Template:Showhukam

From SikhiWiki
Revision as of 02:48, 15 December 2007 by Hari singh (talk | contribs)
Jump to navigationJump to search

Hukamnama on December 15, 2007
SikhToTheMAX    SGGS Page 829    SriGranth
SearchGB    Audio    Punjabi    SriGuruGranth    Link

ਬਿਲਾਵਲ੝ ਮਹਲਾ ੫ ॥

ਬਿਨ੝ ਭੈ ਭਗਤੀ ਤਰਨ੝ ਕੈਸੇ ॥ ਕਰਹ੝ ਅਨ੝ਗ੝ਰਹ੝ ਪਤਿਤ ਉਧਾਰਨ ਰਾਖ੝ ਸ੝ਆਮੀ ਆਪ ਭਰੋਸੇ ॥੧॥ ਰਹਾਉ ॥ ਸਿਮਰਨ੝ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸ੝ਆਨ ਜੈਸੇ ॥ ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬ੝ਡੇ ਝਸੇ ॥੧॥ ਸਰਨਿ ਦ੝ਖ ਭੰਜਨ ਪ੝ਰਖ ਨਿਰੰਜਨ ਸਾਧੂ ਸੰਗਤਿ ਰਵਣ੝ ਜੈਸੇ ॥ ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥ ...More