User:Gursewa: Difference between revisions
From SikhiWiki
Jump to navigationJump to search
(Created page with "<big><big>'''SRI GURU NANAK DEV JI ਸ੍ਰੀ ਗੁਰੂ ਨਨਾਕ ਦਾਸ ਜੀ'''</big></big> <big>ਸੁਣੀ ਪੁਕਾਰ ਦਾਤਾਰ ਪ੍ਰਭੁ ਗ...") |
(No difference)
|
Revision as of 02:51, 19 July 2011
SRI GURU NANAK DEV JI ਸਰੀ ਗਰੂ ਨਨਾਕ ਦਾਸ ਜੀ
ਸਣੀ ਪਕਾਰ ਦਾਤਾਰ ਪਰਭ ਗਰ ਨਾਨਕ ਜਗ ਮਾਹਿ ਪਠਾਇਆ || ਚਰਨ ਧੋਇ ਰਹਰਾਸਿ ਕਰਿ ਚਰਣਾਮਰਿਤ ਸਿੱਖਾਂ ਪੀਲਾਇਆ || ਪਾਰਬਰਹਮ ਪੂਰਨ ਬਰਹਮ ਕਲਿਜਗ ਅੰਦਰ ਇਕ ਦਿਖਾਇਆ || ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨ ਕਰਾਇਆ || ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ | ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰਿ ਸੀਸ ਨਿਵਾਇਆ || ਕਲਿਜਗ ਬਾਬੇ ਤਾਰਿਆ ਸਤਿਨਾਮ ਪੜਹਿ ਮੰਤਰ ਸਣਾਇਆ || ਕਲਿ ਤਾਰਣਿ ਗਰ ਨਾਨਕ ਆਇਆ ||੨੩|| ਵਾਰ ੧ ||