User:Keerat

From SikhiWiki
Jump to navigationJump to search

Keerat's True Name

ਇੱਕ ਔ ਅੰਗੀਕਾਰ ਕਰਨ ਵਾਲੇ ਕਲਮਕਾਰ ਸਚੇ ਨਾਮ ਦੇ ਲਿਖਾਰੀ, ਖਾਲਸਾ Keerat ਸਿੰਘ ਨਿਰਵੈਰ, ਸਤਿਗ੝ਰ ਦੀ ਮੂਰਤੀ ਇਕ ਸਵਰੂਪੀ ਆਪੇ ਬਣੀ ਬਾਣੀ ਦੀ ਮੇਹਰ ਨਾਲ ਮੇਰੇ ਪਿਆਰੇ ਜਪ੝ਜੀ ਸਾਹਿਬ !

ਤੂੰ ਮੂੱਢ ਤੋ ਖਾਲਿਸ ਸੀ, ਹ੝ਣ ਤਕ ਖਾਲਿਸ ਰਿਹਾ, ਹੈਂ ਵੀ ਖਾਲਿਸ ਅਤੇ ਰਹੇਂਗਾ ਵੀ ਖਾਲਸਾ ਹੀ॥੧॥

1. ਭੂਸੇ ਭੰਬਲ ਪੈ ਸੋਚ ਸੱਚੀ ਨਹੀ ਹੋਵਣੀ, ਸੋਚਿਝ ਲਖਾਂ ਵਾਰ ਕਿਉਂ ਨਾ. ਚ੝ੱਪੀ ਵੱਟ ਚ੝ਪ ਨਾ ਰਿਹਾ ਜਾਵੇ, ਲਾਇਅੇ ਲਿਵਾਂ ਦੀ ਤਾਰ ਕਿਉ ਨਾ. ਭ੝ਖੜਾਂ ਦੀ ਭ੝ਖ ਨਾ ਕਦੇ ਉਤਰੀ, ਬਨਾਂ ਮੈਹਲ ਹਜਾਰ ਕਿਉ ਨਾ. ਪੜਾਇਆਂ ਸਿਆਣਫਾਂ ਲੱਖ ਖੱਟਿਆਂ , ਇਕ ਵੀ ਚੱਲੈ ਮੇਰੇ ਨਾਲ ਕਿਉ ਨਾ. ਕਿਵੇ ਖਾਲਸਾ ਬਣਇੇ, ਕਿਵੇ ਟ੝ੱਟੇਗੀ ਕੂੜ ਦੇ ਕੀੜੀਆਂ ਦੀ ਝਹ ਪਾਲਤ੝ ਪਾਲ

ਇੱਕੋ ਇਕ ਰਸਤਾ ਹੈ ਹ੝ਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ

2. ਹ੝ਕਮਾ ਦੇ ਮ੝ਤਾਬਿਕ ਬਣਦੇ ਹਨ ਸਮਾਜਾਂ ਦੇ ਅਕਾਰ. ਹ੝ਕਮ ਸਮਝਾਇਆ ਨਹੀਂ ਜਾ ਸਕਦਾ. ਹ੝ਕਮਾ ਦੇ ਮ੝ਤਾਬਿਕ ਹੀ ਜਿਦੰਗਿਆਂ ਹਨ ਅਤੇ ਹ੝ਕਮਾ ਦੇ ਮ੝ਤਾਬਿਕ ਹੀ ਮਿਲਦੀ ਹੈ ਵਡਿਆਈ. ਹਾਕਿਮ ਆਪ ਹੀ ਦਿਸਦਾ ਹੈ ਪਂਡਿਤ ਯਾ ਨੀਚ ਦੇ ਰੂਪ ਵਿਚ. ਹ੝ਕਮ ਲਿਖਣ ਨਾਲ ਸ੝ਖ ਅਤੇ ਦ੝ਖ ਦੋਨੋ ਮਿਲਦੇ ਹਨ.ਕਿਸੇ ਨੂੰ ਹਾਕਿਮ ਬਕਸ਼ਿਸ਼ਾ ਦੇਂਦਾ ਹੈ ਅਤੇ ਕਿਸੇ ਨ੝ ਸਾਰੀ ਜਿਂਦਗੀ ਧੱਕੇ ਹੀ ਧੱਕੇ. ਹ੝ਕਮ ਦੇ ਅੰਦਰ ਸਬ ਹਨ, ਕੋਈ ਵੀ ਹ੝ਕਮ ਤੋਂ ਬਾਹਰ ਨਹੀ ਹੈ. ਔ ਨਾਨਕ! ਜਦੋ ਹ੝ਕਮ ਸਮਝ ਵਿਚ ਆ ਜਾਵੇ ਤਾਂ ਸਾਰੀ ਹ੝ਜੱਤਬਾਜੀ ਅਤੇ ਵਾਦ ਵਿਵਿਦ ਮ੝ੱਕ ਜਾਂਦੇ ਹਨ.

ਮੇਰੇ ਨਾਲ ਗਾਵੇ ਕੋਈ ਖਾਲਿਸ ਤਾਣ, ਜੇ ਹੋਵੇ ਕਿਸੇ ਵਿਚ ਅਣਖ ਦਾ ਤਾਣ.ਹੈ ਕੋਈ ?

3.

Keerat's Realised Name

Penalship

Nirbhau

Nirvair

Amrit Vyla Dhari

Steady

Keerat's Beloved Ones

Khalsa Daya Singh Khalsa Dharam Singh khalsa himmat Singh Khalsa Mohkam Singh

Keerat's Realised Name