Kashyap
ਦਤੀਯ ਅਵਤਾਰ ਬਰਹਮਾ ਕੱਸ਼ਪ ਕਥਨੰ ॥
Description of Kashyap, the second incarnation of Brahma
ਪਾਧੜੀ ਛੰਦ ॥
PAADHARI STANZA
ਪਨ ਧਰਾ ਬਰਹਮ ਕੱਸ਼ਪ ਵਤਾਰ ॥ ਸਰਤਿ ਕਰੇ ਪਾਠ ਤਰੀਅ ਬਰੀ ਚਾਰ ॥
The Brahma assuming the Kashyap incarnation, recited shrutis (Vedas) and married four women,
ਮੈਥਨੀ ਸਰਿਸ਼ਟਿ ਕੀਨੀ ਪਰਗਾਸ ॥ ਉਪਜਾਇ ਦੇਵ ਦਾਨਵ ਸ ਬਾਸ ॥੭॥
after that he created the whole world, when both gods and demons were created.7.
ਜੋ ਭਝ ਰਿਖ ਹਵੈ ਗੇ ਵਤਾਰ ॥ ਤਿਨ ਕੋ ਬਿਚਾਰ ਕਿੱਨੋ ਬਿਚਾਰ ॥
Those who because sages, he though about them,
ਸਰਤਿ ਕਰੇ ਬੇਦ ਅਰ ਧਰੇ ਅਰਥ ॥ ਕਰ ਦਝ ਦੂਰ ਭੂਅ ਤੇ ਅਨਰਥ ॥੮॥
he interpreted the Vedas and removed the misfortune from the earth.8.
ਇਹ ਭਾਂਤਿ ਕੀਨ ਦੂਸਰ ਵਤਾਰ ॥ ਅਬ ਕਹੋ ਤੋਹਿ ਤੀਸਰ ਬਿਚਾਰ ॥
In this way the second incarnation manifested himself and now I am describing the third one thoughtfully;
ਜਿਹ ਭਾਂਤਿ ਧਰਯੋ ਬਪ ਬਰਹਮ ਰਾਇ ॥ ਸਭ ਕਹਯੋ ਤਾਹਿ ਨੀਕੇ ਸਭਾਇ ॥੯॥
the manner in which Brahma assumed his body, I now describe it nicely.9.
ਇਤਿ ਸਰੀ ਬਚਿਤਰ ਨਾਟਕ ਗਰੰਥੇ ਦਤੀਯ ਅਵਤਾਰੇ ਬਰਹਮਾ ਕੱਸ਼ਪ ਸਮਾਪਤੰ ॥
End of the description of Kashyap the second incarnation of Brahma, in Bachittar Natak.