User:Sachkhojacademy

From SikhiWiki
Revision as of 12:48, 26 March 2013 by Sachkhojacademy (talk | contribs)
Jump to navigationJump to search
Sachkhoj Academy.png

ਸਾਡੇ ਮਨ ਵਿੱਚ ਇਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਇਹ ਦਸਿਆ ਕਿ ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਰਹੇਗਾ | ਸੱਚ ਖੋਜੁ ਅਕਾਦਮੀ ਵਲੋਂ ਨਿਹੰਗ ਧਰਮ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ | ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ (ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ ਸਕੇ |

ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬


Sachkhoj Academy is a Sikh institution which is spreading the essence of the Gurbani. Sachkhoj Academy is doing Audio/Video teeka of Adi Granth Sahib and Dasam Granth Sahib.

Our Key Work - Teeka of Gurbani

ਗੁਰਬਾਣੀ ਵਿੱਚ ੩੬ ਗੁਰਮੁਖਾਂ ਦੀ ਬਾਣੀ ਮੌਜੂਦ ਹੈ, ਜੋ ਕਿ ਵੱਖਰੇ ਇਲਾਕੇ ਤੋਂ, ਵੱਖਰੇ ਪਿਛੋਕੜ ਤੋਂ ਅਤੇ ਵੱਖੋ-ਵੱਖਰੇ ਸਮੇਂ ਵਿੱਚ ਹੋਏ ਨੇ | ਏਨੇ ਸੰਸਾਰਿਕ ਵਖਰੇਵੇਂ ਹੋਣ ਦੇ ਬਾਵਜੂਦ ਵੀ ਸਾਰੇ ਗੁਰਮੁਖ ਇੱਕੋ ਵਿਚਾਰਧਾਰਾ ਦੀ ਹਾਮੀ ਭਰਦੇ ਹਨ ਅਤੇ ਓਹਨਾਂ ਦੀ ਹਰ ਗੱਲ ਇੱਕ ਦੂਜੇ ਨਾਲ ਮੇਲ ਖਾਂਦੀ ਹੈ|

ਪਰ ਗੁਰਬਾਣੀ ਦੇ ਟੀਕਾਕਾਰਾਂ ਵੱਲੋਂ ਅੱਜ ਤੱਕ ਕੀਤੀ ਵਿਆਖਿਆ ਆਪਸ ਵਿੱਚ ਮੇਲ ਨਹੀਂ ਖਾਂਦੀ, ਇਸਦਾ ਕੀ ਕਾਰਣ ਹੈ ? ਮੂਲ ਕਾਰਣ ਜੋ ਜਾਪਦਾ ਹੈ ਓਹ ਇਹ ਹੈ ਕਿ ਇਹ ਟੀਕੇ ਗੁਰਮੁਖਾਂ ਨੇ ਨਹੀਂ, ਮਨਮੁਖਾਂ ਨੇ ਆਪਣੀ ਮਰਜ਼ੀ ਅਨੁਸਾਰ ਲਿਖੇ ਹਨ| ਅਤੇ ਮਨਮੁਖਾਂ ਦੀ ਮਰਜ਼ੀ ਕਦੇ ਆਪਸ ਵਿੱਚ ਮੇਲ ਨਹੀਂ ਖਾਂਦੀ, ਅਤੇ ਇਸੇ ਕਰਕੇ ਸੱਚ ਦਾ ਬਿਆਨ ਨਹੀਂ ਕਰ ਸਕਦੀ |

ਗੁਰਬਾਣੀ ਦਾ ਸਹੀ ਟੀਕਾ ਕੋਈ ਗੁਰਮੁਖ ਹੀ ਕਰ ਸਕਦਾ ਹੈ, ਜੋ ਕਿ ਆਪਣੀ ਮਰਜ਼ੀ ਉੱਤੇ ਨਾ ਚਲ ਕੇ, ਗੁਰਬਾਣੀ ਦੀ ਵਿਆਖਿਆ, ਗੁਰਬਾਣੀ ਦੇ ਗਿਆਨ ਦੀ ਸੰਪੂਰਣ ਰੌਸ਼ਨੀ ਵਿੱਚ ਕਰੇ |

Read More about Sachkhoj Academy

Audio Video Teeka Links

Adi Granth Sahib

Bani Mahalleyan Ki

Name of Bani Audio Teeka Video Teeka
Gauri Bavan Akhri Mahla 5 4shared Youtube
Sohila 4shared
Asa Ki Vaar 4shared Sikhnet Youtube
Sidh Gosati 4shared Sikhnet Youtube
Ramkali Mahala 3 - Anand 4shared
Soohi Mahalla 4 - Laavan 4shared Youtube
Rahraas Sahib 4shared
Baramaha Manjh Mahlla 5 4shared Youtube
Aasa Patee Mahalla 3
Bihaagarhay Kee Vaar Mehlaa 4 4shared
Ga-orhee Kee Vaar Mehlaa 4 4shared
Ga-orhee Kee Vaar Mehlaa 5 4shared
Goojree Kee Vaar Mehlaa 3 Sikandar Biraahim Kee Vaar Kee Dhunee Gaa-unee 4shared
Raag Goojree Vaar Mehlaa 5 4shared
Salok Mehalaa 9 4shared
Siree Raag Kee Vaar M-4 Salokaa Naal(i) 4shared

Vaar Maajh Kee Tathaa Salok Mehlaa 1 Malak Mureed Tathaa Chandarharhaa Sohee-aa Kee Dhunee Gaavnee

4shared
Vadhans Kee Vaar Mehlaa 4 LalaaN Behleemaa Kee Dhun(i) Gaavnee 4shared
Thetee Gauree M-5 4shared
ਮਾਰੂ ਵਾਰ ਮਹਲਾ ੩ (ਪੰਨਾ ੧੦੮੬ ਸਤਰ ੩੭)
ਮਾਰੂ ਵਾਰ ਮਹਲਾ ੫ ਡਖਣੇ ਮ: ੫ ਪੰਨਾ 1094 ਸਤਰ 13
ਬਸੰਤ ਕੀ ਵਾਰ ਮਹਲੁ ੫ ਪੰਨਾ 1193 ਸਤਰ 15
Shalok Sahaskriti Mahalla Pehla




Gursikhs

Name of Bani Audio Teeka Video Teeka
Ramkali Ki Vaar Satta Balwand Dumm Aakhi 4Shared Youtube
Raamkalee sadu (su(n)daru) 4Shared

Bani Bhagtaan Ki

Name of Bani Audio Teeka Video Teeka
Bani Bhagat Dhanna Ki 4shared Youtube
Bani Bhagat Ravidas Ji Ki 4shared
Salok Bhagat Kabeer Jee-o Kay 4shared
Bani Bhagat Kabir Ji Ki 4shared
Bani Bhagat Namdev Jio Ki 4Shared Blip.Tv
Saarang Baanee Soordaas jee kee 4shared
Ramanand Jee (Basant Hindol) 4shared

Raag Sorath Banee Bhagat Bheekhan Kee

4shared

Dhanaasaree Banee Bhagatan Kee Sri Sainu

4shared
Dhanaasaree Banee Bhagatan Kee Peepaa 4shared

Baanee Sadhanae Kee Raagu Bilaavalu

4shared
Sireeraag Tarilochan Kaa 4Shared
Sekh Fareed Jee-o kee baanee 4Shared


Svaiyey Bhattan Ke

Name of Bani Audio Teeka Video Teeka
Sava-ee-ay Mahlay Pahilay Kay 1 4Shared
Sava-ee-ay Mahlay Doojay Kay 2 4Shared
Sava-ee-ay Mahlay Teejay Kay 3 4Shared
Sava-ee-ay Mahlay Cha-uthay Kay 4 4Shared
Sava-ee-ay Mahlay Panjvay Kay 5 4Shared



Dasam Granth Sahib

Name of Bani Audio Teeka Video Teeka
Akal Ustat(i) 4Shared Youtube
Bachitar Natak 4Shared Youtube
Chobis Avtar - Commencement 4Shared
Chandi Charitar Ukat(i) Bilas 4shared YOutube
Chandi Di Vaar 4Shared YOutube
Chandi Charitar(Part - 2) 4Shared Youtube
Ath Pakhyan Charitar Likhyatey (Chandi CHaritar) 4Shared Youtube
Kabiyo Baach Baintee Chopai sachkhojacademy.net Youtube

Articles

Following are some articles which were written by Nihung Dharm Singh, Sachkhoj Academy and published in Gurmat Parkash Magazine by Shiromani Gurdwara Parbandhak Committee:

  1. Meeri Peeri Di Asal Talvaar - Gur Gyaan Khadag




ਗੁਰਬਾਣੀ ਨੂੰ ਨਾ ਪੜ੍ਹੋ, ਗੁਰਬਾਣੀ ਤੋਂ ਪੜ੍ਹੋ
SachkhojAcademy.png

Related Projects

Sachkhoj GurbaniSearch Engine
Sachkhoj Academy Search Engine.png

Download Banis (Zipped Viakhias)

=Punjabi

ਹੁਣ ਤੱਕ ਹੇਠ ਲਿਖੀਆਂ ਬਾਣੀਆਂ ਦੀ ਵਿਆਖਿਆ ਸਚੁਖੋਜ ਅਕੈਡਮੀ ਵਲੋਂ ਹੋ ਚੁੱਕੀ ਹੈ ।

ਆਦਿ ਬਾਣੀ

  • ਜਪੁ (ਪੰਨਾ ੧)
  • ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ਪੰਨਾ ੧੨
  • ਸਿਰੀਰਾਗੁ ਕਬੀਰ ਜੀਉ ਕਾ (ਪੰਨਾ ੯੧)
  • ਸ੍ਰੀਰਾਗੁ ਭਗਤ ਕਬੀਰ ਜੀਉ ਕਾ (ਪੰਨਾ ੯੨)
  • ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ (ਪੰਨਾ ੧੩੩)
  • ਗਉੜੀ ਬਾਵਨ ਅਖਰੀ ਮਹਲਾ ੫ (ਪੰਨਾ ੨੫੦)
  • ਰਾਗੁ ਗੂਜਰੀ ਵਾਰ ਮਹਲਾ ੫ (ਪੰਨਾ ੫੧੭)
  • ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
  • ਆਸਾ ਸੇਖ ਫਰੀਦ ਜੀਉ ਕੀ ਬਾਣੀ ਪੰਨਾ:- ੪੮੮
  • ਬਿਲਾਵਲ ਕੀ ਵਾਰ ਮਹਲਾ ੪ ਪੰਨਾ ੮੪੯
  • ਰਾਮਕਲੀ ਕੀ ਵਾਰ ਮਹਲਾ ੩ (ਪੰਨਾ ੯੪੭)
  • ਬਿਹਾਗੜੇ ਕੀ ਵਾਰ ਮਹਲਾ ੪ (ਪੰਨਾ ੫੪੮)
  • ਰਾਗੁ ਸੋਰਠਿ ਵਾਰ ਮਹਲੇ ੪ ਕੀ (ਪੰਨਾ ੬੪੨)
  • ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ (ਪੰਨਾ ੬੫੯)
  • ਧਨਾਸਰੀ ਬਾਣੀ ਭਗਤਾਂ ਕੀ ਸ੍ਰੀ ਸੈਣੁ (ਪੰਨਾ ੬੯੫)
  • ਧਨਾਸਰੀ ਬਾਣੀ ਭਗਤਾਂ ਕੀ ਪੀਪਾ (ਪੰਨਾ ੬੯੫)
  • ਸੂਹੀ ਮਹਲਾ ੪ ਪੰਨਾ ੭੭੩
  • ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ (ਪੰਨਾ ੮੩੮)
  • ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ (ਪੰਨਾ ੮੪੧)
  • ਬਾਣੀ ਸਧਨੇ ਕੀ ਰਾਗੁ ਬਿਲਾਵਲੁ (ਪੰਨਾ ੮੫੮)
  • ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ਪੰਨਾ ੯੨੯
  • ਰਾਮਕਲੀ ਮਹਲਾ ੧ ਸਿਧ ਗੋਸਟਿ (ਪੰਨਾ ੯੩੮)
  • ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ (ਪੰਨਾ ੯੬੬)
  • ਮਾਰੂ ਵਾਰ ਮਹਲਾ ੩ (ਪੰਨਾ ੧੦੮੬ ਸਤਰ ੩੭)
  • ਮਾਰੂ ਵਾਰ ਮਹਲਾ ੫ ਡਖਣੇ ਮ: ੫ ਪੰਨਾ 1094 ਸਤਰ 13
  • ਬਸੰਤ ਕੀ ਵਾਰ ਮਹਲੁ ੫ ਪੰਨਾ 1193 ਸਤਰ 15
  • ਬਸੰਤੁ ਰਾਮਾਨੰਦ ਜੀ ਘਰੁ ੧ (ਪੰਨਾ ੧੧੯੫)
  • ਸਾਰੰਗ ਬਾਣੀ ਪਰਮਾਨੰਦ ਜੀ ਕੀ (ਪੰਨਾ ੧੨੫੩)
  • ਸਾਰੰਗ ਮਹਲਾ ੫ ਸੂਰਦਾਸ (ਪੰਨਾ ੧੨੫੩)
  • ਸਲੋਕ ਭਗਤ ਕਬੀਰ ਜੀਉ ਕੇ (ਪੰਨਾ ੧੩੬੪)
  • ਸਲੋਕ ਮਹਲਾ ੯ (ਪੰਨਾ ੧੪੨੬)

ਦਸਮ ਬਾਣੀ

  1. ਅਕਾਲ ਉਸਤਤਿ
  2. ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ (ਚੰਡੀ ਚਰਿਤ੍ਰ)
  3. ਬਚਿਤ੍ਰ ਨਾਟਕ
  4. ਚੰਡੀ ਦੀ ਵਾਰ
  5. ਚੰਡੀ ਚਰਿਤ੍ਰ (ਉਕਤਿ ਬਿਲਾਸ)
  6. ਚੰਡੀ ਚਰਿਤ੍ਰ-੨
  7. ਚੌਬੀਸ ਅਵਤਾਰ ਭੂਮੀਕਾ
  8. ਤ੍ਵਪ੍ਰਸਾਦਿ ਸ੍ਵੈਯੇ