Talk:Darbar Sahib: Difference between revisions
(Created page with "ਦਸਮ ਗ੍ਰੰਥ ਦੀ ਅਸਲੀਯਤ: ਝਗਰਾ ਏਕੁ ਨਿਬੇਰਹੁ ਰਾਮ।। ਜਉ ਤੁਮ ਅਪਨੇ ਜਨ ਸੌ ਕਾਮੁ।।...") |
(No difference)
|
Revision as of 09:38, 4 January 2011
ਦਸਮ ਗਰੰਥ ਦੀ ਅਸਲੀਯਤ: ਝਗਰਾ ਝਕ ਨਿਬੇਰਹ ਰਾਮ।। ਜਉ ਤਮ ਅਪਨੇ ਜਨ ਸੌ ਕਾਮ।। (ਅੰਕ ੩੩੧) ਸੇਵਾ ਵਿਖੇ ਜਥੇਦਾਰ ਅਕਾਲ ਤਖ਼ਤ ਸਾਹਿਬ, ਦਰਬਾਰ ਸਾਹਿਬ, ਅੰਮਰਿਤਸਰ । ੫ Dec ੨੦੦੮ ਗਰੂ ਪਿਆਰੇ ਗਰੂ ਸਵਾਰੇ ਸਤਿਕਾਰ ਯੋਗ ਜਥੇਦਾਰ ਜੀਓ, ਵਾਹਿਗਰੂ ਜੀ ਕਾ ਖ਼ਾਲਸਾ।। ਵਾਹਿਗਰ ਜੀ ਕੀ ਫ਼ਤਹ।। ਸਨਿਮਰ ਬੇਨਤੀ ਹੈ ਕਿ ਇਸ ਚਿੱਠੀ ਨੂੰ ਮੇਰੀ ਆਤਮਾ ਦੀ ਆਵਾਜ਼ ਸਮਝ ਕੇ ਬੜੇ ਧੀਰਜ ਅਤੇ ਧਿਆਨ ਨਾਲ ਪੜਹ ਕੇ panth nuu ਉੱਤਰ ਦੇਣ ਦੀ ਕਿਰਪਾਲਤਾ ਕਰਨੀ ਜੀ। ਸਾਡੇ ਧਰਮ ਪਿਤਾ ਗਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦੇਵੀ-ਪੂਜਕ ਜਿਸ ਆਧਾਰ ਤੇ ਕਿਹਾ ਜਾ ਰਿਹਾ ਹੈ ਉਹ ਬਚਿਤਰ ਨਾਟਕ ਗਰੰਥ/ਅਖੌਤੀ (so-called) ਦਸਮ ਗਰੰਥ ਹੈ। ਕੱਝ ਵਿਦਵਾਨ ਇਸ ਗਰੰਥ ਨੂੰ ਗਰ-ਕਰਿਤ ਮੰਨਦੇ ਹਨ ਅਤੇ ਕੱਝ ਵਿਦਵਾਨ ਗਰੂ-ਕਰਿਤ ਨਹੀ ਮੰਨਦੇ। ਇਹ ਦਬਿਧਾ ਦੂਰ ਕਰਣ ਲਈ ਦਾਸ ਪਿਛਲੇ ਤਕਰੀਬਨ ਦਸ ਸਾਲ ਤੋਂ ਇਸ ਗਰੰਥ bwry pV irhw hY jJ। ਗਰੂ ਪਿਆਰੇ ਜੀਓ! ਮੇਰੀ ਸ਼ਰਧਾ ਗਰੂ ਗਰੰਥ ਸਾਹਿਬ ਜੀ ਤੇ ਅਟਟ ਹੈ। ਕੱਝ ਸਿਖ-ਵਿਰੋਧੀ ਲੋਕ ਸਿਖਾਂ ਨੰ ਗਰੂ ਗਰੰਥ ਸਾਹਿਬ ਨਾਲੋਂ ਤੋੜਨ ਲਈ ਗਰੂ ਗਰੰਥ ਸਾਹਿਬ ਜੀ ਦਾ ਸ਼ਰੀਕ ਖੜਾ ਕਰਨਾ ਚਾਹੰਦੇ ਹਨ। ਮੈਨੂੰ ਪੱਕਾ ਯਕੀਨ ਹੈ ਕਿ ਗਰੂ ਗਰੰਥ ਸਾਹਿਬ ਜੀ ਪੂਰਨ ਗਰੂ ਹਨ। ਗਰਬਾਣੀ ਇਸ ਨਾਚੀਜ਼ ਦੇ ਹਿਰਦੇ ਵਿੱਚ ਧਸ-ਵਸ ਚਕੀ ਹੈ। ਹਰ ਪਲ ਵਾਹਿਗਰੂ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ “ਕਿਰਪਾ ਕਰਿਓ ਕਿ ਇਹ ਨਾਚੀਜ਼ ਸਤਿਗਰੂ ਗਰੂ ਗਰੰਥ ਸਾਹਿਬ ਜੀ ਤੋਂ ਕਦੇ ਵੀ ਬੇਮਖ ਨ ਹੋਵੇ। “
ਮੇਰੀ ਦਬਿਧਾ ਇਹ ਹੈ ਕਿ ਜਦੋਂ ਮੈ ਜਗੋ ਜਗ ਅਟਲ ਸਤਿਗਰੂ ਗਰੂ ਗਰੰਥ ਸਾਹਿਬ ਜੀ ਦੇ ਹਕਮ ‘ਸਤਿਗਰੂ ਬਿਨਾ ਹੋਰ ਕਚੀ ਹੈ ਬਾਣੀ। . . ਆਵਹ ਸਿਖ ਸਤਿਗਰੂ ਕੇ ਪਿਆਰਿਹੋ ਗਾਵਹ ਸਚੀ ਬਾਣੀ।। ` ਨੂੰ ਮੰਨ ਕੇ ਗਰੂ ਗਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਬਾਣੀਆਂ ਜਾਪ, ਸਵੈਯੇ, ਚੋਪਈ. . ਨਹੀ ਪੜਹਦਾ ਤਾਂ ਪੰਥ-ਦੋਖੀ ਬਣਦਾ ਹਾਂ ਅਤੇ ਜੇ ਪੜਹਦਾ ਹਾਂ ਤਾਂ ਗਰੂ-ਹਕਮ ਦੀ ਉਲੰਘਣਾ ਹੋਣ ਕਰਕੇ ਗਰ-ਦੋਖੀ ਬਣਦਾ ਹਾਂ। ਨ ਤਾਂ ਮੈਂ ਪੰਥ ਦੋਖੀ ਬਣਨਾ ਚਾਹੰਦਾ ਅਤੇ ਨ ਹੀ ਗਰੂ ਦੋਖੀ। ਕਿਰਪਾ ਕਰਕੇ ਦਸੋ, ਮੈਂ ਕੀ ਕਰਾਂ?
ਬਚਿਤਰ ਨਾਟਕ ਗਰੰਥ ਦੀ ਧਿਆਨ ਨਾਲ ਪੜਚੋਲ ਕਰਨ ਤੋਂ ਬਾਦ ਇੰਜ ਪਰਤੀਤ ਹੰਦਾ ਹੈ ਜਿਵੇਂ ਕਿਸੇ ਨੇ ਮੈਨੂੰ ਦਧ ਦਾ ਕਟੋਰਾ ਪੇਸ਼ ਕੀਤਾ ਹੋਵੇ ਜਿਸ ਵਿੱਚ ਜ਼ਹਰ ਮਿਲਿਆ ਹੋਇਆ ਹੈ ਜਿਸ ਨਾਲ ਮੇਰੀ (ਆਤਮਕ) ਮੌਤ ਯਕੀਨੀ ਹੈ। ਝਸੇ ਜ਼ਹਰੀਲੇ-ਦਧ ਦਾ ਕਟੋਰਾ ਤਾਂ ਸਾਰਾ ਹੀ ਸਟਣਾ ਪਵੇਗਾ ਕਿਉਂਕਿ ਝਸਾ ਦੱਧ ਛਾਣ ਕੇ ਪੀਤਾ ਨਹੀ ਜਾ ਸਕਦਾ। ਮੇਰਾ ਅਨਮੋਲ ਮਨਖਾ ਜਨਮ ਪੰਥ ਨੇ ਸਵਾਰਨਾ ਹੈ ਜਾਂ ਗਰੂ ਨੇ? ਮੈ ਸਚਿਆਰ ਕੀਹਦੇ ਅੱਗੇ ਹੋਣਾ ਹੈ? ਕੀ ਪੰਥ ਦੀ ਕੋਈ ਮਹਾਨ ਹਸਤੀ ਗਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ ਹਕਮ ਦੇ ਸਕਦੀ ਹੈ? ਜੇ ਮੈ ਅਖੌਤੀ ਦਸਮ ਗਰੰਥ ਵਿੱਚ ਦਰਜ ਜਾਪ, ਸਵੈਯੇ, ਚੌਪਈ. . ਦਾ ਪਾਠ ਨਹੀ ਕਰਦਾ, ਕੇਵਲ ਅਤੇ ਕੇਵਲ ਗਰੂ ਗਰੰਥ ਸਾਹਿਬ ਜੀ ਦੀ ਬਾਣੀਆਂ ਦਾ ਹੀ ਪਾਠ ਕਰਦਾ ਹਾਂ, ਤਾਂ ਕੀ ਆਪ ਜੀ ਮੈਨੂੰ ਮਨਮਖ ਆਖੋਗੇ? ਸਿਖ ਰਹਤ ਮਰਯਾਦਾ ਤੇ ਨਵੇਂ ਸਿਰਿਉਂ ਵੀਚਾਰ ਕਰਕੇ ਇਸ ਨਾਚੀਜ਼ ਨੂੰ ਤੇ ਪੰਥ ਨੂੰ ਸੱਚ ਦਾ ਰਾਹ ਦੱਸੋ ਜੀ।
--Keerat 10:38, 4 January 2011 (EST)