Bull

From SikhiWiki
Jump to navigationJump to search

ਬਲਦ [Bu-L-D] Ox​

Synonyms (Variations) ਬਲਦ / ਬੈਲ / ਧਵਲੈ / ਧੌਲ ​

ਸ਼ਖਸੀਅਤ ਦੇ ਗੁਣ  (Character Traits)​

Positive:

  • Symbol of strength (ਬਲ), ਬਲ ਦੇਣ ਵਾਲਾ ; gives strength to human to do effort intensive tasks;​
  • Indian mythological reference of Ox holding the Earth – corrected in Japuji Sahib referring that "strength of Ox" as Dharam (ਧਰਮ)       ​

Negative:

  • Visionless hardwork (ਦਿਸ਼ਾਹੀਣ ਮਿਹਨਤ); useless/futile efforts (ਵਿਅਰਥ ਕਰਮ) under the blindfold of Maya; ​
  • ਕਰਮ-ਕਾਂਡ  ; ਅਖਾਣ: ਦੁਬਿਧਾ ਵਿੱਚ ਦੋਵੇਂ ਗਏ, ਮਾਇਆ ਮਿਲੀ ਨਾ ਰਾਮ ; ਪਾਣੀ ਰਿਰਕਣਾ   ; ਕੋਲਹੂ ਦਾ ਬੈਲ ​

ਗੁਰਬਾਣੀ 'ਚੋਂ ਹਵਾਲੇ (References)​

ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥ ਤ੍ਰਿਸਨਾ ਗੂਣਿ ਭਰੀ ਘਟ ਭੀਤਰਿ ਇਨ ਬਿਧਿ ਟਾਂਡ ਬਿਸਾਹਿਓ ॥1॥  [ਗਉੜੀ - ਕਬੀਰ ਜੀ - ਅੰ: 333]​

ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥  [ਕਬੀਰ ਜੀ - ਅੰ: 1123]​

My mind is the bull, and meditation is the road; I have filled my packs with spiritual wisdom, and loaded them on the bull.​


ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥2॥ [ਰਾਗੁ ਬਿਲਾਵਲ - ਮਃ 4 - ਅੰ: 800]​ ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥੨॥ [ਰਾਗੁ ਟੋਡੀ - ਮਃ 5 - ਅੰ: 712]​

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ [ਰਾਗੁ ਗੂਜਰੀ - ਭਗਤ ਕਬੀਰ ਜੀ - ਅੰ: 524]


ਮੇਰੇ ਲਈ ਸਿੱਖਿਆ (Relevance in my life)​

Need to analyze my actions and efforts are helping me grow as a better human (aligned with Gurbani).​

ਹੋਰ ਹਵਾਲੇ ਜਾਂ ਜਾਣਕਾਰੀ  (Other Information)​

Audio recording available at: <<web link available but not yet allowed to add on Sikhwiki>>

ਬੌਧਿਕ ਪੱਧਰ (Intellectual Level)​

ਮਨ; ਮਾਇਆ ਵਿਚ ਫਸੀ ਬੁੱਧ​

Maya / Mind / Brain or intellect engrossed in maya​