King Pareekhyat: Difference between revisions
From SikhiWiki
Jump to navigationJump to search
(Created page with 'ਪਰੀਖ੍ਯ੍ਯਤੁ = ਇਹ ਰਾਜਾ ਅਭਿਮੰਨਯੂ ਦਾ ਪੁੱਤ੍ਰ ਤੇ ਅਰਜੁਨ ਦਾ ਪੋਤ੍ਰਾ ਹੋਇਆ ਹੈ, ਯ…') |
(No difference)
|
Latest revision as of 15:44, 20 July 2009
ਪਰੀਖਯਯਤ = ਇਹ ਰਾਜਾ ਅਭਿਮੰਨਯੂ ਦਾ ਪੱਤਰ ਤੇ ਅਰਜਨ ਦਾ ਪੋਤਰਾ ਹੋਇਆ ਹੈ, ਯਧਿਸ਼ਟਰ ਤੋਂ ਪਿੱਛੋਂ ਹਸਤਨਾਪਰ ਦਾ ਰਾਜ ਇਸੇ ਨੂੰ ਹੀ ਮਿਲਿਆ ਸੀ, ਸੱਪ ਲੜਨ ਕਰ ਕੇ ਇਸ ਦੀ ਮੌਤ ਹੋਈ ਸੀ। ਕਹਿੰਦੇ ਹਨ, ਕਲਜਗ ਦਾ ਸਮਾਂ ਇਸ ਦੇ ਰਾਜ ਤੋਂ ਹੀ ਆਰੰਭ ਹੋਇਆ ਸੀ