Six Sages: Difference between revisions
(Created page with '<div style="font-size: 140%; background-color: #f6f6Ff;"> <center> ਅਥ ਬ੍ਰਹਮਾਵ ਖਟ ਰਿਖਿ ਕਥਨੰ ॥<br> Now begins the description of six sages,…') |
m (moved Rishi Khat to Six Sages) |
(No difference)
|
Latest revision as of 10:10, 28 April 2010
ਅਥ ਬਰਹਮਾਵ ਖਟ ਰਿਖਿ ਕਥਨੰ ॥
Now begins the description of six sages, the sixth incarnation of Brahma
ਤੋਮਰ ਛੰਦ ॥
TOMAR STANZA
ਜਗ ਆਗਲੰ ਇਹ ਬਿਆਸ ॥ ਜਗ ਕੀਅ ਪਰਾਣ ਪਰਕਾਸ਼ ॥
In this next Age, Vyas composed Puranas in the world and
ਤਬ ਬਾਢਿਆ ਤਿਹ ਗਰਬ ॥ ਸਰ ਆਪ ਜਾਨ ਨ ਸਰਬ ॥੧॥
in doing this his pride was also increased; he also did not considered anyone equal to him.1.
ਤਬ ਕੋਪ ਕਾਲ ਕਰਵਾਲ ॥ ਜਿਹ ਜਾਲ ਜਵਾਲ ਬਿਸਾਲ ॥
Then the dreadful KAL (death) in his rage
ਖਟ ਟੂਕ ਤਾਕਹ ਕੀਨ ॥ ਪਨ ਜਾਨ ਕੈ ਤਿਨ ਦੀਨ ॥੨॥
divided him into six parts with his great fires; then they ware considered lowly.2.
ਨਹੀ ਲੀਨ ਪਰਾਨ ਨਿਕਾਰ ॥ ਭਝ ਖਸ਼ਟ ਰਿਖੈ ਅਪਾਰ ॥
His life-force was not terminated and form his six parts emerged six sages,
ਤਿਨ ਸ਼ਾਸਤਰੱਗ ਬਿਚਾਰ ॥ ਖਟ ਸ਼ਾਸਤਰ ਨਾਮ ਸ ਡਾਰ ॥੩॥
who were the wupreme scholars of Shastras and they compsed six Shastras in their names.3.
ਖਟ ਸ਼ਾਸਤਰ ਕੀਨ ਪਰਕਾਸ਼ ॥ ਮਖ ਚਾਰ ਬਿਆਸ ਸਭਾਸ ॥
These six sages of the lustre of Brahma and Yyas, brought to light six Shastras and in this way,
ਧਰਿ ਖਸ਼ਟਮੋ ਅਵਤਾਰ ॥ ਖਟ ਸ਼ਸਤਰ ਕੀਨ ਸਧਾਰ ॥੪॥
Brahma assumed the sixth incarnation; made ideological improvements over the earth through six Shastras.4.
ਇਤਿ ਸਰੀ ਬਚਿਤਰ ਨਾਟਕੇ ਗਰੰਥੇ ਖਸ਼ਟਮੋ ਅਵਤਾਰ ਬਰਹਮਾ ਖਸ਼ਟ ਰਿਖ ਸਮਾਪਤੰ ॥੬॥
End of the description about six sages, the sixth incarnation of Brahma in Bhachittar Natak.6.