Template:Showhukam

From SikhiWiki
Revision as of 21:24, 10 November 2007 by Hari singh (talk | contribs)
Jump to navigationJump to search

Hukamnama on November 11, 2007
SikhToTheMAX    SGGS Page 593    SriGranth
SearchGB    Audio    Punjabi    SriGuruGranth    Link

ਸਲੋਕ ਮਃ ੩ ॥

ਜਗਤ੝ ਅਗਿਆਨੀ ਅੰਧ੝ ਹੈ ਦੂਜੈ ਭਾਇ ਕਰਮ ਕਮਾਇ ॥ ਦੂਜੈ ਭਾਇ ਜੇਤੇ ਕਰਮ ਕਰੇ ਦ੝ਖ੝ ਲਗੈ ਤਨਿ ਧਾਇ ॥ ਗ੝ਰ ਪਰਸਾਦੀ ਸ੝ਖ੝ ਊਪਜੈ ਜਾ ਗ੝ਰ ਕਾ ਸਬਦ੝ ਕਮਾਇ ॥ ਸਚੀ ਬਾਣੀ ਕਰਮ ਕਰੇ ਅਨਦਿਨ੝ ਨਾਮ੝ ਧਿਆਇ ॥ ਨਾਨਕ ਜਿਤ੝ ਆਪੇ ਲਾਝ ਤਿਤ੝ ਲਗੇ ਕਹਣਾ ਕਿਛੂ ਨ ਜਾਇ ॥੧॥ ਮਃ ੩ ॥ ਹਮ ਘਰਿ ਨਾਮ੝ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥ ਸਤਗ੝ਰ੝ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥ ...More