User:Keerat
Keerat's True Name
ਇੱਕ ਔ ਅੰਗੀਕਾਰ ਕਰਨ ਵਾਲੇ ਕਲਮਕਾਰ ਸਚੇ ਨਾਮ ਦੇ ਲਿਖਾਰੀ, ਖਾਲਸਾ Keerat ਸਿੰਘ ਨਿਰਵੈਰ, ਸਤਿਗਰ ਦੀ ਮੂਰਤੀ ਇਕ ਸਵਰੂਪੀ ਆਪੇ ਬਣੀ ਬਾਣੀ ਦੀ ਮੇਹਰ ਨਾਲ ਮੇਰੇ ਪਿਆਰੇ ਜਪਜੀ ਸਾਹਿਬ !
ਤੂੰ ਮੂੱਢ ਤੋ ਖਾਲਿਸ ਸੀ, ਹਣ ਤਕ ਖਾਲਿਸ ਰਿਹਾ, ਹੈਂ ਵੀ ਖਾਲਿਸ ਅਤੇ ਰਹੇਂਗਾ ਵੀ ਖਾਲਸਾ ਹੀ॥੧॥
1. ਭੂਸੇ ਭੰਬਲ ਪੈ ਸੋਚ ਸੱਚੀ ਨਹੀ ਹੋਵਣੀ, ਸੋਚਿਝ ਲਖਾਂ ਵਾਰ ਕਿਉਂ ਨਾ ਚੱਪੀ ਵੱਟ ਚਪ ਨਾ ਰਿਹਾ ਜਾਵੇ, ਲਾਇਅੇ ਲਿਵਾਂ ਦੀ ਤਾਰ ਕਿਉ ਨਾ ਭਖੜਾਂ ਦੀ ਭਖ ਨਾ ਕਦੇ ਉਤਰੀ, ਬਨਾਂ ਮੈਹਲ ਹਜਾਰ ਕਿਉ ਨਾ ਪੜਾਇਆਂ ਸਿਆਣਫਾਂ ਲੱਖ ਖੱਟਿਆਂ , ਇਕ ਵੀ ਚੱਲੈ ਮੇਰੇ ਨਾਲ ਕਿਉ ਨਾ ਕਿਵੇ ਖਾਲਸਾ ਬਣਇੇ, ਕਿਵੇ ਟੱਟੇਗੀ ਕੂੜ ਦੇ ਕੀੜੀਆਂ ਦੀ ਝਹ ਪਾਲਤ ਪਾਲ
ਇੱਕੋ ਇਕ ਰਸਤਾ ਹੈ ਹਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
2. ਹਕਮਾ ਦੇ ਮਤਾਬਿਕ ਬਣਦੇ ਹਨ ਸਮਾਜਾਂ ਦੇ ਅਕਾਰ. ਹਕਮ ਸਮਝਾਇਆ ਨਹੀਂ ਜਾ ਸਕਦਾ. ਹਕਮਾ ਦੇ ਮਤਾਬਿਕ ਹੀ ਜਿਦੰਗਿਆਂ ਹਨ ਅਤੇ ਹਕਮਾ ਦੇ ਮਤਾਬਿਕ ਹੀ ਮਿਲਦੀ ਹੈ ਵਡਿਆਈ. ਹਾਕਿਮ ਆਪ ਹੀ ਦਿਸਦਾ ਹੈ ਪਂਡਿਤ ਯਾ ਨੀਚ ਦੇ ਰੂਪ ਵਿਚ. ਹਕਮ ਲਿਖਣ ਨਾਲ ਸਖ ਅਤੇ ਦਖ ਦੋਨੋ ਮਿਲਦੇ ਹਨ.ਕਿਸੇ ਨੂੰ ਹਾਕਿਮ ਬਕਸ਼ਿਸ਼ਾ ਦੇਂਦਾ ਹੈ ਅਤੇ ਕਿਸੇ ਨ ਸਾਰੀ ਜਿਂਦਗੀ ਧੱਕੇ ਹੀ ਧੱਕੇ. ਹਕਮ ਦੇ ਅੰਦਰ ਸਬ ਹਨ, ਕੋਈ ਵੀ ਹਕਮ ਤੋਂ ਬਾਹਰ ਨਹੀ ਹੈ. ਔ ਨਾਨਕ! ਜਦੋ ਹਕਮ ਸਮਝ ਵਿਚ ਆ ਜਾਵੇ ਤਾਂ ਸਾਰੀ ਹਜੱਤਬਾਜੀ ਅਤੇ ਵਾਦ ਵਿਵਿਦ ਮੱਕ ਜਾਂਦੇ ਹਨ.
ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?
Keerat's Realised Name
Penalship
Nirbhau
Nirvair
Amrit Vyla Dhari
Steady
Keerat's Beloved Ones
Khalsa Daya Singh Khalsa Dharam Singh khalsa himmat Singh Khalsa Mohkam Singh