Baches
ਅਥ ਚਤਰਥ ਬਰਹਮਾ ਬਚੇਸ ਕਥਨੰ ॥ Now begins the description about Baches the fourth incarnation of Brahma
ਪਾਧੜੀ ਛੰਦ ॥ PAADARI STANZA
ਮਿਲ ਦੀਨ ਦੇਵਤਾ ਲਗੇ ਸੇਵ ॥ ਬੀਤੇ ਸੌ ਬਰਖ ਰੀਝੇ ਗਰਦੇਵ ॥ ਤਬ ਧਰਾ ਰੂਪ ਬਾਚੇਸ ਆਨ ॥ ਜੀਤਾ ਸਰੇਸ਼ ਭਈ ਅਸਰ ਹਾਨ ॥੩॥ The lowly gods served the Lord for a hundred years, when he (the Guru-Lord) was pleased; then Brahma assumed the from of Baches, when Indra, the king of gods became the conqueror and the demons were defeated.3.
ਇਹ ਭਾਂਤ ਧਰਾ ਚਤਰਥ ਵਤਾਰ ॥ ਜੀਤਾ ਸਰੇਸ਼ ਹਾਰੇ ਦਿਵਾਰ ॥ ਉਠ ਦੇਵ ਸੇਵ ਲਾਗੇ ਸ ਸਰਬ ॥ ਧਰ ਨੀਚ ਨੈਨ ਕਰਿ ਦੂਰ ਗਰਬ ॥੪॥ In way, the fourth incarnation manifested himself, on account of which Indra, conquered and the demons were defeated; then all the gods relinquished their pried and served with him bowed eyes.4.
ਇਤਿ ਚਤਰਥ ਅਵਤਾਰ ਬਰਹਮਾ ਬਚੇਸ ਸਮਾਪਤੰ ॥ End of the description of Baches, the fourth incarnation of Brahma.