Bhai Gurdas vaar 1
ਨਮਸਕਾਰ ਗਰਦੇਵ ਕੋ ਸਤਨਾਮ ਜਿਸ ਮੰਤਰ ਸਣਾਯਾ॥
ਭਵਜਲ ਵਿੱਚੋਂ ਕੱਢਕੇ ਮਕਤਿ ਪਦਾਰਥ ਮਾਂਹਿ ਸਮਾਯਾ॥
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ॥
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦਖ ਸਬਾਯਾ॥
ਜਮਦੰਡ ਸਿਰੋਂ ਨ ਉਤਰੈ ਸਾਕਤ ਦਰਜਨ ਜਨਮ ਗਵਾਯਾ॥
ਚਰਨ ਗਹੇ ਗਰਦੇਵ ਕੇ ਸਤਿ ਸਬਦ ਦੇ ਮਕਤਿ ਕਰਾਯਾ॥
ਭਾਇ ਭਗਤ ਗਰਪਰਬ ਕਰ ਨਾਮ ਦਾਨ ਇਸ਼ਨਾਨ ਦਰਿੜਾਯਾ॥
ਜੇਹਾ ਬੀਉ ਤੇਹਾ ਫਲ ਪਾਯਾ ॥1॥
ਪਰਥਮੈਂ ਸਾਸ ਨ ਮਾਸ ਸਨ ਅੰਧ ਧੰਦ ਕਛ ਖਬਰ ਨ ਪਾਈ॥
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ॥
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ॥
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ॥
ਪੰਚ ਤੱਤ ਪਚੀਸ ਗਣ ਸ਼ਤਰ ਮਿਤਰ ਮਿਲ ਦੇਹ ਬਣਾਈ॥
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ॥
ਚੌਰਾਸੀਹ ਲੱਖ ਜੋਨ ਉਪਾਈ ॥2॥
ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸ ਮਾਣਸ ਦੇਹੀ॥
ਅਖੀ ਵੇਖਨ ਕਰਨ ਸਨਣ ਮਖ ਸ਼ਭ ਬੋਲਨ ਬਚਨ ਸਨੇਹੀ॥
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ॥
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ॥
ਗਰਮਖ ਜਨਮ ਸਕਾਰਥਾ ਗਰਬਾਣੀ ਪੜਹ ਸਮਝ ਸਨੇਹੀ॥
ਗਰ ਭਾਈ ਸੰਤਸ਼ਟ ਕਰ ਚਰਨਾਮਰਿਤ ਲੈ ਮਖ ਪਿਵੇਹੀ॥
ਪੈਰੀ ਪਵਨ ਨ ਛੋਡੀਝ ਕਲੀ ਕਾਲ ਰਹਿਰਾਸ ਕਰੇਹੀ॥
ਆਪ ਤਰੇ ਗਰ ਸਿਖ ਤਰੇਹੀ ॥3॥
ਓਅੰਕਾਰ ਆਕਾਰ ਕਰ ਝਕ ਕਵਾਉ ਪਸਾਉ ਪਸਾਰਾ॥
ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤਰਿਭਵਨ ਸਾਰਾ॥
ਕਾਦਰ ਕਿਨੇ ਨ ਲਖਿਆ ਕਦਰਤ ਸਾਜ ਕੀਆ ਅਵਤਾਰਾ॥
ਇਕਦੂੰ ਕਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ॥
ਰੋਮ ਰੋਮ ਵਿਚ ਰਖਿਓਨ ਕਰ ਬਰਹਮੰਡ ਕਰੋੜ ਸ਼ਮਾਰਾ॥
ਇਕਸ ਇਕਸ ਬਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ॥
ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ॥
ਕਦਰਤ ਇਕ ਝਤਾ ਪਾਸਾਰਾ ॥4॥
ਚਾਰ ਜਗ ਕਰ ਥਾਪਣਾ ਸਤਿਜਗ ਤਰੇਤਾ ਦਆਪਰ ਸਾਜੇ॥
ਚੌਥਾ ਕਲਜਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ॥
ਬਹਮਣ ਛਤਰੀ ਵੈਸ਼ ਸੂਦਰ ਜਗ ਜਗ ਝਕੋ ਵਰਨ ਬਿਰਾਜੇ॥
ਸਤਿਜਗ ਹੰਸ ਅਉਤਾਰ ਧਰ ਸੋਹੰਬਰਹਮ ਨ ਦੂਜਾ ਪਾਜੇ॥
ਝਕੋ ਬਰਹਮ ਵਖਾਣੀਝ ਮੋਹ ਮਾਇਆ ਤੇ ਬੇਮਹਤਾਜੇ॥
ਕਰਨ ਤਪੱਸਯਾ ਬਨ ਵਿਖੇ ਵਖਤ ਗਜਾਰਨ ਪਿੰਨੀ ਸਾਗੇ॥
ਲਖ ਵਰਹਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ॥
ਇਕ ਬਿਨਸੇ ਇਕ ਅਸਥਿਰ ਗਾਜੇ ॥5॥
ਤਰੇਤੇ ਛੱਤਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ॥
ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ॥
ਦਆਪਰ ਜਾਦਵ ਵੇਸ ਕਰ ਜਗ ਜਗ ਅਉਧ ਘਟੈ ਆਚਾਰਾ॥
ਰਿਗਬੇਦ ਮਹਿੰ ਬਰਹਮਕਰਿਤ ਪੂਰਬ ਮਖ ਸ਼ਭ ਕਰਮ ਬਿਚਾਰਾ॥
ਖਤਰੀ ਥਾਪੇ ਜਜਰ ਵੇਦ ਦਖਣ ਮਖ ਬਹ ਦਾਨ ਦਾਤਾਰਾ॥
ਵੈਸੋਂ ਥਾਪਿਆ ਸਿਆਮ ਵੇਦ ਪਛਮ ਮਖ ਕਰ ਸੀਸ ਨਿਵਾਰਾ॥
ਰਿਗ ਨੀਲੰਬਰ ਜਜਰ ਪੀਤ ਸਵੇਤੰਬਰ ਕਰ ਸਿਆਮ ਸਧਾਰਾ॥
ਤਰਿਹ ਜਗੀਂ ਤਰੈ ਧਰਮ ਉਚਾਰਾ ॥6॥
ਕਲਿਜਗ ਚੌਥਾ ਥਾਪਿਆ ਸੂਦਰ ਬਿਰਤ ਜਗ ਮਹਿ ਵਰਤਾਈ॥
ਕਰਮ ਸ ਰਿਗ ਜਜਰ ਸਿਆਮਦੇ ਕਰੇ ਜਗਤ ਰਿਦ ਬਹ ਸਕਚਾਈ॥
ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ॥
ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲਕਾਈ॥
ਕੋਈ ਨ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ॥
ਭਝ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ॥
ਰਹਿਆ ਤਪਾਵਸ ਤਰਿਹ ਜਗੀ ਚੌਥੇ ਜਗ ਜੋ ਦੇਇ ਸ ਪਾਈ॥
ਕਰਮ ਭਰਸ਼ਟ ਸਭ ਭਈ ਲਕਾਈ ॥7॥
ਚਹੰ ਬੇਦਾਂ ਕੇ ਧਰਮ ਮਥ ਖਟ ਸ਼ਾਸਤਰ ਮਥ ਰਿਖੀ ਸਨਾਵੈ॥
ਬਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ॥
ਗਾਵਨ ਪੜਨ ਬਿਚਾਰ ਬਹ ਕੋਟਿ ਮਧੇ ਵਿਰਲਾ ਗਤਿ ਪਾਵੈ॥
ਇਹ ਅਚਰਜ ਮਨ ਆਂਵਦੀ ਪੜਹਤ ਗੜਹਤ ਕਛ ਭੇਦ ਨ ਆਵੈ॥
ਜਗ ਜਗ ਝਕੋ ਵਰਨ ਹੈ ਕਲਜਗ ਕਿਵੇਂ ਬਹਤ ਦਿਖਲਾਵੈ॥
ਜੰਦਰੇ ਵਜੇ ਤਰਿਹ ਜਗੀਂ ਕਥ ਪੜਹ ਰਹੈ ਭਰਮ ਨਹਿੰ ਜਾਵੈ॥
ਜਿਓੋਂ ਕਰ ਕਥਿਆ ਚਾਰ ਵੇਦ ਖਟ ਸ਼ਾਸਤਰ ਸੰਗ ਸਾਂਖ ਸਣਾਵੈ॥
ਆਪੋ ਆਪਣੇ ਸਬ ਮਤ ਗਾਵੈ ॥8॥
ਗੋਤਮ ਤਪੇ ਬਿਚਾਰ ਕੈ ਰਿਗ ਵੇਦ ਕੀ ਕਥਾ ਸਣਾਈ॥
ਨਿਆਇ ਸ਼ਾਸਤਰ ਕੋ ਮਥ ਕਰ ਸਭ ਬਿਧ ਕਰਤੇ ਹੱਥ ਜਣਾਈ॥
ਸਬ ਕਝ ਕਰਤੇ ਵਸ ਹੈ ਹੋਰ ਬਾਤ ਵਿਚ ਚਲੇ ਨ ਕਾਈ॥
ਦਹੀਂ ਸਿਰੀਂ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ॥
ਕਰਤਾ ਕਿਨੈ ਨ ਦੇਖਿਆ ਕਦਰਤ ਅੰਦਰ ਭਰਮ ਭਲਾਈ॥
ਸੋਹੰ ਬਰਹਮ ਛਪਾਇਕੈ ਪੜਦਾ ਭਰਮ ਕਤਾਰ ਸਣਾਈ॥
ਰਿਗ ਕਹੈ ਸਣ ਗਰਮਖਹ ਆਪੇ ਆਪ ਨ ਦੂਜੀ ਰਾਈ॥
ਸਤਿਗਰੂ ਬਿਨਾਂ ਨ ਸੋਝੀ ਪਾਈ ॥9॥
ਫਿਰ ਜੈਮਨ ਰਿਖ ਬੋਲਿਆ ਜਜਰਵੇਦ ਮਥ ਕਥਾ ਸਣਾਵੈ॥
ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ॥
ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ॥
ਸਹਸਾ ਮਨਹ ਨ ਚਕਈ ਕਰਮਾਂ ਅੰਦਰ ਭਰਮ ਭਲਾਵੈ॥
ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬਰਹਮ ਕਹਾਵੈ॥
ਜਜਰ ਵੇਦ ਕੋ ਮਥਨ ਕਰ ਤੱਤ ਬਰਹਮ ਵਿਚ ਭਰਮ ਭਲਾਵੈ॥
ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ॥
ਸਤਿਗਰ ਬਿਨਾ ਨ ਸਹਸਾ ਜਾਵੈ ॥10॥
ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸਣਾਯਾ॥
ਕਥਨੀ ਬਦਨੀ ਬਾਹਿਰਾ ਆਪੇ ਆਪਨ ਬਰਹਮ ਜਣਾਯਾ॥
ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭਲਾਯਾ॥
ਆਪ ਪਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ॥
ਤਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ॥
ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹ ਦਖ ਰੂਆਯਾ॥
ਨਾਰਦ ਮਨ ਉਪਦੇਸਿਆ ਮਥ ਭਗਵਤ ਗਣ ਗੀਤ ਕਰਾਯਾ॥
ਬਿਨ ਸਰਨੀ ਨਹਿ ਕੋਇ ਤਰਾਯਾ ॥11॥
ਦਆਪਰ ਜਗ ਬੀਤਤ ਭਝ ਕਲਿਜਗ ਕੇ ਸਿਰ ਛਤਰ ਫਿਰਾਈ॥
ਬੇਦ ਅਥਰਬਣ ਥਾਪਿਆ ਉਤੱਰ ਮਖ ਗਰਮਖ ਗਨਗਾਈ॥
ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸਨਾਈ॥
ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ॥
ਗਿਆਨ ਬਿਨਾ ਨਹਿ ਪਾਈਝ ਜੇ ਕਈ ਕੋਟ ਜਤਨ ਕਰ ਧਾਈ॥
ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ॥
ਗਿਆਨ ਮਤੇ ਸਖ ਊਪਜੈ ਜਨਮ ਮਰਨ ਕਾ ਭਰਮ ਚਕਾਈ॥
ਗਰਮਖ ਗਿਆਨੀ ਸਹਿਜ ਸਮਾਈ ॥12॥
ਬੇਦ ਅਥਰਬਣ ਮਥਨ ਕਰ ਗਰਮਖ ਬਾਸ਼ੇਖਕ ਗਣ ਗਾਵੈ॥
ਜੇਹਾ ਬੀਜੈ ਸੋ ਲਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ॥
ਹਕਮੈ ਅੰਦਰਿ ਸਭ ਕੋ ਮੰਨੈ ਹਕਮ ਸ ਸਹਜ ਸਮਾਵੈ॥
ਆਪਹ ਕਛੂ ਨ ਹੋਵਈ ਬਰਾ ਭਲਾ ਨਹਿ ਮੰਨਿ ਵਸਾਵੈ॥
ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸਣਾਵੈ॥
ਸਤਿਜਗ ਕਾ ਅਨਿਆਉਂ ਸਣ ਇਕ ਫੇੜੇ ਸਭ ਜਗਤ ਮਰਾਵੈ॥
ਤਰੇਤੇ ਨਗਰੀ ਪੀੜੀਝ ਦਆਪਰ ਵੰਸ ਕਵੰਸ ਕਹਾਵੈ॥
ਕਲਿਜਗ ਜੋ ਫੇੜੇ ਸੋ ਪਾਵੈ ॥13॥
ਸੇਖਨਾਗ ਪਾਤੰਜਲ ਮਥਿਆ ਗਰਮਖ ਸ਼ਾਸਤਰ ਨਾਗ ਸਣਾਈ॥
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚਕਾਈ॥
ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮਖ ਦਿਖਾਈ॥
ਜੋਗ ਪਦਾਰਥ ਨਿਰਮਲਾ ਅਨਹਦ ਧਨ ਅੰਦਰ ਲਿਵਲਾਈ॥
ਅਸ਼ਦਸਾ ਸਿਧਿ ਨਉਨਿਧੀ ਗਰਮਖ ਜੋਗੀ ਚਰਨ ਲਗਾਈ॥
ਤਰਿਹ ਜਗਾਂ ਕੀ ਬਾਸ਼ਨਾ ਕਲਿਜਗ ਵਿਚ ਪਾਤੰਜਲ ਪਾਈ॥
ਹਥੋ ਹਥੀ ਪਾਈਝ ਭਗਤ ਜੋਗ ਕੀ ਪੂਰ ਕਮਾਈ॥
ਨਾਮ ਦਾਨ ਇਸ਼ਨਾਨ ਸਭਾਈ ॥14॥
ਜਗ ਜਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ॥
ਫਿਰ ਫਿਰ ਫੇਰ ਵਟਾਈਝ ਗਿਆਨੀ ਹੋਇ ਮਰਮ ਕੋ ਪਾਵੈ॥
ਸਤਿਜਗ ਦੂਜਾ ਭਰਮ ਕਰ ਤਰੇਤੇ ਵਿਚ ਜੋਨੀ ਫਿਰ ਆਵੈ॥
ਤਰੇਤੇ ਕਰਮਾਂ ਬਾਂਧਤੇ ਦਆਪਰ ਫਿਰ ਅਵਤਾਰ ਕਰਾਵੈ॥
ਦਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ॥
ਤਰਿਹ ਜਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚਕਾਵੈ॥
ਫਿਰ ਕਲਿਜਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ॥
ਅਉਸਰ ਚਕਾ ਹਥ ਨ ਆਵੈ ॥15॥
ਕਲਿਜਗ ਕੀ ਸਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ॥
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ॥
ਲਹੇ ਕਮਾਣਾ ਝਤ ਜਗ ਪਿਛਲੀਂ ਜਗੀਂ ਕਰ ਕਮਾਈ॥
ਪਾਯਾ ਮਾਨਸ ਦੇਹ ਕਉ ਝਥੋਂ ਚਕਿਆ ਠੌਰ ਨ ਠਾਈ॥
ਕਲਿਜਗ ਕੇ ਉਪਕਾਰ ਸਣ ਜੈਸੇ ਬੇਦ ਅਥਰਬਣ ਗਾਈ॥
ਭਾਉ ਭਗਤਿ ਪਰਵਾਣ ਹੈ ਜੱਗ ਹੋਮ ਤੇ ਪਰਬ ਕਮਾਈ॥
ਕਰਕੇ ਨੀਚ ਸਦਾਵਣਾ ਤਾਂ ਪਰਭ ਲੇਖੇ ਅੰਦਰ ਪਾਈ॥
ਕਲਿਜਗ ਨਾਵੈ ਕੀ ਵਡਿਆਈ ॥16॥
ਜਗਗਰਦੀ ਜਬ ਹੋਵਹੇ ਉਲਟੇ ਜਗ ਕਿਆ ਹੋਇ ਵਰਤਾਰਾ॥
ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭਰਸ਼ਟ ਸੰਸਾਰਾ॥
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ॥
ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗਬਾਰਾ॥
ਬੇਦ ਗਰੰਥ ਗਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ॥
ਸਤਿਗਰ ਬਾਝ ਨ ਬਝੀਝ ਜਿਚੱਰ ਧਰੇ ਨ ਗਰ ਅਵਤਾਰਾ॥
ਗਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ॥
ਚੜੇ ਸੂਰ ਮਿਟ ਜਾਇ ਅੰਧਾਰਾ ॥17॥
ਕਲਿਜਗ ਬੋਧ ਅਵਤਾਰ ਹੈ ਬੋਧ ਅਬੋਧ ਨ ਦਰਿਸ਼ਟੀ ਆਵੈ॥
ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ॥
ਕਿਸੈ ਪਜਾਈ ਸਿਲਾ ਸੰਨ ਕੋਈ ਗੋਰੀਂ ਮੜਹੀ ਪਜਾਵੈ॥
ਤੰਤਰ ਮੰਤਰ ਪਾਖੰਡ ਕਰ ਕਲਹ ਕਰੋਧ ਬਹ ਵਾਧ ਵਧਾਵੈ॥
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ॥
ਕੋਈ ਪੂਜੈ ਚੰਦਰ ਸੂਰ ਕੋਈ ਧਰਤ ਅਕਾਸ ਮਨਾਵੈ॥
ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤਰਿਪਤਾਵੈ॥
ਫੋਕਟ ਧਰਮੀ ਭਰਮ ਭਲਾਵੈ ॥18॥
ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼ਰਮ ਉੇਪਾਝ॥
ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਝ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਝ॥
ਬਰਹਮਣ ਬਹ ਪਰਕਾਰ ਕਰ ਸ਼ਾਸਤਰ ਵੇਦ ਪਰਾਣ ਲੜਾਝ॥
ਖਟ ਦਰਸ਼ਨ ਬਹ ਵੈਰ ਕਰ ਨਾਲ ਛਤੀਸ ਪਾਖੰਡ ਚਲਾਝ॥
ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਝ॥
ਝਕਸ ਤੇ ਬਹ ਰੂਪ ਕਰੂਪੀ ਘਣੇ ਦਿਖਾਝ॥
ਕਲਿਜਗ ਅੰਦਰ ਭਰਮ ਭਲਾਝ ॥19॥
ਬਹ ਵਾਟੀਂ ਜੱਗ ਚਲੀਆਂ ਜਬ ਹੀ ਭਝ ਮਹੰਮਦ ਯਾਰਾ॥
ਕੌਮ ਬਹੱਤਰ ਸੰਗ ਕਰ ਬਹ ਬਿਧਿ ਬੈਰ ਬਿਰੋਧ ਪਸਾਰਾ॥
ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ॥
ਪੀਰ ਪਕੰਬਰ ਔਲੀਝ ਗ਼ੌਸ ਕਤਬ ਬਹ ਭੇਖ ਸਵਾਰਾ॥
ਠਾਕਰ ਦਆਰੈ ਢਾਹਿਕੈ ਤਿਹ ਠਅੜੀਂ ਮਸੀਤ ਉਸਾਰਾ॥
ਮਾਰਨ ਗੳ ਗਰੀਬ ਧਰਤੀ ਉਪਰ ਪਾਪ ਬਿਥਾਰਾ॥
ਕਾਫਰ ਮਲਹਦ ਇਰਮਨੀ ਰੂੰਮੀ ਜੰਗੀ ਦਸ਼ਮਨ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ ॥20॥
ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮਸਲਮਾਣੇ॥
ਖਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ॥
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮਸਲਮਾਣੇ॥
ਸੰਨਤ ਮਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ॥
ਰਾਮ ਰਹੀਮ ਕਹਾਇੰਦੇ ਇਕ ਨਾਮ ਦਇ ਰਾਹ ਭਲਾਣੇ॥
ਬੇਦ ਕਤੇਬ ਭਲਾਇਕੈ ਮੋਹੇ ਲਾਲਚ ਦਨੀ ਸ਼ੈਤਾਣੇ॥
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ॥
ਸਿਰੋਂ ਨ ਮਿਟੇ ਆਵਣ ਜਾਣੇ ॥21॥
ਚਾਰੇ ਜੱਗੇ ਚਹ ਜਗੀ ਪੰਚਾਇਣ ਪਰਭ ਆਪੇ ਹੋਆ॥
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ॥
ਬਾਝ ਗਰੂ ਅੰਧੇਰ ਹੈ ਖਹਿ ਖਹਿ ਮਰਦੇ ਬਹ ਬਿਧ ਲੋਆ॥
ਵਰਤਿਆ ਪਾਪ ਜਗੱਤਰ ਤੇ ਧਉਲ ਉਡੀਣਾ ਨਿਸਦਿਨ ਰੋਆ॥
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ॥
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹ ਭਾਰਾ ਹੋਆ॥
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ॥
ਧਰਮ ਧੌਲ ਪਕਾਰੈ ਤਲੇ ਖੜੋਆ ॥22॥
ਸਣੀ ਪਕਾਰ ਦਾਤਾਰ ਪਰਭ ਗਰ ਨਾਨਕ ਜਗ ਮਾਹਿੰ ਪਠਾਯਾ॥
ਚਰਨ ਧੋਇ ਰਹਿਰਾਸ ਕਰ ਚਰਨਾਮਰਿਤ ਸਿੱਖਾਂ ਪੀਲਾਯਾ॥
ਪਾਰਬਰਹਮ ਪੂਰਨ ਬਰਹਮ ਕਲਿਜਗ ਅੰਦਰ ਇਕ ਦਿਖਾਯਾ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ॥
ਕਲਿਜਗ ਬਾਬੇ ਤਾਰਿਆ ਸੱਤਨਾਮ ਪੜਹ ਮੰਤਰ ਸਣਾਯਾ॥
ਕਲਿ ਤਾਰਣ ਗਰ ਨਾਨਕ ਆਯਾ ॥23॥
ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ॥
ਰੇਤ ਅੱਕ ਆਹਾਰ ਕਰ ਰੋੜਾਂ ਕੀ ਗਰ ਕਰੀ ਵਿਛਾਈ॥
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ॥
ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪਰਿਥਵੀ ਦਿਸ ਆਈ॥
ਬਾਝਹ ਗਰੂ ਗਬਾਰ ਹੈ ਹੈਹੈ ਕਰਦੀ ਸਣੀ ਲਕਾਈ॥
ਬਾਬੇ ਭੇਖ ਬਣਾਇਆ ਉਦੱਾਸੀ ਕੀ ਰੀਤ ਚਲਾਈ॥
ਚੜਹਿਆ ਸੋਧਨ ਧਰਤ ਲਕਾਈ ॥24॥
ਬਾਬਾ ਆਇਆ ਤੀਰਥੀਂ ਤੀਰਥ ਪਰਬ ਸਭੇ ਫਿਰ ਦੇਖੈ॥
ਪੂਰਬ ਧਰਮ ਬਹ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ॥
ਭਾਉ ਨ ਬਰਹਮੇ ਲਿਖਿਆ ਚਾਰ ਬੇਦ ਸਿੰਮਰਤਿ ਪੜਹ ਦੇਖੈ॥
ਢੂੰਡੀ ਸਗਲੀ ਪਿਰਥਮੀ ਸਤਿਜਗ ਆਦਿ ਦਅੱਾਪਰ ਤਰੇਤੈ॥
ਕਲਿਜਗ ਧੰਧੂਕਾਰ ਹੈ ਭਰਮ ਭਲਾਈ ਬਹ ਬਿਧਿ ਭੇਖੈ॥
ਭੇਖੀਂ ਪਰਭੂ ਨ ਪਾਈਝ ਆਪ ਗਵਾਝ ਰੂਪ ਨ ਰੇਖੈ॥
ਗਰਮਖ ਵਰਨ ਅਵਰਨ ਹੋਇ ਨਿਵ ਚਲੈ ਗਰਸਿਖ ਵਿਸੇਖੈ॥
ਤਾਂ ਕਛ ਘਾਲ ਪਵੈ ਦਰ ਲੇਖੈ ॥25॥
ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗਰ ਚੇਲੇ॥
ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤਰ ਪਾਲ ਬਹ ਮੇਲੇ॥
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹ ਖੇਲੇ॥
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦਹੇਲੇ॥
ਹਉਮੈਂ ਅੰਦਰ ਸਭਕੋ ਡਬੇ ਗਰੂ ਸਣੇਂ ਬਹ ਚੇਲੇ॥
ਗਰਮਖ ਕੋਇ ਨ ਦਿਸਈ ਢੂੰਡੇ ਤੀਰਥ ਜਾਤਰੀ ਮੇਲੇ॥
ਢੂੰਡੇ ਹਿੰਦੂ ਤਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ॥
ਅੰਧੀ ਅੰਧੇ ਖੂਹੇ ਠੇਲੇ ॥26॥
ਸਤਿਗਰ ਨਾਨਕ ਪਰਗਟਿਆ ਮਿਟੀ ਧੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬਕੇ ਮਿਰਗਾਵਲੀ ਭੰਨੀ ਜਾਝ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪਰਿਥਮੀ ਸਚਾ ਢੋਆ॥
ਗਰਮਖ ਕਲਿ ਵਿਚ ਪਰਗਟ ਹੋਆ ॥27॥
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥
ਫਿਰ ਜਾ ਚੜੇ ਸਮੇਰ ਪਰ ਸਿਧ ਮੰਡਲੀ ਦਰਿਸ਼ਟੀ ਆਈ॥
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ॥
ਸਿਧ ਪੱਛਨ ਸਨ ਬਾਲਿਆ ਕੌਨ ਸ਼ਕਤ ਤਹਿ ਝਥੇ ਲਿਆਈ॥
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ॥
ਆਖਣ ਸਿਧ ਸਣ ਬਾਲਿਆ ਅਪਣਾ ਨਾਂ ਤਮ ਦੇਹ ਬਤਾਈ ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ॥
ਨੀਚ ਕਹਾਇ ਊਚ ਘਰ ਆਈ ॥28॥
ਫਿਰ ਪੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ॥
ਸਭ ਸਿਧੀਂ ਝਹ ਬਝਿਆ ਕਲਿ ਤਾਰਣ ਨਾਨਕ ਅਵਤਾਰਾ॥
ਬਾਬੇ ਕਹਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ॥
ਕੂੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ॥
ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪਕਾਰਾ॥
ਸਿਧ ਛਪ ਬੈਠੇ ਪਰਬਤੀਂ ਕੌਣ ਜਗ ਕਉ ਪਾਰ ਉਤਾਰਾ॥
ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ॥
ਬਾਝ ਗਰੂ ਡੱਬਾ ਜਗ ਸਾਰਾ ॥29॥
ਕਲ ਆਈ ਕੱਤੇ ਮਹੀ ਖਾਜ ਹੋਆ ਮਰਦਾਰ ਗਸਾਈ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ॥
ਪਰਜਾ ਅੰਧੀ ਗਿਆਨ ਬਿਨ ਕੂੜ ਕਸਤ ਮਖਹ ਅਲਾਈ॥
ਚੇਲੇ ਸਾਜ ਵਜਾਇੰਦੇ ਨੱਚਣ ਗਰੂ ਬਹਤ ਬਿਧ ਭਾਈ॥
ਸੇਵਕ ਬੈਠਨ ਘਰਾਂ ਵਿਚ ਗਰ ਉਠ ਘਰੀਂ ਤਿਨਾੜੇ ਜਾਈ॥
ਕਾਜ਼ੀ ਹੋਝ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ॥
ਇਸਤਰੀ ਪਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ॥
ਵਰਤਿਆ ਪਾਪ ਸਭਸ ਜਗ ਮਾਂਹੀ ॥30॥
ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਝਹ ਲੇਵੇ ਬਾਲਾ॥
ਝਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥
ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ॥
ਬਾਬਾ ਆਇਆ ਪਾਣੀਝ ਡਿਠੇ ਰਤਨ ਜਵਾਹਰ ਲਾਲਾ॥
ਸਤਿਗਰ ਅਗਮ ਅਗਾਧ ਪਰਖ ਕੇਹੜਾ ਝਲੇ ਗਰ ਦੀ ਝਾਲਾ॥
ਫਿਰ ਆਯਾ ਗਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ॥
ਸ਼ਬਦ ਜਿਤੀ ਸਿਧ ਮੰਡਲੀ ਕੀਤੋਸ ਅਪਣਾ ਪੰਥ ਨਿਰਾਲਾ॥
ਕਲਿਜਗ ਨਾਨਕ ਨਾਮ ਸਖਾਲਾ ॥31॥
ਬਾਬਾ ਫਿਰ ਮੱਕੇ ਗਯਾ ਨੀਲ ਬਸਤਰ ਧਾਰੇ ਬਨਵਾਰੀ॥
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮਸੱਲਾ ਧਾਰੀ॥
ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗਜਾਰੀ॥
ਜਾਂ ਬਾਬਾ ਸੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ॥
ਜੀਵਨ ਮਾਰੀ ਲਤ ਦੀ ਕੇੜਹਾ ਸਤਾ ਕਫ਼ਰ ਕਫ਼ਾਰੀ॥
ਲਤਾਂ ਵਲ ਖ਼ਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ॥
ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ॥
ਹੋਇ ਹੈਰਾਨ ਕਰੇਨ ਜਹਾਰੀ ॥32॥
ਪਛਨ ਗਲ ਈਮਾਨ ਦੀ ਕਾਜ਼ੀ ਮਲਾਂ ਇਕਠੇ ਹੋਈ॥
ਵਡਾ ਸਾਂਗ ਵਰਤਾਇਆ ਲਖ ਨ ਸਕੇ ਕਦਰਤਿ ਕੋਈ॥
ਪਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮਸਲਮਾਨੋਈ॥
ਬਾਬਾ ਆਖੇ ਹਾਜ਼ੀਆਂ ਸ਼ਭ ਅਮਲਾਂ ਬਾਝੋ ਦੋਵੇਂ ਰੋਈ॥
ਹਿੰਦੂ ਮਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ॥
ਕਚਾ ਰੰਗ ਕਸੰਭ ਕਾ ਪਾਣੀ ਧੋਤੈ ਥਿਰ ਨ ਰਹੋਈ॥
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ॥
ਰਾਹ ਸ਼ੈਤਾਨੀ ਦਨੀਆ ਗੋਈ ॥33॥
ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ॥
ਜਿਥੇ ਜਾਈ ਜਗਤ ਵਿਚ ਬਾਬੇ ਬਾਝ ਨ ਖਾਲੀ ਜਾਈ॥
ਘਰ ਘਰ ਬਾਬਾ ਪੂਜੀਝ ਹਿੰਦੂ ਮਸਲਮਾਨ ਗਆਈ॥
ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰਸ਼ਨਾਈ॥
ਬਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ॥
ਚੜਹਿਆ ਚੰਦ ਨ ਲਕਈ ਕਢ ਕਨਾਲੀ ਜੋਤ ਛਪਾਈ॥
ਉਗਵਣਹ ਤੇ ਆਥਵਣਹ ਨਉ ਖੰਡ ਪਰਿਥਵੀ ਸਭ ਝਕਾਈ॥
ਜਗ ਅੰਦਰ ਕਦਰਤ ਵਰਤਾਈ ॥34॥
ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ॥
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ॥
ਦਿਤੀ ਬਾਂਗ ਨਿਮਾਜ਼ ਕਰ ਸੰਨ ਸਮਾਨ ਹੋਯਾ ਜਹਾਨਾ॥
ਸੰਨ ਮੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ॥
ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ॥
ਪਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਾਨਾ॥
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ॥
ਧਰਤ ਅਕਾਸ਼ ਚਹੂੰ ਦਿਸ ਜਾਨਾ ॥35॥
ਪਛੇ ਪੀਰ ਤਕਰਾਰ ਕਰ ਝਹ ਫਕੀਰ ਵਡਾ ਆਤਾਈ॥
ਝਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ॥
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸ ਸਾਈ॥
ਫੇਰ ਦਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤਹਿ ਪਾਈ॥
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ॥
ਲਖ ਅਕਾਸ਼ ਪਤਾਲ ਲਖ ਅਖ ਫਰਕ ਵਿਚ ਸਭ ਦਿਖਲਾਈ॥
ਭਰ ਕਚਕੌਲ ਪਰਸ਼ਾਦ ਦਾ ਧਰੋਂ ਪਤਾਲੋਂ ਲਈ ਕੜਾਈ॥
ਜ਼ਾਹਰ ਕਲਾ ਨ ਛਪੈ ਛਪਾਈ ॥36॥
ਗੜਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ॥
ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ॥
ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ॥
ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕਰ ਫਿਰਾਯਾ॥
ਦੇਵਦਾਨੋ ਰਾਕਸ ਦੈਂਤ ਸਭ ਚਿਤਰ ਗਪਤ ਸਭ ਚਰਨੀ ਲਾਯਾ॥
ਇੰਦਰਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾ॥
ਹਿੰਦੂ ਮਸਲਮਾਨ ਨਿਵਾਇਆ ॥37॥
ਬਾਬਾ ਆਇਆ ਕਰਤਾਰਪਰ ਭੇਖ ਉਦਾਸੀ ਸਗਲ ਉਤਾਰਾ॥
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨ ਗਰ ਅੰਗਦ ਸਿਰ ਉਪਰ ਧਾਰਾ॥
ਪਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥
ਬਾਣੀ ਮਖਹ ਉਚਾਰੀਝ ਹੋਇ ਰਸ਼ਨਾਈ ਮਿਟੈ ਅੰਧਾਰਾ॥
ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧਨਕਾਰਾ॥
ਸੋਦਰ ਆਰਤੀ ਗਾਵੀਝ ਅੰਮਰਿਤ ਵੇਲੇ ਜਾਪ ਉਚਾਰਾ॥
ਗਰਮਖ ਭਾਰ ਅਥਰਬਣ ਧਾਰਾ ॥38॥
ਮੇਲਾ ਸਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ॥
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ॥
ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ॥
ਜੋਗੀ ਵੇਖ ਚਲਿਤਰ ਨੋਂ ਮਨ ਵਿਚ ਰਿਸ਼ਕ ਘਨੇਰੀ ਖਾਈ॥
ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ॥
ਭਗਤੀਆਂ ਗਈ ਭਗਤ ਬੂਲ ਲੋਟੇ ਅੰਦਰ ਸਰਤ ਭਲਾਈ॥
ਬਾਬਾ ਜਾਣੀ ਜਾਣ ਪਰਖ ਕਢਿਆ ਲੋਟਾ ਜਹਾਂ ਲਕਾਈ॥
ਵੇਖ ਚਲਿਤਰ ਜੋਗੀ ਖਣਸਾਈ ॥39॥
ਖਾਧੀ ਖਣਸ ਜੋਗੀਸ਼ਰਾਂ ਗੋਸਟ ਕਰਨ ਸਭੇ ਉਠ ਆਈ॥
ਪਛੇ ਜੋਗੀ ਭੰਗਰ ਨਾਥ ਤਹਿ ਦਧ ਵਿਚ ਕਿਉਂ ਕਾਂਜੀ ਪਾਈ॥
ਫਿਟਿ ਆ ਚਾਟਾ ਦਧ ਦਾ ਰਿੜਕਿਆਂ ਮਖਣ ਹਥ ਨ ਆਈ॥
ਭੇਖ ਉਾਤਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ॥
ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕਚੱਜੀ ਆਈ॥
ਭਾਂਡਾ ਧੋਇ ਨ ਜਾਤਿਓਨ ਭਾਇ ਕਚਜੇ ਫਲ ਸੜਾਈ॥
ਹੋਇ ਅਤੀਤ ਗਰਿਹਸਤ ਤਜ ਫਿਰ ਉਨਹੂੰਕੇ ਘਰ ਮੰਗਨ ਜਾਈ॥
ਬਿਨ ਦਿਤੇ ਕਿਛ ਹਥ ਨ ਆਈ ॥40॥
ਝਹ ਸਣ ਬਚਨ ਜਗੀਸਰਾਂ ਮਾਰ ਕਿਲਕ ਬਹ ਰੂਪ ਉਠਾਈ॥
ਖਟ ਦਰਸ਼ਨ ਕਉ ਖੇਦਿਆ ਕਲਿਜਗ ਬੇਦੀ ਨਾਨਕ ਆਈ॥
ਸਿਧ ਬੋਲਨ ਸਭ ਅਉਖਧੀਆਂ ਤੰਤਰ ਮੰਤਰ ਕੀ ਧਨੋ ਚੜਹਾਈ॥
ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹ ਚਲਿਤ ਦਿਖਾਈ॥
ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ॥
ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ॥
ਤਾਰੇ ਤੋੜੇ ਭੰਗਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ॥
ਸਿਧਾਂ ਅਗਨ ਨ ਬਝੇ ਬਝਾਈ ॥41॥
ਸਿਧ ਬੋਲੇ ਸਨ ਨਾਨਕਾ ਤਹਿ ਜਗ ਨੂੰ ਕਰਾਮਾਤ ਦਿਖਲਾਈ॥
ਕਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ॥
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤ ਨ ਕਾਈ॥
ਗਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥
ਸਿਵ ਰੂਪੀ ਕਰਤਾ ਪਰਖ ਚਲੇ ਨਾਹੀਂ ਧਰਤ ਚਲਾਈ॥
ਸਿਧ ਤੰਤਰ ਮੰਤਰ ਕਰ ਝੜ ਪਝ ਸ਼ਬਦ ਗਰੂ ਕੈ ਕਲਾ ਛਪਾਈ॥
ਦਦੇ ਦਾਤਾ ਗਰੂ ਹੈ ਕਕੇ ਕੀਮਤ ਕਿਨੈ ਨ ਪਾਈ॥
ਸੋ ਦੀਨ ਨਾਨਕ ਸਤਿਗਰ ਸਰਣਾਈ ॥42॥
ਬਾਬਾ ਬੋਲੇ ਨਾਥ ਜੀ ਸ਼ਬਦ ਸਨਹ ਸਚ ਮਖਹ ਅਲਾਈ॥
ਬਾਜਹ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ॥
ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ॥
ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ॥
ਝਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ॥
ਤੋਲੀਂ ਧਰਤਿ ਆਕਾਸ਼ ਦਇ ਪਿਛੇ ਛਾਬੇ ਟੰਕ ਚੜਹਾਈ॥
ਝਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ॥
ਸਤਿਨਾਮ ਬਿਨ ਬਾਦਰ ਛਾਈ ॥43॥
ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਸ਼ਾਂਤਿ ਸਿਧਾਂ ਵਿਚ ਆਈ ॥
ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ॥
ਸਿਧ ਬੋਲਨ ਸ਼ਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ॥
ਵਡਾ ਪਰਖ ਪਰਗਟਿਆ ਕਲਿਜਗ ਅੰਦਰ ਜੋਤ ਜਗਾਈ॥
ਮੇਲਿਓਂ ਬਾਬਾ ਉਠਿਆ ਮਲਤਾਨੇ ਦੀ ਜ਼ਿਆਰਤ ਜਾਈ॥
ਅਗੋਂ ਪੀਰ ਮਲਤਾਨ ਦੇ ਦਧ ਕਟੋਰਾ ਭਰ ਲੈ ਆਈ॥
ਬਾਬੇ ਕਢ ਕਰ ਬਗਲ ਤੇ ਚੰਬੇਲੀ ਦੱਧ ਵਿਚ ਮਿਲਾਈ॥
ਜਿਉਂ ਸਾਗਰ ਵਿਚ ਗੰਗ ਸਮਾਈ ॥44॥
ਜ਼ਿਆਰਤ ਕਰ ਮਲਤਾਨ ਦੀ ਫਿਰ ਕਰਤਾਰਪਰੇ ਨੂੰ ਆਯਾ॥
ਚੜਹੇ ਸਵਾਈ ਦਹਦਿਹੀ ਕਲਿਜਗ ਨਾਨਕ ਨਾਮ ਧਿਆਯਾ॥
ਵਿਣ ਨਾਵੈ ਹੋਰ ਮੰਗਣਾ ਸਿਰ ਦਖਾਂ ਦੇ ਦਖ ਸਬਾਯਾ॥
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥
ਥਾਪਿਆ ਲਹਿਣਾ ਜੀਂਵਦੇ ਗਰਿਆਈ ਸਿਰ ਛਤਰ ਫਿਰਾਯਾ॥
ਜੋਤੀ ਜੋਤ ਮਿਲਾਇਕੈ ਸਤਿਗਰ ਨਾਨਕ ਰੂਪ ਵਟਾਯਾ॥
ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ॥
ਕਾਯਾਂ ਪਲਟ ਸਰੂਪ ਬਣਾਯਾ ॥45॥
ਸੋ ਟਿਕਾ ਸੋ ਛਤਰ ਸਿਰ ਸੋਈ ਸਚਾ ਤਖਤ ਟਿਕਾਈ॥
ਗਰ ਨਾਨਕ ਹੰਦੀ ਮੋਹਰ ਹਥ ਗਰ ਅੰਗਦ ਦੀ ਦੋਹੀ ਫਿਰਾਈ॥
ਦਿੱਤਾ ਛੱਡ ਕਰਤਾਰਪਰ ਬੈਠ ਖਡੂਰੇ ਜੋਤਿ ਜਗਾਈ॥
ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੂੜੀ ਚਤਰਾਈ॥
ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ॥
ਗਰ ਬੈਠਾ ਅਮਰ ਸਰੂਪ ਹੋ ਗਰਮਖ ਪਾਈ ਦਾਤ ਇਲਾਹੀ॥
ਫੇਰ ਵਸਾਯਾ ਗੋਂਦਵਾਲ ਅਚਰਜ ਖੇਲ ਨ ਲਖਿਆ ਜਾਈ॥
ਦਾਤਿ ਜੋਤ ਖਸਮੈ ਵਡਿਆਈ ॥46॥
ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ॥
ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗਰੂ ਕਹਾਵੈ॥
ਪੂਰਨ ਤਾਲ ਖਟਾਇਆ ਅੰਮਰਿਤਸਰ ਵਿਚ ਜੋਤ ਜਗਾਵੈ॥
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੰਦ ਸਮਾਵੈ॥
ਦਿਤਾ ਲਈਝ ਆਪਣਾ ਅਣ ਦਿਤਾ ਕਛ ਹਥ ਨ ਆਵੈ॥
ਫਿਰ ਆਈ ਘਰ ਅਰਜਨੇ ਪਤ ਸੰਸਾਰੀ ਗਰੂ ਕਹਾਵੈ॥
ਜਾਨ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਵੈ॥
ਘਰ ਹੀ ਕੀ ਵੱਥ ਘਰੇ ਰਹਾਵੈ ॥47॥
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗਰ ਭਾਰੀ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥
ਚਲੀ ਪੀੜਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥
ਦਲ ਭੰਜਨ ਗਰ ਸੂਰਮਾਂ ਵਡ ਜੋਧਾ ਬਹ ਪਰਉਪਕਾਰੀ॥
ਪਛੱਨ ਸਿੱਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ॥
ਅਗਮ ਅਗੋਚਰ ਸਤਿਗਰੂ ਬੋਲੇ ਮਖ ਤੇ ਸਣਹ ਸੰਸਾਰੀ॥
ਕਲਿਜਗ ਪੀੜਹੀ ਸੋਢੀਆਂ ਨਿਹਚਲ ਨੀਨ ਉਸਾਰ ਖਲਹਾਰੀ॥
ਜਗ ਜਗ ਸਤਿਗਰ ਧਰੇ ਅਵਤਾਰੀ ॥48॥
ਸਤਿਜਗ ਸਤਿਗਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦਆਪਰ ਸਤਿਗਰ ਹਰੀਕਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤਰੇਤੇ ਸਤਿਗਰ ਰਾਮ ਜੀ ਰਾਰਾ ਰਾਮ ਜਪੇ ਸਖ ਪਾਵੈ॥
ਕਲਿਜਗ ਨਾਨਕ ਗਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹ ਜਗੀ ਪੰਚਾਇਣ ਵਿਚ ਜਾਇ ਸਮਾਵੈ॥
ਚਾਰੋਂ ਅਛਰ ਇਕ ਕਰ ਵਾਹਿਗਰੂ ਜਪ ਮੰਤਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥