User:Hpt lucky/Gurmat under construction: Difference between revisions

From SikhiWiki
Jump to navigationJump to search
(Replaced content with "Done Backup")

Line 1: Line 1:
==Using Flowers aside GUru Granth Sahib==
Done Backup

ੴ ਸਤਿਗ੝ਰ ਪ੝ਰਸਾਦਿ ॥

ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
You tear off the leaves, O gardener, but in each and every leaf, there is life.

ਜਿਸ੝ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥
That stone idol, for which you tear off those leaves - that stone idol is lifeless. ||1||

ਭੂਲੀ ਮਾਲਨੀ ਹੈ ਝਉ ॥
In this, you are mistaken, O gardener.

ਸਤਿਗ੝ਰ੝ ਜਾਗਤਾ ਹੈ ਦੇਉ ॥੧॥ ਰਹਾਉ ॥
The True Guru is the Living Lord. ||1||Pause||

ਬ੝ਰਹਮ੝ ਪਾਤੀ ਬਿਸਨ੝ ਡਾਰੀ ਫੂਲ ਸੰਕਰਦੇਉ ॥
Brahma is in the leaves, Vishnu is in the branches, and Shiva is in the flowers.

ਤੀਨਿ ਦੇਵ ਪ੝ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥
When you break these three gods, whose service are you performing? ||2||

ਪਾਖਾਨ ਗਢਿ ਕੈ ਮੂਰਤਿ ਕੀਨ੝ਹ੝ਹੀ ਦੇ ਕੈ ਛਾਤੀ ਪਾਉ ॥
The sculptor carves the stone and fashions it into an idol, placing his feet upon its chest.

ਜੇ ਝਹ ਮੂਰਤਿ ਸਾਚੀ ਹੈ ਤਉ ਗੜ੝ਹਣਹਾਰੇ ਖਾਉ ॥੩॥
If this stone god was true, it would devour the sculptor for this! ||3||

ਭਾਤ੝ ਪਹਿਤਿ ਅਰ੝ ਲਾਪਸੀ ਕਰਕਰਾ ਕਾਸਾਰ੝ ॥
Rice and beans, candies, cakes and cookies -

ਭੋਗਨਹਾਰੇ ਭੋਗਿਆ ਇਸ੝ ਮੂਰਤਿ ਕੇ ਮ੝ਖ ਛਾਰ੝ ॥੪॥
the priest enjoys these, while he puts ashes into the mouth of the idol. ||4||

ਮਾਲਿਨਿ ਭੂਲੀ ਜਗ੝ ਭ੝ਲਾਨਾ ਹਮ ਭ੝ਲਾਨੇ ਨਾਹਿ ॥
The gardener is mistaken, and the world is mistaken, but I am not mistaken.

ਕਹ੝ ਕਬੀਰ ਹਮ ਰਾਮ ਰਾਖੇ ਕ੝ਰਿਪਾ ਕਰਿ ਹਰਿ ਰਾਇ ॥੫॥੧॥੧੪॥
Says Kabeer, the Lord preserves me; the Lord, my King, has showered His Blessings upon me. ||5||1||14||

==Meat have no significance in guru granth sahib==
142

मः १ ॥

First Mehl:

ਕਿਆ  ਖਾਧੈ  ਕਿਆ  ਪੈਧੈ  ਹੋਇ  ॥

What good is food, and what good are clothes,

ਜਾ ਮਨਿ ਨਾਹੀ ਸਚਾ ਸੋਇ ॥

if the True Lord does not abide within the mind?

ਕਿਆ  ਮੇਵਾ  ਕਿਆ  ਘਿਉ  ਗ੝ੜ੝  ਮਿਠਾ  ਕਿਆ  ਮੈਦਾ  ਕਿਆ  ਮਾਸ੝  ॥

What good are fruits, what good is ghee, sweet jaggery, what good is flour, and what good is meat?

ਕਿਆ ਕਪੜ੝ ਕਿਆ ਸੇਜ ਸ੝ਖਾਲੀ ਕੀਜਹਿ ਭੋਗ ਬਿਲਾਸ ॥

What good are clothes, and what good is a soft bed, to enjoy pleasures and sensual delights?

ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸ੝ ॥

What good is an army, and what good are soldiers, servants and mansions to live in?

ਨਾਨਕ ਸਚੇ ਨਾਮ ਵਿਣ੝ ਸਭੇ ਟੋਲ ਵਿਣਾਸ੝ ॥੨॥

O Nanak, without the True Name, all this paraphernalia shall disappear. ||2||

ਮਃ  ੧  ॥

First Mehl:

ਇਕਿ ਮਾਸਹਾਰੀ ਇਕਿ ਤ੝ਰਿਣ੝ ਖਾਹਿ ॥

Some eat meat, while others eat grass.

ਇਕਨਾ ਛਤੀਹ ਅੰਮ੝ਰਿਤ ਪਾਹਿ ॥

Some have all the thirty-six varieties of delicacies,

ਇਕਿ ਮਿਟੀਆ ਮਹਿ ਮਿਟੀਆ ਖਾਹਿ ॥

while others live in the dirt and eat mud.

ਇਕਿ ਪਉਣ ਸ੝ਮਾਰੀ ਪਉਣ ਸ੝ਮਾਰਿ ॥

Some control the breath, and regulate their breathing.

ਇਕਿ ਨਿਰੰਕਾਰੀ ਨਾਮ ਆਧਾਰਿ ॥

Some live by the Support of the Naam, the Name of the Formless Lord.

ਜੀਵੈ ਦਾਤਾ ਮਰੈ ਨ ਕੋਇ ॥

The Great Giver lives; no one dies.

ਨਾਨਕ ਮ੝ਠੇ ਜਾਹਿ ਨਾਹੀ ਮਨਿ ਸੋਇ ॥੨॥

O Nanak, those who do not enshrine the Lord within their minds are deluded. ||2||

==Spiritual Food vs. Other Food==
In Bani Called Mardana, Their are two shabads. Both Shabads Dedicated to Spiritual food. Guru Ji Gave example of worldly food to describe Spiritual food. In The list of Food their are:

Wine, Gurh(Sweet), Ghee, Meat, Bread

* ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖ੝ਆਰ੝ ॥: >>  Wine(ਮਦ੝/ਮਜਲਸ) relates to Desire/Lust/Lie, which is obvious Wine harm body too and wine of spirit i.e Lie, Desire harm inner body i.e Kaya.

* ਗ੝ਰਮ੝ਖਿ ਪਾਈਝ ਨਾਨਕਾ ਖਾਧੈ ਜਾਹਿ ਬਿਕਾਰ ॥੧॥: >> ਗ੝ੜ੝, ਘਿਉ, ਮਾਸ੝, One Food is of Maya which is for body and other food is for Kaya which is for spirit. The sweet, Ghee, Meat which people take is of Maya but spirit take another food i.e virtue, Good conduct and modesty. The lines Directly said that without taking The Food of spirit once manmatt will not relieved. The food of Maya keeps no significance than food of Kaya.

ਸਲੋਕ੝  ਮਰਦਾਨਾ  ੧  ॥
Shalok, Mardaanaa:

ਕਲਿ ਕਲਵਾਲੀ ਕਾਮ੝ ਮਦ੝ ਮਨੂਆ ਪੀਵਣਹਾਰ੝ ॥
The Dark Age of Kali Yuga is the vessel, filled with the wine

of sexual desire; the mind is the drunkard.

ਕ੝ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰ੝ ॥
Anger is the cup, filled with emotional attachment, and

egotism is the server.

ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖ੝ਆਰ੝ ॥
Drinking too much in the company of falsehood and greed, one

is ruined.

ਕਰਣੀ ਲਾਹਣਿ ਸਤ੝ ਗ੝ੜ੝ ਸਚ੝ ਸਰਾ ਕਰਿ ਸਾਰ੝ ॥
So let good deeds be your distillery, and Truth your molasses;

in this way, make the most excellent wine of Truth.

ਗ੝ਣ ਮੰਡੇ ਕਰਿ ਸੀਲ੝ ਘਿਉ ਸਰਮ੝ ਮਾਸ੝ ਆਹਾਰ੝ ॥
Make virtue your bread, good conduct the ghee, and modesty the

meat to eat.

ਗ੝ਰਮ੝ਖਿ ਪਾਈਝ ਨਾਨਕਾ ਖਾਧੈ ਜਾਹਿ ਬਿਕਾਰ ॥੧॥
As Gurmukh, these are obtained, O Nanak; partaking of them,

one's sins depart. ||1||

ਗਿਆਨ੝  ਗ੝ੜ੝  ਸਾਲਾਹ  ਮੰਡੇ  ਭਉ  ਮਾਸ੝  ਆਹਾਰ੝  ॥

So make spiritual wisdom your molasses, the Praise of God your

bread, and the Fear of God the meat you eat.

ਨਾਨਕ ਇਹ੝ ਭੋਜਨ੝ ਸਚ੝ ਹੈ ਸਚ੝ ਨਾਮ੝ ਆਧਾਰ੝ ॥੨॥

O Nanak, this is the true food; let the True Name be your only

Support. ||2||

Another Shabad on same aspect that without Spiritual Food one will not attain the god.

* ਗ੝ੜ੝ , ਮੰਡੇ , ਮਾਸ੝ : The internal food of spirit is not Meat, Bread ans sweet but Sweet of Wisdom but Bread of praying God but Meat of God Fear. All other foods are Maya and go in Maya(Body) but Spiritual food will go in spirit.

ਮਰਦਾਨਾ  ੧  ॥  ਕਾਇਆ  ਲਾਹਣਿ  ਆਪ੝  ਮਦ੝  ਮਜਲਸ  ਤ੝ਰਿਸਨਾ  ਧਾਤ੝  ॥  ਮਨਸਾ  ਕਟੋਰੀ  ਕੂੜਿ  ਭਰੀ  ਪੀਲਾਝ  ਜਮਕਾਲ੝  ॥  ਇਤ੝  ਮਦਿ  ਪੀਤੈ  ਨਾਨਕਾ  ਬਹ੝ਤੇ  ਖਟੀਅਹਿ  ਬਿਕਾਰ  ॥  ਗਿਆਨ੝  ਗ੝ੜ੝  ਸਾਲਾਹ  ਮੰਡੇ  ਭਉ  ਮਾਸ੝  ਆਹਾਰ੝  ॥  ਨਾਨਕ  ਇਹ੝  ਭੋਜਨ੝  ਸਚ੝  ਹੈ  ਸਚ੝  ਨਾਮ੝  ਆਧਾਰ੝  ॥੨॥  ਕਾਂਯਾਂ  ਲਾਹਣਿ  ਆਪ੝  ਮਦ੝  ਅੰਮ੝ਰਿਤ  ਤਿਸ  ਕੀ  ਧਾਰ  ॥  ਸਤਸੰਗਤਿ  ਸਿਉ  ਮੇਲਾਪ੝  ਹੋਇ  ਲਿਵ  ਕਟੋਰੀ  ਅੰਮ੝ਰਿਤ  ਭਰੀ  ਪੀ  ਪੀ  ਕਟਹਿ  ਬਿਕਾਰ  ॥੩॥

Mardaanaa:  The human body is the vat, self-conceit is the wine, and desire is the company of drinking buddies.  The cup of the mind's longing is overflowing with falsehood, and the Messenger of Death is the cup-bearer.  Drinking in this wine, O Nanak, one takes on countless sins and corruptions.  So make spiritual wisdom your molasses, the Praise of God your bread, and the Fear of God the meat you eat.  O Nanak, this is the true food; let the True Name be your only Support. ||2|| If the human body is the vat, and self-realization is the wine, then a stream of Ambrosial Nectar is produced.  Meeting with the Society of the Saints, the cup of the Lord's Love is filled with this Ambrosial Nectar; drinking it in, one's corruptions and sins are wiped away. ||3||

What is get from topic is that:

* Food of Maya have no relation with Spirit.
* Food of Maya which takes away you from god have relation with spirit like Wine
* Wine of Spirit, Sweet of Spirit, bread of Spirit, Meat ofSpirit is different from outer foods.
* We can get these food of spirits from Saadhsangat.
* All other Foods are JHOOT. But Spirit's food is SACH i.e Wisdom, God's name, Self Conceit, Desire for God, Fear of God, Praise of God, Modesty, Good Conduct.

ਸਲੋਕ  ਮਃ  ੧  ॥

Shalok, First Mehl:

ਪਹਿਲਾਂ ਮਾਸਹ੝ ਨਿੰਮਿਆ ਮਾਸੈ ਅੰਦਰਿ ਵਾਸ੝ ॥

First, the mortal is conceived in the flesh, and then he dwells in the flesh.

ਜੀਉ ਪਾਇ ਮਾਸ੝ ਮ੝ਹਿ ਮਿਲਿਆ ਹਡ੝ ਚੰਮ੝ ਤਨ੝ ਮਾਸ੝ ॥

When he comes alive, his mouth takes flesh; his bones, skin and body are flesh.

ਮਾਸਹ੝ ਬਾਹਰਿ ਕਢਿਆ ਮੰਮਾ ਮਾਸ੝ ਗਿਰਾਸ੝ ॥

He comes out of the womb of flesh, and takes a mouthful of flesh at the breast.

ਮ੝ਹ੝ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸ੝ ॥

His mouth is flesh, his tongue is flesh; his breath is in the flesh.

ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸ੝ ॥

He grows up and is married, and brings his wife of flesh into his home.

ਮਾਸਹ੝ ਹੀ ਮਾਸ੝ ਊਪਜੈ ਮਾਸਹ੝ ਸਭੋ ਸਾਕ੝ ॥

Flesh is produced from flesh; all relatives are made of flesh.

ਸਤਿਗ੝ਰਿ ਮਿਲਿਝ ਹ੝ਕਮ੝ ਬ੝ਝੀਝ ਤਾਂ ਕੋ ਆਵੈ ਰਾਸਿ ॥

When the mortal meets the True Guru, and realizes the Hukam of the Lord's Command, then he comes to be reformed.

ਆਪਿ ਛ੝ਟੇ ਨਹ ਛੂਟੀਝ ਨਾਨਕ ਬਚਨਿ ਬਿਣਾਸ੝ ॥੧॥

Releasing himself, the mortal does not find release; O Nanak, through empty words, one is ruined. ||1||

ਮਃ ੧ ॥

First Mehl:

ਮਾਸ੝ ਮਾਸ੝ ਕਰਿ ਮੂਰਖ੝ ਝਗੜੇ ਗਿਆਨ੝ ਧਿਆਨ੝ ਨਹੀ ਜਾਣੈ ॥

The fools argue about flesh and meat, but they know nothing about meditation and spiritual wisdom.

ਕਉਣ੝ ਮਾਸ੝ ਕਉਣ੝ ਸਾਗ੝ ਕਹਾਵੈ ਕਿਸ੝ ਮਹਿ ਪਾਪ ਸਮਾਣੇ ॥

What is called meat, and what is called green vegetables? What leads to sin?

ਗੈਂਡਾ ਮਾਰਿ ਹੋਮ ਜਗ ਕੀਝ ਦੇਵਤਿਆ ਕੀ ਬਾਣੇ ॥

It was the habit of the gods to kill the rhinoceros, and make a feast of the burnt offering.

ਮਾਸ੝ ਛੋਡਿ ਬੈਸਿ ਨਕ੝ ਪਕੜਹਿ ਰਾਤੀ ਮਾਣਸ ਖਾਣੇ ॥

Those who renounce meat, and hold their noses when sitting near it, devour men at night.

ਫੜ੝ ਕਰਿ ਲੋਕਾਂ ਨੋ ਦਿਖਲਾਵਹਿ ਗਿਆਨ੝ ਧਿਆਨ੝ ਨਹੀ ਸੂਝੈ ॥

They practice hypocrisy, and make a show before other people, but they do not understand anything about meditation or spiritual wisdom.

ਨਾਨਕ ਅੰਧੇ ਸਿਉ ਕਿਆ ਕਹੀਝ ਕਹੈ ਨ ਕਹਿਆ ਬੂਝੈ ॥

O Nanak, what can be said to the blind people? They cannot answer, or even understand what is said.

ਅੰਧਾ ਸੋਇ ਜਿ ਅੰਧ੝ ਕਮਾਵੈ ਤਿਸ੝ ਰਿਦੈ ਸਿ ਲੋਚਨ ਨਾਹੀ ॥

They alone are blind, who act blindly. They have no eyes in their hearts.

ਮਾਤ ਪਿਤਾ ਕੀ ਰਕਤ੝ ਨਿਪੰਨੇ ਮਛੀ ਮਾਸ੝ ਨ ਖਾਂਹੀ ॥

They are produced from the blood of their mothers and fathers, but they do not eat fish or meat.

ਇਸਤ੝ਰੀ  ਪ੝ਰਖੈ  ਜਾਂ  ਨਿਸਿ  ਮੇਲਾ  ਓਥੈ  ਮੰਧ੝  ਕਮਾਹੀ  ॥

But when men and women meet in the night, they come together in the flesh.

ਮਾਸਹ੝ ਨਿੰਮੇ ਮਾਸਹ੝ ਜੰਮੇ ਹਮ ਮਾਸੈ ਕੇ ਭਾਂਡੇ ॥

In the flesh we are conceived, and in the flesh we are born; we are vessels of flesh.

ਗਿਆਨ੝ ਧਿਆਨ੝ ਕਛ੝ ਸੂਝੈ ਨਾਹੀ ਚਤ੝ਰ੝ ਕਹਾਵੈ ਪਾਂਡੇ ॥

You know nothing of spiritual wisdom and meditation, even though you call yourself clever, O religious scholar.

ਬਾਹਰ ਕਾ ਮਾਸ੝ ਮੰਦਾ ਸ੝ਆਮੀ ਘਰ ਕਾ ਮਾਸ੝ ਚੰਗੇਰਾ ॥

O master, you believe that flesh on the outside is bad, but the flesh of those in your own home is good.

ਜੀਅ ਜੰਤ ਸਭਿ ਮਾਸਹ੝ ਹੋਝ ਜੀਇ ਲਇਆ ਵਾਸੇਰਾ ॥

All beings and creatures are flesh; the soul has taken up its home in the flesh.

ਅਭਖ੝ ਭਖਹਿ ਭਖ੝ ਤਜਿ ਛੋਡਹਿ ਅੰਧ੝ ਗ੝ਰੂ ਜਿਨ ਕੇਰਾ ॥

They eat the uneatable; they reject and abandon what they could eat. They have a teacher who is blind.

ਮਾਸਹ੝ ਨਿੰਮੇ ਮਾਸਹ੝ ਜੰਮੇ ਹਮ ਮਾਸੈ ਕੇ ਭਾਂਡੇ ॥

In the flesh we are conceived, and in the flesh we are born; we are vessels of flesh.

ਗਿਆਨ੝ ਧਿਆਨ੝ ਕਛ੝ ਸੂਝੈ ਨਾਹੀ ਚਤ੝ਰ੝ ਕਹਾਵੈ ਪਾਂਡੇ॥

You know nothing of spiritual wisdom and meditation, even though you call yourself clever, O religious scholar.

ਮਾਸ੝ ਪ੝ਰਾਣੀ ਮਾਸ੝ ਕਤੇਬੀ ਚਹ੝ ਜ੝ਗਿ ਮਾਸ੝ ਕਮਾਣਾ ॥

Meat is allowed in the Puraanas, meat is allowed in the Bible and the Koran. Throughout the four ages, meat has been used.

ਜਜਿ ਕਾਜਿ ਵੀਆਹਿ ਸ੝ਹਾਵੈ ਓਥੈ ਮਾਸ੝ ਸਮਾਣਾ ॥

It is featured in sacred feasts and marriage festivities; meat is used in them.

ਇਸਤ੝ਰੀ ਪ੝ਰਖ ਨਿਪਜਹਿ ਮਾਸਹ੝ ਪਾਤਿਸਾਹ ਸ੝ਲਤਾਨਾਂ ॥

Women, men, kings and emperors originate from meat.

ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੝ਹ੝ਹ ਕਾ ਦਾਨ੝ ਨ ਲੈਣਾ ॥

If you see them going to hell, then do not accept charitable gifts from them.

ਦੇਂਦਾ ਨਰਕਿ ਸ੝ਰਗਿ ਲੈਦੇ ਦੇਖਹ੝ ਝਹ੝ ਧਿਙਾਣਾ ॥

The giver goes to hell, while the receiver goes to heaven - look at this injustice.

ਆਪਿ ਨ ਬੂਝੈ ਲੋਕ ਬ੝ਝਾਝ ਪਾਂਡੇ ਖਰਾ ਸਿਆਣਾ ॥

You do not understand your own self, but you preach to other people. O Pandit, you are very wise indeed.

ਪਾਂਡੇ ਤੂ ਜਾਣੈ ਹੀ ਨਾਹੀ ਕਿਥਹ੝ ਮਾਸ੝ ਉਪੰਨਾ ॥

O Pandit, you do not know where meat originated.

ਤੋਇਅਹ੝ ਅੰਨ੝ ਕਮਾਦ੝ ਕਪਾਹਾਂ ਤੋਇਅਹ੝ ਤ੝ਰਿਭਵਣ੝ ਗੰਨਾ ॥

Corn, sugar cane and cotton are produced from water. The three worlds came from water.

ਤੋਆ ਆਖੈ ਹਉ ਬਹ੝ ਬਿਧਿ ਹਛਾ ਤੋਝ ਬਹ੝ਤ੝ ਬਿਕਾਰਾ ॥

Water says, "I am good in many ways." But water takes many forms.

ਝਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕ੝ ਕਹੈ ਵਿਚਾਰਾ ॥੨॥

Forsaking these delicacies, one becomes a true Sannyaasee, a detached hermit. Nanak reflects and speaks. ||2||

Wrong lines regarding maas

ਕਾਗਾ  ਚੂੰਡਿ  ਨ  ਪਿੰਜਰਾ  ਬਸੈ  ਤ  ਉਡਰਿ  ਜਾਹਿ  ॥

O crow, do not peck at my skeleton; if you have landed on it, fly away.

ਜਿਤ੝ ਪਿੰਜਰੈ ਮੇਰਾ ਸਹ੝ ਵਸੈ ਮਾਸ੝ ਨ ਤਿਦੂ ਖਾਹਿ ॥੯੨॥

Do not eat the flesh from that skeleton, within which my Husband Lord abides. ||92||

ਸੇਵ  ਕੀਤੀ  ਸੰਤੋਖੀਈ  ਜਿਨ੝ਹ੝ਹੀ  ਸਚੋ  ਸਚ੝  ਧਿਆਇਆ  ॥

Those who serve are content. They meditate on the Truest of the True.

ਓਨ੝ਹ੝ਹੀ  ਮੰਦੈ  ਪੈਰ੝  ਨ  ਰਖਿਓ  ਕਰਿ  ਸ੝ਕ੝ਰਿਤ੝  ਧਰਮ੝  ਕਮਾਇਆ  ॥

They do not place their feet in sin, but do good deeds and live righteously in Dharma.

ਓਨ੝ਹ੝ਹੀ ਦ੝ਨੀਆ ਤੋੜੇ ਬੰਧਨਾ ਅੰਨ੝ ਪਾਣੀ ਥੋੜਾ ਖਾਇਆ ॥

They burn away the bonds of the world, and eat a simple diet of grain and water.

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥

You are the Great Forgiver; You give continually, more and more each day.

ਵਡਿਆਈ ਵਡਾ ਪਾਇਆ ॥੭॥

By His greatness, the Great Lord is obtained. ||7||

ਤਿਲੰਗ  ਮਹਲਾ  ੫  ਘਰ੝  ੧

Tilang, Fifth Mehl, First House:

ੴ ਸਤਿਗ੝ਰ ਪ੝ਰਸਾਦਿ ॥

One Universal Creator God. By The Grace Of The True Guru:

ਖਾਕ ਨੂਰ ਕਰਦੰ ਆਲਮ ਦ੝ਨੀਆਇ ॥

The Lord infused His Light into the dust, and created the world, the universe.

ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖ੝ਦਾਇ ॥੧॥

The sky, the earth, the trees, and the water - all are the Creation of the Lord. ||1||

ਬੰਦੇ ਚਸਮ ਦੀਦੰ ਫਨਾਇ ॥

O human being, whatever you can see with your eyes, shall perish.

ਦ੝ਨੀਆ ਮ੝ਰਦਾਰ ਖ੝ਰਦਨੀ ਗਾਫਲ ਹਵਾਇ ॥ ਰਹਾਉ ॥

ਹੇ ਮਨ੝ੱਖ! ਜੋ ਕ੝ਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ। ਪਰ ਦ੝ਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭ੝ੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ)।ਰਹਾਉ।

ਗੈਬਾਨ ਹੈਵਾਨ ਹਰਾਮ ਕ੝ਸਤਨੀ ਮ੝ਰਦਾਰ ਬਖੋਰਾਇ ॥

ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥੨॥

ਹੇ ਭਾਈ! ਗ਼ਾਫ਼ਲ ਮਨ੝ੱਖ ਭੂਤਾਂ ਪ੝ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ। ਇਸ ਦੇ ਦਿਲ ਉਤੇ (ਮਾਇਆ ਦਾ) ਮ੝ਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ।੨।

ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥

Your benefactors, presents, companions, courts, lands and homes -

ਜਬ ਅਜਰਾਈਲ੝ ਬਸਤਨੀ ਤਬ ਚਿ ਕਾਰੇ ਬਿਦਾਇ ॥੩॥

when Azraa-eel, the Messenger of Death seizes you, what good will these be to you then? ||3||

ਹਵਾਲ ਮਾਲੂਮ੝ ਕਰਦੰ ਪਾਕ ਅਲਾਹ ॥

The Pure Lord God knows your condition.

ਬ੝ਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥੪॥੧॥

O Nanak, recite your prayer to the holy people. ||4||1||

ਜੀਅ  ਬਧਹ੝  ਸ੝  ਧਰਮ੝  ਕਰਿ  ਥਾਪਹ੝  ਅਧਰਮ੝  ਕਹਹ੝  ਕਤ  ਭਾਈ  ॥  ਆਪਸ  ਕਉ  ਮ੝ਨਿਵਰ  ਕਰਿ  ਥਾਪਹ੝  ਕਾ  ਕਉ  ਕਹਹ੝  ਕਸਾਈ  ॥੨॥
You kill living beings, and call it a righteous action. Tell me, brother, what would you call an unrighteous action?  You call yourself the most excellent sage; then who would you call a butcher? ||2||

(ਹੇ ਪਾਂਡੇ! ਇਕ ਪਾਸੇ ਤ੝ਸੀ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤ੝ਸੀ ਭੀ) ਜੀਵ ਮਾਰਦੇ ਹੋ (ਕ੝ਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤ੝ਸੀ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤ੝ਸੀ ਸ੝ਰੇਸ਼ਟ ਰਿਸ਼ੀ ਮਿਥਦੇ ਹੋ। (ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤ੝ਸੀ ਕਸਾਈ ਕਿਸ ਨੂੰ ਆਖਦੇ ਹੋ? (ਤ੝ਸੀ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ?।੨।

ਕਬੀਰ  ਖੂਬ੝  ਖਾਨਾ  ਖੀਚਰੀ  ਜਾ  ਮਹਿ  ਅੰਮ੝ਰਿਤ੝  ਲੋਨ੝  ॥  ਹੇਰਾ  ਰੋਟੀ  ਕਾਰਨੇ  ਗਲਾ  ਕਟਾਵੈ  ਕਉਨ੝  ॥੧੮੮॥

ਹੇ ਕਬੀਰ! (ਮ੝ੱਲਾਂ ਨੂੰ ਬੇਸ਼ੱਕ ਆਖ ਕਿ ਕ੝ਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸ੝ਆਦਲਾ ਲੂਣ ਹੀ ਪਾਇਆ ਹੋਇਆ ਹੋਵੇ। ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕ੝ਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ।੧੮੮।

ਕਬੀਰ  ਭਾਂਗ  ਮਾਛ੝ਲੀ  ਸ੝ਰਾ  ਪਾਨਿ  ਜੋ  ਜੋ  ਪ੝ਰਾਨੀ  ਖਾਂਹਿ  ॥  ਤੀਰਥ  ਬਰਤ  ਨੇਮ  ਕੀਝ  ਤੇ  ਸਭੈ  ਰਸਾਤਲਿ  ਜਾਂਹਿ  ॥੨੩੩॥

ਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੝ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕ੝ਲ ਵਿਅਰਥ ਜਾਂਦੇ ਹਨ।੨੩੩।

ਲਫ਼ਜ਼ "ਭਾਂਗ ਮਾਛ੝ਲੀ ਅਤੇ ਸ੝ਰਾ" ਤੋਂ ਭਾਵ ਇਹ ਨਹੀਂ ਲੈਣਾ ਕਿ ਕਬੀਰ ਜੀ ਸਿਰਫ਼ ਭੰਗ ਤੇ ਸ਼ਰਾਬ ਤੋਂ ਰੋਕਦੇ ਹਨ, ਤੇ ਪੋਸਤ ਅਫ਼ੀਮ ਦੀ ਮਨਾਹੀ ਨਹੀਂ ਕਰਦੇ। ਇਸੇ ਤਰ੝ਹਾਂ ਇਹ ਗੱਲ ਭੀ ਨਹੀਂ ਕਿ ਇਥੇ ਮੱਛੀ ਦਾ ਮਾਸ ਖਾਣ ਤੋਂ ਰੋਕ ਰਹੇ ਹਨ। ਸਾਰੇ ਪ੝ਰਸੰਗ ਨੂੰ ਰਲਾ ਕੇ ਪੜ੝ਹੋ। ਸਤਸੰਗ ਭੀ ਕਰਨਾ ਤੇ ਵਿਕਾਰ ਭੀ ਕਰੀ ਜਾਣੇ-ਕਬੀਰ ਜੀ ਇਸ ਕੰਮ ਤੋਂ ਵਰਜਦੇ ਹਨ। ਕਾਮੀ ਲੋਕ ਆਮ ਤੌਰ ਤੇ ਸ਼ਰਾਬ-ਮਾਸ ਵਰਤ ਕੇ ਕਾਮ-ਵਾਸਨਾ ਵਿਭਚਾਰ ਵਿਚ ਪ੝ਰਵਿਰਤ ਹ੝ੰਦੇ ਹਨ; ਤੇ; ਮੱਛੀ ਦਾ ਮਾਸ ਚੂੰਕਿ ਕਾਮ-ਰ੝ਚੀ ਵਧੀਕ ਪੈਦਾ ਕਰਨ ਵਿਚ ਪ੝ਰਸਿਧ ਹੈ, ਇਸ ਵਾਸਤੇ ਕਬੀਰ ਜੀ ਨੇ ਸ਼ਰਾਬ ਭੰਗ ਮੱਛੀ ਲਫ਼ਜ਼ ਵਰਤੇ ਹਨ।

ਕਬੀਰ ਜੀ ਇਥੇ ਆਖਦੇ ਹਨ ਕਿ "ਸਾਧੂ" ਦੀ ਸੰਗਤਿ ਕਰਨ ਦਾ ਭਾਵ ਇਹ ਨਹੀਂ ਹੈ ਕਿ ਜਿਤਨਾ ਚਿਰ ਸਤਸੰਗ ਵਿਚ ਬੈਠੋ, ਉਤਨਾ ਚਿਰ ਰਾਮ ਰਾਮ ਕਰੀ ਜਾਉ, ਉਥੋਂ ਆ ਕੇ ਵਿਕਾਰਾਂ ਵਿਚ ਭੀ ਹਿੱਸਾ ਲਈ ਜਾਉ। ਇਹ ਤੀਰਥ-ਜਾਤ੝ਰਾ, ਵਰਤ-ਨੇਮ ਸਭ ਨਿਸਫਲ ਜਾਂਦੇ ਹਨ ਜੇ ਮਨ੝ੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ।

ਬੇਦ  ਕਤੇਬ  ਕਹਹ੝  ਮਤ  ਝੂਠੇ  ਝੂਠਾ  ਜੋ  ਨ  ਬਿਚਾਰੈ  ॥

Do not say that the Vedas, the Bible and the Koran are false. Those who do not contemplate them are false.

ਜਉ ਸਭ ਮਹਿ ਝਕ੝ ਖ੝ਦਾਇ ਕਹਤ ਹਉ ਤਉ ਕਿਉ ਮ੝ਰਗੀ ਮਾਰੈ ॥੧॥
You say that the One Lord is in all, so why do you kill chickens? ||1||

(ਹੇ ਹਿੰਦੂ ਤੇ ਮ੝ਸਲਮਾਨ ਵੀਰੋ!) ਵੇਦਾਂ ਜਾਂ ਕ੝ਰਾਨ ਆਦਿਕ (ਇਕ ਦੂਜੇ ਦੀਆਂ) ਧਰਮ-ਪ੝ਸਤਕਾਂ ਨੂੰ ਝੂਠੀਆਂ ਨਾਹ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ-ਪ੝ਸਤਕਾਂ ਦੀ ਵਿਚਾਰ ਨਹੀਂ ਕਰਦਾ। (ਭਲਾ, ਹੇ ਮ੝ੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼੝ਦਾ ਸਭ ਜੀਵਾਂ ਵਿਚ ਮੌਜੂਦ ਹੈ ਤਾਂ (ਉਸ ਖ਼੝ਦਾ ਅੱਗੇ ਕ੝ਰਬਾਨੀ ਦੇਣ ਲਈ) ਮ੝ਰਗ਼ੀ ਕਿਉਂ ਮਾਰਦਾ ਹੈਂ? (ਕੀ ਉਸ ਮ੝ਰਗ਼ੀ ਵਿਚ ਉਹ ਆਪ ਨਹੀਂ ਹੈ? ਮ੝ਰਗ਼ੀ ਵਿਚ ਬੈਠੇ ਖ਼੝ਦਾ ਦੀ ਅੰਸ਼ ਨੂੰ ਮਾਰ ਕੇ ਖ਼੝ਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ ਹੈ?।੧।

ਸਲੋਕ੝  ਮਃ  ੧  ॥  ਕੂੜ੝  ਬੋਲਿ  ਮ੝ਰਦਾਰ੝  ਖਾਇ  ॥  ਅਵਰੀ  ਨੋ  ਸਮਝਾਵਣਿ  ਜਾਇ  ॥  ਮ੝ਠਾ  ਆਪਿ  ਮ੝ਹਾਝ  ਸਾਥੈ  ॥  ਨਾਨਕ  ਝਸਾ  ਆਗੂ  ਜਾਪੈ  ॥੧॥

(ਜੋ ਮਨ੝ੱਖ) ਝੂਠ ਬੋਲ ਕੇ (ਆਪ ਤਾਂ) ਦੂਜਿਆਂ ਦਾ ਹੱਕ ਖਾਂਦਾ ਹੈ ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ), ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ਕਿ ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲ੝ਟਾਂਦਾ ਹੈ।੧।

ਗ੝ਰ੝  ਪੀਰ੝  ਹਾਮਾ  ਤਾ  ਭਰੇ  ਜਾ  ਮ੝ਰਦਾਰ੝  ਨ  ਖਾਇ  ॥

Our Guru, our Spiritual Guide, stands by us, if we do not eat those carcasses.

ਗਲੀ ਭਿਸਤਿ ਨ ਜਾਈਝ ਛ੝ਟੈ ਸਚ੝ ਕਮਾਇ ॥

By mere talk, people do not earn passage to Heaven. Salvation comes only from the practice of Truth.

ਮਃ  ੧  ॥

First Mehl

ਹਕ੝ ਪਰਾਇਆ ਨਾਨਕਾ ਉਸ੝ ਸੂਅਰ ਉਸ੝ ਗਾਇ ॥

: To take what rightfully belongs to another, is like a Muslim eating pork, or a Hindu eating beef.

ਗ੝ਰ੝ ਪੀਰ੝ ਹਾਮਾ ਤਾ ਭਰੇ ਜਾ ਮ੝ਰਦਾਰ੝ ਨ ਖਾਇ ॥

Our Guru, our Spiritual Guide, stands by us, if we do not eat those carcasses.

ਗਲੀ ਭਿਸਤਿ ਨ ਜਾਈਝ ਛ੝ਟੈ ਸਚ੝ ਕਮਾਇ ॥

By mere talk, people do not earn passage to Heaven. Salvation comes only from the practice of Truth.

ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ੝ ਨ ਜਾਇ ॥

By adding spices to forbidden foods, they are not made acceptable.

ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥

O Nanak, from false talk, only falsehood is obtained. ||2||

==Veechar==

Latest revision as of 02:32, 19 October 2011

Done Backup