Sggs 8
Sri Guru Granth Sahib Ji | ||||
Previous page | Sggs 8 | Play Audio | Next page | |
J · 1 · 2 · 3 · 4 · 5 · 6 · 7 · 8 · 9 · 10 · 11 · 12 · 13 · 14 · 15 · 16 · 17 · 18 · 19 · 20 · 21 · 22 · 23 · 24 · 25 · 26 · 27 · 28 · 29 · 30 · 31 · S |
ਸਰਮ ਖੰਡ ਕੀ ਬਾਣੀ ਰੂਪ ॥ ਤਿਥੈ ਘਾੜਤਿ ਘੜੀਝ ਬਹਤ ਅਨੂਪ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ
ਪਛਤਾਇ ॥ ਤਿਥੈ ਘੜੀਝ ਸਰਤਿ ਮਤਿ ਮਨਿ ਬਧਿ ॥ ਤਿਥੈ ਘੜੀਝ ਸਰਾ ਸਿਧਾ ਕੀ ਸਧਿ ॥36॥ ਕਰਮ ਖੰਡ ਕੀ ਬਾਣੀ ਜੋਰ
॥ ਤਿਥੈ ਹੋਰ ਨ ਕੋਈ ਹੋਰ ॥ ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ
॥ ਤਾ ਕੇ ਰੂਪ ਨ ਕਥਨੇ ਜਾਹਿ ॥ ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ
ਲੋਅ ॥ ਕਰਹਿ ਅਨੰਦ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਤਿਥੈ ਖੰਡ ਮੰਡਲ
ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹਕਮ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ
ਵੀਚਾਰ ॥ ਨਾਨਕ ਕਥਨਾ ਕਰੜਾ ਸਾਰ ॥37॥ ਜਤ ਪਾਹਾਰਾ ਧੀਰਜ ਸਨਿਆਰ ॥ ਅਹਰਣਿ ਮਤਿ ਵੇਦ ਹਥੀਆਰ ॥ ਭਉ ਖਲਾ
ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮਰਿਤ ਤਿਤ ਢਾਲਿ ॥ ਘੜੀਝ ਸਬਦ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮ ਤਿਨ ਕਾਰ
॥ ਨਾਨਕ ਨਦਰੀ ਨਦਰਿ ਨਿਹਾਲ ॥38॥ ਸਲੋਕ ॥ ਪਵਣ ਗਰੂ ਪਾਣੀ ਪਿਤਾ ਮਾਤਾ ਧਰਤਿ ਮਹਤ ॥ ਦਿਵਸ ਰਾਤਿ ਦਇ
ਦਾਈ ਦਾਇਆ ਖੇਲੈ ਸਗਲ ਜਗਤ ॥ ਚੰਗਿਆਈਆ ਬਰਿਆਈਆ ਵਾਚੈ ਧਰਮ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ
ਦੂਰਿ ॥ ਜਿਨੀ ਨਾਮ ਧਿਆਇਆ ਗਝ ਮਸਕਤਿ ਘਾਲਿ ॥ ਨਾਨਕ ਤੇ ਮਖ ਉਜਲੇ ਕੇਤੀ ਛਟੀ ਨਾਲਿ ॥1॥ ਸੋ ਦਰ ਰਾਗ ਆਸਾ ਮਹਲਾ 1 ੴ ਸਤਿਗਰ ਪਰਸਾਦਿ ॥
|
Previous page | Sggs 8 | Next page |