Incarnation 13
ਅਥ ਬਿਸਨ ਅਵਤਾਰ ਕਥਨੰ ॥
Now begins the description of the thirteenth i.e. VISHNU Incarnatiion:
ਸਰੀ ਭਗਉਤੀ ਜੀ ਸਹਾਇ ॥
Let Sri Bhagauti Ji (The Primal Power) be helpful.
ਚੌਪਈ ॥
CHAUPAI
ਅਬ ਮੈ ਗਨੋ ਬਿਸਨ ਅਵਤਾਰਾ ॥ ਜੈਸਿਕ ਧਰਿਯੋ ਸਰੂਪ ਮਰਾਰਾ ॥
Now I enumerate the incarnations of Vishnu as to what type of incarnations he adopted.
ਬਿਆਕਲ ਹੋਤ ਧਰਨਿ ਜਬ ਭਾਰਾ ॥ ਕਾਲ ਪਰਖ ਪਹਿ ਕਰਤ ਪਕਾਰਾ ॥੧॥
When the earth is distempered with the load of sins, then she manifested her anguish before the Destroyer Lord.1.
ਚੌਪਈ ॥
CHAUPAI
ਅਸਰ ਦੇਵਤਨ ਦੇਤਿ ਭਜਾਈ ॥ ਛੀਨ ਲੇਤ ਭੂਅ ਕੀ ਠਕਰਾਈ ॥
When the demons cause the gods to run away and seize their kingdom from them,
ਕਰਤ ਪਕਾਰ ਧਰਣਿ ਭਰਿ ਭਾਰਾ ॥ ਕਾਲ ਪਰਖ ਤਬ ਹੋਤ ਕਰਿਪਾਰਾ ॥੨॥
Then the earth, pressed under the load of sins, calls for help, and then the destroyer Lord becomes kind.2.
ਦੋਹਰਾ ॥
DOHRA
ਸਭ ਦੇਵਨ ਕੋ ਅੰਸ ਲੈ ਤਤ ਆਪਨ ਠਹਰਾਇ ॥ ਬਿਸਨ ਰੂਪ ਧਾਰਤ ਤਤ ਦਿਨ ਗਰਿਹਿ ਅਦਿੱਤ ਕੇ ਆਇ ॥੩॥
Then taking the elements of all the gods and principally merging himself in it, Vishnu manifest himself in different forms and takes birth in the clan of Aditi.3.
ਚੌਪਈ ॥
CHAUPAI
ਆਨ ਹਰਤ ਪਰਿਥਵੀ ਕੋ ਭਾਰਾ ॥ ਬਹ ਬਿਧਿ ਅਸਰਨ ਕਰਤ ਸੰਘਾਰਾ ॥
In this way, incarnating himself, he removes the load of the earth and destroys the demons in various ways.
ਭੂਮਿ ਭਾਰ ਹਰਿ ਸਰ ਪਰ ਜਾਈ ॥ ਕਾਲ ਪਰਖ ਮੋ ਰਹਤ ਸਮਾਈ ॥੪॥
After removing the lord of the earth, he goes again to the abode of gods and merges himself in the Destroyer Lord.4.
ਸਕਲ ਕਥਾ ਜਉ ਛੋਰਿ ਸਨਾਊਂ ॥ ਬਿਸਨ ਪਰਬੰਧ ਕਹਤ ਸਰਮ ਪਾਊਂ ॥
If I relate all these stories in detail, then it may delusively be called Vishnu-system.
ਤਾ ਤੇ ਥੋਰੀਝ ਕਥਾ ਪਰਕਾਸੀ ॥ ਰੋਗ ਸੋਗ ਤੇ ਰਾਖਿ ਅਬਿਨਾਸੀ ॥੫॥
Therefore, I narrate it in brief and O Lord ! protect me form ailment and suffering.5.
ਇਤਿ ਸਰੀ ਬਚਿਤਰ ਨਾਟਕ ਗਰੰਥੇ ਤੇਰਵਾਂ ਬਿਸਨ ਅਵਤਾਰ ਸਮਾਪਤਮ ਸਤ ਸਭਮ ਸਤ॥ ੧੩॥
End of the description of the thirteenth incarnation i.e.VISHNU .13.
Ath Chobis Avtar Kathan |
Commencement of Composition |