Template:Showhukam

From SikhiWiki
Revision as of 11:12, 30 November 2007 by Hari singh (talk | contribs)
Jump to navigationJump to search

Hukamnama on November 30, 2007
SikhToTheMAX    SGGS Page 630    SriGranth
SearchGB    Audio    Punjabi    SriGuruGranth    Link

ਸੋਰਠਿ ਮਹਲਾ 5 ॥

ਨਾਲਿ ਨਰਾਇਣ੝ ਮੇਰੈ ॥ ਜਮਦੂਤ੝ ਨ ਆਵੈ ਨੇਰੈ ॥ ਕੰਠਿ ਲਾਇ ਪ੝ਰਭ ਰਾਖੈ ॥ ਸਤਿਗ੝ਰ ਕੀ ਸਚ੝ ਸਾਖੈ ॥1॥ ਗ੝ਰਿ ਪੂਰੈ ਪੂਰੀ ਕੀਤੀ ॥ ਦ੝ਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸ੝ਮਤਿ ਦੀਤੀ ॥1॥ ਰਹਾਉ ॥ ਪ੝ਰਭਿ ਸਗਲੇ ਥਾਨ ਵਸਾਝ ॥ ਸ੝ਖਿ ਸਾਂਦਿ ਫਿਰਿ ਆਝ ॥ ਨਾਨਕ ਪ੝ਰਭ ਸਰਣਾਝ ॥ ਜਿਨਿ ਸਗਲੇ ਰੋਗ ਮਿਟਾਝ ॥2॥24॥88॥ ...More