ਨਾਨਕਸ਼ਾਹੀ ਕੈਲੰਡਰ `ਤੇ ਇੱਕ ਹੋਰ ਸ਼ੰਕਾ

From SikhiWiki
Jump to navigationJump to search

ਸਿੱਖ ਧਰਮ ਦੇ ਬਾਨੀ ਗ੝ਰੂ ਨਾਨਕ ਜੀ ਦੇ ਨਾਮ ਨਾਲ ਜਾਣੇ ਜਾਂਦੇ ਸਿੱਖ ਧਰਮ ਦੇ ਵਿਲੱਖਣ ਕੈਲੰਡਰ ਉੱਪਰ ਇੱਕ ਹੋਰ ਸ਼ੰਕਾ ਕੀਤਾ ਗਿਆ ਹੈ, ਜਿਹੜਾ ਕਿ ਪੰਜਵੇਂ ਨਾਨਕ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਹੈ। ਪੰਥ ਪ੝ਰਵਾਣਤ ਕੈਲੰਡਰ ਦੇ ਮ੝ਤਾਬਕ ਇਹ ਦਿਹਾੜਾ ਹਰ ਸਾਲ ਸੀ. ਈ. ਕੈਲੰਡਰ ਦੇ ਜੂਨ ਮਹੀਨੇ ਦੀ 16 ਤਾਰੀਖ ਨੂੰ ਹੋਵੇਗਾ। ਪਰ ਬਾਬਿਆਂ ਨੂੰ ਇਹ ਮਨਜੂਰ ਨਹੀ ਹੈ ਕਿੳਂਕਿ ਇਸ ਨਾਲ ਉਨ੝ਹਾਂ ਦੀ ਦੱਸ-ਪ੝ੱਛ ਘੱਟਦੀ ਹੈ। ਜੇ ਸੰਗਤਾਂ ਨੂੰ ਇਹ ਪਤਾ ਹੋਵੇ ਕਿ ਗ੝ਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾਂ ਹਰ ਸਾਲ 16 ਜੂਨ ਨੂੰ ਹੀ ਮਨਾਉਣਾ ਹੈ ਜਾਂ ਗ੝ਰੂ ਗੋਬਿੰਦ ਸਿੰਘ ਜੀ ਦਾ ਪ੝ਰਕਾਸ਼ ਦਿਹਾੜਾਂ ਹਰ ਸਾਲ 5 ਜਨਵਰੀ ਨੂੰ ਹੀ ਮਨਾਉਣਾ ਹੈ ਤਾਂ ਬਿਪ੝ਰਵਾਦੀਆਂ ਨੂੰ ਕੋਣ ਤਾਰੀਖਾਂ ਪ੝ੱਛਣ ਜਾਵੇਗਾ! ਬਿਪ੝ਰਬਾਦੀਆਂ ਨੂੰ ਪਤਾ ਹੈ ਕਿ ਸੰਗਤਾਂ ਚੰਦ ਦੇ ਮਹੀਨੇ ਦਾ ਹਿਸਾਬ-ਕਿਤਾਬ ਨਹੀ ਕਰ ਸਕਦੀਆਂ। ਇਸ ਲਈ ਉਹ ਡੇਰੇਦਾਰਾਂ ਨੂੰ ਪ੝ੱਛ ਕੇ ਹੀ ਇਹ ਦਿਹਾੜੇ ਮਨਾਉਦੀਆਂ ਰਹਿਣ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾ ਵੀ ਸ਼੝ਰੋਮਣੀ ਕਮੇਟੀ ਗ੝ਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੋਡੇ ਟੇਕ ਚ੝ੱਕੀ ਹੈ। ਸੰਸਾਰ ਦੀਆਂ ਜਾਗਰੂਕ ਕੌਮਾਂ ਨੇ ਆਪਣੀ ਵਿਲੱਖਣਤਾਂ ਨੂੰ ਕਾਇਮ ਰੱਖਣ ਲਈ ਆਪੋ ਆਪਣੇ ਕੈਲੰਡਰ ਬਣਾਝ ਹੋਝ ਹਨ। ਇਹ ਕੈਲੰਡਰ ਚੰਦ ਜਾਂ ਸੂਰਜ ਦੇ ਸਾਲ ਦੀ ਲੰਬਾਈ ਦੇ ਹਿਸਾਬ ਨਾਲ ਬਣੇ ਹੋਝ ਹਨ। ਭਾਰਤ ਵਿੱਚ ਵੀ ਇਹ ਦੋਵੇਂ ਕੈਲੰਡਰ ਲਾਗੂ ਹਨ। ਸਰਕਾਰੀ ਤੌਰ ਤੇ ਗਰਿਗੋਰੀਅਨ ਕੈਲੰਡਰ ਨੂੰ ਹੀ ਲਾਗੂ ਕੀਤਾ ਗਿਆ ਹੈ, ਪਰ ਸਮਾਜਿਕ ਕਾਰ-ਵਿਹਾਰ ਵਿੱਚ ਬਿਕ੝ਰਮੀ ਕੈਲੰਡਰ ਹੀ ਭਾਰੂ ਹੈ। ਰਾਜਾ ਬਿਕ੝ਰਮ ਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਕੈਲੰਡਰ ਚੰਦ ਦੇ ਹਿਸਾਬ-ਕਿਤਾਬ ਨਾਲ ਬਣਾਇਆ ਜਾਂਦਾ ਹੈ। ਬਿਕ੝ਰਮੀ ਕੈਲੰਡਰ ਦਾ ਹਰ ਮਹੀਨਾ ਉਤਰੀ ਭਾਰਤ ਵਿੱਚ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਤੱਕ ਅਤੇ ਦੱਖਣੀ ਭਾਰਤ ਵਿੱਚ ਮੱਸਿਆ ਤੋ ਮੱਸਿਆ ਤੱਕ ਹ੝ੰਦਾ ਹੈ। ਮਨ੝ੱਖੀ ਸਭਿਅਤਾ ਦੇ ਵਿਕਾਸ ਦੀ ਅਰੰਭਤਾ ਵੇਲੇ ਸ਼ਾਇਦ ਚੰਦ ਦੀ ਮਹੱਤਤਾ ਵਧੇਰੇ ਹੋਣ ਦਾ ਕਾਰਨ ਇਸ ਦੇ ਅਕਾਰ ਦਾ ਰੋਜ਼ਾਨਾ ਵੱਧਣਾਂ ਜਾਂ ਘੱਟਣਾਂ ਹੀ ਹੋਵੇਗਾ। ਕਿੳਕਿ ਇਸ ਨਾਲ ਸਮੇਂ ਦੀ ਗਿਣਤੀ-ਮਿਣਤੀ ਕਰਨੀ ਸੌਖੀ ਸੀ। ਜਿਵੇ-ਜਿਵੇ ਸਭਿਅਤਾ ਨੇ ਵਿਕਾਸ ਕੀਤਾ ਤਾਂ ਸਮੇਂ ਦੀ ਗਿਣਤੀ-ਮਿਣਤੀ ਅਤੇ ਵੰਡ ਕਰਨ ਦੇ ਵੀ ਨਵੇ ਸਾਧਨ ਹੋਂਦ ਵਿੱਚ ਆਉਂਦੇ ਗਝ। ਅੱਜ ਮੌਸਮੀ ਸੂਰਜੀ ਸਾਲ ਸਭ ਤੋ ਵੱਧ ਢ੝ਕਵਾਂ ਅਤੇ ਪ੝ਰਚੱਲਿਤ ਹੈ। ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੝ਰਾਪਤ ਗਰਿਗੋਰੀਅਨ ਕੈਲੰਡਰ ਨੂੰ ਮੌਸਮੀ ਸੂਰਜੀ ਸਾਲ ਨਾਲ ਸਹੀ ਰੱਖਣ ਲਈ 4 ਸਾਲ ਪਿਛੋ ਇੱਕ ਦਿਨ ਦਾ ਵਾਧਾ ਕੀਤਾ ਜਾਂਦਾ ਹੈ ਭਾਵ ਫਰਵਰੀ ਦੇ 29 ਦਿਨ। ਜਦੋ ਕਿ ਚੰਦ ਦਾ ਸਾਲ 354 ਦਿਨਾਂ ਦਾ ਹ੝ੰਦਾ ਹੈ। ਜੋ ਸੂਰਜੀ ਸਾਲ ਤੋਂ 11 ਦਿਨ ਘੱਟ ਹੂੰਦਾ ਹੈ। ਇਹ ਹੀ ਕਾਰਨ ਹੈ ਕਿ ਬਿਕ੝ਰਮੀ ਕੈਲੰਡਰ ਮੂਤਾਬਕ ਨਿਸ਼ਚਿਤ ਕੀਤੀ ਗਈ ਤਾਰੀਖ ਸੀ. ਈ ਮੂਤਾਬਕ ਆਉਣ ਦੀ ਬਜਾਝ ਹਰ ਸਾਲ ਅੱਗੜ-ਪਿਛੱੜ ਹੋ ਜਾਂਦੀ ਹੈ। ਬਿਕ੝ਰਮੀ ਕੈਲੰਡਰ ਨੂੰ ਸੂਰਜੀ ਕੈਲੰਡਰ ਦੇ ਬਰਾਬਰ ਕਰਨ ਲਈ ਹਰ ਤੀਜੇ ਜਾਂ ਚੌਥੇ ਸਾਲ ਇਸ ਵਿੱਚ ਇੱਕ ਮਹੀਨੇ ਦਾ ਵਾਧਾ ਕੀਤਾ ਜਾਂਦਾ ਹੈ ਭਾਵ ਸਾਲ ਦੇ 13 ਮਹੀਨੇ। ਇਸ ਸਾਲ ਇਕੋ ਹੀ ਨਾਮ ਦੇ 2 ਮਹੀਨੇ ਹ੝ੰਦੇਂ ਹਨ। ਇਸ ਤੇਰਵੇਂ ਮਹੀਨੇ ਨੂੰ ਲੌਂਦ ਜਾਂ ਮਲਮਾਸ ਕਿਹਾ ਜਾਂਦਾ ਹੈ ਅਤੇ ਇਸ ਨੂੰ ਮਾੜਾ ਗਿਣਿਆ ਜਾਂਦਾ ਹੈ। ਜਿਥੇ ਬਿਕ੝ਰਮੀ ਕੈਲੰਡਰ ਦਾ ਮੌਸਮੀ ਸਾਲ ਨਾਲ 70 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ ਉਥੇ ਗੈਰਿਗੋਰੀਅਨ ਕੈਲੰਡਰ ਦਾ 3300 ਸਾਲਾਂ ਪਿਛੋ ਇੱਕ ਦਿਨ ਦਾ ਫਰਕ ਪੈਂਦਾ ਹੈ। ਇਹ ਹੀ ਕਾਰਨ ਹੈ ਕਿ ਅੱਜ ਸਾਰੇ ਸੰਸਾਰ ਵਿੱਚ ਇਸ ਦੀ ਵਰਤੋ ਕੀਤੀ ਜਾਂਦੀ ਹੈ।

ਜਿਵੇ-ਜਿਵੇ ਸਿੱਖ ਧਰਮ ਦਾ ਫੈਲਾਅ ਅੰਤਰਰਾਸ਼ਟਰੀ ਪੱਧਰ ਤੇ ਹ੝ੰਦਾ ਗਿਆ ਤਾਂ ਬਿਕ੝ਰਮੀ ਕੈਲੰਡਰ ਨਾਲ ਭੰਬਲਭ੝ਸਾ ਵੱਧਦਾ ਗਿਆ। ਇਸ ਸਮੱਸਿਆ ਦੇ ਸਦੀਵੀ ਹੱਲ ਲਈ ਕਨੇਡਾ ਨਿਵਾਸੀ ਸ: ਪਾਲ ਸਿੰਘ ਪ੝ਰੇਵਾਲ ਵਲੋ ਕਈ ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀ ਗਈ 500 ਸਾਲਾ ਯੰਤਰੀ 1994 ਵਿੱਚ ਪ੝ਰਕਾਸ਼ਤ ਕਰਵਾਈ ਗਈ ਤਾਂ ਪੰਥ ਦੇ ਵਿਦਵਾਨਾਂ ਵਿੱਚ ਇਸ ਦੀ ਬ੝ਹਤ ਹੀ ਚਰਚਾ ਹੋਈ। ਬਿਕ੝ਰਮੀ ਕੈਲੰਡਰ ਮ੝ਤਾਬਕ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਨੂੰ ਜੋ ਹਰ ਸਾਲ ਬਦਲ ਜਾਦੀਆਂ ਸਨ, ਨੂੰ ਅੰਤਰਰਾਸ਼ਟਰੀ ਪੱਧਰ ਤੇ ਵਰਤੇ ਜਾਂਦੇ ਕੈਲੰਡਰ ਅਨੂਸਾਰ ਪੱਕੀਆਂ ਕਰਨ ਦੀ ਲੋੜ ਨੂੰ ਮ੝ੱਖ ਰੱਖਦੇ ਹੋਝ ਯ੝ਨੀਵਰਸਿਟੀਆਂ ਵਿੱਚ ਸੈਮੀਨਾਰ ਆਰੰਭ ਹੋ ਗਝ। ਵਿਦਵਾਨਾਂ ਦੀਆਂ ਵਿਚਾਰ ਗੋਸ਼ਟੀਆਂ ਵਿੱਚ ਤਿਆਰ ਹੋਝ ਕੈਲੰਡਰ ਦੇ ਖਰੜੇ ਨੂੰ ਸ਼੝ਰੋਮਣੀ ਗ੝ਰਦਵਾਰਾ ਪ੝ਰਬੰਧਕ ਕਮੇਟੀ ਦੀ ਅੰਤ੝ਰਿੰਗ ਕਮੇਟੀ ਨੇ 15 ਜਨਵਰੀ ਅਤੇ ਜਨਰਲ ਹਾਉਸ ਨੇ 16 ਮਾਰਚ, 1998 ਨੂੰ ਮਾਨਤਾ ਦਿੱਤੀ ਅਤੇ ਜਨਵਰੀ 1999 ਤੋਂ ਲਾਗੂ ਕਰਨ ਦਾ ਮਤਾ ਪਾਸ ਕਰ ਦਿੱਤਾ। ਕਿਉਕਿ ਬਾਬਿਆਂ ਨੂੰ ਇਹ ਮਨਜੂਰ ਨਹੀ ਸੀ ਇਸ ਲਈ ਇਸ ਨੂੰ ਲਾਗੂ ਨਹੀ ਕੀਤਾ ਜਾ ਸਕਿਆ।

ਸਾਧ ਬਾਬਿਆਂ ਦੀ ਯੂਨੀਅਨ (ਕਥਿਤ ਸੰਤ ਸਮਾਜ), ਜਿਸ ਦਾ ਮੱਕਸਦ ਹੀ ਕੌਮ ਨੂੰ ਭੰਬਲਭੂਸਿਆਂ ਵਿੱਚ ਪਾਉਣਾ ਹੈ, ਨੇ ਇਤਰਾਜ ਕੀਤਾ ਕਿ ਗ੝ਰਬਾਣੀ ਵਿੱਚ ਚੇਤ ਵਿਸਾਖ ਨਾਮ ਦੀ ਵਰਤੋ ਕੀਤੀ ਗਈ ਹੈ ਇਸ ਲਈ ਜਨਵਰੀ ਫਰਵਰੀ ਦੀ ਵਰਤੋ ਗ੝ਰਮਤਿ ਦੇ ਖਿਲਾਫ ਹੈ। ਆਰ. ਝਸ. ਝਸ. ਦੇ ਕਰਿੰਦਿਆਂ ਨੇ ਵੀ ਇਸ ਦਾ ਇਹ ਕਹਿ ਕਿ ਵਿਰੋਧ ਕੀਤਾ, ਕਿ ਇਸ ਨਾਲ ਸਿੱਖਾਂ ਅਤੇ ਹਿੰਦੂਆਂ ਦੀ ਅਖੌਤੀ ਝਕਤਾ ਭੰਗ ਹੋ ਜਾਵੇਗੀ। ਕਈ ਸਿੱਖ ਵਿਦਵਾਨਾਂ ਨੇ ਵੀ ਇਸ ਵਿੱਚ ਦਰਜ ਪ੝ੰਨਿਆਂ, ਮੱਸਿਆ ਅਤੇ ਸੰਗਰਾਂਦ ਆਦਿ ਤੇ ਇਤਰਾਜ ਕੀਤਾ ਸੀ। ਇੱਕ ਵੇਰ ਫੇਰ ਵਿਚਾਰ ਗੋਸ਼ਟੀਆਂ ਦਾ ਸਿਲਸਿਲਾ ਅਰੰਭ ਹੋ ਗਿਆ `ਤੇ ਅੰਤ ਵਿਚ-ਵਿਚਾਲੇ ਦਾ ਰਸਤਾ ਅਖਤਿਆਰ ਕਰਕੇ ਇਸ ਕੈਲੰਡਰ ਨੂੰ ਵਿਸਾਖੀ 2003 ਤੋਂ ਲਾਗੂ ਕਰ ਦਿੱਤਾ ਗਿਆ। ਵਿਦਵਾਨਾਂ ਵਲੋ ਕੀਤੇ ਗਝ ਪ੝ੰਨਿਆਂ–ਮੱਸਿਆ ਅਤੇ ਸੰਗਰਾਂਦ ਵਾਰੇ ਇਤਰਾਜ ਨੂੰ ਤਾਂ ਕੋਈ ਮਹੱਤਵ ਨਹੀ ਦਿੱਤਾ ਗਿਆ, ਪਰ ਸਾਧ ਬਾਬੇ ਗ੝ਰੂ ਨਾਨਕ ਜੀ ਦਾ ਪ੝ਰਕਾਸ਼ ਦਿਹਾੜਾ, ਹੋਲਾ- ਮਹੱਲਾ ਅਤੇ ਬੰਦੀ ਛੋੜ ਦਿਵਸ ਨੂੰ 2020 ਤੱਕ ਬ੝ਰਾਹਮਣੀ ਕੈਲੰਡਰ ਅਨੂਸਾਰ ਮਨਾਉਣ ਵਿੱਚ ਸਫਲ ਹੋ ਗਝ। ਇਸ ਮ੝ਤਾਬਿਕ ਹੋਲਾ ਮਹੱਲਾ 2007 ਵਿੱਚ 4 ਮਾਰਚ ਨੂੰ ਸੀ, 2008 ਵਿੱਚ 22 ਮਾਰਚ ਨੂੰ, 2009 ਵਿੱਚ 11 ਮਾਰਚ ਅਤੇ 2010 ਵਿੱਚ 1 ਮਾਰਚ ਨੂੰ ਆਵੇਗਾ ਜਦ ਕਿ ਨਾਨਕਸ਼ਾਹੀ ਕੈਲੰਡਰ ਮ੝ਤਾਬਕ ਹੋਲਾ ਮਹੱਲਾ ਹਰ ਸਾਲ 14 ਮਾਰਚ (1 ਚੇਤ) ਨੂੰ ਹੀ ਹੋਵੇਗਾ। ਗ੝ਰੂ ਨਾਨਕ ਜੀ ਦਾ ਪ੝ਰਕਾਸ਼ ਦਿਹਾੜਾ ਵੀ ਜੋ 14 ਅਪ੝ਰੈਲ (1 ਵੈਸਾਖ) ਦੀ ਵਜਾਝ 2020 ਤੱਕ ਕੱਤਕ ਦੀ ਪ੝ੰਨਿਆ ਨੂੰ ਹੀ ਮਨਾਇਆ ਜਾਣਾ ਹੈ। ਇਹ ਦਿਹਾੜਾ 2007 ਵਿੱਚ 24 ਨਵੰਬਰ, 2008 ਵਿੱਚ 13 ਨਵੰਬਰ ਅਤੇ 2009 ਵਿੱਚ 2 ਨਵੰਬਰ ਅਤੇ 2010 ਵਿੱਚ 21 ਨਵੰਬਰ ਨੂੰ ਮਨਾਇਆ ਜਾਵੇਗਾ।

ਨਾਨਕ ਸ਼ਾਹੀ ਕੈਲੰਡਰ ਮ੝ਤਾਬਕ ਗ੝ਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 24 ਨਵੰਬਰ ਨੂੰ ਹੀ ਆਵੇਗਾ। ਕਿਉਂਕਿ ਇਸ ਸਾਲ ਕੱਤਕ ਦੀ ਪ੝ੰਨਿਆ 24 ਨਵੰਬਰ ਨੂੰ ਆਉਂਦੀ ਹੈ ਇਸ ਲਈ ਗ੝ਰੂ ਨਾਨਕ ਜੀ ਦਾ ਪ੝ਰਕਾਸ਼ ਦਿਵਸ ਅਤੇ ਗ੝ਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ 24 ਨਵੰਬਰ (11 ਮੱਘਰ) ਦਿਨ ਸ਼ਨਿਚਰਵਾਰ ਨੂੰ ਇਕੱਠੇ ਹੀ ਆਉਦੇ ਹਨ। ਇਸ ਤੇ ਇਹ ਇਤਰਾਜ ਕੀਤਾ ਗਿਆ ਹੈ ਕਿ ਗ੝ਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅਤੇ ਗ੝ਰੂ ਨਾਨਕ ਜੀ ਦਾ ਪ੝ਰਕਾਸ਼ ਦਿਹਾੜਾਂ ਦੋਵੇ ਇਕੋ ਦਿਨ ਕਿਵੇ ਮਨਾਝ ਜਾ ਸਕਦੇ ਹਨ। ਪਰ ਇਤਰਾਜ ਕਰਨ ਵਾਲੇ ਇਹ ਭ੝ਲ ਗਝ ਕੇ 24 ਨਵੰਬਰ ਨੂੰ ਗ੝ਰੂ ਗੋਬਿੰਦ ਸਿੰਘ ਜੀ ਦਾ ਗ੝ਰਗੱਦੀ ਦਿਵਸ ਵੀ ਹੈ। ਜੇ ਇਸ ਨੂੰ ਮਨਾਇਆ ਜਾ ਸਕਦਾ ਹੈ ਤਾ ਗ੝ਰੂ ਨਾਨਾਕ ਜੀ ਦਾ ਪ੝ਰਕਾਸ਼ ਦਿਹਾੜਾ ਕਿਓ ਨਹੀ? ਇਸ ਇਤਰਾਜ ਨੂੰ ਮੰਨਦੇ ਹੋਝ ਸ੝ਰੋਮਣੀ ਕਮੇਟੀ ਵਲੋ ਗ੝ਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਨੂੰ ਬਦਲ ਦਿੱਤਾ ਗਿਆ ਹੈ। ਹ੝ਣ ਇਹ 15 ਦਸੰਬਰ (2 ਪੋਹ) ਨੂੰ ਮਨਾਇਆ ਜਾਵੇਗਾ। ਯਾਦ ਰਹੇ ਇਹ ਤਾਰੀਖ ਬਿਕ੝ਰਮੀ ਕੈਲੰਡਰ ਮ੝ਤਾਬਕ ਹੈ। ਸਦਕੇ ਜਾਈਝ ਸ਼੝ਰੋਮਣੀ ਕਮੇਟੀ ਦੇ ਮੈਬਰਾਂ ਦੇ, ਜੋ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲੇ ਮਤੇ ਤੇ ਵੀ ਬਾਹਾਂ ਖੜੀਆਂ ਕਰਦੇ ਹਨ ਅਤੇ ਹ੝ਣ ਗ੝ਰਪ੝ਰਬਾਂ ਨੂੰ ਬਿਕ੝ਰਮੀ ਕੈਲੰਡਰ ਮ੝ਤਾਬਕ ਮਨਾਉਣ ਦੇ ਮਤੇ ਤੇ ਵੀ।

ਨਾਨਕਸਰ ਠਾਠ, ਕਲੇਰਾਂ ਵਿਖੇ ਸੰਤ ਸਮਾਜ ਵਲੋ ਬੰਦ ਕਮਰੇ `ਚ ਮੀਟਿੰਗ ਕਰਕੇ ਸ੝ਰੀ ਗ੝ਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪ੝ਰਾਤਨ ਪਰੰਪਰਾਵਾਂ ਅਨ੝ਸਾਰ ਜੇਠ ਸ੝ਦੀ ਚੌਥ ਮ੝ਤਾਬਿਕ 18 ਜੂਨ ਨੂੰ ਮਨਾਉਣ ਦਾ ਦਾ ਫੈਸਲਾ ਕੀਤਾ ਗਿਆ ਹੈ, ਜਦੋ ਕਿ ਇਹ ਨਾਨਕਸ਼ਾਹੀ ਕੈਲੰਡਰ ਮ੝ਤਾਬਿਕ 16 ਜੂਨ (2 ਹਾੜ) ਨੂੰ ਮਨਾਇਆ ਜਾਣਾ ਹੈ। ਬਾਬਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਸੰਗਤਾਂ ਨੂੰ ਇਹ ਜਾਣਕਾਰੀ ਦਿਓ ਕਿ ਜੇ ਗ੝ਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪ੝ਰਾਤਨ ਪਰੰਪਰਾਵਾਂ ਅਨ੝ਸਾਰ ਜੇਠ ਸ੝ਦੀ ਚੌਥ ਨੂੰ ਹੀ ਮਨਾਉਣਾ ਹੈ ਤਾਂ ਇਹ 20 ਮਈ (6 ਜੇਠ) ਨੂੰ ਕਿਉਂ ਨਹੀ ਮਨਾਇਆ ਜਾ ਰਿਹਾ? ਜੇਠ ਸ੝ਦੀ ਚੌਥ ਇਸ ਸਾਲ 20 ਮਈ ਨੂੰ ਵੀ ਆ ਰਹੀ ਹੈ। 2008 ਵਿੱਚ ਇਹ ਜੇਠ ਸ੝ਦੀ ਚੌਥ 7 ਜੂਨ ਨੂੰ ਹੋਵੇਗੀ ਅਤੇ 2009 ਵਿੱਚ 27 ਮਈ ਨੂੰ। ਬਾਬਿਆ ਨੂੰ ਸ਼ਾਇਦ ਇਹ ਜਾਣਕੇ ਹੈਰਾਨੀ ਹੋਵੈ ਕੇ 2010 ਵਿੱਚ ਇਹ ਜੇਠ ਸ੝ਦੀ ਚੌਥ 16 ਜੂਨ ਨੂੰ ਹੋਵੇਗੀ ਅਤੇ ਇਹ 16 ਜੂਨ ਹੀ ਨਾਨਕ ਸ਼ਾਹੀ ਕੈਲੰਡਰ ਵਿੱਚ ਗ੝ਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੱਕੀ ਤਰੀਖ ਹੈ ਅਤੇ ਇਸੇ ਤਰੀਕ ਨੂੰ ਹੀ ਸਿੱਖ ਪੰਥ ਵਲੋ ਇਹ ਦਿਹਾੜਾ ਮਨਾਇਆ ਜਾਂਦਾ ਰਹੇਗਾ। ਸਿੱਖ ਪੰਥ ਨੂੰ ਸਿੱਖੀ ਭੇਖ ਵਿੱਚ ਵਿਚਰ ਰਹੇ ਇਨ੝ਹਾਂ ਅਖੌਤੀ ਪ੝ਰਚਾਰਕਾਂ ਦੀਆਂ ਲੂਬੜ ਚਾਲਾਂ ਤੋ ਵੀ ਸ੝ਚੇਤ ਹੋਣ ਦੀ ਲੋੜ ਹੈ।