User:Keerat

From SikhiWiki
Revision as of 04:03, 30 December 2010 by Keerat (talk | contribs) (→‎Penalship)
Jump to navigationJump to search

Keerat's True Name

ਇੱਕ ਔ ਅੰਗੀਕਾਰ ਕਰਨ ਵਾਲੇ ਕਲਮਕਾਰ^^^^^ ਸਚੇ ਨਾਮ ਦੇ ਲਿਖਾਰੀ, ਖਾਲਸਾ Keerat ਸਿੰਘ ਨਿਰਵੈਰ, ਸਤਿਗ੝ਰ ਦੀ ਮੂਰਤੀ ਇਕ ਸਵਰੂਪੀ ਆਪੇ ਬਣੀ ਬਾਣੀ ਦੀ ਮੇਹਰ ਨਾਲ ਮੇਰੇ ਪਿਆਰੇ ਜਪ੝ਜੀ ਸਾਹਿਬ !

ਤੂੰ ਮੂੱਢ ਤੋ ਖਾਲਿਸ ਸੀ, ਹ੝ਣ ਤਕ ਖਾਲਿਸ ਰਿਹਾ, ਹੈਂ ਵੀ ਖਾਲਿਸ ਅਤੇ ਰਹੇਂਗਾ ਵੀ ਖਾਲਸਾ ਹੀ॥੧॥

1. ਭੂਸੇ ਭੰਬਲ ਪੈ ਸੋਚ ਸੱਚੀ ਨਹੀ ਹੋਵਣੀ, ਸੋਚਿਝ ਲਖਾਂ ਵਾਰ ਕਿਉਂ ਨਾ. ਚ੝ੱਪੀ ਵੱਟ ਚ੝ਪ ਨਾ ਰਿਹਾ ਜਾਵੇ, ਲਾਇਅੇ ਲਿਵਾਂ ਦੀ ਤਾਰ ਕਿਉ ਨਾ. ਭ੝ਖੜਾਂ ਦੀ ਭ੝ਖ ਨਾ ਕਦੇ ਉਤਰੀ, ਬਨਾਂ ਮੈਹਲ ਹਜਾਰ ਕਿਉ ਨਾ. ਪੜਾਇਆਂ ਸਿਆਣਫਾਂ ਲੱਖ ਖੱਟਿਆਂ , ਇਕ ਵੀ ਚੱਲੈ ਮੇਰੇ ਨਾਲ ਕਿਉ ਨਾ. ਕਿਵੇ ਖਾਲਸਾ ਬਣਇੇ, ਕਿਵੇ ਟ੝ੱਟੇਗੀ ਕੂੜ ਦੇ ਕੀੜੀਆਂ ਦੀ ਝਹ ਪਾਲਤ੝ ਪਾਲ

ਇੱਕੋ ਇਕ ਰਸਤਾ ਹੈ ਹ੝ਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

2. ਹ੝ਕਮਾ ਦੇ ਮ੝ਤਾਬਿਕ ਬਣਦੇ ਹਨ ਸਮਾਜਾਂ ਦੇ ਅਕਾਰ. ਹ੝ਕਮ ਸਮਝਾਇਆ ਨਹੀਂ ਜਾ ਸਕਦਾ. ਹ੝ਕਮਾ ਦੇ ਮ੝ਤਾਬਿਕ ਹੀ ਜਿਦੰਗਿਆਂ ਹਨ ਅਤੇ ਹ੝ਕਮਾ ਦੇ ਮ੝ਤਾਬਿਕ ਹੀ ਮਿਲਦੀ ਹੈ ਵਡਿਆਈ. ਹਾਕਿਮ ਆਪ ਹੀ ਦਿਸਦਾ ਹੈ ਪਂਡਿਤ ਯਾ ਨੀਚ ਦੇ ਰੂਪ ਵਿਚ. ਹ੝ਕਮ ਲਿਖਣ ਨਾਲ ਸ੝ਖ ਅਤੇ ਦ੝ਖ ਦੋਨੋ ਮਿਲਦੇ ਹਨ.ਕਿਸੇ ਨੂੰ ਹਾਕਿਮ ਬਕਸ਼ਿਸ਼ਾ ਦੇਂਦਾ ਹੈ ਅਤੇ ਕਿਸੇ ਨ੝ ਸਾਰੀ ਜਿਂਦਗੀ ਧੱਕੇ ਹੀ ਧੱਕੇ. ਹ੝ਕਮ ਦੇ ਅੰਦਰ ਸਬ ਹਨ, ਕੋਈ ਵੀ ਹ੝ਕਮ ਤੋਂ ਬਾਹਰ ਨਹੀ ਹੈ. ਔ ਨਾਨਕ! ਜਦੋ ਹ੝ਕਮ ਸਮਝ ਵਿਚ ਆ ਜਾਵੇ ਤਾਂ ਸਾਰੀ ਹ੝ਜੱਤਬਾਜੀ ਅਤੇ ਵਾਦ ਵਿਵਿਦ ਮ੝ੱਕ ਜਾਂਦੇ ਹਨ.

ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?

3.ਗਵੇ ਕੋਈ ! 'ਤਾਂਣ', ਜੇ ਹੋਵੇ ਕਿਸੇ ਵਿਚ ( ਮਾੜਾ ਜਿਹਾ ਸਹੀ ) ਤਾਂਣ.

ਗਵੇ ਕੋਈ ! ਦਾਤਾਂ ਦੇਣ ਵਾਲੇ ਦੀ ਸ਼ਾਨ.
ਗਵੇ ਕੋਈ !-- ਗ੝ਣੀ ਸਜੱਣਾਂ ਦੇ ਆਚਾਰ ਵਿਯਵਹਾਰ ਦੀਆਂ ਵਡਿਆਇਆ.
ਗਵੇ ਕੋਈ !-- ਵਿਦਿਆ ਦਾ ਬੜਾ ਹੀ ਆਉ੝ਖਾ, ਗੈਹਰੇ, ਵੀਚਾਰਾਂ ਦਾ ਨਿਚੋੜ.
ਗਵੇ ਕੋਈ !-- ਸਚਿਆਰਾ ਸਾਜੇ, ਸਾਜ ਕੇ ਫੇਰ ਕਰੇ ਹੈ ਸ੝ਆਹ.
ਗਵੇ ਕੋਈ !-- ਸਚਿਆਰਾ ਜਿੰਦੜੀ ਲੈ ਕੇ ਫੇਰ ਵਾਪਿਸ ਦੇ ਦਿਂਦਾ ਹੈ.
ਗਵੇ ਕੋਈ !--ਸਚਿਆਰਾ ਬੜਾ ਦੂਰ ਜਾਪਦਾ ਹੈ.
ਗਵੇ ਕੋਈ !--ਬਈ! ਸਭ ਨੂੰ ਵੇਖਦਾ ਹੈ , ਦੂਰ ਕ ਨੇੜੇ (ਕੋਈ ਫਰਕ ਨਹੀ ਪੈਂਦਾ)
ਕਹਾਣਿਆ ਅਤੇ ਕੈਹਣ ਵਾਲਿਆਂ ਦੀ ਨਹੀੰ ਹੈ ਤੋਟ! ( ਬਥੇਰੇ ਹਨ! ਮਸ਼ਕੀਨ ਜੀ ਨੂੰ ਯਾਦ ਕਰੋ ਜੀ )
ਕਥਾ ਕੈਹ ਕੈਹ ਕੇ ਹਾਰ ਗਝ ਕੈਹਣ ਵਾਲੇ, ਕਰੋੜਾਂ ਤੋਂ ਵੀ ਵੱਧ ਗਿਨਤੀ ਵਾਲੇ.
ਦੇਣ ਵਾਲਾ ( ਭੋਲੀ ਖਲਕਤ ) ਕਥਾ ਕਰਨ ਵਾਲਿਆਂ ਨੂੰ ਦੇਈ ਜਾਂਦਾ ਹੈ, ਪਰ ਲੈਣ ਵਾਲੇ ਥੱਕ ਜਾਂਦੇ ਹਨ (ਤੇ ਨਵੇਂ ਕਥਾਵਾਚਕ ਖੜੇ ਕਰ ਦਿੰਦੇ ਹੱਨ)
ਜ੝ਗਾਂ ਜ੝ਗਾਂ ਤੋ ਸੂਰ ਵਾਂਗ੝ ਠ੝ੱਸੀ ਜਾਂਦੇ ਹਨ
ਇਸ ਤਰਾਂ ਸਚਿਆਰੇ ਦਾ ਹ੝ਕਮ ਸਾਨੂੰ (ਝ੝ਠੇ / ਸੱਚੇ ) ਰਾਹ ਉਤੇ ਚਲਾਂਦਾ ਹੈ.
ਨਾਨਕ ਹਉਮੇ, ਈਰਖਾ, ਹ੝ਜਤਬਾਜੀ ਅਤੇ ਕਹਾਣਿਆਂ ਦੀ ਪਰਵਾਹ ਨਹੀ ਕਰਦਾ, ਸਿਰਫ ਸਚਿਆਰੇ ਦੇ ਸਚਿਆਰਿਆਂ ਦੇ ਗ੝ਣਾਂ ਦਿਆਂ ਵਡਿਆਇਆਂ ਕਰਨ ਵਾਲੇ ਨਾਲ ਸਲਾਹ ਕਰਨਾ :ਲੱਭਦਾ ਹੈ॥੩॥

ਅਮ੝ਰਿਤ ਵਲੇ ਉਠ ਕੇ ਸ਼ਾਤੀ ਨਾਲ ਜਿੰਦਗੀ ਦਿਆਂ ਪਰੌਬਲਮਾ ਉਤੇ ਵਿਚਾਰ ਕਰਕੇ ਗ੝ਰ ( ਹੱਲ ) ਕਢੇ ਜਾਨ

4. ਤੂੰ ਸੱਚਾ ਮਾਲਿਕ ਹੈਂ, ਤੇਰੇ ਫੈਸਲੇ ਸਚੇ ਹਨ, ਤੇਰੀ ਭਾਸ਼ਾ ਦੇ ਕਿਨੇ ਮਤਲਬ ਹਨ ? ਪਤਾ ਨਹੀ ! ਪਰ ਸਾਰੇ ਸਚੇ ਹਨ !!

( ਲਾਲਚੀ ਖਲਕਤ ) ਬੇਸ਼ਰਮੀ ਨਾਲ ਮ੝ਹੋੰ ਬੋਲ ਕੇ ਮੰਗ ਮੰਗ ਕੇ ਮੰਗੀ ਜਾਂਦੇ ਹਨ, ਦਾਤਾਂ ਦੇਈ ਜਾਂਦਾ ਹੈ ਦਾਤਾ ( ਭੋਲੀ ਖਲਕਤ )
ਮੰਗਣ ਵਾਲੇ ( ਪੰਡਿਆਂ ) ਦਾਤੇ ਦੇ ਚਰਣਾਂ ਵਿਚ ਕਿਸ ਚੀਜ਼ ਦਾ ਮੱਥਾ ਟੇਕੀਝ? ਤਾਕੀ ਵੈਸਣੌ ਦੇਵੀ ਮਾਤਾ ਦਰਬਾਰ ਦੇ ਦਰਸ਼ਨ ਹੋ ਜਾਣ
ਮ੝ਹੋ ਕੀ ਬੋਲ ਬੋਲਿਝ? ਜੋ ਸ੝ਣ ਕੇ ਦਾਤਾਂ ਦੀ ਬਰਸਾ੩ ਹੋਵੇ ( ਝਥੇ ਮੰਦਿਰ ਵਿਚ ਰਾਤ ਕੱਟਣ ਦੀ ਜਗਾ ਮਿਲ ਜਾਵੇ ).
ਇਕ ਹੀ ਰਸਤਾ ਹੇ, ਰੋਜ ਸਵੇਰੇ ਅਮ੝ਰਿਤ ਵਲੇ ਉਠ ਕੇ ਸ਼ਾਤੀ ਨਾਲ ਜਿੰਦਗੀ ਦਿਆਂ ਪਰੌਬਲਮਾ ਉਤੇ ਵਿਚਾਰ ਕਰਕੇ ਗ੝ਰ ( ਹੱਲ ) ਕਢੇ ਜਾਨ, ਝਹ ਹੀ ਸਚਾ ਮਥਾ ਟੇਕਣਾ ਹੈ.
ਕਿਰਤ ਕਰਨ ਵਾਲੇ ਨੂੰ ਹੀ ਪੈਹਨਣ ਵਾਲਾ ਅਤੇ ਤੰਦਰ੝ਸਤ ਸਰੀਰ ਰੂਪੀ ਕਪੜਾ ਲੱਤਾ ਨਸੀਬ ਹ੝ੰਦਾ ਹੈ , ਕਿਰਤ ਕਰਕੇ ਹੀ ਤੇਰੀ ਮੇਹਰ ਹ੝ਦੀ ਹੈ ਤੇ ਸਚਾ ਘਰ ਮਿਲਦਾ ਹੈ.
ਔ ਨਾਨਕਾ! ਇਹ ਗੱਲ ਚੰਗੀ ਤਰਾਂ ਸਮਝ ਲੈ ਕੀ, ਕੋਈ ਹੋਰ ਤੈਨੂ ਸਚਿਆਰਾ (ਖਾਲਸਾ) ਨਹੀ ਬਣਾ ਸਕਦਾ, ਖ੝ਦ ਆਪੇ ਹੀ ਬਣਨਾ ਪਵੇਗਾ.

Keerat's Realised Name

Penpalship^^^^^^:ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਧਾਰ ਨਹੀਂ ਹੋ ਸਕਦਾ

ਵਾਇਨਿ ਚੇਲੇ ਨਚਨਿ ਗ੝ਰ ॥ ਚੇਲੇ (ਸਾਜ) ਵਜਾਉਂਦੇ ਹਨ Aty ਗ੝ਰੂ ਨਚਦੇ ਹਨ ।

ਪੈਰ ਹਲਾਇਨਿ ਫੇਰਨ੝” ਸਿਰ ॥(ਨਾਚ ਵੇਲੇ ਗ੝ਰੂ) ਪੈਰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ ॥

ਉਡਿ ਉਡਿ ਰਾਵਾ ਝਾਟੈ ਪਾਇ ॥(ਪੈਰਾਂ ਨਾਲ) ਉਡਿ ਉਡਿ ਘੱਟਾ ਝਾਟੇ ਵਿਚ ਪੈਂਦਾ ਹੈ।

ਵੇਖੈ ਲੋਕ੝ ਹਸੈ ਘਰਿ ਜਾਇ ॥ਲੋਕ (ਉਹਨਾਂ ਨੂੰ ਨੱਚਦਿਆਂ) ਵੇਖ ਹੱਸਦੇ ਹਨ ਅਤੇ ਘਰਿ ਜਾਂਦੇ ਹਨ ॥

ਰੋਟੀਆ ਕਾਰਣਿ ਪੂਰਹਿ ਤਾਲ॥ ਰੋਟੀਆ ਕਾਰਣਿ ਤਾਲ ਪੂਰਦੇ ਹਨ, ਨੱਚਦੇ ਹਨ ॥

ਆਪ੝ ਪਛਾੜਹਿ ਧਰਤੀ ਨਾਲਿ ॥ ਆਪਣੇ ਆਪ ਨੂੰ ਭ੝ਇˆ ਤੇ ਮਾਰਦੇ ਹਨ

ਗਾਵਨਿ ਗੋਪੀਆ ਗਾਵਨਿ ਕਾਨ੝” ॥ ਗੋਪੀਆਂ ਅਤੇ ਕਰਿਸ਼ਨ (ਦੇ ਸਾਂਗ ਬਣ ਕੇ) ਗਾਉਂਦੇ ਹਨ।

ਗਾਵਨਿ ਸੀਤਾ ਰਾਜੇ ਰਾਮ ॥ ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ ।

ਨਿਰਭਉ ਨਿਰੰਕਾਰ੝ ਸਚ੝ ਨਾਮ੝ ॥ ਜੋ ਨਿਡਰ ਹੈ, ਅਕਾਰ-ਰਹਿਤ ਹੈ ਅਤੇ ਜਿਸ ਦਾ ਨਾਮ(sc) ਸਦਾ ਅਟੱਲ ਹੈ

ਜਾ ਕਾ ਕੀਆ ਸਗਲ ਜਹਾਨ੝ ॥ ਜਿਸ ਪ੝ਰਭੂ ਦਾ ਸਾਰਾ ਜਗਤ ਬਣਾਇਆ ਹੋਇਆ ਹੈ

ਸੇਵਕ ਸੇਵਹਿ ਕਰਮਿ ਚੜਾਉ ॥ ਤੈਨੂੰ (ਕੇਵਲ ਉਹੀ) ਸੇਵਕ ਸਿਮਰਦੇ ਹਨ, ਜਿਨ੝ਹਾਂ ਦੇ ਅੰਦਰ (ਸਚ ਦੀ) ਮਿਹਰ ਨਾਲ ਚੜ੝ਹਦੀ ਕਲਾ ਹੈ

ਭਿੰਨੀ ਰੈਣਿ ਜਿਨਾ ਮਨਿ ਚਾਉ ॥ ਜਿਨ੝ਹਾਂ ਦੇ ਮਨ ਵਿਚ (ਸਿਮਰਨ ਕਰਨ ਦਾ) ਉਤਸ਼ਾਹ ਹੈ, ਉਹਨਾਂ ਸੇਵਕਾਂ ਦੀ ਜ਼ਿੰਦਗੀ-ਰੂਪ ਰਾਤ ਸ੝ਆਦਲੀ ਗ੝ਜ਼ਰਦੀ ਹੈ

ਸਿਖੀ ਸਿਖਿਆ ਗ੝ਰ ਵੀਚਾਰਿ ॥ ਇਹ ਸਿੱਖਿਆ ਜਿਨ੝ਹਾਂ ਨੇ ਗ੝ਰੂ ਦੀ ਮੱਤ ਦ੝ਆਰਾ ਸਿੱਖ ਲਈ ਹੈ

ਨਦਰੀ ਕਰਮਿ ਲਘਾਝ ਪਾਰਿ ॥ ਮਿਹਰ ਦੀ ਨਜ਼ਰ ਵਾਲਾ ਪ੝ਰਭੂ ਆਪਣੀ ਬਖ਼ਸ਼ਸ਼ ਦ੝ਆਰਾ ਉਹਨਾਂ ਨੂੰ ਸੰਸਾਰ-ਸਮ੝ੰਦਰ ਤੋਂ ਪਾਰ ਲੰਘਾ ਦੇਂਦਾ ਹੈ ।

ਕੋਲੂ ਚਰਖਾ ਚਕੀ ਚਕ੝ ॥ ਕੋਹਲੂ, ਚਰਖਾ, ਚੱਕੀ, ਚੱਕ

ਥਲ ਵਾਰੋਲੇ ਬਹ੝ਤ੝ ਅਨੰਤ੝ ॥ਥਲਾਂ ਦੇ ਬੇਅੰਤ ਵਰੋਲੇ

ਲਾਟੂ ਮਾਧਾਣੀਆ ਅਨਗਾਹ ॥ ਲਾਟੂ, ਮਧਾਣੀਆਂ, ਫਲ੝ਹੇ

ਪੰਖੀ ਭਉਦੀਆ ਲੈਨਿ ਨ ਸਾਹ ॥ ਪੰਛੀ, ਭੰਭੀਰੀਆਂ ਜੋ ਇਕ-ਸਾਹੇ ਉਡਦੀਆਂ ਰਹਿੰਦੀਆਂ ਹਨ-ਇਹ ਸਭ ਭੌਂਦੇ ਰਹਿੰਦੇ ਹਨ

ਸੂਝ ਚਾੜਿ ਭਵਾਈਅਹਿ ਜੰਤ ॥ ਸੂਲ ਉੱਤੇ ਚਾੜ੝ਹ ਕੇ ਕਈ ਜੰਤ ਭਵਾਈਂਦੇ ਹਨ

ਨਾਨਕ ਭਉਦਿਆ ਗਣਤ ਨ ਅੰਤ ॥ ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ

ਬੰਧਨ ਬੰਧਿ ਭਵਾਝ ਸੋਇ ॥(ਇਸੇ ਤਰ੝ਹਾਂ) ਉਹ ਪ੝ਰਭੂ ਜੀਵਾਂ ਨੂੰ (ਮਾਇਆ ਦੇ) ਜ਼ੰਜੀਰਾਂ ਵਿਚ ਜਕੜ ਕੇ ਭਵਾਉਂਦਾ ਹੈ,

ਪਇਝ ਕਿਰਤਿ ਨਚੈ ਸਭ੝ ਕੋਇ ॥ ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨ੝ਸਾਰ ਨੱਚ ਰਿਹਾ ਹੈ

ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਝਥੋਂ) ਤ੝ਰਦੇ ਹਨ

ਉਡਿ ਨ ਜਾਹੀ ਸਿਧ ਨ ਹੋਹਿ ॥(ਉਂਞ) ਭੀ ਨੱਚਣ ਟੱਪਣ ਨਾਲ ਕਿਸੇ ਉੱਚੀ ਅਵਸਥਾ ਤੇ ਨਹੀਂ ਅੱਪੜ ਜਾਂਦੇ, ਤੇ ਨਾ ਹੀ ਉਹ ਸਿੱਧ ਬਣ ਜਾਂਦੇ ਹਨ ।

ਨਚਣ੝ ਕ੝ਦਣ੝ ਮਨ ਕਾ ਚਾਉ ॥ ਨੱਚਣਾ ਕ੝ੱਦਣਾ (ਕੇਵਲ) ਮਨ ਦਾ ਸ਼ੌਕ ਹੈ

ਨਾਨਕ ਜਿਨ੝” ਮਨਿ ਭਉ ਤਿਨਾ ਮਨਿ ਭਾਉ ॥੨॥ ਨਾਨਕ! ਪ੝ਰੇਮ ਕੇਵਲ ਉਹਨਾਂ ਦੇ ਮਨ ਵਿਚ ਹੀ ਹੈ ਜਿਨ੝ਹਾਂ ਦੇ ਵਿਚ sc ਦਾ ਡਰ ਹੈ

Nirbhau

Nirvair

Amrit Vyla Dhari

Steady

Keerat's Beloved Ones

1. Dyalu Khalsa ___Singh Nirvair

2 Dharami Khalsa ____Singh Nirvair

3. Himmiti Kkhalsa ____Singh Nirvair

4. Hohmami Khalsa ________Singh Nirvair

5. Sahib Khalsa _____Singh Nirvair