Template:Showhukam New: Difference between revisions

From SikhiWiki
Jump to navigationJump to search
(New page: {|style="border: 1px solid #FFDEAD; color: #000; background-color: #FFFAF0; padding: .0em .1em .1em; text-align: center; color:#FF6600; font-size: 110%;" |<h1 style="margin: 0; background...)
 
(No difference)

Latest revision as of 20:58, 7 November 2007

Hukamnama on November 8, 2007
SikhToTheMAX    SGGS Page 757    SriGranth
SearchGB    Audio    Punjabi    SriGuruGranth    Link

ਰਾਗ੝ ਸੂਹੀ ਅਸਟਪਦੀਆ ਮਹਲਾ ੪ ਘਰ੝ ੨

ੴ ਸਤਿਗ੝ਰ ਪ੝ਰਸਾਦਿ ॥

ਕੋਈ ਆਣਿ ਮਿਲਾਵੈ ਮੇਰਾ ਪ੝ਰੀਤਮ੝ ਪਿਆਰਾ ਹਉ ਤਿਸ੝ ਪਹਿ ਆਪ੝ ਵੇਚਾਈ ॥੧॥ ਦਰਸਨ੝ ਹਰਿ ਦੇਖਣ ਕੈ ਤਾਈ ॥ ਕ੝ਰਿਪਾ ਕਰਹਿ ਤਾ ਸਤਿਗ੝ਰ੝ ਮੇਲਹਿ ਹਰਿ ਹਰਿ ਨਾਮ੝ ਧਿਆਈ ॥੧॥ ਰਹਾਉ ॥ ਜੇ ਸ੝ਖ੝ ਦੇਹਿ ਤ ਤ੝ਝਹਿ ਅਰਾਧੀ ਦ੝ਖਿ ਭੀ ਤ੝ਝੈ ਧਿਆਈ ॥੨॥ ਜੇ ਭ੝ਖ ਦੇਹਿ ਤ ਇਤ ਹੀ ਰਾਜਾ ਦ੝ਖ ਵਿਚਿ ਸੂਖ ਮਨਾਈ ॥੩॥ ਤਨ੝ ਮਨ੝ ਕਾਟਿ ਕਾਟਿ ਸਭ੝ ਅਰਪੀ ਵਿਚਿ ਅਗਨੀ ਆਪ੝ ਜਲਾਈ ॥੪॥ ...More