Gurudwara Barath Sahib
This shrine is in district Gurdaspur, Punjab, India. The ascetic son of Guru Nanak and the founder of the Udasi order Baba Sri Chand lived here deep in the forest for the last part of his life.
Guru Hargobind visited Baba Sri Chand and when Baba Sri Chand complimented the Guru on his chivalry and piety, Guru Hargobind replied with great humility, "It is all the result of your blessing". Guru Hargobind also gave his son Baba Gurditta to Baba Sri Chand as the next leader of the Udasi order.
Guru Arjan Dev also visited here to see Baba Sri Chand and the Guru told Baba Sri Chand about the hostility of the Gurus elder brother, Prithi Chand. Baba Sri Chand replied: "This will be his undoing and will ruin him both in this world and the next". Baba Sri Chand died and was cremated here in 1612 at the ripe old age of 118.
Punjabi narration
Details in Punjabi on Gurdwara Barth Sahib from the SGPC website
ਗਰਦਆਰਾ ਸਰੀ ਬਾਰਠ ਸਾਹਿਬ, ਆਦਿ ਗਰੂ, ਗਰੂ ਨਾਨਕ ਦੇਵ ਜੀ ਦੇ ਵੱਡੇ ਸਪੱਤਰ ਬਾਬਾ ਸਰੀ ਚੰਦ ਜੀ ਦੀ ਜੀਵਨ-ਕਹਾਣੀ ਨਾਲ ਸਬੰਧਤ ਹੈ। ਬਾਬਾ ਸਰੀ ਚੰਦ ਜੀ ਉਦਾਸੀ ਸੰਪਰਦਾ ਦੇ ਸੰਚਾਲਕ ਸਨ ਅਤੇ ਆਪਣੇ ਜੀਵਨ ਦੇ ਕਾਫ਼ੀ ਸਾਲ ਇਨਹਾਂ ਬਾਰਠ ਪਿੰਡ ਵਿਚ ਬਿਤਾਝ। ਪੰਚਮ ਪਾਤਸ਼ਾਹ ਸਰੀ ਗਰੂ ਅਰਜਨ ਦੇਵ ਜੀ ਨੇ ਵੀ 'ਸੱਚ ਧਰਮ' ਦਾ ਪਰਚਾਰ-ਪਰਸਾਰ ਕਰਦਿਆਂ, ਇਥੇ ਆਪਣੇ ਮਬਾਰਕ ਚਰਨ ਪਾਝ। ਉਦਾਸੀ ਸੰਪਰਦਾ ਵਾਲੇ ਉਦਾਸੀ ਲਿਬਾਸ ਵਿਚ 'ਨਾਨਕ ਨਿਰਮਲ ਪੰਥ' ਦਾ ਪਰਚਾਰ ਕਰਦੇ ਸਨ। ਸਮੇਂ ਦੇ ਬੀਤਣ ਨਾਲ ਉਦਾਸੀ ਮੱਤ ਦੇ ਗਰਮਤਿ ਵਿਚਾਰਧਾਰਾ ਵਿਚ ਦੂਰੀ ਵਧਦੀ ਗਈ। ਇਸ ਦੂਰੀ ਨੂੰ ਘਟਾਉਣ ਲਈ ਬਾਬਾ ਸਰੀ ਚੰਦ ਜੀ ਨੇ ਗਰੂ ਹਰਿਗੋਬਿੰਦ ਸਾਹਿਬ ਪਾਸੋਂ ਬਾਬਾ ਗਰਦਿਤਾ ਜੀ ਦੀ ਮੰਗ ਕੀਤੀ। ਗਰੂ ਹਰਿਗੋਬਿੰਦ ਸਾਹਿਬ ਨੇ ਬਾਰਠ ਸਾਹਿਬ ਦੇ ਅਸਥਾਨ 'ਤੇ ਬਾਬਾ ਸਰੀ ਚੰਦ ਜੀ ਨੂੰ ਆਪਣਾ ਸਪੱਤਰ (ਬਾਬਾ) ਗਰਦਿਤਾ ਜੀ ਸੌਂਪ ਦਿੱਤਾ, ਜੋ ਬਾਬਾ ਸਰੀ ਚੰਦ ਤੋਂ ਬਾਅਦ ਉਦਾਸੀ ਸੰਪਰਦਾ ਦੇ ਮਖੀ ਬਣ ਕੇ ਗਰਮਤਿ ਵਿਚਾਰਧਾਰਾ ਦਾ ਪਰਚਾਰ-ਪਰਸਾਰ ਕਰਦੇ ਰਹੇ।
ਇਸ ਅਸਥਾਨ ਦਾ ਬਹਤ ਸਮਾਂ ਪਰਬੰਧ ਉਦਾਸੀ ਸੰਪਰਦਾ ਪਾਸ ਹੀ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਕਝ ਜਾਇਦਾਦ ਗਰਦਆਰਾ ਬਾਰਠ ਸਾਹਿਬ ਦੇ ਨਾਂ ਲਗਵਾਈ। ਹਣ ਇਸ ਅਸਥਾਨ ਦਾ ਪਰਬੰਧ ਸ਼ਰੋਮਣੀ ਗਰਦਆਰਾ ਪਰਬੰਧਕ ਕਮੇਟੀ ਸਰੀ ਅੰਮਰਿਤਸਰ ਪਾਸ ਹੈ। ਇਸ ਅਸਥਾਨ ਦੇ ਨਜ਼ਦੀਕ ਹੀ ਗਰਦਆਰਾ ਬਾਉਲੀ ਸਾਹਿਬ ਤੇ ਗਰਦਆਰਾ ਥੰਮ ਸਾਹਿਬ ਦੇਖਣ ਯੋਗ ਹਨ। ਇਸ ਅਸਥਾਨ 'ਤੇ ਸਰੀ ਗਰੂ ਨਾਨਕ ਦੇਵ ਜੀ ਤੇ ਗਰੂ ਅਰਜਨ ਦੇਵ ਜੀ ਦੇ ਆਗਮਨ ਗਰਪਰਬ ਤੇ ਬਾਬਾ ਸਰੀ ਚੰਦ ਜੀ ਦਾ ਜਨਮ ਦਿਹਾੜਾ ਵੱਡੀ ਪੱਧਰ 'ਤੇ ਮਨਾਝ ਜਾਂਦੇ ਹਨ।
ਗਰਦਆਰਾ ਬਾਰਠ ਸਾਹਿਬ, ਬਾਰਠ ਪਿੰਡ ਜੋ ਤਹਿਸੀਲ ਪਠਾਨਕੋਟ, ਜ਼ਿਲਹਾ ਗਰਦਾਸਪਰ ਵਿਚ ਅੰਮਰਿਤਸਰ-ਪਠਾਨਕੋਟ ਰੋਡ 'ਤੇ ਸਰਨਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਜਸੋਵਾਲੀ-ਬਾਰਠ ਸਾਹਿਬ ਲਿੰਕ ਰੋਡ 'ਤੇ ਸਥਿਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪਰਸ਼ਾਦਿ ਦਾ ਸਚੱਜਾ ਪਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਹਨ। ਵਧੇਰੇ ਜਾਣਕਾਰੀ 0186-65367 ਫੋਨ ਨੰਬਰ ਤੋਂ ਪਰਾਪਤ ਕੀਤੀ ਜਾ ਸਕਦੀ ਹੈ।