Brahmins during time of Krishna
From SikhiWiki
(Redirected from Krishna Views About Brahmins)
Jump to navigationJump to search
ਕਬਿਤ ॥ KABIT
ਬਡੇ ਹੈ ਕਮੱਤੀ ਅਉ ਕਜੱਤੀ ਕੂਰ ਕਾਇਰ ਹੈ ਬਡੇ ਹੈ ਕਮੂਤ ਅਉ ਕਜਾਤ ਬਡੇ ਜਗ ਮੈ ॥ ਬਡੇ ਚੋਰ ਚੂਹਰੇ ਚਪਾਤੀ ਲੀਝ ਤਜੈ ਪਰਾਨ ਕਰੈ ਅਤਿ ਜਾਰੀ ਬਟਪਾਰੀ ਅਉਰ ਮਗ ਮੈ ॥ बडे है कढ़मढ़ती अउ कढ़जढ़ती कूर काइर है बडे है कमूत अउ कढ़जात बडे जग मै ॥ बडे चोर चूहरे चपाती लीझ तजै पढ़रान करै अति जारी बटपारी अउर मग मै ॥ These Brahmins are morally vicious, cruel, coward, very mean and very inferior; these Brahmins, doing actions like thieves and scavengers, ever sacrifice their lives for bread; they can act like impostors and plunderers on the paths;
ਬੈਠੇ ਹੈ ਅਜਾਨ ਮਾਨੋ ਕਹੀਅਤ ਹੈ ਸਯਾਨੇ ਕਛੂ ਜਾਨੇ ਨ ਗਿਆਨ ਸਉ ਕਰੰਗ ਬਾਂਧੇ ਪਗ ਮੈ ॥ ਬਡੇ ਹੈ ਕਛੈਲ ਪੈ ਕਹਾਵਤ ਹੈ ਛੈਲ ਝਸੇ ਫਿਰਤ ਨਗਰ ਜੈਸੋ ਫਿਰੈ ਢੋਰ ਵਗ ਮੈ ॥੩੦੮॥ बैठे है अजान मानो कहीअत है सयाने कछू जाने न गिआन सउ कढ़रंग बांधे पग मै ॥ बडे है कढ़छैल पै कहावत है छैल झसे फिरत नगर जैसो फिरै ढोर वग मै ॥३०८॥ They sit down like ignorant people; they are clever from within and though they have very little knowledge, they run hither and thither with great speed like dear; they are very ugly, but call themselves beautiful and roam in the city unobstructed like animals.308.