Baches

From SikhiWiki
Jump to navigationJump to search

ਅਥ ਚਤ੝ਰਥ ਬ੝ਰਹਮਾ ਬਚੇਸ ਕਥਨੰ ॥ Now begins the description about Baches the fourth incarnation of Brahma

ਪਾਧੜੀ ਛੰਦ ॥ PAADARI STANZA

ਮਿਲ ਦੀਨ ਦੇਵਤਾ ਲਗੇ ਸੇਵ ॥ ਬੀਤੇ ਸੌ ਬਰਖ ਰੀਝੇ ਗ੝ਰਦੇਵ ॥ ਤਬ ਧਰਾ ਰੂਪ ਬਾਚੇਸ ਆਨ ॥ ਜੀਤਾ ਸ੝ਰੇਸ਼ ਭਈ ਅਸ੝ਰ ਹਾਨ ॥੩॥ The lowly gods served the Lord for a hundred years, when he (the Guru-Lord) was pleased; then Brahma assumed the from of Baches, when Indra, the king of gods became the conqueror and the demons were defeated.3.

ਇਹ ਭਾਂਤ ਧਰਾ ਚਤ੝ਰਥ ਵਤਾਰ ॥ ਜੀਤਾ ਸ੝ਰੇਸ਼ ਹਾਰੇ ਦਿਵਾਰ ॥ ਉਠ ਦੇਵ ਸੇਵ ਲਾਗੇ ਸ੝ ਸਰਬ ॥ ਧਰ ਨੀਚ ਨੈਨ ਕਰਿ ਦੂਰ ਗਰਬ ॥੪॥ In way, the fourth incarnation manifested himself, on account of which Indra, conquered and the demons were defeated; then all the gods relinquished their pried and served with him bowed eyes.4.

ਇਤਿ ਚਤ੝ਰਥ ਅਵਤਾਰ ਬ੝ਰਹਮਾ ਬਚੇਸ ਸਮਾਪਤੰ ॥ End of the description of Baches, the fourth incarnation of Brahma.