Charitar 23: Difference between revisions
(Created page with 'ਚੌਪਈ ॥ ਭਯੋ ਪ੍ਰਾਤ ਸਭ ਹੀ ਜਨ ਜਾਗੇ ॥ ਅਪਨੇ ਅਪਨੇ ਕਾਰਜ ਲਾਗੇ ॥ ਰਾਇ ਭਵਨ ਤੇ ਬਾਹਰ…') |
Hari singh (talk | contribs) m (moved Charitar 23rd to Charitar 23) |
(No difference)
|
Revision as of 23:45, 14 February 2010
ਚੌਪਈ ॥
ਭਯੋ ਪਰਾਤ ਸਭ ਹੀ ਜਨ ਜਾਗੇ ॥ ਅਪਨੇ ਅਪਨੇ ਕਾਰਜ ਲਾਗੇ ॥ ਰਾਇ ਭਵਨ ਤੇ ਬਾਹਰ ਆਯੋ ॥ ਸਭਾ ਬੈਠ ਦੀਵਾਨ ਲਗਾਯੋ ॥੧॥
ਦੋਹਰਾ ॥
ਪਰਾਤ ਭਝ ਤਵਨੈ ਤਰਿਯਾ ਹਿਤ ਤਜਿ ਰਿਸ ਉਪਜਾਇ ॥ ਪਨੀ ਪਾਮਰੀ ਜੋ ਹਤੇ ਸਭਹਿਨ ਦਝ ਦਿਖਾਇ ॥੨॥
ਚੌਪਈ ॥
ਰਾਇ ਸਭਾ ਮਹਿ ਬਚਨ ਉਚਾਰੇ ॥ ਪਨੀ ਪਾਮਰੀ ਹਰੇ ਹਮਾਰੇ ॥ ਤਾਹਿ ਸਿਖਯ ਜੋ ਹਮੈ ਬਤਾਵੈ ॥ ਤਾ ਤੇ ਕਾਲ ਨਿਕਟ ਨਹਿ ਆਵੈ ॥੩॥
ਦੋਹਰਾ ॥ ਬਚਨ ਸਨਤ ਗਰ ਬਕਰਤ ਤੇ ਸਿਖਯ ਨ ਸਕੇ ਦਰਾਇ ॥ ਪਨੀ ਪਾਮਰੀ ਕੇ ਸਹਿਤ ਸੋ ਤਰਿਯ ਦਈ ਬਤਾਇ ॥੪॥
ਚੌਪਈ ॥
ਤਬੈ ਰਾਇ ਯੌ ਬਚਨ ਉਚਾਰੇ ॥ ਗਹਿ ਲਯਾਵਹ ਤਿਹ ਤੀਰ ਹਮਾਰੇ ॥ ਪਨੀ ਪਾਮਰੀ ਸੰਗ ਲੈ ਝਯਹ ॥ ਮੋਰਿ ਕਹੇ ਬਿਨ ਤਰਾਸ ਨ ਦੈਯਹ ॥੫॥
ਦੋਹਰਾ ॥ ਸਨਤ ਰਾਇ ਕੇ ਬਚਨ ਕੋ ਲੋਗ ਪਰੇ ਅਰਰਾਇ ॥ ਪਨੀ ਪਾਮਰੀ ਤਰਿਯ ਸਹਿਤ ਲਯਾਵਤ ਭਝ ਬਨਾਇ ॥੬॥
ਅੜਿਲ ॥
ਕਹ ਸੰਦਰਿ ਕਿਹ ਕਾਜ ਬਸਤਰ ਤੈ ਹਰੇ ਹਮਾਰੇ ॥ ਦੇਖ ਭਟਨ ਕੀ ਭੀਰਿ ਤਰਾਸ ਉਪਜਯੋ ਨਹਿ ਥਾਰੇ ॥ ਜੋ ਚੋਰੀ ਜਨ ਕਰੈ ਕਹੌ ਤਾ ਕੌ ਕਯਾ ਕਰਿਯੈ ॥ ਹੋ ਨਾਰਿ ਜਾਨਿ ਕੈ ਟਰੌ ਨਾਤਰ ਜਿਯ ਤੇ ਤਹਿ ਮਰਿਯੈ ॥੭॥
ਦੋਹਰਾ ॥ ਪਰ ਪਿਯਰੀ ਮਖ ਪਰ ਗਈ ਨੈਨ ਰਹੀ ਨਿਹਰਾਇ ॥ ਧਰਕ ਧਰਕ ਛਤਿਯਾ ਕਰੈ ਬਚਨ ਨ ਭਾਖਯੋ ਜਾਇ ॥੮॥
ਅੜਿਲ ॥
ਹਮ ਪੂਛਹਿਗੇ ਯਾਹਿ ਨ ਤਮ ਕਛ ਭਾਖਿਯੋ ॥ ਯਾਹੀ ਕੈ ਘਰ ਮਾਹਿ ਭਲੀ ਬਿਧਿ ਰਾਖਿਯੋ ॥ ਨਿਰਨੌ ਕਰਿ ਹੈ ਝਕ ਇਕਾਂਤ ਬਲਾਇ ਕੈ ॥ ਹੋ ਤਬ ਦੈਹੈ ਇਹ ਜਾਨ ਹਰਿਦੈ ਸਖ ਪਾਇ ਕੈ ॥੯॥
ਚੌਪਈ ॥
ਪਰਾਤ ਭਯੋ ਤਰਿਯ ਬਹਰਿ ਬਲਾਈ ॥ ਸਕਲ ਕਥਾ ਕਹਿ ਤਾਹਿ ਸਨਾਈ ॥ ਤਮ ਕਪਿ ਹਮ ਪਰਿ ਚਰਿਤ ਬਨਾਯੋ ॥ ਹਮਹੂੰ ਤਮ ਕਹ ਚਰਿਤ ਦਿਖਾਯੋ ॥੧੦॥
ਤਾ ਕੋ ਭਰਾਤ ਬੰਦਿ ਤੇ ਛੋਰਿਯੋ ॥ ਭਾਤਿ ਭਾਤਿ ਤਿਹ ਤਰਿਯਹਿ ਨਿਹੋਰਿਯੋ ॥ ਬਹਰਿ ਝਸ ਜਿਯ ਕਬਹੂੰ ਨ ਧਰਿਯਹ ॥ ਮੋ ਅਪਰਾਧ ਛਿਮਾਪਨ ਕਰਿਯਹ ॥੧੧॥
ਦੋਹਰਾ ॥
ਛਿਮਾ ਕਰਹ ਅਬ ਤਰਿਯ ਹਮੈ ਬਹਰਿ ਨ ਕਰਿਯਹ ਰਾਧਿ ॥ ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ ॥੧੨॥
ਇਤਿ ਸਰੀ ਚਰਿਤਰ ਪਖਯਾਨੇ ਤਰਿਯਾ ਚਰਿਤਰੋ ਮੰਤਰੀ ਭੂਪ ਸੰਬਾਦੇ ਤੇਈਸਵੋ ਚਰਿਤਰ ਸਮਾਪਤਮ ਸਤ ਸਭਮ ਸਤ ॥੨੩॥੪੬੦॥ਅਫਜੂੰ॥