Machh Incarnation: Difference between revisions
(Created page with 'ਅਥ ਪ੍ਰਥਮ ਮੱਛ ਅਵਤਾਰ ਕਥਨੰ ॥
ਚੌਪਈ ॥
ਸੰਖਾਸੁਰ ਦਾਨਵ ਪੁਨਿ ਭਯੋ ॥
ਬਹੁ ਬਿਧ…') |
No edit summary |

Line 1: | Line 1: | ||
ਹਕਮਿ ਉਪਾਝ '''ਦਸ ਅਉਤਾਰਾ''' ॥ (Page 1037) | |||
ਸੰਨਹ ਉਪਜੇ '''ਦਸ ਅਵਤਾਰਾ''' ॥ (Page 1038) | |||
'''ਦਸ ਅਵਤਾਰੀ''' ਰਾਮ ਰਾਜਾ ਆਇਆ ॥ (Page 1279) | |||

ਅਥ ਪਰਥਮ ਮੱਛ ਅਵਤਾਰ ਕਥਨੰ ॥
| ਅਥ ਪਰਥਮ ਮੱਛ ਅਵਤਾਰ ਕਥਨੰ ॥

Latest revision as of 11:16, 2 February 2010
ਸੰਨਹ ਉਪਜੇ ਦਸ ਅਵਤਾਰਾ ॥ (Page 1038)
ਦਸ ਅਵਤਾਰੀ ਰਾਮ ਰਾਜਾ ਆਇਆ ॥ (Page 1279)
ਅਥ ਪਰਥਮ ਮੱਛ ਅਵਤਾਰ ਕਥਨੰ ॥
ਚੌਪਈ ॥
ਸੰਖਾਸਰ ਦਾਨਵ ਪਨਿ ਭਯੋ ॥
ਬਹ ਬਿਧਿ ਕੈ ਜਗ ਕੋ ਦਖ ਦਯੋ ॥
ਮੱਛ ਅਵਤਾਰ ਆਪ ਪਨ ਧਰਾ ॥
ਆਪਨ ਜਾਪ ਆਪ ਮੋ ਕਰਾ ॥੩੯॥
ਚੌਪਈ ॥
ਪਰਿਥਮੈ ਤੱਛ ਮੀਨ ਬਪ ਧਰਾ ॥
ਪੈਠਿ ਸਮੰਦ ਝਕਝੋਰਨ ਕਰਾ ॥
ਪਨਿ ਪਨਿ ਕਰਤ ਭਯੋ ਬਿਸਥਾਰਾ ॥
ਸੰਖਾਸਰਿ ਤਬ ਕੋਪ ਬਿਚਾਰਾ ॥੪੦॥
ਭਜੰਗ ਪਰਯਾਤ ਛੰਦ ॥
ਤਬੈ ਕੋਪ ਗਰਜਿਯੋ ਬਲੀ ਸੰਖ ਬੀਰੰ ॥
ਧਰੇ ਸਸਤਰ ਅਸਤਰੰ ਸਜੇ ਲੋਹ ਚੀਰੰ ॥
ਚਤਰ ਬੇਦ ਪਾਤੰ ਕੀਯੋ ਸਿੰਧ ਮੱਧੰ ॥
ਤਰਸਯੋ ਅਸਟਨੈਣੰ ਕਰਿਯੋ ਜਾਪ ਸੱਧੰ ॥੪੧॥
ਭਜੰਗ ਪਰਯਾਤ ਛੰਦ ॥
ਤਬੈ ਸੰਭਰੇ ਦੀਨ ਹੇਤੰ ਦਿਆਲੰ ॥
ਧਰੇ ਲੋਹ ਕਰੋਹੰ ਕਰਿਪਾ ਕੈ ਕਰਿਪਾਲੰ ॥
ਮਹਾ ਅਸਤਰ ਪਾਤੰ ਕਰੇ ਸਸਤਰ ਘਾਤੰ ॥
ਟਰੇ ਦੇਵ ਸਰਬੰ ਗਿਰੇ ਲੋਕ ਸਾਤੰ ॥੪੨॥
ਭਜੰਗ ਪਰਯਾਤ ਛੰਦ ॥
ਭਝ ਅਤਰਘਾਤੰ ਗਿਰੇ ਚਉਰ ਚੀਰੰ ॥
ਰਲੇ ਤੱਛ ਮੱਛੰ ਉਠੇ ਤਿੱਛ ਤੀਰੰ ॥
ਗਿਰੇ ਸੰਡੰ ਸੰਡੰ ਰਣੰ ਭੀਮ ਰੂਪੰ ॥
ਮਨੋ ਖੇਲ ਪਉਢੇ ਹਠੀ ਫਾਗ ਜੂਪੰ ॥੪੩॥
ਭਜੰਗ ਪਰਯਾਤ ਛੰਦ ॥
ਬਹੇ ਖੱਗਯੰ ਖੇਤ ਖਿੰਗੰ ਸ ਧੀਰੰ ॥
ਸਭੈ ਸਸਤਰ ਸੰਜਾਨ ਸੋ ਸੂਰਬੀਰੰ ॥
ਗਿਰੇ ਗਉਰਿ ਗਾਜੀ ਖਲੇ ਹਥਿ ਬਥੰ ॥
ਨਚਿਯੋ ਰਦਰ ਰਦਰੰ ਨਚੇ ਮਛ ਮਖੰ ॥੪੪॥
ਰਸਾਵਲ ਛੰਦ ॥
ਮਹਾ ਬੀਰ ਗੱਜੇ ॥
ਸਭੰ ਸਸਤਰ ਸੱਜੇ ॥
ਬਧੇ ਗੱਜ ਗਾਹੰ ॥
ਸ ਹੂਰੰ ਉਛਾਹੰ ॥੪੫॥
ਰਸਾਵਲ ਛੰਦ ॥
ਢਲਾ ਢਕ ਢਾਲੰ ॥ ਝਮੀ ਤੇਗ ਕਾਲੰ ॥
ਕਟਾ ਕਾਟ ਬਾਹੈਂ ॥ ਉਭੈ ਜੀਤ ਚਾਹੈਂ ॥੪੬॥
ਮਖੰ ਮੱਛ ਬੰਕੀ ॥ ਤਮੰ ਤੇਗ ਅਤੰਕੀ ॥
ਫਿਰੈਂ ਗਉਰ ਗਾਜੀ ॥ ਨਚੈਂ ਤੰਦ ਤਾਜੀ ॥੪੭॥
ਭਜੰਗ ਛੰਦ ॥
ਭਰਯੋ ਰੋਸ ਸੰਖਾਸਰੰ ਦੇਖ ਸੈਣੰ ॥
ਤਪੇ ਬੀਰ ਬਕਤਰੰ ਕੀਝ ਰਕਤ ਨੈਣੰ ॥
ਭਜਾ ਠੋਕ ਭੂਪੰ ਕਰਯੋ ਨਾਦ ਉਚੰ ॥
ਸਣੇ ਗਰਭਣੀਆਨ ਕੇ ਗਰਭ ਮਚੰ ॥੪੮॥
ਭਜੰਗ ॥
ਲਗੇ ਠਾਮ ਠਾਮੰ ਦਮਾਮੰ ਦਮੰਕੇ ॥
ਖਲੇ ਖੇਤ ਮੋ ਖੱਗ ਖੂਨੀ ਖਿਮੰਕੇ ॥
ਭਝ ਕਰੂਰ ਭਾਂਤੰ ਕਮਾਣੰ ਕੜੱਕੇ ॥
ਨਚੇ ਬੀਰ ਬੈਤਾਲ ਭੂਤੰ ਭੜੱਕੇ ॥੪੯॥
ਭਜੰਗ ॥
ਗਿਰਿਯੋ ਆਯਧੰ ਸਾਯਧੰ ਬੀਰ ਖੇਤੰ ॥
ਨਚੇ ਕੰਧ ਹੀਣੰ ਕਮਧੰ ਅਚੇਤੰ ॥
ਖਲੇ ਖੱਗ ਖੂਨੀ ਖਿਯਾਲੰ ਖਤੰਗੰ ॥
ਭਜੇ ਕਾਤਰੰ ਸੂਰ ਬਜੇ ਨਿਹੰਗੰ ॥੫੦॥
ਭਜੰਗ ॥
ਕਟੇ ਚਰਮ ਬਰਮੰ ਗਿਰਿਯੋ ਸਤਰ ਸਸਤਰੰ ॥
ਭਕੇ ਭੈ ਭਰੇ ਭੂਤ ਭੂਮੰ ਨਰਿਸਤਰੰ ॥
ਰਣੰ ਰੰਗ ਰਤੇ ਸਭੀ ਰੰਗ ਭੂਮੰ ॥
ਗਿਰੇ ਜਧ ਮੱਧੰ ਬਲੀ ਝੂਮ ਝੂਮੰ ॥੫੧॥
ਭਜੰਗ ॥
ਭਯੋ ਦੰਦ ਜੱਧੰ ਰਣੰ ਸੰਖ ਮੱਛੰ ॥
ਮਨੋ ਦੋ ਗਿਰੰ ਜੱਧ ਜੱਟੇ ਸਪੱਛੰ ॥
ਕਟੇ ਮਾਸ ਟੱਕੰ ਭਖੇ ਗਿਧਿ ਬਰਿਧੰ ॥
ਹਸੀ ਜੋਗਣੀ ਚਉਸਠਾ ਸੂਰ ਸਧੰ ॥੫੨॥
ਭਜੰਗ ॥
ਕੀਯੋ ਉਧਾਰ ਬੇਦੰ ਹਤੇ ਸੰਖ ਬੀਰੰ ॥
ਤਜਯੋ ਮੱਛ ਰੂਪੰ ਸਜਯੋ ਸੰਦਰ ਚੀਰੰ ॥
ਸਭੈ ਦੇਵ ਥਾਪੇ ਕੀਯੋ ਦਸਟ ਨਾਸੰ ॥
ਟਰੇ ਸਰਬ ਦਾਨੋ ਭਰੇ ਜੀਵ ਤਰਾਸੰ ॥੫੩॥
ਤਰਿਭੰਗੀ ਛੰਦ ॥
ਸੰਖਾਸਰ ਮਾਰੇ ਬੇਦ ਉਧਾਰੇ ਸਤਰ ਸੰਘਾਰੇ ਜਸ ਲੀਨੋ ॥
ਦੇਵੇ ਸ ਬਲਾਯੋ ਰਾਜ ਬਿਠਾਯੋ ਛਤਰ ਫਿਰਾਯੋ ਸਖ ਦੀਨੋ ॥
ਕੋਟੰ ਬਜ ਬਾਜੇ ਸਰ ਸਭ ਗਾਜੇ ਸੰਭ ਘਰਿ ਸਾਜੇ ਸੋਕ ਹਰੇ ॥
ਦੈ ਕੋਟਕ ਦਛਨਾ ਕਰੋਰ ਪਰਦਛਨਾ ਆਨਿ ਸ ਮੱਛ ਕੇ ਪਾਇ ਪਰੇ ॥੫੪॥
ਇਤਿ ਸਰੀ ਬਚਿਤਰ ਨਾਟਕ ਗਰੰਥੇ ਮਛ ਪਰਥਮ ਅਵਤਾਰ ਸੰਖਾਸਰ ਸਮਾਪਤਮ ਸਤ ਸਭਮ ਸਤ ॥੧॥