Darpan 822-4
SikhToTheMAX Hukamnama September 29, 2007 SriGranth
| |
ਬਿਲਾਵਲ ਮਹਲਾ ੫ ॥ ਅਗਮ ਰੂਪ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਝ ॥ ਅਚਰਜ ਸਨਿਓ ਪਰਾਪਤਿ ਭੇਟਲੇ ਸੰਤ ਚਰਨ ਚਰਨ ਮਨ ਲਾਈਝ ॥੧॥ ਕਿਤ ਬਿਧੀਝ ਕਿਤ ਸੰਜਮਿ ਪਾਈਝ ॥ ਕਹ ਸਰਜਨ ਕਿਤ ਜਗਤੀ ਧਿਆਈਝ ॥੧॥ ਰਹਾਉ ॥ ਜੋ ਮਾਨਖ ਮਾਨਖ ਕੀ ਸੇਵਾ ਓਹ ਤਿਸ ਕੀ ਲਈ ਲਈ ਫਨਿ ਜਾਈਝ ॥ ਨਾਨਕ ਸਰਨਿ ਸਰਣਿ ਸਖ ਸਾਗਰ ਮੋਹਿ ਟੇਕ ਤੇਰੋ ਇਕ ਨਾਈਝ ॥੨॥੬॥੯੨॥ | |
bilaaval mehalaa 5 || agam roop abinaasee karathaa pathith pavith eik nimakh japaaeeai || acharaj suniou paraapath bhaettulae sa(n)th charan charan man laaeeai ||1|| kith bidhheeai kith sa(n)jam paaeeai || kahu surajan kith jugathee dhhiaaeeai ||1|| rehaao || jo maanukh maanukh kee saevaa ouhu this kee lee lee fun jaaeeai || naanak saran saran sukh saagar mohi ttaek thaero eik naaeeai ||2||6||92|| | |
Bilaaval, Fifth Mehla: O Inaccessible, Beautiful, Imperishable Creator Lord, Purifier of sinners, let me meditate on You, even for an instant. O Wondrous Lord, I have heard that You are found by meeting the Saints, and focusing the mind on their feet, their holy feet. ||1|| In what way, and by what discipline, is He obtained? Tell me, O good man, by what means can we meditate on Him? ||1||Pause|| If one human being serves another human being, the one served stands by him. Nanak seeks Your Sanctuary and Protection, O Lord, ocean of peace; He takes the Support of Your Name alone. ||2||6||92|| | |
ਪਦਅਰਥ: ਅਗਮ—ਅਪਹੰਚ। ਅਗਮ ਰੂਪ—ਅਪਹੰਚ ਹਸਤੀ ਵਾਲਾ। ਪਤਿਤ ਪਵਿਤ—ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਨਿਮਖ—{निमेष} ਅੱਖ ਝਮਕਣ ਜਿਤਨਾ ਸਮਾ। ਇਕ ਨਿਮਖ—ਇਕ ਇਕ ਨਿਮਖ, ਹਰ ਵੇਲੇ, ਨਿਮਖ ਨਿਮਖ। ਜਪਾਈਝ—ਜਪੀਝ, ਜਪਣਾ ਚਾਹੀਦਾ ਹੈ। ਪਰਾਪਤਿ—ਮਿਲਾਪ। ਭੇਟਲੇ—ਭੇਟਿਆਂ, ਮਿਲਿਆਂ। ਚਰਨ—ਚਰਨਾਂ ਵਿਚ।੧। ਕਿਤ ਬਿਧੀਝ—ਕਿਸ ਵਿਧੀ ਨਾਲ? ਕਿਤ ਸੰਜਮਿ—ਕਿਸ ਸੰਜਮ ਨਾਲ? ਕਿਤ—{ਲਫ਼ਜ਼ 'ਕਿਸ' ਤੋਂ ਕਰਣ ਕਾਰਕ} ਕਿਸ ਦੀ ਰਾਹੀਂ? ਸੰਜਮ—ਬੰਧੇਜ। ਸਰਜਨ—ਹੇ ਭਲੇ ਪਰਖ! ਕਹ—ਦੱਸ। ਕਿਤ ਜਗਤੀ—ਕਿਸ ਤਰੀਕੇ ਨਾਲ?।੧।ਰਹਾਉ। ਜੋ ਮਾਨਖ ਮਾਨਖ ਕੀ—{ਲਫ਼ਜ਼ 'ਮਾਨਖ' ਅਤੇ 'ਮਾਨਖ' ਦਾ ਵਿਆਕਰਨਿਕ ਫ਼ਰਕ ਚੇਤੇ ਰੱਖਣ—ਜੋਗ ਹੈ}। ਤਿਸ ਕੀ—{ਲਫ਼ਜ਼ 'ਤਿਸ' ਦਾ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ} ਉਸ ਦੀ (ਕੀਤੀ ਸੇਵਾ। ਲਈ ਲਈ ਜਾਈਝ—ਲਈ ਹੀ ਜਾਂਦਾ ਹੈ, ਸਦਾ ਚੇਤੇ ਰੱਖਦਾ ਹੈ। ਸਖ ਸਾਗਰ—ਸਖਾਂ ਦਾ ਸਮੰਦਰ। ਮੋਹਿ—ਮੈਨੂੰ। ਇਕ ਨਾਈਝ—ਇਕ ਨਾਮ ਦੀ, ਸਿਰਫ਼ ਨਾਮ ਦੀ। ਫਨਿ—ਮੜ, ਮੜ ਮੜ।੨। ਅਰਥ: ਹੇ ਭਲੇ ਪਰਖ! (ਮੈਨੂੰ) ਦੱਸ ਕਿ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਿਮਰਨਾ ਚਾਹੀਦਾ ਹੈ। ਕਿਸ ਵਿਧੀ ਨਾਲ, ਕਿਸ ਸੰਜਮ ਨਾਲ ਉਹ ਮਿਲ ਸਕਦਾ ਹੈ?।੧।ਰਹਾਉ। ਹੇ ਭਾਈ! ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ, ਅਪਹੰਚ ਹਸਤੀ ਵਾਲੇ ਨਾਸ-ਰਹਿਤ ਕਰਤਾਰ ਨੂੰ ਨਿਮਖ ਨਿਮਖ ਜਪਦੇ ਰਹਿਣਾ ਚਾਹੀਦਾ ਹੈ। ਇਹ ਸਣੀਦਾ ਹੈ ਕਿ ਉਹ ਅਚਰਜ ਹੈ ਅਚਰਜ ਹੈ, (ਉਸ ਨਾਲ) ਮਿਲਾਪ ਹੋ ਜਾਂਦਾ ਹੈ ਜੇ ਸੰਤ ਜਨਾਂ ਦੇ ਚਰਨਾਂ ਦਾ ਮੇਲ ਪਰਾਪਤ ਹੋ ਜਾਝ। (ਸੋ ਸੰਤ ਜਨਾਂ ਦੇ) ਚਰਨਾਂ ਵਿਚ ਮਨ ਜੋੜਨਾ ਚਾਹੀਦਾ ਹੈ।੧। ਹੇ ਨਾਨਕ! (ਆਖ-ਹੇ ਪਰਭੂ!) ਜੇਹੜਾ ਮਨੱਖ ਕਿਸੇ ਹੋਰ ਮਨੱਖ ਦੀ (ਕੋਈ) ਸੇਵਾ ਕਰਦਾ ਹੈ ਉਹ ਉਸ ਦੀ ਕੀਤੀ ਹੋਈ ਸੇਵਾ ਨੂੰ ਸਦਾ ਹੀ ਮੜ ਮੜ ਯਾਦ ਕਰਦਾ ਰਹਿੰਦਾ ਹੈ; ਪਰ ਹੇ ਪਰਭੂ! ਤੂੰ ਸਖਾਂ ਦਾ ਸਮੰਦਰ ਹੈਂ (ਤੂੰ ਅਨੇਕਾਂ ਹੀ ਸਖ ਬਖ਼ਸ਼ਦਾ ਹੈਂ ਇਸ ਵਾਸਤੇ) ਮੈਂ ਸਦਾ ਤੇਰੀ ਹੀ ਸਰਨ ਤੇਰੀ ਹੀ ਸਰਨ ਪਿਆ ਰਹਾਂਗਾ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਸਹਾਰਾ ਹੈ।੨।੬।੯੨। |