Charitar 21

From SikhiWiki
Revision as of 12:03, 3 October 2009 by Hpt lucky (talk | contribs)
Jump to navigationJump to search

Chariter 21st is one of controversial chariter in Charitropakhyan. It is about a lady Noop Kuaar who ask King of Anandpur for sex, but King who was already married said that he is already married and cannot have sex with any other lady. Noop Kuaar started shouting to trap the King, to get safe hand king put his blanket on his brother and started beating him and flee from the place.

Controversy

Some anti elements said that the lady was Anoop Kaur and it was guru gobind singh who did so. this is their misinterpretation if you will read following you would know the truth.

ਦੋਹਰਾ ॥ ਭੂਪ ਬੰਦ ਗ੝ਰਿਹ ਨਿਜ੝ ਸ੝ਤਹਿ ਗਹਿ ਕਰਿ ਦਿਯੋ ਪਠਾਇ ॥ ਪ੝ਰਾਤ ਸਮੈ ਮੰਤ੝ਰੀ ਸਹਿਤ ਬਹ੝ਰੋ ਲਿਯੋ ਬ੝ਲਾਇ ॥੧॥

ਰੀਝ ਰਾਇ ਝਸੇ ਕਹ੝ਯੋ ਬਚਨ ਮੰਤ੝ਰਿਯਨ ਸੰਗ ॥ ਪ੝ਰਖ ਤ੝ਰਿਯਨ ਚਤ੝ਰਨ ਚਰਿਤ ਮੋ ਸੋ ਕਰਹ੝ ਪ੝ਰਸੰਗ ॥੨॥

ਤੀਰ ਸਤ੝ਦ੝ਰਵ ਕੇ ਹ੝ਤੋ ਪ੝ਰ ਅਨੰਦ ਇਕ ਗਾਉ ॥ ਨੇਤ੝ਰ ਤ੝ੰਗ ਕੇ ਢਿਗ ਬਸਤ ਕਹਲੂਰ ਕੇ ਠਾਉ ॥੩॥

ਤਹਾ ਸਿਖ ਸਾਖਾ ਬਹ੝ਤ ਆਵਤ ਮੋਦ ਬਢਾਇ ॥ ਮਨ ਬਾਛਤ ਮ੝ਖਿ ਮਾਗ ਬਰ ਜਾਤ ਗ੝ਰਿਹਨ ਸ੝ਖ ਪਾਇ ॥੪॥

ਝਕ ਤ੝ਰਿਯਾ ਧਨਵੰਤ ਕੀ ਤੌਨ ਨਗਰ ਮੈ ਆਨਿ ॥ ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨ ॥੫॥

ਮਗਨ ਦਾਸ ਤਾ ਕੋ ਹ੝ਤੋ ਸੋ ਤਿਨ ਲਿਯੋ ਬ੝ਲਾਇ ॥ ਕਛ੝ਕ ਦਰਬ ਤਾ ਕੋ ਦਿਯੋ ਝਸੇ ਕਹਿਯੋ ਬਨਾਇ ॥੬॥

ਨਗਰ ਰਾਇ ਤ੝ਮਰੋ ਬਸਤ ਤਾਹਿ ਮਿਲਾਵਹ੝ ਮੋਹਿ ॥ ਤਾਹਿ ਮਿਲੇ ਦੈਹੋ ਤ੝ਝੈ ਅਮਿਤ ਦਰਬ ਲੈ ਤੋਹਿ ॥੭॥

ਮਗਨ ਲੋਭ ਧਨ ਕੇ ਲਗੇ ਆਨਿ ਰਾਵ ਕੇ ਪਾਸ ॥ ਪਰਿ ਪਾਇਨ ਕਰ ਜੋਰਿ ਕਰਿ ਇਹ ਬਿਧਿ ਕਿਯ ਅਰਦਾਸਿ ॥੮॥

ਸਿਖ੝ਯੋ ਚਹਤ ਜੋ ਮੰਤ੝ਰ ਤ੝ਮ ਸੋ ਆਯੋ ਮ੝ਰ ਹਾਥ ॥ ਕਹੈ ਤ੝ਮੈ ਸੋ ਕੀਜਿਯਹ੝ ਜ੝ ਕਛ੝ ਤ੝ਹਾਰੇ ਸਾਥ ॥੯॥

ਭ੝ਜੰਗ ਛੰਦ ॥

ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੝ਰੀ ਭਗੌਤੀ ਮਨਾਈ ॥

ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥ ਧਸ੝ਯੋ ਜਾਇ ਕੈ ਵਾ ਤ੝ਰਿਯਾ ਕੇ ਸ੝ ਡੇਰੇ ॥੧੦॥

ਚੌਪਈ ॥

ਲਖਿ ਤ੝ਰਿਯ ਤਾਹਿ ਸ੝ ਭੇਖ ਬਨਾਯੋ ॥ ਫੂਲ ਪਾਨ ਅਰ੝ ਕੈਫ ਮੰਗਾਯੋ ॥

ਆਗੇ ਟਰਿ ਤਾ ਕੋ ਤਿਨ ਲੀਨਾ ॥ ਚਿਤ ਕਾ ਸੋਕ ਦੂਰਿ ਕਰਿ ਦੀਨਾ ॥੧੧॥


ਦੋਹਰਾ ॥

ਬਸਤ੝ਰ ਪਹਿਰਿ ਬਹ੝ ਮੋਲ ਕੇ ਅਤਿਥ ਭੇਸ ਕੋ ਡਾਰਿ ॥ ਤਵਨ ਸੇਜ ਸੋਭਿਤ ਕਰੀ ਉਤਮ ਭੇਖ ਸ੝ਧਾਰਿ ॥੧੨॥

ਤਬ ਤਾ ਸੋ ਤ੝ਰਿਯ ਯੌ ਕਹੀ ਭੋਗ ਕਰਹ੝ ਮ੝ਹਿ ਸਾਥ ॥ ਪਸ੝ ਪਤਾਰਿ ਦ੝ਖ ਦੈ ਘਨੋ ਮੈ ਬੇਚੀ ਤਵ ਹਾਥ ॥੧੩॥

ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ ॥ ਮੰਤ੝ਰ ਲੈਨ ਆਯੋ ਹ੝ਤੋ ਭਈ ਔਰ ਕੀ ਔਰ ॥੧੪॥

ਅੜਿਲ ॥

ਭਝ ਪੂਜ ਤੋ ਕਹਾ ਗ੝ਮਾਨ ਨ ਕੀਜਿਯੈ ॥ ਧਨੀ ਭਝ ਤੋ ਦ੝ਖ੝ਯਨ ਨਿਧਨ ਨ ਦੀਜਿਯੈ ॥

ਰੂਪ ਭਯੋ ਤੋ ਕਹਾ ਝਂਠ ਨਹਿ ਠਾਨਿਯੈ ॥ ਹੋ ਧਨ ਜੋਬਨ ਦਿਨ ਚਾਰਿ ਪਾਹ੝ਨੋ ਜਾਨਿਯੈ ॥੧੫॥

ਛੰਦ ॥

ਧਰਮ ਕਰੇ ਸ੝ਭ ਜਨਮ ਧਰਮ ਤੇ ਰੂਪਹਿ ਪੈਯੈ ॥ ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸ੝ਹੈਯੈ ॥

ਕਹਿਯੋ ਤ੝ਹਾਰੋ ਮਾਨਿ ਧਰਮ ਕੈਸੇ ਕੈ ਛੋਰੋ ॥ ਮਹਾ ਨਰਕ ਕੇ ਬੀਚ ਦੇਹ ਅਪਨੀ ਕ੝ਯੋ ਬੋਰੋ ॥੧੬॥

ਕਹਿਯੋ ਤ੝ਮਾਰੋ ਮਾਨਿ ਭੋਗ ਤੋਸੋ ਨਹਿ ਕਰਿਹੋ ॥ ਕ੝ਲਿ ਕਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਹੋ ॥

ਛੋਰਿ ਬ੝ਯਾਹਿਤਾ ਨਾਰਿ ਕੇਲ ਤੋ ਸੋ ਨ ਕਮਾਊ ॥ ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊ ॥੧੭॥

ਦੋਹਰਾ ॥

ਕਾਮਾਤ੝ਰ ਹ੝ਵੈ ਜੋ ਤ੝ਰਿਯਾ ਆਵਤ ਨਰ ਕੇ ਪਾਸ ॥ ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ ॥੧੮॥

ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ ॥ ਤਾ ਸੋ ਰੀਝ ਰਮ੝ਯੋ ਚਹਤ ਲਾਜ ਨ ਆਵਤ ਤੋਹਿ ॥੧੯॥

ਭ੝ਜੰਗ ਛੰਦ ॥

ਕ੝ਰਿਸਨ ਪੂਜ ਜਗ ਕੇ ਭਝ ਕੀਨੀ ਰਾਸਿ ਬਨਾਇ ॥ ਭੋਗ ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਇ ॥੨੦॥

ਪੰਚ ਤਤ ਲੈ ਬ੝ਰਹਮ ਕਰ ਕੀਨੀ ਨਰ ਕੀ ਦੇਹ ॥ ਕੀਯਾ ਆਪ ਹੀ ਤਿਨ ਬਿਖੈ ਇਸਤ੝ਰੀ ਪ੝ਰਖ ਸਨੇਹ ॥੨੧॥

ਚੌਪਈ ॥

ਤਾ ਤੇ ਆਨ ਰਮੋ ਮੋਹਿ ਸੰਗਾ ॥ ਬ੝ਯਾਪਤ ਮ੝ਰ ਤਨ ਅਧਿਕ ਅਨੰਗਾ ॥

ਆਜ ਮਿਲੇ ਤ੝ਮਰੇ ਬਿਨ੝ ਮਰਿਹੋ ॥ ਬਿਰਹਾਨਲ ਕੇ ਭੀਤਰਿ ਜਰਿਹੋ ॥੨੨॥

ਦੋਹਰਾ ॥

ਅੰਗ ਤੇ ਭਯੋ ਅਨੰਗ ਤੌ ਦੇਤ ਮੋਹਿ ਦ੝ਖ ਆਇ ॥ ਮਹਾ ਰ੝ਦ੝ਰ ਜੂ ਕੋ ਪਕਰਿ ਤਾਹਿ ਨ ਦਯੋ ਜਰਾਇ ॥੨੩॥

ਛੰਦ ॥

ਧਰਹ੝ ਧੀਰਜ ਮਨ ਬਾਲ ਮਦਨ ਤ੝ਮਰੋ ਕਸ ਕਰਿ ਹੈ ॥ ਮਹਾ ਰ੝ਦ੝ਰ ਕੋ ਧ੝ਯਾਨ ਧਰੋ ਮਨ ਬੀਚ ਸ੝ ਡਰਿ ਹੈ ॥

ਹਮ ਨ ਤ੝ਮਾਰੇ ਸੰਗ ਭੋਗ ਰ੝ਚਿ ਮਾਨਿ ਕਰੈਗੇ ॥ ਤ੝ਯਾਗਿ ਧਰਮ ਕੀ ਨਾਰਿ ਤੋਹਿ ਕਬਹੂੰ ਨ ਬਰੈਗੇ ॥੨੪॥

ਅੜਿਲ ॥

ਕਹਿਯੋ ਤਿਹਾਰੋ ਮਾਨਿ ਭੋਗ ਤੋਸੋ ਕ੝ਯੋ ਕਰਿਯੈ ॥ ਘੋਰ ਨਰਕ ਕੇ ਬੀਚ ਜਾਇ ਪਰਬੇ ਤੇ ਡਰਿਯੈ ॥

ਤਬ ਆਲਿੰਗਨ ਕਰੇ ਧਰਮ ਅਰਿ ਕੈ ਮ੝ਹਿ ਗਹਿ ਹੈ ॥ ਹੋ ਅਤਿ ਅਪਜਸ ਕੀ ਕਥਾ ਜਗਤ ਮੋ ਕੌ ਨਿਤਿ ਕਹਿ ਹੈ ॥੨੫॥

ਚਲੈ ਨਿੰਦ ਕੀ ਕਥਾ ਬਕਤ੝ਰ ਕਸ ਤਿਸੈ ਦਿਖੈਹੋ ॥ ਧਰਮ ਰਾਜ ਕੀ ਸਭਾ ਜ੝ਵਾਬ ਕੈਸੇ ਕਰਿ ਦੈਹੌ ॥

ਛਾਡਿ ਯਰਾਨਾ ਬਾਲ ਖ੝ਯਾਲ ਹਮਰੇ ਨਹਿ ਪਰਿਯੈ ॥ ਕਹੀ ਸ੝ ਹਮ ਸੋ ਕਹੀ ਬਹ੝ਰਿ ਯਹ ਕਹਿਯੋ ਨ ਕਰਿਯੈ ॥੨੬॥

ਨੂਪ ਕ੝ਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ ॥ ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ ਡਰਿਯੈ ॥

ਨਿੰਦ ਤਿਹਾਰੀ ਲੋਗ ਕਹਾ ਕਰਿ ਕੈ ਮ੝ਖ ਕਰਿ ਹੈ ॥ ਤ੝ਰਾਸ ਤਿਹਾਰੇ ਸੌ ਸ੝ ਅਧਿਕ ਚਿਤ ਭੀਤਰ ਡਰਿ ਹੈ ॥੨੭॥

ਤੌ ਕਰਿ ਹੈ ਕੋਊ ਨਿੰਦ ਕਛੂ ਜਬ ਭੇਦ ਲਹੈਂਗੇ ॥ ਜੌ ਲਖਿ ਹੈ ਕੋਊ ਬਾਤ ਤ੝ਰਾਸ ਤੋ ਮੋਨਿ ਰਹੈਂਗੇ ॥

ਆਜ੝ ਹਮਾਰੇ ਸਾਥ ਮਿਤ੝ਰ ਰ੝ਚਿ ਸੌ ਰਤਿ ਕਰਿਯੈ ॥ ਹੋ ਨਾਤਰ ਛਾਡੌ ਟਾਂਗ ਤਰੇ ਅਬਿ ਹੋਇ ਨਿਕਰਿਯੈ ॥੨੮॥

ਟਾਂਗ ਤਰੇ ਸੋ ਜਾਇ ਕੇਲ ਕੈ ਜਾਹਿ ਨ ਆਵੈ ॥ ਬੈਠਿ ਨਿਫੂੰਸਕ ਰਹੈ ਰੈਨਿ ਸਿਗਰੀ ਨ ਬਜਾਵੈ ॥

ਬਧੇ ਧਰਮ ਕੇ ਮੈ ਨ ਭੋਗ ਤ੝ਹਿ ਸਾਥ ਕਰਤ ਹੋ ॥ ਜਗ ਅਪਜਸ ਕੇ ਹੇਤ ਅਧਿਕ ਚਿਤ ਬੀਚ ਡਰਤ ਹੋ ॥੨੯॥

ਕੋਟਿ ਜਤਨ ਤ੝ਮ ਕਰੋ ਭਜੇ ਬਿਨ੝ ਤੋਹਿ ਨ ਛੋਰੋ ॥ ਗਹਿ ਆਪਨ ਕਰ ਆਜ੝ ਸਗਰ ਤੋ ਕੋ ਨਿਸ ਭੋਰੋ ॥

ਮੀਤ ਤਿਹਾਰੇ ਹੇਤ ਕਾਸਿ ਕਰਵਤ ਹੂੰ ਲੈਹੋ ॥ ਹੋ ਧਰਮਰਾਜ ਕੀ ਸਭਾ ਜ੝ਵਾਬ ਠਾਢੀ ਹ੝ਵੈ ਦੈਹੋ ॥੩੦॥

ਆਜ੝ ਪਿਯਾ ਤਵ ਸੰਗ ਸੇਜ੝ ਰ੝ਚਿ ਮਾਨ ਸ੝ਹੈ ਹੋ ॥ ਮਨ ਭਾਵਤ ਕੋ ਭੋਗ ਰ੝ਚਿਤ ਚਿਤ ਮਾਹਿ ਕਮੈ ਹੋ ॥

ਆਜ੝ ਸ੝ ਰਤਿ ਸਭ ਰੈਨਿ ਭੋਗ ਸ੝ੰਦਰ ਤਵ ਕਰਿਹੋ ॥ ਸਿਵ ਬੈਰੀ ਕੋ ਦਰਪ ਸਕਲ ਮਿਲਿ ਤ੝ਮੈ ਪ੝ਰਹਰਿਹੋ ॥੩੧॥

ਰਾਇ ਬਾਚ ॥

ਪ੝ਰਥਮ ਛਤ੝ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ ॥ ਬਹ੝ਰਿ ਜਗਤ ਕੇ ਬੀਚ ਕਿਯੋ ਕ੝ਲ ਅਧਿਕ ਉਜਿਯਾਰੋ ॥

ਬਹ੝ਰਿ ਸਭਨ ਮੈ ਬੈਠਿ ਆਪ੝ ਕੋ ਪੂਜ ਕਹਾਊ ॥ ਹੋ ਰਮੋ ਤ੝ਹਾਰੇ ਸਾਥ ਨੀਚ ਕ੝ਲ ਜਨਮਹਿ ਪਾਊ ॥੩੨॥

ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ ॥ ਰਮੋ ਨ ਹਮ ਸੋ ਆਜ੝ ਝਸ ਘਟਿ ਭਾਗ ਹਮਾਰੇ ॥

ਬਿਰਹ ਤਿਹਾਰੇ ਲਾਲ ਬੈਠਿ ਪਾਵਕ ਮੋ ਬਰਿਯੈ ॥ ਹੋ ਪੀਵ ਹਲਾਹਲ ਆਜ੝ ਮਿਲੇ ਤ੝ਮਰੇ ਬਿਨ੝ ਮਰਿਯੈ ॥੩੩॥

ਦੋਹਰਾ ॥

ਰਾਇ ਡਰਿਯੋ ਜਉ ਦੈ ਮ੝ਝੈ ਸ੝ਰੀ ਭਗਵਤਿ ਕੀ ਆਨ ॥ ਸੰਕ ਤ੝ਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ ॥੩੪॥

ਚਿਤ ਕੇ ਸੋਕ ਨਿਵਰਤ ਕਰਿ ਰਮੋ ਹਮਾਰੇ ਸੰਗ ॥ ਮਿਲੇ ਤਿਹਾਰੇ ਬਿਨ੝ ਅਧਿਕ ਬ੝ਯਾਪਤ ਮੋਹਿ ਅਨੰਗ ॥੩੫॥

ਨਰਕ ਪਰਨ ਤੇ ਮੈ ਡਰੋ ਕਰੋ ਨ ਤ੝ਮ ਸੋ ਸੰਗ ॥ ਤੋ ਤਨ ਮੋ ਤਨ ਕੈਸਊ ਬ੝ਯਾਪਤ ਅਧਿਕ ਅਨੰਗ ॥੩੬॥

ਛੰਦ ॥

ਤਰ੝ਨ ਕਰਿਯੋ ਬਿਧਿ ਤੋਹਿ ਤਰ੝ਨਿ ਹੀ ਦੇਹ ਹਮਾਰੋ ॥ ਲਖੇ ਤ੝ਮੈ ਤਨ ਆਜ੝ ਮਦਨ ਬਸਿ ਭਯੋ ਹਮਾਰੋ ॥

ਮਨ ਕੋ ਭਰਮ ਨਿਵਾਰਿ ਭੋਗ ਮੋਰੇ ਸੰਗਿ ਕਰਿਯੈ ॥ ਨਰਕ ਪਰਨ ਤੇ ਨੈਕ ਅਪਨ ਚਿਤ ਬੀਚ ਨ ਡਰਿਯੈ ॥੩੭॥

ਦੋਹਰਾ ॥ ਪੂਜ ਜਾਨਿ ਕਰ ਜੋ ਤਰ੝ਨਿ ਮ੝ਰਿ ਕੈ ਕਰਤ ਪਯਾਨ ॥ ਤਵਨਿ ਤਰ੝ਨਿ ਗ੝ਰ ਤਵਨ ਕੀ ਲਾਗਤ ਸ੝ਤਾ ਸਮਾਨ ॥੩੮॥

ਛੰਦ ॥

ਕਹਾ ਤਰ੝ਨਿ ਸੋ ਪ੝ਰੀਤਿ ਨੇਹ ਨਹਿ ਓਰ ਨਿਬਾਹਹਿ ॥ ਝਕ ਪ੝ਰਖ ਕੌ ਛਾਡਿ ਔਰ ਸ੝ੰਦਰ ਨਰ ਚਾਹਹਿ ॥

ਅਧਿਕ ਤਰ੝ਨਿ ਰ੝ਚਿ ਮਾਨਿ ਤਰ੝ਨਿ ਜਾ ਸੋ ਹਿਤ ਕਰਹੀ ॥ ਹੋ ਤ੝ਰਤ੝ ਮੂਤ੝ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥

ਦੋਹਰਾ ॥

ਕਹਾ ਕਰੌ ਕੈਸੇ ਬਚੌ ਹ੝ਰਿਦੈ ਨ ਉਪਜਤ ਸਾਤ ॥ ਤੋਹਿ ਮਾਰਿ ਕੈਸੇ ਜਿਯੋ ਬਚਨ ਨੇਹ ਕੇ ਨਾਤ ॥੪੦॥

ਚੌਪਈ ॥

ਰਾਇ ਚਿਤ ਇਹ ਭਾਤਿ ਬਿਚਾਰੋ ॥ ਇਹਾ ਸਿਖ ਕੋਊ ਨ ਹਮਾਰੋ ॥

ਯਾਹਿ ਭਜੇ ਮੇਰੋ ਧ੝ਰਮ ਜਾਈ ॥ ਭਾਜਿ ਚਲੌ ਤ੝ਰਿਯ ਦੇਤ ਗਹਾਈ ॥੪੧॥

ਤਾ ਤੇ ਯਾਕੀ ਉਸਤਤਿ ਕਰੋ ॥ ਚਰਿਤ ਖੇਲਿ ਯਾ ਕੋ ਪਰਹਰੋ ॥

ਬਿਨ੝ ਰਤਿ ਕਰੈ ਤਰਨਿ ਜਿਯ ਮਾਰੈ ॥ ਕਵਨ ਸਿਖ੝ਯ ਮ੝ਹਿ ਆਨਿ ਉਬਾਰੈ ॥੪੨॥

ਅੜਿਲ ॥

ਧੰਨ੝ਯ ਤਰ੝ਨਿ ਤਵ ਰੂਪ ਧੰਨ੝ਯ ਪਿਤ੝ ਮਾਤ ਤਿਹਾਰੋ ॥ ਧੰਨ੝ਯ ਤਿਹਾਰੇ ਦੇਸ ਧੰਨ੝ਯ ਪ੝ਰਤਿਪਾਲਨ ਹਾਰੋ ॥

ਧੰਨ੝ਯ ਕ੝ਅਰਿ ਤਵ ਬਕ੝ਰਤ ਅਧਿਕ ਜਾ ਮੈ ਛਬਿ ਛਾਜੈ ॥ ਹੋ ਜਲਜ ਸੂਰ ਅਰ੝ ਚੰਦ੝ਰ ਦ੝ਰਪ ਕੰਦ੝ਰਪ ਲਖਿ ਭਾਜੈ ॥੪੩॥

ਸ੝ਭ ਸ੝ਹਾਗ ਤਨ ਭਰੇ ਚਾਰ੝ ਚੰਚਲ ਚਖ੝ ਸੋਹਹਿ ॥ ਖਗ ਮ੝ਰਿਗ ਜਛ ਭ੝ਜੰਗ ਅਸ੝ਰ ਸ੝ਰ ਨਰ ਮ੝ਨਿ ਮੋਹਹਿ ॥

ਸਿਵ ਸਨਕਾਦਿਕ ਥਕਿਤ ਰਹਿਤ ਲਖਿ ਨੇਤ੝ਰ ਤਿਹਾਰੇ ॥ ਹੋ ਅਤਿ ਅਸਚਰਜ ਕੀ ਬਾਤ ਚ੝ਭਤ ਨਹਿ ਹ੝ਰਿਦੈ ਹਮਾਰੇ ॥੪੪॥

ਸਵੈਯਾ ॥

ਪੌਢਤੀ ਅੰਕ ਪ੝ਰਜੰਕ ਲਲਾ ਕੋ ਲੈ ਕਾਹੂ ਸੋ ਭੇਦ ਨ ਭਾਖਤ ਜੀ ਕੋ ॥ ਕੇਲ ਕਮਾਤ ਬਹਾਤ ਸਦਾ ਨਿਸਿ ਮੈਨ ਕਲੋਲ ਨ ਲਾਗਤ ਫੀਕੋ ॥

ਜਾਗਤ ਲਾਜ ਬਢੀ ਤਹ ਮੈ ਡਰ ਲਾਗਤ ਹੈ ਸਜਨੀ ਸਭ ਹੀ ਕੋ ॥ ਤਾ ਤੇ ਬਿਚਾਰਤ ਹੌ ਚਿਤ ਮੈ ਇਹ ਜਾਗਨ ਤੇ ਸਖਿ ਸੋਵਨ ਨੀਕੋ ॥੪੫॥

ਦੋਹਰਾ ॥ ਬਹ੝ਰ ਤ੝ਰਿਯਾ ਤਿਹ ਰਾਇ ਸੇ ਯੌ ਬਚ ਕਹਿਯੋ ਸ੝ਨਾਇ ॥ ਆਜ ਭੋਗ ਤੋ ਸੋ ਕਰੌ ਕੈ ਮਰਿਹੌ ਬਿਖ੝ ਖਾਇ ॥੪੬॥

ਬਿਸਿਖੀ ਬਰਾਬਰਿ ਨੈਨ ਤਵ ਬਿਧਨਾ ਧਰੇ ਬਨਾਇ ॥ ਲਾਜ ਕੌਚ ਮੋ ਕੌ ਦਯੋ ਚ੝ਭਤ ਨ ਤਾ ਤੇ ਆਇ ॥੪੭॥

ਬਨੇ ਠਨੇ ਆਵਤ ਘਨੇ ਹੇਰਤ ਹਰਤ ਗ੝ਯਾਨ ॥ ਭੋਗ ਕਰਨ ਕੌ ਕਛ੝ ਨਹੀ ਡਹਕੂ ਬੇਰ ਸਮਾਨ ॥੪੮॥

ਧੰਨ੝ਯ ਬੇਰ ਹਮ ਤੇ ਜਗਤ ਨਿਰਖਿ ਪਥਿਕ ਕੌ ਲੇਤ ॥ ਬਰਬਸ ਖ੝ਆਵਤ ਫਲ ਪਕਰਿ ਜਾਨ ਬਹ੝ਰਿ ਘਰ ਦੇਤ ॥੪੯॥

ਅਟਪਟਾਇ ਬਾਤੇ ਕਰੈ ਮਿਲ੝ਯੋ ਚਹਤ ਪਿਯ ਸੰਗ ॥ ਮੈਨ ਬਾਨ ਬਾਲਾ ਬਿਧੀ ਬਿਰਹ ਬਿਕਲ ਭਯੋ ਅੰਗ ॥੫੦॥

ਛੰਦ ॥

ਸ੝ਧਿ ਜਬ ਤੇ ਹਮ ਧਰੀ ਬਚਨ ਗ੝ਰ ਦਝ ਹਮਾਰੇ ॥ ਪੂਤ ਇਹੈ ਪ੝ਰਨ ਤੋਹਿ ਪ੝ਰਾਨ ਜਬ ਲਗ ਘਟ ਥਾਰੇ ॥

ਨਿਜ ਨਾਰੀ ਕੇ ਸਾਥ ਨੇਹ੝ ਤ੝ਮ ਨਿਤ ਬਢੈਯਹ੝ ॥ ਪਰ ਨਾਰੀ ਕੀ ਸੇਜ ਭੂਲਿ ਸ੝ਪਨੇ ਹੂੰ ਨ ਜੈਯਹ੝ ॥੫੧॥

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਝ ॥ ਪਰ ਨਾਰੀ ਕੇ ਭਜੇ ਚੰਦ੝ਰ ਕਾਲੰਕ ਲਗਾਝ ॥

ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥ ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ॥੫੨॥

ਪਰ ਨਾਰੀ ਸੌ ਨੇਹ੝ ਛ੝ਰੀ ਪੈਨੀ ਕਰਿ ਜਾਨਹ੝ ॥ ਪਰ ਨਾਰੀ ਕੇ ਭਜੇ ਕਾਲ ਬ੝ਯਾਪਯੋ ਤਨ ਮਾਨਹ੝ ॥

ਅਧਿਕ ਹਰੀਫੀ ਜਾਨਿ ਭੋਗ ਪਰ ਤ੝ਰਿਯ ਜੋ ਕਰਹੀ ॥ ਹੋ ਅੰਤ ਸ੝ਵਾਨ ਕੀ ਮ੝ਰਿਤ੝ ਹਾਥ ਲੇਂਡੀ ਕੇ ਮਰਹੀ ॥੫੩॥

ਬਾਲ ਹਮਾਰੇ ਪਾਸ ਦੇਸ ਦੇਸਨ ਤ੝ਰਿਯ ਆਵਹਿ ॥ ਮਨ ਬਾਛਤ ਬਰ ਮਾਗਿ ਜਾਨਿ ਗ੝ਰ ਸੀਸ ਝ੝ਕਾਵਹਿ ॥

ਸਿਖ੝ਯ ਪ੝ਤ੝ਰ ਤ੝ਰਿਯ ਸ੝ਤਾ ਜਾਨਿ ਅਪਨੇ ਚਿਤ ਧਰਿਯੈ ॥ ਹੋ ਕਹ੝ ਸ੝ੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ ॥੫੪॥

ਚੌਪਈ ॥

ਬਚਨ ਸ੝ਨਤ ਕ੝ਰ੝ਧਿਤ ਤ੝ਰਿਯ ਭਈ ॥ ਜਰਿ ਬਰਿ ਆਠ ਟੂਕ ਹ੝ਵੈ ਗਈ ॥

ਅਬ ਹੀ ਚੋਰਿ ਚੋਰਿ ਕਹਿ ਉਠਿਹੌ ॥ ਤ੝ਹਿ ਕੋਪ ਕਰਿ ਮਾਰਿ ਹੀ ਸ੝ਟਿਹੌ ॥੫੫॥

ਦੋਹਰਾ ॥

ਹਸਿ ਖੇਲੋ ਸ੝ਖ ਸੋ ਰਮੋ ਕਹਾ ਕਰਤ ਹੋ ਰੋਖ ॥ ਨੈਨ ਰਹੇ ਨਿਹ੝ਰਾਇ ਕ੝ਯੋ ਹੇਰਤ ਲਗਤ ਨ ਦੋਖ ॥੫੬॥

ਯਾ ਤੇ ਹਮ ਹੇਰਤ ਨਹੀ ਸ੝ਨਿ ਸਿਖ ਹਮਾਰੇ ਬੈਨ ॥ ਲਖੇ ਲਗਨ ਲਗਿ ਜਾਇ ਜਿਨ ਬਡੇ ਬਿਰਹਿਯਾ ਨੈਨ ॥੫੭॥

ਛਪੈ ਛੰਦ ॥

ਦਿਜਨ ਦੀਜਿਯਹ੝ ਦਾਨ ਦ੝ਰ੝ਜਨ ਕਹ ਦ੝ਰਿਸਟਿ ਦਿਖੈਯਹ੝ ॥ ਸ੝ਖੀ ਰਾਖਿਯਹ੝ ਸਾਥ ਸਤ੝ਰ੝ ਸਿਰ ਖੜਗ ਬਜੈਯਹ੝ ॥

ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹ੝ ॥ ਪਰ ਨਾਰੀ ਕੀ ਸੇਜ ਪਾਵ ਸ੝ਪਨੇ ਹੂੰ ਨ ਧਰਿਯਹ੝ ॥

ਗ੝ਰ ਜਬ ਤੇ ਮi੝ਹ ਕਹਿਯੋ ਇਹੈ ਪ੝ਰਨ ਲਯੋ ਸ੝ ਧਾਰੈ ॥ ਹੋ ਪਰ ਧਨ ਪਾਹਨ ਤ੝ਲਿ ਤ੝ਰਿਯਾ ਪਰ ਮਾਤ ਹਮਾਰੈ ॥੫੮॥

ਦੋਹਰਾ ॥

ਸ੝ਨਤ ਰਾਵ ਕੋ ਬਚ ਸ੝ਰਵਨ ਤ੝ਰਿਯ ਮਨਿ ਅਧਿਕ ਰਿਸਾਇ ॥ ਚੋਰ ਚੋਰ ਕਹਿ ਕੈ ਉਠੀ ਸਿਖ੝ਯਨ ਦਿਯੋ ਜਗਾਇ ॥੫੯॥

ਸ੝ਨਤ ਚੋਰ ਕੋ ਬਚ ਸ੝ਰਵਨ ਅਧਿਕ ਡਰਿਯੋ ਨਰ ਨਾਹਿ ॥ ਪਨੀ ਪਾਮਰੀ ਤਜਿ ਭਜ੝ਯੋ ਸ੝ਧਿ ਨ ਰਹੀ ਮਨ ਮਾਹਿ ॥੬੦॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕੀਸਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨੧॥੪੩੯॥ਅਫਜੂੰ॥