Sikh prosody: Difference between revisions
From SikhiWiki
Jump to navigationJump to search
(Created page with "ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ, ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ, ਮਿ...") |
(No difference)
|
Revision as of 04:01, 16 September 2013
ਜਲਦ ਨਿਰਸ ਫੀਕੋ, ਕੰਜ ਬਿਨ ਤਾਲ ਫੀਕੋ,
ਮਧੁਪ ਕੇ ਲੇਖੇ ਫੂਲ ਫੀਕੋ ਮਕਰੰਦ ਬਿਨ,
ਮਿਤ੍ਰ ਬਿਨ ਪ੍ਰੇਮ ਫੀਕੋ, ਨੇਮ ਭਾਵ ਹੀਨ ਫੀਕੋ,
ਗ੍ਰਹਿ ਅਤਿ ਫੀਕੋ ਬਿਨ ਹੇਮ ਅਰੁ ਨੰਦ ਬਿਨ,
ਦਾਨ ਬਿਨ ਮਾਨ ਫੀਕੋ, ਗਾਨ ਬਿਨ ਤਾਨ ਫੀਕੋ,
ਵ੍ਯਾਖ੍ਯਾ ਬਿਨ ਅਮਲ ਔ ਰੈਨ ਸੈਨ ਚੰਨ ਬਿਨ,
ਨ੍ਯਾਯ ਬਿਨ ਰਾਜ, ਕਵਿ ਬਿਨ ਹੈ ਸਮਾਜ ਫੀਕੋ,
ਤ੍ਯੇਂ ਹਰਿ ਵ੍ਰਿਜੇਸ਼ ਪਾਠ ਫੀਕੋ ਗ੍ਯਾਨ ਛੰਦ ਬਿਨ.