Gurbani Vyakaran: Difference between revisions
No edit summary |
No edit summary |

Line 26: | Line 26: | ||
ਸੋ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿਚ ਆਪਣੀਆਂ ਉਕਾਈਆਂ ਸੰਮਬੰਧੀ ਖਿਮਾ ਦਾ ਜਾਚਕ ਹੰਦਿਆਂ ਹੋਇਆਂ , ਬੇਨਤੀ ਹੈ ਕਿ ਗਰੂ ਗਰੰਥ ਸਾਹਿਬ ਜੀ ਦਾ ਮਕੰਮਲ ਵਿਆਕਰਣ ਤਿਆਰ ਕਰਨਾ ਇਕ ਜ਼ਰੂਰੀ ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਭਲਾ ਮਾਰੀ ਜਾਣ, ਤਾਕਿ ਸਾਡੀ ਆਉਣ ਵਾਲੀ ਸੰਤਾਨ ਦੇ ਦਿਲਾਂ ਵਿਚ ਸਤਿਗਰੂ ਜੀ ਦੀ ਬਾਣੀ ਡਾ ਬੋਧ ਅਤੇ ਪਿਆਰ ਦਿਨੋ ਦਿਨ ਵਧਦਾ ਜਾ ਸਕੇ | | ਸੋ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿਚ ਆਪਣੀਆਂ ਉਕਾਈਆਂ ਸੰਮਬੰਧੀ ਖਿਮਾ ਦਾ ਜਾਚਕ ਹੰਦਿਆਂ ਹੋਇਆਂ , ਬੇਨਤੀ ਹੈ ਕਿ ਗਰੂ ਗਰੰਥ ਸਾਹਿਬ ਜੀ ਦਾ ਮਕੰਮਲ ਵਿਆਕਰਣ ਤਿਆਰ ਕਰਨਾ ਇਕ ਜ਼ਰੂਰੀ ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਭਲਾ ਮਾਰੀ ਜਾਣ, ਤਾਕਿ ਸਾਡੀ ਆਉਣ ਵਾਲੀ ਸੰਤਾਨ ਦੇ ਦਿਲਾਂ ਵਿਚ ਸਤਿਗਰੂ ਜੀ ਦੀ ਬਾਣੀ ਡਾ ਬੋਧ ਅਤੇ ਪਿਆਰ ਦਿਨੋ ਦਿਨ ਵਧਦਾ ਜਾ ਸਕੇ | | ||
- | -ਦਾਸ

ਸਾਹਿਬ ਸਿੰਘ
| ਸਾਹਿਬ ਸਿੰਘ

ਖ਼ਾਲਸਾ ਕਾਲਜ, ਅੰਮਰਿਤਸਰ
| ਖ਼ਾਲਸਾ ਕਾਲਜ, ਅੰਮਰਿਤਸਰ

Revision as of 20:56, 4 August 2010
Preface and Thank You Page to Professor Sahib Singh's historic work Gurbani Viakran written by Professor Sahib Singh himself explaining his background and history to completing the work.
ੴਸਤਿਗਰਪਰਸਾਦਿ||
ਧੰਨਵਾਦ
ਮਈ ੧੯੧੭ ਵਿਚ ਮੈਨੂ ਗਰੂ ਨਾਨਕ ਖ਼ਾਲਸਾ ਕਾਲਜ ਗਜਰਾਂਵਾਲੇ ਵਿਚ ਸੰਸਕਰਿਤ ਤੇ ਗਰਬਾਣੀ ਪੜਰਾਣ ਦੀ ਸੇਵਾ 'ਤੇ ਲਾਇਆ ਗਿਆ | ਫ਼ਰਵਰੀ ੧੯੨੦ ਤਕ ਸਾਧਾਰਨ ਤੌਰ 'ਤੇ ਕੰਮ ਤਰਿਆ ਗਿਆ, ਪਰ ਅਜੇ ਤਾਈ ਮੈਨੂ ਗਹ ਸਰੀ ਗਰੂ ਗਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਵਿਚਾਰ ਕਰਨ ਦੀ ਮੌਕਾ ਕਿਤੇ ਨਹੀਂ ਸੀ ਲੱਭਾ |
ਫ਼ਰਵਰੀ ੧੯੨੦ ਵਿਚ ਸ: ਜੋਧ ਸਿੰਘ ਜੀ ਝਮ.ਝ. ਕਾਲਜ ਦੇ ਪਰਿੰਸੀਪਲ ਬਣ ਕੇ ਆਝ | ਉਹਨਾਂ ਦੇ ਉਪਦੇਸ਼ ਤੇ ਸਹਾਇਤਾ ਨਾਲ ਮੈਂ ਗਰੂ ਗਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸ਼ਰੂ ਕੀਤੀ| ਸੋ, ਉਹਨਾਂ ਦੀ ਇਸ ਮਿਹਰ ਦਾ ਸਦਕਾ ਮੈਂ ਉਹਨਾਂ ਦਾ ਜਿਤਨਾ ਭੀ ਧਨਵਾਦ ਕਰਾਂ, ਥੋੜਾ ਹੈ |
ਉਸੇ ਸਾਲ ਦੇ ਦਸੰਬਰ ਵਿਚ ਸਾਹਿਬ ਸਰੀ ਗਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗਰਪਰਬ 'ਤੇ ਖ਼ਾਲਸਾ ਸਕੂਲ ਗਜਰਾਂਵਾਲੇ ਦੇ ਗਰਦਆਰੇ ਵਿਚ ਅਖੰਡ ਪਾਠ ਰੱਖਿਆ ਗਿਆ ਅਤੇ ਮੈਨੂ ਭੀ ਪਾਠ ਕਰਨ ਦਾ ਸਮਾ ਦਿੱਤਾ ਗਿਆ | ਪਾਠ ਕਰਦਿਆਂ ਦੋ ਤਿੰਨ ਤਕਾਂ ਦੀ ਵਿੱਥ 'ਤੇ ਹੀ ਲਫ਼ਜ਼ 'ਸਬਦ' ਤਿੰਨ ਰੂਪਾਂ ਵਿਚ ਆ ਗਿਆ - 'ਸਬਦ', 'ਸਬਦਿ' ਅਤੇ 'ਸਬਦ' | ਸਤੇ ਹੀ ਇਹ ਖ਼ਿਆਲ ਮੇਰੇ ਮਨ ਵਿਚ ਪੈਦਾ ਹੋਇਆ ਕਿ ਇਕੋ ਹੀ ਲਫ਼ਜ਼ ਦੇ ਇਹ ਤਰੈ ਵੱਖਰੇ ਵੱਖਰੇ ਰੂਪ ਹਨ | ਗਰੂ ਨੇ ਮਿਹਰ ਕੀਤੀ ਤੇ ਕਝ ਕਝ ਸੂਝ ਪੈ ਗਈ | ਉਹੀ ਲਗਾਂ ਮਾਤਰਾਂ ਜਿਨਾਂ ਵਾਲ ਪਹਿਲਾਂ ਕਦੇ ਧਿਆਨ ਨਹੀਂ ਸੀ ਦਿੱਤਾ, ਹਣ ਖ਼ਾਸ ਲੋੜੀਂਦੀਆਂ ਜਾਪਣ ਲੱਗ ਪਈਆਂ | ਹਣ ਮੇਰੇ ਰਾਹ ਵਿਚ ਇਕ ਔਕੜ ਆ ਪਈ | ਲਗਾਂ - ਮਾਤਰਾਂ ਨੂੰ ਸਮਝਣ ਦਾ ਸ਼ੌੰਕ ਆ ਪਿਆ, ਸਮਝਾਵੇ ਕੌਣ?
ਜਲਾਈ ੧੯੨੧ ਵਿਚ ਗਰੂ ਨਾਨਕ ਖ਼ਾਲਸਾ ਕਾਲਜ ਗਜਰਾਂਵਾਲੇ ਤੋਂ ਹਟ ਕੇ ਮੈਂ ਸ਼ਰੋਮਣੀ ਗਰਦਆਰਾ ਪਰਬੰਧਕ ਕਮੇਟੀ ਸਰੀ ਅੰਮਰਿਤਸਰ ਵਿਚ ਮੀਤ ਸਕੱਤਰ ਦੀ ਸੇਵਾ 'ਤੇ ਆ ਲੱਗਾ | ਇਥੇ ਉਹਨੀਂ ਦਿਨੀਂ ਭਾਵੇਂ ਝੰਮੇਲੇ ਬਹਤ ਸਨ, ਪਰ ਮੈਂ ਫਿਰ ਭੀ ਕਿਸਸੇ ਅਜਿਹੇ ਸੱਜਣ ਦੀ ਭਾਲ ਕਰਦਾ ਰਿਹਾ , ਜੋ ਮੈਨੂ ਗਰਬਾਣੀ ਦੇ ਅਰਥ ਵਿਆਕਰਣ ਅਨਸਾਰ ਕਰਾਝ | ਜਲਾਈ ੧੯੨੧ ਤੋਂ ਸਤੰਬਰ ੧੯੨੭ ਤਕ ਛੇ ਸਾਲ ਵਿਚ ਕੋਈ ਅਜਿਹਾ ਪਰਬੰਧ ਨਾ ਹੋ ਸਕਿਆ |
੧੯੨੭ ਵਿਚ ਮੈ ਫਿਰ ਗਰੂ ਨਾਨਕ ਖ਼ਾਲਸਾ ਕਾਲਜ ਗਜਰਾਂਵਾਲੇ ਪਹਿਲੀ ਹੀ ਸੇਵਾ 'ਤੇ ਚਲਾ ਗਿਆ | ਫ਼ਰਵਰੀ ੧੯੨੮ ਵਿਚ ਸਤਿਗਰ ਜੀ ਦੀ ਅਪਾਰ ਕਿਰਪਾ ਨਾਲ ਇਥੇ ਇਕ ਨਿੱਕਾ ਜਿਹਾ ਸਤਸੰਗ ਬਣ ਗਿਆ , ਜਿਸ ਦੇ ਅਸੀਂ ਪਹਿਲਾਂ ਪਹਿਲਾਂ ਚਾਰ ਮੈਂਬਰ ਬਣੇ :
(੧) ਸਰੀ ਮਾਨ ਬਾਬਾ ਤੇਜਾ ਸਿੰਘ ਜੀ ਬੇਦੀ ਰੀਟਾਇਰਡ ਝ.ਟੀ.ਝਸ. |
(੨) ਮਾ: ਛਹਿਬਰ ਸਿੰਘ ਹੈੱਡਮਾਸਟਰ ਉਪਦੇਸ਼ਕ ਕਾਲਜ ਘਰਜਾਖ |
(੩) ਭਾ: ਹਿਮੰਤ ਸਿੰਘ ਜੀ ਗਿਆਨੀ ਅਧਿਆਪਕ ਉਪਦੇਸ਼ਕ ਕਾਲਜ |
(੪) ਲੇਖਕ |
ਇਹ ਸਤਸੰਗ ਉਪਦੇਸ਼ਕ ਕਾਲਜ ਦੇ ਨਵੇਂ ਗਰਦਆਰੇ ਵਿਚ ਰੋਜ਼ ਲੌਢੇ ਵੇਲੇ ਜੜਦਾ ਰਿਹਾ | ਜਿਤਨੇ ਟੀਕੇ ਤੇ ਪਰਯਾਯ ਆਦਿਕ ਮਿਲ ਸਕਦੇ ਸਨ, ਉਹ ਸਭ ਸਾਡੇ ਪਾਸ ਸਨ | ਉਹਨਾਂ ਦੀ ਸਹਾਇਤਾ, ਭਾਈ ਹਿੰਮਤ ਸਿੰਘ ਜੀ ਦੇ ਸੰਮਪਰਦਾਈ ਅਰਥਾਂ ਦੀ ਮਦਦ ਅਤੇ ਬਾਬਾ ਜੀ ਦੀ ਉੱਚ ਦਰਜੇ ਦੀ ਸਅੱਛ ਬੱਧੀ ਦੇ ਨਾਲ ਨਾਲ ਪਰੀਤਮ ਸਤਿਗਰੂ ਜੀ ਦੀ ਧਰੋਂ ਬਖਸ਼ਸ਼ ਨੇ ਅਜਬ ਰੰਗ ਬਣਾਇਆ | ਸਾਡਾ ਜਾਤਾਂ ਇਹ ਸੀ ਕਿ ਜਿਥੋਂ ਤਾਈਂ ਹੋ ਚਕਿਆ ਸੀ, ਉਹਨਾਂ ਦੇ ਅਨਸਾਰ, ਬਿਨਾ ਕਿਸੇ ਪਹਿਲੇ ਬਣੇ ਹੋਝ ਖ਼ਿਆਲ ਦੀ ਰਕਾਵਟ ਦੇ, ਅਰਥ ਸਮਝਣ ਦਾ ਉੱਦਮ ਕੀਤਾ ਜਾਝ |
ਅਜੇ ਥੋੜੇ ਹੀ ਮਹੀਨੇ ਕਾਰਜ ਅਰੰਭਿਆ ਹੋਝ ਸਨ ਕਿ ਸਤਿਗਰੂ ਜੀ ਦੀ ਆਪਣੀ ਹੀ ਪਰੇਰਨਾ ਨਾਲ ਸਹਿਜੇ ਸਹਿਜੇ ਇਸ ਸਤਸੰਗ ਵਿਚ ਹੇਠ-ਲਿਖੇ ਹੋਰ ਸੱਜਣ ਆ ਰਲੇ, ਜਿਸ ਕਰਕੇ ਸਾਡਾ ਦੋ ਸਾਲ ਦਾ ਸਮਾ ਬੜੇ ਅਨੰਦ ਨਾਲ ਬਤੀਤ ਹੋਇਆ :
(੧) ਪਰੋ: ਨਰੈਣ ਸਿੰਘ ਜੀ ਝਮ.ਝ. ਗਰੂ ਨਾਨਕ ਖ਼ਾਲਸਾ ਕਾਲਜ ਗਜਰਾਂਵਾਲਾ |
(੨) ਪਰੋ: ਸ਼ੇਰ ਸਿੰਘ ਜੀ ਝਮ.ਝਸ.-ਸੀ.|
(੩) ਪਰੋ: ਸੰਦਰ ਸਿੰਘ ਜੀ ਝਮ.ਝਸ-ਸੀ.|
(੪) ਡਾ: ਰਣ ਸਿੰਘ ਜੀ ਸਪੱਤਰ ਬਾਬੂ ਤੇਜਾ ਸਿੰਘ ਜੀ ਭਸੌੜ
(੫) ਭਾਈ ਨੰਦ ਸਿੰਘ ਜੀ ਦਕਾਨਦਾਰ ਸ਼ਹਿਰ ਗਜਰਾਂਵਾਲਾ |
ਇਸ ਸਤਸੰਗ ਦੀ ਹੀ ਬਰਕਤ ਹੈ, ਜਿਸ ਵਿਚ ਰੱਖ ਕੇ ਪਰੀਤਮ ਸਤਿਗਰੂ ਜੀ ਨੇ ਮੈਨੂ ਅੱਜ ਇਹ ਮਹਾਂ ਔਖਾ ਕੰਮ ਅਰੰਭ ਡਾ ਹੌਸਲਾ ਬਖਸ਼ਿਆ ਹੈ| ਪਰ ਜਿਥੇ ਇਹ ਕੰਮ ਸ਼ਰੂ ਕਰਨ ਵੇਲੇ ਖ਼ਸ਼ੀ ਹੈ, ਉਥੇ ਹਿਰਦੇ ਵਿਚ ਇਕ ਡੂੰਘੀ ਖੋਹ ਵੀ ਪੈ ਰਹੀ ਹੈ| ਸਾਡੇ ਉਸ ਸਤਸੰਗ ਦੇ ਦੋ ਸੋਹਣੇ ਰਤਨ ਬਾਬਾ ਤੇਜਾ ਸਿੰਘ ਜੀ ਅਤਾ ਡਾਕਟਰ ਰਣ ਸਿੰਘ ਜੀ ਮਾਲਕ ਦੀ ਰਾਜਾ ਵਿਚ ਸਾਥੋਂ ਵਛੜ ਚਕੇ ਹਨ | ਦੋਵੇਂ ਪਿਆਰੇ ੧੯੩੧ ਦੇ ਅਪਰੈਲ ਤੇ ਮਈ ਵਿਚ ਸਰੀਰਕ ਚੋਲਾ ਛਡ ਗਝ | ਦੋਵੇਂ ਲਾਲ ਗਰਬਾਣੀ ਦੇ ਅਤਿ ਦਰਜੇ ਦੇ ਰਸੀਝ ਸਨ | ਪਰੀਤਮ ਸਤਿਗਰੂ ਉਹਨਾਂ ਦੇ ਆਤਮ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ |
ਇਹ ਕੰਮ ਖ਼ਬਰੇ ਮੈਂ ਅਜੇ ਕਿਤਨਾ ਚਿਰ ਹੋਰ ਨਾ ਸ਼ਰੂ ਕਰਦਾ, ਪਰ ਸਰੀ ਦਰਬਾਰ ਸਾਹਿਬ ਅੰਮਰਿਤਸਰ ਜੀ ਦੀ ਪਰਬੰਧਕ ਕਮੇਟੀ ਦੇ ਪਿਛਲੇ ਸਾਲ (੧੯੩੧) ਦੇ ਝਲਾਨ ਤੇ ੧੦੦੦) ਇਨਾਮ ਨੇ ਮੈਨੂ ਉਤਸ਼ਾਹ ਦਿੱਤਾ ਕਿ ਪਤਂਹ ਵਿਚ ਇਸ ਚੀਜ਼ ਦੀ ਲੋੜ ਅਨਭਵ ਹੋ ਰਹੀ ਹੈ, ਸੋ ਵਿਤ ਅਨਸਾਰ ਸੇਵਾ ਕਰਨਾ ਫ਼ਰਜ਼ ਹੈ |
ਪਰਾਤਨ ਪੰਜਾਬੀ ਦਾ ਵਿਆਕਰਣ ਲਿਖਣਾ ਇਕ ਨਵਾਂ ਕੰਮ ਹੈ | ਹੋ ਸਕਦਾ ਹੈ ਕਿ ਇਸ ਪਸਤਕ ਵਿਚ ਅਜੇ ਕਈ ਊਣਤਾਈਆਂ ਹੋਣ | ਉਝ ਭੀ ਝਹੋ ਜਿਹੇ ਕੰਮ ਨਿਰੇ ਇਕ ਦੋ ਮਨੱਖਾਂ ਦੇ ਉੱਦਮ ਨਾਲ ਪੂਰਨ ਤੌਰ 'ਤੇ ਸਿਰੇ ਨਹੀੰ ਚੜ ਜਾਇਆ ਕਰਦੇ |
ਸੋ, ਪੰਥ ਦੇ ਵਿਦਵਾਨ ਸੱਜਣਾਂ ਦੀ ਸੇਵਾ ਵਿਚ ਆਪਣੀਆਂ ਉਕਾਈਆਂ ਸੰਮਬੰਧੀ ਖਿਮਾ ਦਾ ਜਾਚਕ ਹੰਦਿਆਂ ਹੋਇਆਂ , ਬੇਨਤੀ ਹੈ ਕਿ ਗਰੂ ਗਰੰਥ ਸਾਹਿਬ ਜੀ ਦਾ ਮਕੰਮਲ ਵਿਆਕਰਣ ਤਿਆਰ ਕਰਨਾ ਇਕ ਜ਼ਰੂਰੀ ਕਾਰਜ ਤੇ ਆਪਣਾ ਪਰਮ ਧਰਮ ਜਾਣ ਕੇ ਵਧੀਕ ਹੰਭਲਾ ਮਾਰੀ ਜਾਣ, ਤਾਕਿ ਸਾਡੀ ਆਉਣ ਵਾਲੀ ਸੰਤਾਨ ਦੇ ਦਿਲਾਂ ਵਿਚ ਸਤਿਗਰੂ ਜੀ ਦੀ ਬਾਣੀ ਡਾ ਬੋਧ ਅਤੇ ਪਿਆਰ ਦਿਨੋ ਦਿਨ ਵਧਦਾ ਜਾ ਸਕੇ |
-ਦਾਸ
ਸਾਹਿਬ ਸਿੰਘ
ਖ਼ਾਲਸਾ ਕਾਲਜ, ਅੰਮਰਿਤਸਰ
੪ ਅਕਤੂਬਰ, ੧੯੩੨
ISBN 81-7205-005-4