Joginder Singh Talwara On Prof Sahib Singh
In the Preface to the Nitnem Steek of Prof Sahib Singh published by the Singh Brothers, Bhai Joginder Singh Talwara, the scholar and Keertani of the Akhand Kirtani Jatha (AKJ) writes on Professor Sahib Singh.
http://www.scribd.com/doc/35271585/Joginder-Singh-Talwara-on-Prof-Sahib-Singh-Preface-to-Nitnem-Steek-Publish-by-Singh-Brothers
ਮਖਬੰਦ
ਪਰੋ: ਸਾਹਿਬ ਸਿੰਘ ਦੇ ਨਾਂ ਤੋਂ ਗਰਬਾਣੀ ਦਾ ਪਰੇਮੀ ਸਾਰਾ ਸਿਖ-ਜਗਤ ਵਾਕਫ਼ ਹੈ | ਉਹਨਾਂ ਨੇ ਸਾਰਾ ਜੀਵਨ ਗਰਬਾਣੀ ਦੀ ਖੋਜ ਵਾਲ ਹੀ ਲਾ ਦਿੱਤਾ ਅਤੇ ਇਸ ਪਾਸੇ ਬੜਾ ਨਿੱਗਰ ਕੰਮ ਕੀਤਾ | ਇਕ ਇਕ ਤਕ ਦੇ ਦਸ ਦਸ ਅਰਥ ਕਰ ਕੇ ਆਪਣੀ ਵਿਦਵਤਾ ਦਾ ਸਿੱਕਾ ਸਰੋਤਿਆਂ ਉੱਤੇ ਬਿਠਾਉਣ ਵਾਲੇ ਗਿਆਨੀਆਂ ਦੀ ਇਸ ਮਾਰੂ ਪਰਥਾ ਨੇ ਪਰੋ: ਸਾਹਿਬ ਸਿੰਘ ਦੇ ਵਿਚਾਰਾਂ ਅੰਦਰ ਝਕ ਜਵਾਬ-ਭਾਟਾ ਖੜਾ ਕਰ ਦਿੱਤਾ |
ਉਹਨਾਂ ਦਾ ਵਿਸ਼ਵਾਸ ਸੀ ਕਿ ਗਰਬਾਣੀ ਦੀ ਇਕ ਤਕ ਦੇ ਇਕੋ ਅਰਥ ਹੀ ਹੋ ਸਕਦੇ ਹਨ ਤੇ ਇਕੋ ਅਰਥ ਕੀਤੇ ਜਾਣ ਨਾਲ ਹੀ ਜਗਿਆਸੂ ਨੂੰ ਜੀਵਨ ਲਈ ਸਹੀ ਸੇਧ ਮਿਲ ਸਕਦੀ ਹੈ; ਬਹਤੇ ਅਰਥਾਂ ਵਾਲੀ ਪਰਪਾਤੀ ਜਗਿਆਸੂ ਦੇ ਮਨ ਵਿਚ ਦਬਿਧਾ (confusion ) ਪੈਦਾ ਕਰਦੀ ਹੈ |
ਇਸ ਭਾਵਨਾ ਅਧੀਨ ਪਰੋ: ਸਾਹਿਬ ਸਿੰਘ ਜੀ ਨੇ ਗਰਬਾਣੀ ਦੇ ਵਿਆਕਰਣ ਦੀ ਖੋਜ ਅਰੰਭੀ ਅਤੇ ਆਪਣੇ ਪੂਰਬ-ਸੰਜੋਗੀ ਖੋਜੀ ਤੇ ਵਿਦਵਾਨ ਗਰਮਖ ਸਾਥੀਆਂ ਦੀ ਸਹਾਇਤਾ ਨਾਲ ਤਕੜੀ ਮਿਹਨਤ ਕਰ ਕੇ ਸਾਰਥਕ ਸਿੱਟੇ ਕੱਢੇ | ਇਸ ਗਰਬਾਣੀ ਵਿਆਕਰਣ ਨੂੰ ਉਹਨਾਂ ਨੇ ਲਿਖਤੀ - ਰੂਪ ਦਿੱਤਾ ਅਤੇ ਝਸ ਵਿਚ ਅੰਕਿਤ ਨੇਮਾਂ ਦੀ ਰੋਸ਼ਨੀ ਵਿਚ ਹੀ ਗਰਬਾਣੀ ਦੇ ਸਾਰੇ ਟੀਕੇ ਕੀਤੇ | ਸਰੀ ਗਰੂ ਗਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਸਰੀ ਗਰੂ ਗਰੰਥ ਸਾਹਿਬ ਦਰਪਣ, ਜੋ ਦਸ ਜਿਲਦਾਂ ਵਿਚ ਛਪਿਆ ਹੈ, ਉਹ ਪਰੋ: ਸਾਹਿਬ ਸਿੰਘ ਜੀ ਦੀ ਸਿਖ-ਜਗਤ ਨੂੰ ਵੱਡੀ ਦੇਣ ਹੈ |
ਇਸ ਧਰ ਕੀ ਬਾਣੀ ਦਾ ਗਿਆਨ ਅਥਾਹ ਹੈ | ਇਸ ਦੇ ਅਰਥ - ਭਾਵ ਸਮਝਣ - ਸਮਝਾਉਣ ਵਿਚ ਕੋਈ ਵੀ ਅਭਲ ਹੋਣ ਦਾ ਦਾਅਵਾ ਨਹੀਂ ਕਰ ਸਕਦਾ | ਪਰੋ: ਸਾਹਿਬ ਸਿੰਘ ਜੀ ਨੇ ਅਜਿਹਾ ਕੋਈ ਦਾਅਵਾ ਨਹੀਂ ਬਨਨਿਆ, ਭਾਵੇ ਆਪਣੇ ਵਿਚਾਰ ਬੜੀ ਦਰਿੜਤਾ ਨਾਲ ਨਿਰੂਪਣ ਕੀਤੇ ਹਨ | ਆਪਣੇ ਵਿਚਾਰਾਂ ਦੀ ਪਸ਼ਟੀ ਲਈ ਗਰ-ਪਰਮਾਣਾਂ ਦੀ ਟੇਕ ਲਈ ਹੈ | ਸਰੀ ਗਰੂ ਗਰੰਥ ਸਾਹਿਬ ਦੇ ਅੱਜ ਹੋਝ ਟੀਕਿਆਂ ਵਿਚੋਂ ਇਸ ਟੀਕੇ ਦਾ ਅਸਥਾਨ ਨਿਵੇਕਲਾ ਹੈ |
ਪਰੋ: ਸਾਹਿਬ ਸਿੰਘ ਜਮਾਂਦਰੂ ਸਿਖ ਨਹੀ ਹਨ | ਉਹਨਾਂ ਨੇ ਸਿਖੀ ਦੇ ਸ਼ਭ ਗਣਾਂ ਤੋਂ ਪਰਭਾਵਿਤ ਹੋ ਕੇ ਸਿਖੀ ਨੂੰ ਬਚਪਨ ਵਿਚ ਧਾਰਨ ਕੀਤਾ ਅਤੇ ਪੂਰੀ ਸ਼ਰਧਾ - ਭਾਵਨਾ ਨਾਲ ਗਰਬਾਣੀ ਦੇ ਅਰਥਾਂ ਨੂੰ ਅਤੇ ਫਿਲਾਸਿਫੀ ਨੂੰ ਸਮਝਣ ਅਤੇ ਸਮਾ ਆਉਣ 'ਤੇ ਫਿਰ ਸਮਝਾਉਣ ਦਾ ਯਤਨ ਕੀਤਾ | ਜੀਵਨ ਦੇ ਹਰ ਕਰੱਤਵ ਵਿਚ ਉਹਨਾਂ ਨੇ ਈਮਾਨਦਾਰੀ ਨਾਲ ਅਨਭਵ ਕੀਤਾ, ਸਰਲ ਤੇ ਸਖਾਵੇਂ ਢੰਗ ਨਾਲ ਅੰਕਿਤ ਕਰ ਦਿੱਤਾ | ਵਿਚਾਰਾਂ ਦੀ ਦਰਿੜਤਾ ਉਹਨਾਂ ਦੀ ਲੇਖਣੀ ਦਾ ਵਿਸ਼ੇਸ਼ ਗਣ ਹੈ |
ਗਰਬਾਣੀ ਦੇ ਅਰਥ ਕਰਨ ਵਿਚ ਉਹਨਾਂ ਨੇ ਸਾਖੀਆਂ ਦੀ ਮਦਦ ਲੈਣ ਦੀ ਥਾਵੇਂ ਗਰਬਾਣੀ ਦੀ ਲਿਖਣ - ਨਿਯਮਾਵਲੀ ਤੋਂ ਹੀ ਵਧੇਰੇ ਸੇਧ ਲੈ ਹੈ | ਝਸ ਤਰਰਾਂ ਕਰਨ ਵਿਚ ਉਹ ਕਿਤੇ ਕਿਤੇ ਉਕਾਈ ਵੀ ਖਾ ਗਝ ਹਨ, ਪਰ ਇਸ ਵਿਚ ਉਹਨਾਂ ਦਾ ਦੋਸ਼ ਨਹੀਂ, ਸਗੋਂ ਪਰਕਾਸ਼ਕਾਂ ਦੀ ਅਣਗਹਿਲੀ ਕਾਰਨ ਗਰਬਾਣੀ ਦੀ ਛਪਾਈ ਵਿਚ ਲਗ -ਮਾਤਰੀ ਗ਼ਲਤੀਆਂ ਛਪ ਜਾਣ ਦੇ ਫਲ - ਸਰੂਪ ਹੀ ਅਜਿਹਾ ਹੋਇਆ ਹੈ |
ਉਹਨਾਂ ਦੀ ਲਿਖਤ ਵਿਚ ਵਹਿਮਾਂ, ਭਰਮਾਂ, ਵਿਖਾਵਿਆਂ ਤੇ ਫਜ਼ੂਲ ਫੇਕੀਆਂ ਰੀਤਾਂ ਰਸਮਾਂ ਵਿਰਧ ਬੜੀ ਸਪਸ਼ਟ ਤੇ ਕਰੜਾ ਵਿਰੋਧ ਹੈ | ਜੀਵਨ ਵਰਤਾਰੇ ਵਿਚ ਸਾਦਗੀ, ਵਿਚਾਰਾਂ ਵਿਚ ਸਾਦਗੀ, ਲਿਖਤ ਵਿਚ ਸਾਦਗੀ ਤੇ ਸਰਲਤਾ ਪਰੋ: ਸਾਹਿਬ ਸਿੰਘ ਜੀ ਦਾ ਵਿਸ਼ੇਸ਼ ਗਣ ਹੈ |
ਆਪਣੀ ਲੇਖਣੀ ਵਿਚ ਕਰਾਮਾਤਾਂ ਨੂੰ ਪਰੋ: ਸਾਹਿਬ ਸਿੰਘ ਜੀ ਨੇ ਕੋਈ ਵਿਸ਼ੇਸ਼ਤਾ ਨਹੀ ਦਿੱਤੀ |ਉਹਨਾਂ ਦੇ ਵਿਚਾਰ ਅਨੂਸਾਰ ਕਿਸੇ ਦੇ ਜੀਵਨ ਵਿਚ ਆਪਣੀ ਕਾਦਰ ਦੀ ਹੋਂਦ ਵਿਚ ਵਿਸ਼ਵਾਸ ਤੇ ਦਰੜਤਾ ਦੇ ਫਲ - ਸਰੂਪ ਸਹਿਜ, ਸੰਤੋਖ, ਖੇੜਾ, ਨਿਮਰਤਾ, ਪਰਉਪਕਾਰ ਆਦਿ ਸ਼ਭ ਗਣਾਂ ਦਾ ਪਰਵੇਸ਼ ਹੋ ਜਾਣਾ, ਆਪਣੇ ਆਪ ਵਿਚ ਇਕ ਕਰਾਮਾਤ ਹੈ | ਉਹਨਾਂ ਦਾ ਕਹਿਣਾ ਸੀ ਕਿ ਆਖੋਤੀ ਕਰਾਮਾਤ ਦਾ ਚਮਤਕਾਰ ਤਾਂ 'ਫਿਨ - ਭੰਗਰੀ ' ਹੰਦਾ ਹੈ, ਪਰ ਜੀਵਨ ਚੱਜ ਦਾ ਚਮਤਕਾਰ ਤੇ ਪਰਭਾਵ ਸਥਾਈ ਅਤੇ ਸਦੀਵੀ ਹੰਦਾ ਹੈ | ਵੱਖ ਵੱਖ ਬਾਣੀਆਂ ਦੇ ਪਰੋ: ਸਾਹਿਬ ਸਿੰਘ ਵਲੋਂ ਕੀਤੇ ਵੱਖਰੇ ਵੱਖਰੇ ਟੀਕੇ ਤਾਂ ਮਿਲਦੇ ਹਣ, ਪਰ ਸਮੱਚੇ ਨਿਤਨੇਮ ਦੀਆਂ ਬਾਣੀਆਂ ਦਾ ਅੱਡਰਾ ਕੋਈ ਟੀਕਾ ਨਹੀ ਸੀ ਮਿਲਦਾ | ਬਹਤ ਦੇਰ ਤੋਂ ਗਰਬਾਣੀ ਪਰੇਮੀਆਂ ਵਲੋਂ ਇਹ ਜ਼ੋਰਦਾਰ ਮੰਗ ਸੀ ਕਿ ਪਰੋ: ਸਾਹਿਬ ਸਿੰਘ ਜੀ ਦਾ ਸਮਚੇ ਨਿਤਨੇਮ ਦਾ ਟੀਕਾ ਉਪਲਬਧ ਹੋਵੇ | ਪਰੇਮੀਆਂ ਦੀ ਇਸ ਮੰਗ ਨੂੰ ਅਨਭਵ ਕਰਦਿਆਂ "ਸਿੰਘ ਬਰਦਰਜ਼ " ਨੇ ਪਰੋ: ਸਾਹਿਬ ਸਿੰਘ ਕਰਿਤ ਵੱਖ ਵੱਖ ਟੀਕਿਆਂ ਨੂੰ ਸੰਚਿਤ ਕਰ ਕੇ, ਉਹਨਾਂ ਵਿਚੋਂ ਵਾਧੂ ਸਮੱਗਰੀ ਛੱਡ ਕੇ, ਭਾਵ-ਪੂਰਤ ਟੀਕਾ ਪਰਕਾਸ਼ਿਤ ਕਰਨ ਦਾ ਪਰਸੰਸਾ ਯੋਗ ਉਦਮ ਕੀਤਾ ਹੈ |
"ਕਬਿਯੋ ਬਾਚ ਬੇਨਤੀ ਚੋਪੇਈ ਪਾਤਸ਼ਾਹੀ ੧੦ "(ਹਰਮੀ ਕਰੋ ਹਾਥ ਦੇ ਰਛਾ )" ਦਾ ਟੀਕਾ ਪਰੋ: ਸਾਹਿਬ ਸਿੰਘ ਜੀ ਦਾ ਕੀਤਾ ਹੋਇਆ ਨਹੀ ਮਿਲਦਾ, ਇਸ ਕਰਕੇ, ਇਸ ਬਾਣੀ ਦਾ ਟੀਕਾ ਹੋਰ ਪਰੇਮੀਆਂ ਵਲੋਂ ਕਰਵਾ ਕੇ ਇਸ ਨਿਤਨੇਮ ਸਟੀਕ ਵਿਚ ਸ਼ਾਮਲ ਕੀਤਾ ਗਿਆ ਹੈ |
ਆਸ ਹੈ, ਗਰਬਾਣੀ ਦੇ ਪਰੇਮੀ ਤੇ ਨਿਤ-ਨੇਮੀ ਗਰਸਿਖਾਂ ਲਈ ਗਰਬਾਣੀ ਦੇ ਅਰਥ- ਭਾਵ ਸਮਝਣ ਲੈ ਇਹ ਸਟੀਕ ਵਿਸ਼ੇਸ਼ ਗਣਕਾਰੀ ਸਾਬਤ ਹੋਵੇਗਾ |
੨੩ -੧੨ - ੭੮
ਜੋਗਿੰਦਰ ਸਿੰਘ ਤਲਵਾੜਾ