User:Gursewa

From SikhiWiki
Revision as of 02:51, 19 July 2011 by Gursewa (talk | contribs) (Created page with "<big><big>'''SRI GURU NANAK DEV JI ਸ੍ਰੀ ਗੁਰੂ ਨਨਾਕ ਦਾਸ ਜੀ'''</big></big> <big>ਸੁਣੀ ਪੁਕਾਰ ਦਾਤਾਰ ਪ੍ਰਭੁ ਗ...")
(diff) ← Older revision | Latest revision (diff) | Newer revision → (diff)
Jump to navigationJump to search

SRI GURU NANAK DEV JI ਸ੝ਰੀ ਗ੝ਰੂ ਨਨਾਕ ਦਾਸ ਜੀ


ਸ੝ਣੀ ਪ੝ਕਾਰ ਦਾਤਾਰ ਪ੝ਰਭ੝ ਗ੝ਰ੝ ਨਾਨਕ ਜਗ ਮਾਹਿ ਪਠਾਇਆ || ਚਰਨ ਧੋਇ ਰਹਰਾਸਿ ਕਰਿ ਚਰਣਾਮ੝ਰਿਤ ਸਿੱਖਾਂ ਪੀਲਾਇਆ || ਪਾਰਬ੝ਰਹਮ ਪੂਰਨ ਬ੝ਰਹਮ ਕਲਿਜ੝ਗ ਅੰਦਰ ਇਕ ਦਿਖਾਇਆ || ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨ੝ ਕਰਾਇਆ || ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ | ਉਲਟਾ ਖੇਲ੝ ਪਿਰੰਮ ਦਾ ਪੈਰਾਂ ਉਪਰਿ ਸੀਸ ਨਿਵਾਇਆ || ਕਲਿਜ੝ਗ ਬਾਬੇ ਤਾਰਿਆ ਸਤਿਨਾਮ੝ ਪੜ੝ਹਿ ਮੰਤ੝ਰ ਸ੝ਣਾਇਆ || ਕਲਿ ਤਾਰਣਿ ਗ੝ਰ੝ ਨਾਨਕ ਆਇਆ ||੨੩|| ਵਾਰ ੧ ||