User:Keerat: Difference between revisions
Line 13: | Line 13: | ||
==='''ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?'''=== | ==='''ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?'''=== | ||
3.ਗਵੇ ਕੋਈ ! | 3.ਗਵੇ ਕੋਈ ! 'ਤਾਂਣ', ਜੇ ਹੋਵੇ ਕਿਸੇ ਵਿਚ ( ਮਾੜਾ ਜਿਹਾ ਸਹੀ ) ਤਾਂਣ. | ||
:ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ. | :ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ. | ||
:ਗਵੇ ਕੋਈ !-- ਗਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ. | :ਗਵੇ ਕੋਈ !-- ਗਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ. |
Revision as of 01:33, 13 November 2010
Keerat's True Name
ਇੱਕ ਔ ਅੰਗੀਕਾਰ ਕਰਨ ਵਾਲੇ ਕਲਮਕਾਰ^^^^^ ਸਚੇ ਨਾਮ ਦੇ ਲਿਖਾਰੀ, ਖਾਲਸਾ Keerat ਸਿੰਘ ਨਿਰਵੈਰ, ਸਤਿਗਰ ਦੀ ਮੂਰਤੀ ਇਕ ਸਵਰੂਪੀ ਆਪੇ ਬਣੀ ਬਾਣੀ ਦੀ ਮੇਹਰ ਨਾਲ ਮੇਰੇ ਪਿਆਰੇ ਜਪਜੀ ਸਾਹਿਬ !
ਤੂੰ ਮੂੱਢ ਤੋ ਖਾਲਿਸ ਸੀ, ਹਣ ਤਕ ਖਾਲਿਸ ਰਿਹਾ, ਹੈਂ ਵੀ ਖਾਲਿਸ ਅਤੇ ਰਹੇਂਗਾ ਵੀ ਖਾਲਸਾ ਹੀ॥੧॥
1. ਭੂਸੇ ਭੰਬਲ ਪੈ ਸੋਚ ਸੱਚੀ ਨਹੀ ਹੋਵਣੀ, ਸੋਚਿਝ ਲਖਾਂ ਵਾਰ ਕਿਉਂ ਨਾ. ਚੱਪੀ ਵੱਟ ਚਪ ਨਾ ਰਿਹਾ ਜਾਵੇ, ਲਾਇਅੇ ਲਿਵਾਂ ਦੀ ਤਾਰ ਕਿਉ ਨਾ. ਭਖੜਾਂ ਦੀ ਭਖ ਨਾ ਕਦੇ ਉਤਰੀ, ਬਨਾਂ ਮੈਹਲ ਹਜਾਰ ਕਿਉ ਨਾ. ਪੜਾਇਆਂ ਸਿਆਣਫਾਂ ਲੱਖ ਖੱਟਿਆਂ , ਇਕ ਵੀ ਚੱਲੈ ਮੇਰੇ ਨਾਲ ਕਿਉ ਨਾ. ਕਿਵੇ ਖਾਲਸਾ ਬਣਇੇ, ਕਿਵੇ ਟੱਟੇਗੀ ਕੂੜ ਦੇ ਕੀੜੀਆਂ ਦੀ ਝਹ ਪਾਲਤ ਪਾਲ
ਇੱਕੋ ਇਕ ਰਸਤਾ ਹੈ ਹਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
2. ਹਕਮਾ ਦੇ ਮਤਾਬਿਕ ਬਣਦੇ ਹਨ ਸਮਾਜਾਂ ਦੇ ਅਕਾਰ. ਹਕਮ ਸਮਝਾਇਆ ਨਹੀਂ ਜਾ ਸਕਦਾ. ਹਕਮਾ ਦੇ ਮਤਾਬਿਕ ਹੀ ਜਿਦੰਗਿਆਂ ਹਨ ਅਤੇ ਹਕਮਾ ਦੇ ਮਤਾਬਿਕ ਹੀ ਮਿਲਦੀ ਹੈ ਵਡਿਆਈ. ਹਾਕਿਮ ਆਪ ਹੀ ਦਿਸਦਾ ਹੈ ਪਂਡਿਤ ਯਾ ਨੀਚ ਦੇ ਰੂਪ ਵਿਚ. ਹਕਮ ਲਿਖਣ ਨਾਲ ਸਖ ਅਤੇ ਦਖ ਦੋਨੋ ਮਿਲਦੇ ਹਨ.ਕਿਸੇ ਨੂੰ ਹਾਕਿਮ ਬਕਸ਼ਿਸ਼ਾ ਦੇਂਦਾ ਹੈ ਅਤੇ ਕਿਸੇ ਨ ਸਾਰੀ ਜਿਂਦਗੀ ਧੱਕੇ ਹੀ ਧੱਕੇ. ਹਕਮ ਦੇ ਅੰਦਰ ਸਬ ਹਨ, ਕੋਈ ਵੀ ਹਕਮ ਤੋਂ ਬਾਹਰ ਨਹੀ ਹੈ. ਔ ਨਾਨਕ! ਜਦੋ ਹਕਮ ਸਮਝ ਵਿਚ ਆ ਜਾਵੇ ਤਾਂ ਸਾਰੀ ਹਜੱਤਬਾਜੀ ਅਤੇ ਵਾਦ ਵਿਵਿਦ ਮੱਕ ਜਾਂਦੇ ਹਨ.
ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?
3.ਗਵੇ ਕੋਈ ! 'ਤਾਂਣ', ਜੇ ਹੋਵੇ ਕਿਸੇ ਵਿਚ ( ਮਾੜਾ ਜਿਹਾ ਸਹੀ ) ਤਾਂਣ.
- ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ.
- ਗਵੇ ਕੋਈ !-- ਗਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ.
- ਗਵੇ ਕੋਈ !-- ਵਿਦਿਆ ਦਾ ਬੜਾ ਹੀ ਆਉਖਾ, ਗੈਹਰੇ, ਵੀਚਾਰਾਂ ਦਾ ਨਿਚੋੜ.
- ਗਵੇ ਕੋਈ !-- ਸਚਿਆਰਾ ਸਾਜੇ, ਸਾਜ ਕੇ ਫੇਰ ਕਰੇ ਹੈ ਸਆਹ.
- ਗਵੇ ਕੋਈ !-- ਸਚਿਆਰਾ ਜਿੰਦੜੀ ਲੈ ਕੇ ਫੇਰ ਵਾਪਿਸ ਦੇ ਦਿਂਦਾ ਹੈ.
- ਗਵੇ ਕੋਈ !--ਸਚਿਆਰਾ ਬੜਾ ਦੂਰ ਜਾਪਦਾ ਹੈ.
- ਗਵੇ ਕੋਈ !--ਬਈ! ਸਭ ਨੂੰ ਵੇਖਦਾ ਹੈ , ਦੂਰ ਕ ਨੇੜੇ (ਕੋਈ ਫਰਕ ਨਹੀ ਪੈਂਦਾ)
- ਕਹਾਣਿਆ ਅਤੇ ਕੈਹਣ ਵਾਲਿਆਂ ਦੀ ਨਹੀੰ ਹੈ ਤੋਟ! ( ਬਥੇਰੇ ਹਨ! ਮਸ਼ਕੀਨ ਜੀ ਨੂੰ ਯਾਦ ਕਰੋ ਜੀ )
- ਕਥਾ ਕੈਹ ਕੈਹ ਕੇ ਹਾਰ ਗਝ ਕੈਹਣ ਵਾਲੇ, ਕਰੋੜਾਂ ਤੋਂ ਵੀ ਵੱਧ ਗਿਨਤੀ ਵਾਲੇ.
- ਦੇਣ ਵਾਲਾ ( ਭੋਲੀ ਖਲਕਤ ) ਕਥਾ ਕਰਨ ਵਾਲਿਆਂ ਨੂੰ ਦੇਈ ਜਾਂਦਾ ਹੈ, ਪਰ ਲੈਣ ਵਾਲੇ ਥੱਕ ਜਾਂਦੇ ਹਨ (ਤੇ ਨਵੇਂ ਕਥਾਵਾਚਕ ਖੜੇ ਕਰ ਦਿੰਦੇ ਹੱਨ)
- ਜਗਾਂ ਜਗਾਂ ਤੋ ਸੂਰ ਵਾਂਗ ਠੱਸੀ ਜਾਂਦੇ ਹਨ
- ਇਸ ਤਰਾਂ ਸਚਿਆਰੇ ਦਾ ਹਕਮ ਸਾਨੂੰ (ਝਠੇ / ਸੱਚੇ ) ਰਾਹ ਉਤੇ ਚਲਾਂਦਾ ਹੈ.
- ਨਾਨਕ ਹਉਮੇ, ਈਰਖਾ, ਹਜਤਬਾਜੀ ਅਤੇ ਕਹਾਣਿਆਂ ਦੀ ਪਰਵਾਹ ਨਹੀ ਕਰਦਾ, ਸਿਰਫ ਸਚਿਆਰੇ ਦੇ ਸਚਿਆਰਿਆਂ ਦੇ ਗਣਾਂ ਦਿਆਂ ਵਡਿਆਇਆਂ ਕਰਨ ਵਾਲੇ ਨਾਲ ਸਲਾਹ ਕਰਨਾ :ਲੱਭਦਾ ਹੈ॥੩॥
Keerat's Realised Name
Penalship
Nirbhau
Nirvair
Amrit Vyla Dhari
Steady
Keerat's Beloved Ones
1. Dyalu Khalsa ___Singh Nirvair
2 Dharami Khalsa ____Singh Nirvair
3. Himmiti Kkhalsa ____Singh Nirvair
4. Hohmami Khalsa ________Singh Nirvair
5. Sahib Khalsa _____Singh Nirvair