae aapanai pa(n)nai paae || eihu jag jalathaa nadharee aaeiaa gur kai sabadh subhaae || sabadh rathae sae seethal bheae naanak sach kamaae ||1||

ma 3 || safaliou sathigur saeviaa dhha(n)n janam paravaan || jinaa sathigur jeevadhiaa mueiaa n visarai saeee purakh sujaan || kul oudhhaarae aapanaa so jan hovai paravaan || guramukh mueae jeevadhae paravaan hehi manamukh janam maraahi || naanak mueae n aakheeahi j gur kai sabadh samaahi ||2||

pourree ||

har purakh nira(n)jan saev har naam dhhiaaeeai || sathasa(n)gath saadhhoo lag har naam samaaeeai || har thaeree vaddee kaar mai moorakh laaeeai || ho golaa laalaa thudhh mai hukam furamaaeeai || ho guramukh kaar kamaavaa j gur samajhaaeeai ||2||

Salok, Third Mehla:

In the flames of egotism, he is burnt to death; he wanders in doubt and the love of duality. The Perfect True Guru saves him, making him His own. This world is burning; through the Sublime Word of the Guru's Shabad, this comes to be seen. Those who are attuned to the Shabad are cooled and soothed; O Nanak, they practice Truth. ||1||

Third Mehla:

Service to the True Guru is fruitful and rewarding; blessed and acceptable is such a life. Those who do not forget the True Guru, in life and in death, are truly wise people. Their families are saved, and they are approved by the Lord. The Gurmukhs are approved in death as in life, while the self-willed manmukhs continue the cycle of birth and death. O Nanak, they are not described as dead, who are absorbed in the Word of the Guru's Shabad. ||2||

Pauree:

Serve the Immaculate Lord God, and meditate on the Lord's Name. Join the Society of the Holy Saints, and be absorbed in the Lord's Name. O Lord, glorious and great is service to You; I am so foolish - please, commit me to it. I am Your servant and slave; command me, according to Your Will. As Gurmukh, I shall serve You, as Guru has instructed me. ||2||

ਪਦਅਰਥ: ਪੰਨੈ ਪਾਇ—ਲੇਖੇ ਵਿਚ ਲਿਖ ਕੇ, ਆਪਣੇ ਬਣਾ ਕੇ। ਆਝ—ਗ੝ਰੂ ਦੇ ਦਰ ਤੇ ਆਝ।

ਅਰਥ: (ਸੰਸਾਰੀ ਜੀਵ) ਹਉਮੈ ਵਿਚ ਸੜਦੇ ਹੋਝ ਸੜ ਮ੝ਝ ਸਨ ਤੇ ਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜਦੋਂ ਗ੝ਰੂ ਦੇ ਦਰ ਤੇ ਆਝ ਤਾਂ ਪੂਰੇ ਸਤਿਗ੝ਰੂ ਨੇ ਆਪਣੇ ਲੜ ਲਾ ਕੇ ਬਚਾ ਲਝ ਹਨ।

ਇਹ੝ ਜਗ੝ ਜਲਤਾ ਨਦਰੀ ਆਇਆ ਗ੝ਰ ਕੈ ਸਬਦਿ ਸ੝ਭਾਇ ॥ ਸਬਦਿ ਰਤੇ ਸੇ ਸੀਤਲ ਭਝ ਨਾਨਕ ਸਚ੝ ਕਮਾਇ ॥੧॥ {ਪੰਨਾ 643}

ਅਰਥ: ਉਹਨਾਂ ਨੂੰ ਸਤਿਗ੝ਰੂ ਦੇ ਸ਼ਬਦ ਦੀ ਰਾਹੀਂ ਸ੝ਭਾਵਿਕ ਹੀ ਇਹ ਸੰਸਾਰ ਸੜਦਾ ਦਿੱਸਿਆ, ਤਾਂ ਹੇ ਨਾਨਕ! ਉਹ ਗ੝ਰੂ ਦੇ ਸ਼ਬਦ ਵਿਚ ਰੰਗੀਜ ਕੇ ਤੇ ਨਾਮ-ਸਿਮਰਨ ਦੀ ਕਮਾਈ ਕਰ ਕੇ ਠੰਢੇ-ਠਾਰ ਹੋ ਗਝ।੧।

ਪਦਅਰਥ: ਜੀਵਦਿਆ ਮ੝ਇਆ—ਜਨਮ ਤੋਂ ਮਰਨ ਤਕ, ਸਾਰੀ ਉਮਰ।

ਅਰਥ: ਉਹਨਾਂ ਮਨ੝ੱਖਾਂ ਦਾ ਸੇਵਿਆ ਹੋਇਆ ਸਤਿਗ੝ਰੂ ਸਫਲ ਹੈ (ਭਾਵ, ਸਤਿਗ੝ਰੂ ਦੀ ਸੇਵਾ ਉਹਨਾਂ ਲਈ ਸਫਲ ਹੈ) ਤੇ ਉਹਨਾਂ ਦਾ ਜਨਮ ਭੀ ਸ਼ਲਾਘਾ-ਜੋਗ ਤੇ ਕਬੂਲ ਹੋਣ ਦੇ ਜੋਗ ਹ੝ੰਦਾ ਹੈ, ਉਹੀ ਮਨ੝ੱਖ ਸਿਆਣੇ (ਗਿਣੇ ਜਾਂਦੇ ਹਨ) ਜਿਨ੝ਹਾਂ ਨੂੰ ਸਾਰੀ ਉਮਰ ਕਦੇ ਭੀ ਆਪਣਾ ਸਤਿਗ੝ਰੂ ਨਹੀਂ ਭ੝ੱਲਦਾ। (ਜੋ ਮਨ੝ੱਖ ਇਹੋ ਜਿਹੀ ਕਾਰ ਕਰਦਾ ਹੈ) ਉਹ ਆਪ ਕਬੂਲ ਹੋ ਜਾਂਦਾ ਹੈ ਤੇ ਆਪਣੀ ਕ੝ਲ ਨੂੰ ਭੀ ਤਾਰ ਲੈਂਦਾ ਹੈ।

ਅਰਥ: ਸਤਿਗ੝ਰੂ ਦੇ ਸਨਮ੝ਖ ਮਨ੝ੱਖ ਕਬੂਲ ਹਨ, ਪਰ, ਮਨ ਦੇ ਅਧੀਨ ਮਨ੝ੱਖ ਜੰਮਦੇ ਮਰਦੇ ਰਹਿੰਦੇ ਹਨ; ਹੇ ਨਾਨਕ! ਜੋ ਮਨ੝ੱਖ ਸਤਿਗ੝ਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਮ੝ਝ ਹੋਝ ਨਹੀਂ ਆਖੀਦਾ।੨।

ਪਦਅਰਥ: ਨਿਰੰਜਨ੝—ਅੰਜਨ—ਰਹਿਤ, ਮਾਇਆ ਤੋਂ ਰਹਿਤ।

ਅਰਥ: ਮਾਇਆ ਤੋਂ ਰਹਿਤ ਅਕਾਲ ਪ੝ਰਖ ਦੀ ਸੇਵਾ ਕਰ ਕੇ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ; (ਪਰ) ਗ੝ਰੂ ਦੀ ਸੰਗਤਿ ਵਿਚ ਹੀ ਜ੝ੜ ਕੇ ਹਰੀ ਦੇ ਨਾਮ ਵਿਚ ਲੀਨ ਹੋ ਸਕੀਦਾ ਹੈ।

ਪਦਅਰਥ: ਮੈ—ਮੈਨੂੰ। ਗ੝ਰਿ—ਗ੝ਰੂ ਨੇ।

ਅਰਥ: ਹੇ ਹਰੀ! ਮੈਨੂੰ ਮੂਰਖ ਨੂੰ ਆਪਣੀ ਵੱਡੀ ਕਾਰ (ਭਾਵ, ਭਗਤੀ) ਵਿਚ ਜੋੜ ਲੈ; ਮੈਨੂੰ ਹ੝ਕਮ ਕਰ, ਮੈਂ ਤੇਰੇ ਦਾਸਾਂ ਦਾ ਦਾਸ ਹਾਂ; (ਮੇਹਰ ਕਰ ਕਿ) ਸਤਿਗ੝ਰੂ ਨੇ ਜੋ ਕਾਰ ਸਮਝਾਈ ਹੈ ਉਹ ਮੈਂ ਸਤਿਗ੝ਰੂ ਦੇ ਸਨਮ੝ਖ ਹੋ ਕੇ ਕਰਾਂ।੨।