Shastar Nam Mala - 1: Difference between revisions

From SikhiWiki
Jump to navigationJump to search
(New page: ਸ਼ਸਤ੍ਰ ਨਾਮ ਮਾਲਾ शसत्र नाम माला ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥<br> The Lord is One and the Victory i...)
(No difference)

Revision as of 05:43, 22 March 2009

ਸ਼ਸਤ੝ਰ ਨਾਮ ਮਾਲਾ शसतढ़र नाम माला ੴ ਸ੝ਰੀ ਵਾਹਿਗ੝ਰੂ ਜੀ ਕੀ ਫਤਹ ॥
The Lord is One and the Victory is of the True Guru.

ਅਥ ਸ੝ਰੀ ਸ਼ਸਤ੝ਰ ਨਾਮ ਮਾਲਾ ਪ੝ਰਾਣ ਲਿਖਯਤੇ ॥
Shastra-Nama Mala Purana (the Rosary of the Names of weapons) is now composed

ਸ੝ਰੀ ਭਗਉਤੀ ਜੀ ਸਹਾਇ ॥ ਪਾਤਿਸ਼ਾਹੀ ॥੧੦॥
With the support of the primal power by the Tenth King.

ਦੋਹਰਾ ॥
DOHRA

ਸਾਂਗ ਸਰੋਹੀ ਸੈਫ ਅਸ ਤੀਰ ਤ੝ਪਕ ਤਲਵਾਰ ॥ ਸੱਤ੝ਰਾਂਤਕ ਕਵਚਾਂਤਿ ਕਰ ਕਰੀਝ ਰੱਛ ਹਮਾਰ ॥੧॥
O Lord ! Protect us by creating Saang, Sarohi, Saif (Sword), As, Teer (arrow) tupak (gun), Talwaar (sword), and other weapons and armours causing the destruction of the enemies.1.

ਅਸ ਕ੝ਰਿਪਾਨ ਧਾਰਾਧਰੀ ਸੈਲ ਸੂਫ ਜਮਦਾਢ ॥ ਕਵਚਾਂਤਕ ਸੱਤ੝ਰਾਂਤ ਕਰ ਤੇਗ ਤੀਰ ਧਰਬਾਢ ॥੨॥
अस कढ़रिपान धाराधरी सैल सूफ जमदाढ ॥ कवचांतक सढ़तढ़रांत कर तेग तीर धरबाढ ॥२॥ O Lord ! Creat As, Kripan (sword), Dharaddhari, Sail, Soof, Jamaadh, Tegh (saber), Teer (saber), Teer (arrow), Talwar(sward), causing the destruction of armours and enemies.2.

ਅਸ ਕ੝ਰਿਪਾਨ ਖੰਡੋ ਖੜਗ ਤ੝ਪਕ ਤਬਰ ਅਰ੝ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥
As, Kripan (sword), Khanda, Khadag (sword), Tupak (gun), Tabar (hatched), Teer (arrow), Saif (sword), Sarohi and Saihathi, all these are our adorable seniors.3.

ਤੀਰ ਤ੝ਹੀ ਸੈਹਥੀ ਤ੝ਹੀ ਤ੝ਹੀ ਤਬਰ ਤਲਵਾਰ ॥ ਨਾਮ ਤਿਹਾਰੋ ਜੋ ਜਪੈ ਭਝ ਸਿੰਧ ਭਵ ਪਾਰ ॥੪॥
Thou are the Teer (arrow), Thou are Saihathi, Thou art Tabar (hatchet), and Talwaar (sword); he, who remembers Thy Name crosses the dreadful ocean of existence.4.