Gopal
Gopal or ਗੋਪਾਲ s is a word in Punjabi for God and means 'sustainer of the world'. It can also mean 'Cow herd'.
SGGS Gurmukhi-Gurmukhi Dictionary
ਜਗਤ ਪਾਲਕ, ਪਰਭੂ। ਉਦਾਹਰਣ: ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ॥ {ਸਿਰੀ ੫, ੮੦, ੨:੧ (45)}।
SGGS Gurmukhi-English Dictionary
Var. From Gupĝla. Sk. n. the sustainer of the world i.e. God SGGS Gurmukhi-English Data provided by Harjinder Singh Gill, Santa Monica, CA, USA.
English Translation
Cow herd, God.
Mahan Kosh Encyclopedia
{ਸੰਗਯਾ}. ਗੋ (ਪਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ। (2) ਪਾਰਬਰਹਮ. ਜਗਤਪਾਲਕ ਵਾਹਗਰੂ. "ਹੇ ਗੋਬਿੰਦ ਹੇ ਗੋਪਾਲ". (ਮਲਾ ਮਃ ੫) "ਜਗੰਨਾਥ ਗੋਪਾਲ ਮਖਿ ਭਣੀ". (ਮਾਰੂ ਸੋਲਹੇ ਮਃ ੫)। (3) ਗਵਾਲਾ. ਗੋਪ. ਅਹੀਰ। (4) ਤਲਵੰਡੀ ਦਾ ਪਾਧਾ, ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗਰੂ ਨੂੰ ਸੰਸਕਰਿਤ ਅਤੇ ਹਿਸਾਬ ਪੜਹਨ ਬੈਠਾਇਆ ਸੀ. "ਜਾਲਿ ਮੋਹ ਘਸਿਮਸਿ ਕਰਿ". (ਸਰੀ ਮਃ ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। (5) ਗਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ, ਗੋਪਲਾ. ੬. ਫ਼ਾ. __ ਗਰਜ. ਗਦਾ. ਧਾਤ ਦਾ ਮੂਸਲ। "ਹਮਹ ਖੰਜਰੋ ਗਰਜ ਗੋਪਾਲ ਨਾਮ". (ਹਕਾਯਤ ੧੦).