Charitar 21

From SikhiWiki
Revision as of 07:54, 3 October 2009 by Hpt lucky (talk | contribs) (Created page with 'ਦੋਹਰਾ ॥ ਭੂਪ ਬੰਦ ਗ੍ਰਿਹ ਨਿਜੁ ਸੁਤਹਿ ਗਹਿ ਕਰਿ ਦਿਯੋ ਪਠਾਇ ॥ ਪ੍ਰਾਤ ਸਮੈ ਮੰਤ੍ਰ…')
(diff) ← Older revision | Latest revision (diff) | Newer revision → (diff)
Jump to navigationJump to search

ਦੋਹਰਾ ॥ ਭੂਪ ਬੰਦ ਗ੝ਰਿਹ ਨਿਜ੝ ਸ੝ਤਹਿ ਗਹਿ ਕਰਿ ਦਿਯੋ ਪਠਾਇ ॥ ਪ੝ਰਾਤ ਸਮੈ ਮੰਤ੝ਰੀ ਸਹਿਤ ਬਹ੝ਰੋ ਲਿਯੋ ਬ੝ਲਾਇ ॥੧॥

ਰੀਝ ਰਾਇ ਝਸੇ ਕਹ੝ਯੋ ਬਚਨ ਮੰਤ੝ਰਿਯਨ ਸੰਗ ॥ ਪ੝ਰਖ ਤ੝ਰਿਯਨ ਚਤ੝ਰਨ ਚਰਿਤ ਮੋ ਸੋ ਕਰਹ੝ ਪ੝ਰਸੰਗ ॥੨॥

ਤੀਰ ਸਤ੝ਦ੝ਰਵ ਕੇ ਹ੝ਤੋ ਪ੝ਰ ਅਨੰਦ ਇਕ ਗਾਉ ॥ ਨੇਤ੝ਰ ਤ੝ੰਗ ਕੇ ਢਿਗ ਬਸਤ ਕਹਲੂਰ ਕੇ ਠਾਉ ॥੩॥

ਤਹਾ ਸਿਖ ਸਾਖਾ ਬਹ੝ਤ ਆਵਤ ਮੋਦ ਬਢਾਇ ॥ ਮਨ ਬਾਛਤ ਮ੝ਖਿ ਮਾਗ ਬਰ ਜਾਤ ਗ੝ਰਿਹਨ ਸ੝ਖ ਪਾਇ ॥੪॥

ਝਕ ਤ੝ਰਿਯਾ ਧਨਵੰਤ ਕੀ ਤੌਨ ਨਗਰ ਮੈ ਆਨਿ ॥ ਹੇਰਿ ਰਾਇ ਪੀੜਤ ਭਈ ਬਿਧੀ ਬਿਰਹ ਕੇ ਬਾਨ ॥੫॥

ਮਗਨ ਦਾਸ ਤਾ ਕੋ ਹ੝ਤੋ ਸੋ ਤਿਨ ਲਿਯੋ ਬ੝ਲਾਇ ॥ ਕਛ੝ਕ ਦਰਬ ਤਾ ਕੋ ਦਿਯੋ ਝਸੇ ਕਹਿਯੋ ਬਨਾਇ ॥੬॥

ਨਗਰ ਰਾਇ ਤ੝ਮਰੋ ਬਸਤ ਤਾਹਿ ਮਿਲਾਵਹ੝ ਮੋਹਿ ॥ ਤਾਹਿ ਮਿਲੇ ਦੈਹੋ ਤ੝ਝੈ ਅਮਿਤ ਦਰਬ ਲੈ ਤੋਹਿ ॥੭॥

ਮਗਨ ਲੋਭ ਧਨ ਕੇ ਲਗੇ ਆਨਿ ਰਾਵ ਕੇ ਪਾਸ ॥ ਪਰਿ ਪਾਇਨ ਕਰ ਜੋਰਿ ਕਰਿ ਇਹ ਬਿਧਿ ਕਿਯ ਅਰਦਾਸਿ ॥੮॥

ਸਿਖ੝ਯੋ ਚਹਤ ਜੋ ਮੰਤ੝ਰ ਤ੝ਮ ਸੋ ਆਯੋ ਮ੝ਰ ਹਾਥ ॥ ਕਹੈ ਤ੝ਮੈ ਸੋ ਕੀਜਿਯਹ੝ ਜ੝ ਕਛ੝ ਤ੝ਹਾਰੇ ਸਾਥ ॥੯॥

ਭ੝ਜੰਗ ਛੰਦ ॥ ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੝ਰੀ ਭਗੌਤੀ ਮਨਾਈ ॥ ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥ ਧਸ੝ਯੋ ਜਾਇ ਕੈ ਵਾ ਤ੝ਰਿਯਾ ਕੇ ਸ੝ ਡੇਰੇ ॥੧੦॥

ਚੌਪਈ ॥

ਲਖਿ ਤ੝ਰਿਯ ਤਾਹਿ ਸ੝ ਭੇਖ ਬਨਾਯੋ ॥ ਫੂਲ ਪਾਨ ਅਰ੝ ਕੈਫ ਮੰਗਾਯੋ ॥ ਆਗੇ ਟਰਿ ਤਾ ਕੋ ਤਿਨ ਲੀਨਾ ॥ ਚਿਤ ਕਾ ਸੋਕ ਦੂਰਿ ਕਰਿ ਦੀਨਾ ॥੧੧॥




ਦੋਹਰਾ ॥

ਬਸਤ੝ਰ ਪਹਿਰਿ ਬਹ੝ ਮੋਲ ਕੇ ਅਤਿਥ ਭੇਸ ਕੋ ਡਾਰਿ ॥ ਤਵਨ ਸੇਜ ਸੋਭਿਤ ਕਰੀ ਉਤਮ ਭੇਖ ਸ੝ਧਾਰਿ ॥੧੨॥

ਤਬ ਤਾ ਸੋ ਤ੝ਰਿਯ ਯੌ ਕਹੀ ਭੋਗ ਕਰਹ੝ ਮ੝ਹਿ ਸਾਥ ॥ ਪਸ੝ ਪਤਾਰਿ ਦ੝ਖ ਦੈ ਘਨੋ ਮੈ ਬੇਚੀ ਤਵ ਹਾਥ ॥੧੩॥

ਰਾਇ ਚਿਤ ਚਿੰਤਾ ਕਰੀ ਬੈਠੇ ਤਾਹੀ ਠੌਰ ॥ ਮੰਤ੝ਰ ਲੈਨ ਆਯੋ ਹ੝ਤੋ ਭਈ ਔਰ ਕੀ ਔਰ ॥੧੪॥

ਅੜਿਲ ॥

ਭਝ ਪੂਜ ਤੋ ਕਹਾ ਗ੝ਮਾਨ ਨ ਕੀਜਿਯੈ ॥ ਧਨੀ ਭਝ ਤੋ ਦ੝ਖ੝ਯਨ ਨਿਧਨ ਨ ਦੀਜਿਯੈ ॥ ਰੂਪ ਭਯੋ ਤੋ ਕਹਾ ਝਂਠ ਨਹਿ ਠਾਨਿਯੈ ॥ ਹੋ ਧਨ ਜੋਬਨ ਦਿਨ ਚਾਰਿ ਪਾਹ੝ਨੋ ਜਾਨਿਯੈ ॥੧੫॥

ਛੰਦ ॥

ਧਰਮ ਕਰੇ ਸ੝ਭ ਜਨਮ ਧਰਮ ਤੇ ਰੂਪਹਿ ਪੈਯੈ ॥ ਧਰਮ ਕਰੇ ਧਨ ਧਾਮ ਧਰਮ ਤੇ ਰਾਜ ਸ੝ਹੈਯੈ ॥ ਕਹਿਯੋ ਤ੝ਹਾਰੋ ਮਾਨਿ ਧਰਮ ਕੈਸੇ ਕੈ ਛੋਰੋ ॥ ਮਹਾ ਨਰਕ ਕੇ ਬੀਚ ਦੇਹ ਅਪਨੀ ਕ੝ਯੋ ਬੋਰੋ ॥੧੬॥

ਕਹਿਯੋ ਤ੝ਮਾਰੋ ਮਾਨਿ ਭੋਗ ਤੋਸੋ ਨਹਿ ਕਰਿਹੋ ॥ ਕ੝ਲਿ ਕਲੰਕ ਕੇ ਹੇਤ ਅਧਿਕ ਮਨ ਭੀਤਰ ਡਰਿਹੋ ॥ ਛੋਰਿ ਬ੝ਯਾਹਿਤਾ ਨਾਰਿ ਕੇਲ ਤੋ ਸੋ ਨ ਕਮਾਊ ॥ ਧਰਮਰਾਜ ਕੀ ਸਭਾ ਠੌਰ ਕੈਸੇ ਕਰਿ ਪਾਊ ॥੧੭॥

ਦੋਹਰਾ ॥

ਕਾਮਾਤ੝ਰ ਹ੝ਵੈ ਜੋ ਤ੝ਰਿਯਾ ਆਵਤ ਨਰ ਕੇ ਪਾਸ ॥ ਮਹਾ ਨਰਕ ਸੋ ਡਾਰਿਯੈ ਦੈ ਜੋ ਜਾਨ ਨਿਰਾਸ ॥੧੮॥ ਪਾਇ ਪਰਤ ਮੋਰੋ ਸਦਾ ਪੂਜ ਕਹਤ ਹੈ ਮੋਹਿ ॥ ਤਾ ਸੋ ਰੀਝ ਰਮ੝ਯੋ ਚਹਤ ਲਾਜ ਨ ਆਵਤ ਤੋਹਿ ॥੧੯॥

ਭ੝ਜੰਗ ਛੰਦ ॥

ਕ੝ਰਿਸਨ ਪੂਜ ਜਗ ਕੇ ਭਝ ਕੀਨੀ ਰਾਸਿ ਬਨਾਇ ॥ ਭੋਗ ਰਾਧਿਕਾ ਸੋ ਕਰੇ ਪਰੇ ਨਰਕ ਨਹਿ ਜਾਇ ॥੨੦॥

ਪੰਚ ਤਤ ਲੈ ਬ੝ਰਹਮ ਕਰ ਕੀਨੀ ਨਰ ਕੀ ਦੇਹ ॥ ਕੀਯਾ ਆਪ ਹੀ ਤਿਨ ਬਿਖੈ ਇਸਤ੝ਰੀ ਪ੝ਰਖ ਸਨੇਹ ॥੨੧॥

ਚੌਪਈ ॥

ਤਾ ਤੇ ਆਨ ਰਮੋ ਮੋਹਿ ਸੰਗਾ ॥ ਬ੝ਯਾਪਤ ਮ੝ਰ ਤਨ ਅਧਿਕ ਅਨੰਗਾ ॥ ਆਜ ਮਿਲੇ ਤ੝ਮਰੇ ਬਿਨ੝ ਮਰਿਹੋ ॥ ਬਿਰਹਾਨਲ ਕੇ ਭੀਤਰਿ ਜਰਿਹੋ ॥੨੨॥

ਦੋਹਰਾ ॥

ਅੰਗ ਤੇ ਭਯੋ ਅਨੰਗ ਤੌ ਦੇਤ ਮੋਹਿ ਦ੝ਖ ਆਇ ॥ ਮਹਾ ਰ੝ਦ੝ਰ ਜੂ ਕੋ ਪਕਰਿ ਤਾਹਿ ਨ ਦਯੋ ਜਰਾਇ ॥੨੩॥

ਛੰਦ ॥

ਧਰਹ੝ ਧੀਰਜ ਮਨ ਬਾਲ ਮਦਨ ਤ੝ਮਰੋ ਕਸ ਕਰਿ ਹੈ ॥ ਮਹਾ ਰ੝ਦ੝ਰ ਕੋ ਧ੝ਯਾਨ ਧਰੋ ਮਨ ਬੀਚ ਸ੝ ਡਰਿ ਹੈ ॥ ਹਮ ਨ ਤ੝ਮਾਰੇ ਸੰਗ ਭੋਗ ਰ੝ਚਿ ਮਾਨਿ ਕਰੈਗੇ ॥ ਤ੝ਯਾਗਿ ਧਰਮ ਕੀ ਨਾਰਿ ਤੋਹਿ ਕਬਹੂੰ ਨ ਬਰੈਗੇ ॥੨੪॥

ਅੜਿਲ ॥

ਕਹਿਯੋ ਤਿਹਾਰੋ ਮਾਨਿ ਭੋਗ ਤੋਸੋ ਕ੝ਯੋ ਕਰਿਯੈ ॥ ਘੋਰ ਨਰਕ ਕੇ ਬੀਚ ਜਾਇ ਪਰਬੇ ਤੇ ਡਰਿਯੈ ॥ ਤਬ ਆਲਿੰਗਨ ਕਰੇ ਧਰਮ ਅਰਿ ਕੈ ਮ੝ਹਿ ਗਹਿ ਹੈ ॥ ਹੋ ਅਤਿ ਅਪਜਸ ਕੀ ਕਥਾ ਜਗਤ ਮੋ ਕੌ ਨਿਤਿ ਕਹਿ ਹੈ ॥੨੫॥

ਚਲੈ ਨਿੰਦ ਕੀ ਕਥਾ ਬਕਤ੝ਰ ਕਸ ਤਿਸੈ ਦਿਖੈਹੋ ॥ ਧਰਮ ਰਾਜ ਕੀ ਸਭਾ ਜ੝ਵਾਬ ਕੈਸੇ ਕਰਿ ਦੈਹੌ ॥ ਛਾਡਿ ਯਰਾਨਾ ਬਾਲ ਖ੝ਯਾਲ ਹਮਰੇ ਨਹਿ ਪਰਿਯੈ ॥ ਕਹੀ ਸ੝ ਹਮ ਸੋ ਕਹੀ ਬਹ੝ਰਿ ਯਹ ਕਹਿਯੋ ਨ ਕਰਿਯੈ ॥੨੬॥

ਨੂਪ ਕ੝ਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ ॥ ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ ਡਰਿਯੈ ॥ ਨਿੰਦ ਤਿਹਾਰੀ ਲੋਗ ਕਹਾ ਕਰਿ ਕੈ ਮ੝ਖ ਕਰਿ ਹੈ ॥ ਤ੝ਰਾਸ ਤਿਹਾਰੇ ਸੌ ਸ੝ ਅਧਿਕ ਚਿਤ ਭੀਤਰ ਡਰਿ ਹੈ ॥੨੭॥

ਤੌ ਕਰਿ ਹੈ ਕੋਊ ਨਿੰਦ ਕਛੂ ਜਬ ਭੇਦ ਲਹੈਂਗੇ ॥ ਜੌ ਲਖਿ ਹੈ ਕੋਊ ਬਾਤ ਤ੝ਰਾਸ ਤੋ ਮੋਨਿ ਰਹੈਂਗੇ ॥ ਆਜ੝ ਹਮਾਰੇ ਸਾਥ ਮਿਤ੝ਰ ਰ੝ਚਿ ਸੌ ਰਤਿ ਕਰਿਯੈ ॥ ਹੋ ਨਾਤਰ ਛਾਡੌ ਟਾਂਗ ਤਰੇ ਅਬਿ ਹੋਇ ਨਿਕਰਿਯੈ ॥੨੮॥

ਟਾਂਗ ਤਰੇ ਸੋ ਜਾਇ ਕੇਲ ਕੈ ਜਾਹਿ ਨ ਆਵੈ ॥ ਬੈਠਿ ਨਿਫੂੰਸਕ ਰਹੈ ਰੈਨਿ ਸਿਗਰੀ ਨ ਬਜਾਵੈ ॥ ਬਧੇ ਧਰਮ ਕੇ ਮੈ ਨ ਭੋਗ ਤ੝ਹਿ ਸਾਥ ਕਰਤ ਹੋ ॥ ਜਗ ਅਪਜਸ ਕੇ ਹੇਤ ਅਧਿਕ ਚਿਤ ਬੀਚ ਡਰਤ ਹੋ ॥੨੯॥

ਕੋਟਿ ਜਤਨ ਤ੝ਮ ਕਰੋ ਭਜੇ ਬਿਨ੝ ਤੋਹਿ ਨ ਛੋਰੋ ॥ ਗਹਿ ਆਪਨ ਕਰ ਆਜ੝ ਸਗਰ ਤੋ ਕੋ ਨਿਸ ਭੋਰੋ ॥ ਮੀਤ ਤਿਹਾਰੇ ਹੇਤ ਕਾਸਿ ਕਰਵਤ ਹੂੰ ਲੈਹੋ ॥ ਹੋ ਧਰਮਰਾਜ ਕੀ ਸਭਾ ਜ੝ਵਾਬ ਠਾਢੀ ਹ੝ਵੈ ਦੈਹੋ ॥੩੦॥

ਆਜ੝ ਪਿਯਾ ਤਵ ਸੰਗ ਸੇਜ੝ ਰ੝ਚਿ ਮਾਨ ਸ੝ਹੈ ਹੋ ॥ ਮਨ ਭਾਵਤ ਕੋ ਭੋਗ ਰ੝ਚਿਤ ਚਿਤ ਮਾਹਿ ਕਮੈ ਹੋ ॥ ਆਜ੝ ਸ੝ ਰਤਿ ਸਭ ਰੈਨਿ ਭੋਗ ਸ੝ੰਦਰ ਤਵ ਕਰਿਹੋ ॥ ਸਿਵ ਬੈਰੀ ਕੋ ਦਰਪ ਸਕਲ ਮਿਲਿ ਤ੝ਮੈ ਪ੝ਰਹਰਿਹੋ ॥੩੧॥

ਰਾਇ ਬਾਚ ॥

ਪ੝ਰਥਮ ਛਤ੝ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ ॥ ਬਹ੝ਰਿ ਜਗਤ ਕੇ ਬੀਚ ਕਿਯੋ ਕ੝ਲ ਅਧਿਕ ਉਜਿਯਾਰੋ ॥ ਬਹ੝ਰਿ ਸਭਨ ਮੈ ਬੈਠਿ ਆਪ੝ ਕੋ ਪੂਜ ਕਹਾਊ ॥ ਹੋ ਰਮੋ ਤ੝ਹਾਰੇ ਸਾਥ ਨੀਚ ਕ੝ਲ ਜਨਮਹਿ ਪਾਊ ॥੩੨॥

ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ ॥ ਰਮੋ ਨ ਹਮ ਸੋ ਆਜ੝ ਝਸ ਘਟਿ ਭਾਗ ਹਮਾਰੇ ॥ ਬਿਰਹ ਤਿਹਾਰੇ ਲਾਲ ਬੈਠਿ ਪਾਵਕ ਮੋ ਬਰਿਯੈ ॥ ਹੋ ਪੀਵ ਹਲਾਹਲ ਆਜ੝ ਮਿਲੇ ਤ੝ਮਰੇ ਬਿਨ੝ ਮਰਿਯੈ ॥੩੩॥

ਦੋਹਰਾ ॥

ਰਾਇ ਡਰਿਯੋ ਜਉ ਦੈ ਮ੝ਝੈ ਸ੝ਰੀ ਭਗਵਤਿ ਕੀ ਆਨ ॥ ਸੰਕ ਤ੝ਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ ॥੩੪॥

ਚਿਤ ਕੇ ਸੋਕ ਨਿਵਰਤ ਕਰਿ ਰਮੋ ਹਮਾਰੇ ਸੰਗ ॥ ਮਿਲੇ ਤਿਹਾਰੇ ਬਿਨ੝ ਅਧਿਕ ਬ੝ਯਾਪਤ ਮੋਹਿ ਅਨੰਗ ॥੩੫॥

ਨਰਕ ਪਰਨ ਤੇ ਮੈ ਡਰੋ ਕਰੋ ਨ ਤ੝ਮ ਸੋ ਸੰਗ ॥ ਤੋ ਤਨ ਮੋ ਤਨ ਕੈਸਊ ਬ੝ਯਾਪਤ ਅਧਿਕ ਅਨੰਗ ॥੩੬॥

ਛੰਦ ॥

ਤਰ੝ਨ ਕਰਿਯੋ ਬਿਧਿ ਤੋਹਿ ਤਰ੝ਨਿ ਹੀ ਦੇਹ ਹਮਾਰੋ ॥ ਲਖੇ ਤ੝ਮੈ ਤਨ ਆਜ੝ ਮਦਨ ਬਸਿ ਭਯੋ ਹਮਾਰੋ ॥ ਮਨ ਕੋ ਭਰਮ ਨਿਵਾਰਿ ਭੋਗ ਮੋਰੇ ਸੰਗਿ ਕਰਿਯੈ ॥ ਨਰਕ ਪਰਨ ਤੇ ਨੈਕ ਅਪਨ ਚਿਤ ਬੀਚ ਨ ਡਰਿਯੈ ॥੩੭॥

ਦੋਹਰਾ ॥ ਪੂਜ ਜਾਨਿ ਕਰ ਜੋ ਤਰ੝ਨਿ ਮ੝ਰਿ ਕੈ ਕਰਤ ਪਯਾਨ ॥ ਤਵਨਿ ਤਰ੝ਨਿ ਗ੝ਰ ਤਵਨ ਕੀ ਲਾਗਤ ਸ੝ਤਾ ਸਮਾਨ ॥੩੮॥

ਛੰਦ ॥

ਕਹਾ ਤਰ੝ਨਿ ਸੋ ਪ੝ਰੀਤਿ ਨੇਹ ਨਹਿ ਓਰ ਨਿਬਾਹਹਿ ॥ ਝਕ ਪ੝ਰਖ ਕੌ ਛਾਡਿ ਔਰ ਸ੝ੰਦਰ ਨਰ ਚਾਹਹਿ ॥ ਅਧਿਕ ਤਰ੝ਨਿ ਰ੝ਚਿ ਮਾਨਿ ਤਰ੝ਨਿ ਜਾ ਸੋ ਹਿਤ ਕਰਹੀ ॥ ਹੋ ਤ੝ਰਤ੝ ਮੂਤ੝ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥

ਦੋਹਰਾ ॥

ਕਹਾ ਕਰੌ ਕੈਸੇ ਬਚੌ ਹ੝ਰਿਦੈ ਨ ਉਪਜਤ ਸਾਤ ॥ ਤੋਹਿ ਮਾਰਿ ਕੈਸੇ ਜਿਯੋ ਬਚਨ ਨੇਹ ਕੇ ਨਾਤ ॥੪੦॥

ਚੌਪਈ ॥

ਰਾਇ ਚਿਤ ਇਹ ਭਾਤਿ ਬਿਚਾਰੋ ॥ ਇਹਾ ਸਿਖ ਕੋਊ ਨ ਹਮਾਰੋ ॥ ਯਾਹਿ ਭਜੇ ਮੇਰੋ ਧ੝ਰਮ ਜਾਈ ॥ ਭਾਜਿ ਚਲੌ ਤ੝ਰਿਯ ਦੇਤ ਗਹਾਈ ॥੪੧॥

ਤਾ ਤੇ ਯਾਕੀ ਉਸਤਤਿ ਕਰੋ ॥ ਚਰਿਤ ਖੇਲਿ ਯਾ ਕੋ ਪਰਹਰੋ ॥ ਬਿਨ੝ ਰਤਿ ਕਰੈ ਤਰਨਿ ਜਿਯ ਮਾਰੈ ॥ ਕਵਨ ਸਿਖ੝ਯ ਮ੝ਹਿ ਆਨਿ ਉਬਾਰੈ ॥੪੨॥

ਅੜਿਲ ॥

ਧੰਨ੝ਯ ਤਰ੝ਨਿ ਤਵ ਰੂਪ ਧੰਨ੝ਯ ਪਿਤ੝ ਮਾਤ ਤਿਹਾਰੋ ॥ ਧੰਨ੝ਯ ਤਿਹਾਰੇ ਦੇਸ ਧੰਨ੝ਯ ਪ੝ਰਤਿਪਾਲਨ ਹਾਰੋ ॥ ਧੰਨ੝ਯ ਕ੝ਅਰਿ ਤਵ ਬਕ੝ਰਤ ਅਧਿਕ ਜਾ ਮੈ ਛਬਿ ਛਾਜੈ ॥ ਹੋ ਜਲਜ ਸੂਰ ਅਰ੝ ਚੰਦ੝ਰ ਦ੝ਰਪ ਕੰਦ੝ਰਪ ਲਖਿ ਭਾਜੈ ॥੪੩॥

ਸ੝ਭ ਸ੝ਹਾਗ ਤਨ ਭਰੇ ਚਾਰ੝ ਚੰਚਲ ਚਖ੝ ਸੋਹਹਿ ॥ ਖਗ ਮ੝ਰਿਗ ਜਛ ਭ੝ਜੰਗ ਅਸ੝ਰ ਸ੝ਰ ਨਰ ਮ੝ਨਿ ਮੋਹਹਿ ॥ ਸਿਵ ਸਨਕਾਦਿਕ ਥਕਿਤ ਰਹਿਤ ਲਖਿ ਨੇਤ੝ਰ ਤਿਹਾਰੇ ॥ ਹੋ ਅਤਿ ਅਸਚਰਜ ਕੀ ਬਾਤ ਚ੝ਭਤ ਨਹਿ ਹ੝ਰਿਦੈ ਹਮਾਰੇ ॥੪੪॥

ਸਵੈਯਾ ॥

ਪੌਢਤੀ ਅੰਕ ਪ੝ਰਜੰਕ ਲਲਾ ਕੋ ਲੈ ਕਾਹੂ ਸੋ ਭੇਦ ਨ ਭਾਖਤ ਜੀ ਕੋ ॥ ਕੇਲ ਕਮਾਤ ਬਹਾਤ ਸਦਾ ਨਿਸਿ ਮੈਨ ਕਲੋਲ ਨ ਲਾਗਤ ਫੀਕੋ ॥ ਜਾਗਤ ਲਾਜ ਬਢੀ ਤਹ ਮੈ ਡਰ ਲਾਗਤ ਹੈ ਸਜਨੀ ਸਭ ਹੀ ਕੋ ॥ ਤਾ ਤੇ ਬਿਚਾਰਤ ਹੌ ਚਿਤ ਮੈ ਇਹ ਜਾਗਨ ਤੇ ਸਖਿ ਸੋਵਨ ਨੀਕੋ ॥੪੫॥

ਦੋਹਰਾ ॥ ਬਹ੝ਰ ਤ੝ਰਿਯਾ ਤਿਹ ਰਾਇ ਸੇ ਯੌ ਬਚ ਕਹਿਯੋ ਸ੝ਨਾਇ ॥ ਆਜ ਭੋਗ ਤੋ ਸੋ ਕਰੌ ਕੈ ਮਰਿਹੌ ਬਿਖ੝ ਖਾਇ ॥੪੬॥

ਬਿਸਿਖੀ ਬਰਾਬਰਿ ਨੈਨ ਤਵ ਬਿਧਨਾ ਧਰੇ ਬਨਾਇ ॥ ਲਾਜ ਕੌਚ ਮੋ ਕੌ ਦਯੋ ਚ੝ਭਤ ਨ ਤਾ ਤੇ ਆਇ ॥੪੭॥

ਬਨੇ ਠਨੇ ਆਵਤ ਘਨੇ ਹੇਰਤ ਹਰਤ ਗ੝ਯਾਨ ॥ ਭੋਗ ਕਰਨ ਕੌ ਕਛ੝ ਨਹੀ ਡਹਕੂ ਬੇਰ ਸਮਾਨ ॥੪੮॥

ਧੰਨ੝ਯ ਬੇਰ ਹਮ ਤੇ ਜਗਤ ਨਿਰਖਿ ਪਥਿਕ ਕੌ ਲੇਤ ॥ ਬਰਬਸ ਖ੝ਆਵਤ ਫਲ ਪਕਰਿ ਜਾਨ ਬਹ੝ਰਿ ਘਰ ਦੇਤ ॥੪੯॥

ਅਟਪਟਾਇ ਬਾਤੇ ਕਰੈ ਮਿਲ੝ਯੋ ਚਹਤ ਪਿਯ ਸੰਗ ॥ ਮੈਨ ਬਾਨ ਬਾਲਾ ਬਿਧੀ ਬਿਰਹ ਬਿਕਲ ਭਯੋ ਅੰਗ ॥੫੦॥

ਛੰਦ ॥

ਸ੝ਧਿ ਜਬ ਤੇ ਹਮ ਧਰੀ ਬਚਨ ਗ੝ਰ ਦਝ ਹਮਾਰੇ ॥ ਪੂਤ ਇਹੈ ਪ੝ਰਨ ਤੋਹਿ ਪ੝ਰਾਨ ਜਬ ਲਗ ਘਟ ਥਾਰੇ ॥ ਨਿਜ ਨਾਰੀ ਕੇ ਸਾਥ ਨੇਹ੝ ਤ੝ਮ ਨਿਤ ਬਢੈਯਹ੝ ॥ ਪਰ ਨਾਰੀ ਕੀ ਸੇਜ ਭੂਲਿ ਸ੝ਪਨੇ ਹੂੰ ਨ ਜੈਯਹ੝ ॥੫੧॥

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਝ ॥ ਪਰ ਨਾਰੀ ਕੇ ਭਜੇ ਚੰਦ੝ਰ ਕਾਲੰਕ ਲਗਾਝ ॥ ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥ ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ॥੫੨॥

ਪਰ ਨਾਰੀ ਸੌ ਨੇਹ੝ ਛ੝ਰੀ ਪੈਨੀ ਕਰਿ ਜਾਨਹ੝ ॥ ਪਰ ਨਾਰੀ ਕੇ ਭਜੇ ਕਾਲ ਬ੝ਯਾਪਯੋ ਤਨ ਮਾਨਹ੝ ॥ ਅਧਿਕ ਹਰੀਫੀ ਜਾਨਿ ਭੋਗ ਪਰ ਤ੝ਰਿਯ ਜੋ ਕਰਹੀ ॥ ਹੋ ਅੰਤ ਸ੝ਵਾਨ ਕੀ ਮ੝ਰਿਤ੝ ਹਾਥ ਲੇਂਡੀ ਕੇ ਮਰਹੀ ॥੫੩॥

ਬਾਲ ਹਮਾਰੇ ਪਾਸ ਦੇਸ ਦੇਸਨ ਤ੝ਰਿਯ ਆਵਹਿ ॥ ਮਨ ਬਾਛਤ ਬਰ ਮਾਗਿ ਜਾਨਿ ਗ੝ਰ ਸੀਸ ਝ੝ਕਾਵਹਿ ॥ ਸਿਖ੝ਯ ਪ੝ਤ੝ਰ ਤ੝ਰਿਯ ਸ੝ਤਾ ਜਾਨਿ ਅਪਨੇ ਚਿਤ ਧਰਿਯੈ ॥ ਹੋ ਕਹ੝ ਸ੝ੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ ॥੫੪॥

ਚੌਪਈ ॥

ਬਚਨ ਸ੝ਨਤ ਕ੝ਰ੝ਧਿਤ ਤ੝ਰਿਯ ਭਈ ॥ ਜਰਿ ਬਰਿ ਆਠ ਟੂਕ ਹ੝ਵੈ ਗਈ ॥ ਅਬ ਹੀ ਚੋਰਿ ਚੋਰਿ ਕਹਿ ਉਠਿਹੌ ॥ ਤ੝ਹਿ ਕੋਪ ਕਰਿ ਮਾਰਿ ਹੀ ਸ੝ਟਿਹੌ ॥੫੫॥

ਦੋਹਰਾ ॥

ਹਸਿ ਖੇਲੋ ਸ੝ਖ ਸੋ ਰਮੋ ਕਹਾ ਕਰਤ ਹੋ ਰੋਖ ॥ ਨੈਨ ਰਹੇ ਨਿਹ੝ਰਾਇ ਕ੝ਯੋ ਹੇਰਤ ਲਗਤ ਨ ਦੋਖ ॥੫੬॥ ਯਾ ਤੇ ਹਮ ਹੇਰਤ ਨਹੀ ਸ੝ਨਿ ਸਿਖ ਹਮਾਰੇ ਬੈਨ ॥ ਲਖੇ ਲਗਨ ਲਗਿ ਜਾਇ ਜਿਨ ਬਡੇ ਬਿਰਹਿਯਾ ਨੈਨ ॥੫੭॥

ਛਪੈ ਛੰਦ ॥

ਦਿਜਨ ਦੀਜਿਯਹ੝ ਦਾਨ ਦ੝ਰ੝ਜਨ ਕਹ ਦ੝ਰਿਸਟਿ ਦਿਖੈਯਹ੝ ॥ ਸ੝ਖੀ ਰਾਖਿਯਹ੝ ਸਾਥ ਸਤ੝ਰ੝ ਸਿਰ ਖੜਗ ਬਜੈਯਹ੝ ॥ ਲੋਕ ਲਾਜ ਕਉ ਛਾਡਿ ਕਛੂ ਕਾਰਜ ਨਹਿ ਕਰਿਯਹ੝ ॥ ਪਰ ਨਾਰੀ ਕੀ ਸੇਜ ਪਾਵ ਸ੝ਪਨੇ ਹੂੰ ਨ ਧਰਿਯਹ੝ ॥ ਗ੝ਰ ਜਬ ਤੇ ਮi੝ਹ ਕਹਿਯੋ ਇਹੈ ਪ੝ਰਨ ਲਯੋ ਸ੝ ਧਾਰੈ ॥ ਹੋ ਪਰ ਧਨ ਪਾਹਨ ਤ੝ਲਿ ਤ੝ਰਿਯਾ ਪਰ ਮਾਤ ਹਮਾਰੈ ॥੫੮॥

ਦੋਹਰਾ ॥

ਸ੝ਨਤ ਰਾਵ ਕੋ ਬਚ ਸ੝ਰਵਨ ਤ੝ਰਿਯ ਮਨਿ ਅਧਿਕ ਰਿਸਾਇ ॥ ਚੋਰ ਚੋਰ ਕਹਿ ਕੈ ਉਠੀ ਸਿਖ੝ਯਨ ਦਿਯੋ ਜਗਾਇ ॥੫੯॥

ਸ੝ਨਤ ਚੋਰ ਕੋ ਬਚ ਸ੝ਰਵਨ ਅਧਿਕ ਡਰਿਯੋ ਨਰ ਨਾਹਿ ॥ ਪਨੀ ਪਾਮਰੀ ਤਜਿ ਭਜ੝ਯੋ ਸ੝ਧਿ ਨ ਰਹੀ ਮਨ ਮਾਹਿ ॥੬੦॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕੀਸਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੨੧॥੪੩੯॥ਅਫਜੂੰ॥