Charitar 187

From SikhiWiki
Revision as of 13:54, 16 July 2009 by Hpt lucky (talk | contribs) (Created page with 'Under construction ......... (~~~~) ਚੌਪਈ ॥ ਕਾਮ ਕਲਾ ਕਾਮਨਿ ਇਕ ਸੁਨੀ ॥ ਬੇਦ ਸਾਸਤ੍ਰ ਭੀਤਰਿ ਅਤਿ ਗੁਨ…')
(diff) ← Older revision | Latest revision (diff) | Newer revision → (diff)
Jump to navigationJump to search

Under construction ......... (Lucky 19:54, 16 July 2009 (UTC))

ਚੌਪਈ ॥ ਕਾਮ ਕਲਾ ਕਾਮਨਿ ਇਕ ਸ੝ਨੀ ॥ ਬੇਦ ਸਾਸਤ੝ਰ ਭੀਤਰਿ ਅਤਿ ਗ੝ਨੀ ॥ ਤਾ ਕੋ ਪ੝ਤ੝ਰ ਨ ਆਗ੝ਯਾ ਮਾਨੈ ॥ ਯਾ ਤੇ ਮਾਤ ਕੋਪ ਚਿਤ ਠਾਨੈ ॥੧॥

ਕ੝ਬ੝ਧਿ ਬਿਖੈ ਦਿਨ੝ ਰੈਨਿ ਗਵਾਵੈ ॥ ਮਾਤ ਪਿਤਾ ਕੋ ਦਰਬ੝ ਲ੝ਟਾਵੈ ॥ ਗ੝ੰਡਨ ਸਾਥ ਕਰੈ ਗ੝ਜਰਾਨਾ ॥ ਕਰਤ ਕ੝ਬਿਰਤਿ ਪਿਯਤ ਮਦ ਪਾਨਾ ॥੨॥

ਤਾ ਕੋ ਭ੝ਰਾਤ ਦ੝ਤਿਯ ਸ੝ਭ ਕਾਰੀ ॥ ਜੂਪ ਰਹਿਤ ਨ ਕਛੂ ਦ੝ਰਚਾਰੀ ॥ ਤਾ ਸੌ ਨੇਹ ਮਾਤ ਕੋ ਰਹੈ ॥ ਯਾ ਕੌ ਬੇਗਿ ਸੰਘਾਰੋ ਚਹੈ ॥੩॥

ਝਕ ਦਿਵਸ ਜਬ ਸੋ ਘਰ ਆਯੋ ॥ ਸੋਤ ਛਾਪਰੀ ਮਾਝ ਤਕਾਯੋ ॥ ਟਟਿਆ ਦ੝ਵਾਰ ਆਗਿ ਦੈ ਦਈ ॥ ਸ੝ਤ ਕੋ ਮਾਤ ਜਰਾਵਤ ਭਈ ॥੪॥

ਮਾਤ ਪੂਤ ਕੌ ਪ੝ਰਥਮ ਜਰਾਯੋ ॥ ਰੋਇ ਰੋਇ ਸਭ ਜਗਤ ਸ੝ਨਾਯੋ ॥ ਆਗਿ ਲਗਾਇ ਪਾਨਿ ਕੌ ਧਾਈ ॥ ਮੂਰਖ ਬਾਤ ਨ ਕਿਨਹੂੰ ਪਾਈ ॥੫॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਆ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਇਕ ਸੌ ਸਤਾਸੀਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੧੮੭॥੩੫੭੧॥ਅਫਜੂੰ॥