Rishi Sukhdev: Difference between revisions
From SikhiWiki
Jump to navigationJump to search
(Created page with 'ਬਿਆਸ ਰਿਸ਼ੀ ਦੇ ਇਕ ਪੁੱਤ੍ਰ ਦਾ ਨਾਮ ਹੈ; ਇਹ ਸੁਖਦੇਵ ਜੀ ਘ੍ਰਿਤਾਚੀ ਨਾਮ ਅਪੱਛਰਾਂ …') |
(No difference)
|
Latest revision as of 09:44, 20 July 2009
ਬਿਆਸ ਰਿਸ਼ੀ ਦੇ ਇਕ ਪੱਤਰ ਦਾ ਨਾਮ ਹੈ; ਇਹ ਸਖਦੇਵ ਜੀ ਘਰਿਤਾਚੀ ਨਾਮ ਅਪੱਛਰਾਂ ਦੀ ਕੱਖੋਂ ਜੰਮੇ ਸਨ; ਜੰਮਦੇ ਹੀ ਗਿਆਨ-ਵਾਨ ਸਨ, ਭਾਰੇ ਤਪੀ ਪਰਸਿੱਧ ਹੋਝ ਹਨ, ਇਹਨਾਂ ਨੇ ਹੀ ਰਾਜਾ ਪਰੀਖਤ ਨੂੰ ਭਾਗਵਤ ਪਰਾਣ ਸਣਾਇਆ ਸੀ।