Sukhmani asatpadi 13

From SikhiWiki
Jump to navigationJump to search
The printable version is no longer supported and may have rendering errors. Please update your browser bookmarks and please use the default browser print function instead.
Previous asatpadi
Sukhmani asatpadi 13 Sound      Play Audio Next asatpadi
Page 279

1 2 3 4 5 6 7 8 9 10 11 12 13 14 15 16 17 18 19 20 21 22 23 24

Page 279




ਸਲੋਕ੝ ॥
Salok.
Shalok:
ਸੰਤ ਸਰਨਿ ਜੋ ਜਨ੝ ਪਰੈ ਸੋ ਜਨ੝ ਉਧਰਨਹਾਰ ॥
Sanṯ saran jo jan parai so jan uḝẖranhĝr.
One who seeks the Sanctuary of the Saints shall be saved.
ਸੰਤ ਕੀ ਨਿੰਦਾ ਨਾਨਕਾ ਬਹ੝ਰਿ ਬਹ੝ਰਿ ਅਵਤਾਰ ॥੧॥
Sanṯ kī ninḝĝ nĝnkĝ bahur bahur avṯĝr. ((1))
One who slanders the Saints, O Nanak, shall be reincarnated over and over again. ((1))

ਅਸਟਪਦੀ ॥
Asatpaḝī.
Ashtapadee:
ਸੰਤ ਕੈ ਦੂਖਨਿ ਆਰਜਾ ਘਟੈ ॥
Sanṯ kai ḝūkẖan ĝrjĝ gẖatai.
Slandering the Saints, one's life is cut short.
ਸੰਤ ਕੈ ਦੂਖਨਿ ਜਮ ਤੇ ਨਹੀ ਛ੝ਟੈ ॥
Sanṯ kai ḝūkẖan jam ṯe nahī cẖẖutai.
Slandering the Saints, one shall not escape the Messenger of Death.
ਸੰਤ ਕੈ ਦੂਖਨਿ ਸ੝ਖ੝ ਸਭ੝ ਜਾਇ ॥
Sanṯ kai ḝūkẖan sukẖ sabẖ jĝ▫e.
Slandering the Saints, all happiness vanishes.
ਸੰਤ ਕੈ ਦੂਖਨਿ ਨਰਕ ਮਹਿ ਪਾਇ ॥
Sanṯ kai ḝūkẖan narak mėh pĝ▫e.
Slandering the Saints, one falls into hell.
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
Sanṯ kai ḝūkẖan maṯ ho▫e malīn.
Slandering the Saints, the intellect is polluted.
ਸੰਤ ਕੈ ਦੂਖਨਿ ਸੋਭਾ ਤੇ ਹੀਨ ॥
Sanṯ kai ḝūkẖan sobẖĝ ṯe hīn.
Slandering the Saints, one's reputation is lost.
ਸੰਤ ਕੇ ਹਤੇ ਕਉ ਰਖੈ ਨ ਕੋਇ ॥
Sanṯ ke haṯe ka▫o rakẖai na ko▫e.
One who is cursed by a Saint cannot be saved.
ਸੰਤ ਕੈ ਦੂਖਨਿ ਥਾਨ ਭ੝ਰਸਟ੝ ਹੋਇ ॥
Sanṯ kai ḝūkẖan thĝn bẖarsat ho▫e.
Slandering the Saints, one's place is defiled.
ਸੰਤ ਕ੝ਰਿਪਾਲ ਕ੝ਰਿਪਾ ਜੇ ਕਰੈ ॥
Sanṯ kirpĝl kirpĝ je karai.
But if the Compassionate Saint shows His Kindness,
ਨਾਨਕ ਸੰਤਸੰਗਿ ਨਿੰਦਕ੝ ਭੀ ਤਰੈ ॥੧॥
Nĝnak saṯsang ninḝak bẖī ṯarai. ((1))
O Nanak, in the Company of the Saints, the slanderer may still be saved. ((1))

ਸੰਤ ਕੇ ਦੂਖਨ ਤੇ ਮ੝ਖ੝ ਭਵੈ ॥
Sanṯ ke ḝūkẖan ṯe mukẖ bẖavai.
Slandering the Saints, one becomes a wry-faced malcontent.
ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
Sanṯan kai ḝūkẖan kĝg ji▫o lavai.
Slandering the Saints, one croaks like a raven.
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥
Sanṯan kai ḝūkẖan sarap jon pĝ▫e.
Slandering the Saints, one is reincarnated as a snake.
ਸੰਤ ਕੈ ਦੂਖਨਿ ਤ੝ਰਿਗਦ ਜੋਨਿ ਕਿਰਮਾਇ ॥
Sanṯ kai ḝūkẖan ṯarigaḝ jon kirmĝ▫e.
Slandering the Saints, one is reincarnated as a wiggling worm.
ਸੰਤਨ ਕੈ ਦੂਖਨਿ ਤ੝ਰਿਸਨਾ ਮਹਿ ਜਲੈ ॥
Sanṯan kai ḝūkẖan ṯarisnĝ mėh jalai.
Slandering the Saints, one burns in the fire of desire.
ਸੰਤ ਕੈ ਦੂਖਨਿ ਸਭ੝ ਕੋ ਛਲੈ ॥
Sanṯ kai ḝūkẖan sabẖ ko cẖẖalai.
Slandering the Saints, one tries to deceive everyone.
ਸੰਤ ਕੈ ਦੂਖਨਿ ਤੇਜ੝ ਸਭ੝ ਜਾਇ ॥
Sanṯ kai ḝūkẖan ṯej sabẖ jĝ▫e.
Slandering the Saints, all one's influence vanishes.
ਸੰਤ ਕੈ ਦੂਖਨਿ ਨੀਚ੝ ਨੀਚਾਇ ॥
Sanṯ kai ḝūkẖan nīcẖ nīcẖĝ▫e.
Slandering the Saints, one becomes the lowest of the low.
ਸੰਤ ਦੋਖੀ ਕਾ ਥਾਉ ਕੋ ਨਾਹਿ ॥
Sanṯ ḝokẖī kĝ thĝ▫o ko nĝhi.
For the slanderer of the Saint, there is no place of rest.
ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥
Nĝnak sanṯ bẖĝvai ṯĝ o▫e bẖī gaṯ pĝhi. ((2))
O Nanak, if it pleases the Saint, even then, he may be saved. ((2))

ਸੰਤ ਕਾ ਨਿੰਦਕ੝ ਮਹਾ ਅਤਤਾਈ ॥
Sanṯ kĝ ninḝak mahĝ aṯṯĝ▫ī.
The slanderer of the Saint is the worst evil-doer.
ਸੰਤ ਕਾ ਨਿੰਦਕ੝ ਖਿਨ੝ ਟਿਕਨ੝ ਨ ਪਾਈ ॥
Sanṯ kĝ ninḝak kẖin tikan na pĝ▫ī.
The slanderer of the Saint has not even a moment's rest.
ਸੰਤ ਕਾ ਨਿੰਦਕ੝ ਮਹਾ ਹਤਿਆਰਾ ॥
Sanṯ kĝ ninḝak mahĝ haṯi▫ĝrĝ.
The slanderer of the Saint is a brutal butcher.
ਸੰਤ ਕਾ ਨਿੰਦਕ੝ ਪਰਮੇਸ੝ਰਿ ਮਾਰਾ ॥
Sanṯ kĝ ninḝak parmesur mĝrĝ.
The slanderer of the Saint is cursed by the Transcendent Lord.
ਸੰਤ ਕਾ ਨਿੰਦਕ੝ ਰਾਜ ਤੇ ਹੀਨ੝ ॥
Sanṯ kĝ ninḝak rĝj ṯe hīn.
The slanderer of the Saint has no kingdom.
ਸੰਤ ਕਾ ਨਿੰਦਕ੝ ਦ੝ਖੀਆ ਅਰ੝ ਦੀਨ੝ ॥
Sanṯ kĝ ninḝak ḝukẖī▫ĝ ar ḝīn.
The slanderer of the Saint becomes miserable and poor.
ਸੰਤ ਕੇ ਨਿੰਦਕ ਕਉ ਸਰਬ ਰੋਗ ॥
Sanṯ ke ninḝak ka▫o sarab rog.
The slanderer of the Saint contracts all diseases.
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
Sanṯ ke ninḝak ka▫o saḝĝ bijog.
The slanderer of the Saint is forever separated.
ਸੰਤ ਕੀ ਨਿੰਦਾ ਦੋਖ ਮਹਿ ਦੋਖ੝ ॥
Sanṯ kī ninḝĝ ḝokẖ mėh ḝokẖ.
To slander a Saint is the worst sin of sins.
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖ੝ ॥੩॥
Nĝnak sanṯ bẖĝvai ṯĝ us kĝ bẖī ho▫e mokẖ. ((3))
O Nanak, if it pleases the Saint, then even this one may be liberated. ((3))

ਸੰਤ ਕਾ ਦੋਖੀ ਸਦਾ ਅਪਵਿਤ੝ ॥
Sanṯ kĝ ḝokẖī saḝĝ apviṯ.
The slanderer of the Saint is forever impure.
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤ੝ ॥
Sanṯ kĝ ḝokẖī kisai kĝ nahī miṯ.
The slanderer of the Saint is nobody's friend.
ਸੰਤ ਕੇ ਦੋਖੀ ਕਉ ਡਾਨ੝ ਲਾਗੈ ॥
Sanṯ ke ḝokẖī ka▫o dĝn lĝgai.
The slanderer of the Saint shall be punished.
ਸੰਤ ਕੇ ਦੋਖੀ ਕਉ ਸਭ ਤਿਆਗੈ ॥
Sanṯ ke ḝokẖī ka▫o sabẖ ṯi▫ĝgai.
The slanderer of the Saint is abandoned by all.
ਸੰਤ ਕਾ ਦੋਖੀ ਮਹਾ ਅਹੰਕਾਰੀ ॥
Sanṯ kĝ ḝokẖī mahĝ ahaʼnkĝrī.
The slanderer of the Saint is totally egocentric.
ਸੰਤ ਕਾ ਦੋਖੀ ਸਦਾ ਬਿਕਾਰੀ ॥
Sanṯ kĝ ḝokẖī saḝĝ bikĝrī.
The slanderer of the Saint is forever corrupt.
ਸੰਤ ਕਾ ਦੋਖੀ ਜਨਮੈ ਮਰੈ ॥
Sanṯ kĝ ḝokẖī janmai marai.
The slanderer of the Saint must endure birth and death.
ਸੰਤ ਕੀ ਦੂਖਨਾ ਸ੝ਖ ਤੇ ਟਰੈ ॥
Sanṯ kī ḝūkẖnĝ sukẖ ṯe tarai.
The slanderer of the Saint is devoid of peace.
ਸੰਤ ਕੇ ਦੋਖੀ ਕਉ ਨਾਹੀ ਠਾਉ ॥
Sanṯ ke ḝokẖī ka▫o nĝhī ṯẖĝ▫o.
The slanderer of the Saint has no place of rest.
ਨਾਨਕ ਸੰਤ ਭਾਵੈ ਤਾ ਲਝ ਮਿਲਾਇ ॥੪॥
Nĝnak sanṯ bẖĝvai ṯĝ la▫e milĝ▫e. ((4))
O Nanak, if it pleases the Saint, then even such a one may merge in union. ((4))

ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
Sanṯ kĝ ḝokẖī aḝẖ bīcẖ ṯe tūtai.
The slanderer of the Saint breaks down mid-way.
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
Sanṯ kĝ ḝokẖī kiṯai kĝj na pahūcẖai.
The slanderer of the Saint cannot accomplish his tasks.
ਸੰਤ ਕੇ ਦੋਖੀ ਕਉ ਉਦਿਆਨ ਭ੝ਰਮਾਈਝ ॥
Sanṯ ke ḝokẖī ka▫o uḝi▫ĝn bẖarmĝ▫ī▫ai.
The slanderer of the Saint wanders in the wilderness.
ਸੰਤ ਕਾ ਦੋਖੀ ਉਝੜਿ ਪਾਈਝ ॥
Sanṯ kĝ ḝokẖī ujẖaṛ pĝ▫ī▫ai.
The slanderer of the Saint is misled into desolation.
ਸੰਤ ਕਾ ਦੋਖੀ ਅੰਤਰ ਤੇ ਥੋਥਾ ॥
Sanṯ kĝ ḝokẖī anṯar ṯe thothĝ.
The slanderer of the Saint is empty inside,
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
Ji▫o sĝs binĝ mirṯak kī lothĝ.
like the corpse of a dead man, without the breath of life.
ਸੰਤ ਕੇ ਦੋਖੀ ਕੀ ਜੜ ਕਿਛ੝ ਨਾਹਿ ॥
Sanṯ ke ḝokẖī kī jaṛ kicẖẖ nĝhi.
The slanderer of the Saint has no heritage at all.
ਆਪਨ ਬੀਜਿ ਆਪੇ ਹੀ ਖਾਹਿ ॥
Āpan bīj ĝpe hī kẖĝhi.
He himself must eat what he has planted.
ਸੰਤ ਕੇ ਦੋਖੀ ਕਉ ਅਵਰ੝ ਨ ਰਾਖਨਹਾਰ੝ ॥
Sanṯ ke ḝokẖī ka▫o avar na rĝkẖanhĝr.
The slanderer of the Saint cannot be saved by anyone else.
ਨਾਨਕ ਸੰਤ ਭਾਵੈ ਤਾ ਲਝ ਉਬਾਰਿ ॥੫॥
Nĝnak sanṯ bẖĝvai ṯĝ la▫e ubĝr. ((5))
O Nanak, if it pleases the Saint, then even he may be saved. ((5))

ਸੰਤ ਕਾ ਦੋਖੀ ਇਉ ਬਿਲਲਾਇ ॥
Sanṯ kĝ ḝokẖī i▫o billĝ▫e.
The slanderer of the Saint bewails like this -
ਜਿਉ ਜਲ ਬਿਹੂਨ ਮਛ੝ਲੀ ਤੜਫੜਾਇ ॥
Ji▫o jal bihūn macẖẖulī ṯaṛafṛĝ▫e.
like a fish, out of water, writhing in agony.
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥
Sanṯ kĝ ḝokẖī bẖūkẖĝ nahī rĝjai.
The slanderer of the Saint is hungry and is never satisfied,
ਜਿਉ ਪਾਵਕ੝ ਈਧਨਿ ਨਹੀ ਧ੝ਰਾਪੈ ॥
Ji▫o pĝvak īḝẖan nahī ḝẖarĝpai.
as fire is not satisfied by fuel.
ਸੰਤ ਕਾ ਦੋਖੀ ਛ੝ਟੈ ਇਕੇਲਾ ॥
Sanṯ kĝ ḝokẖī cẖẖutai ikelĝ.
The slanderer of the Saint is left all alone,
ਜਿਉ ਬੂਆੜ੝ ਤਿਲ੝ ਖੇਤ ਮਾਹਿ ਦ੝ਹੇਲਾ ॥
Ji▫o bū▫ĝṛ ṯil kẖeṯ mĝhi ḝuhelĝ.
like the miserable barren sesame stalk abandoned in the field.
ਸੰਤ ਕਾ ਦੋਖੀ ਧਰਮ ਤੇ ਰਹਤ ॥
Sanṯ kĝ ḝokẖī ḝẖaram ṯe rahaṯ.
The slanderer of the Saint is devoid of faith.
ਸੰਤ ਕਾ ਦੋਖੀ ਸਦ ਮਿਥਿਆ ਕਹਤ ॥
Sanṯ kĝ ḝokẖī saḝ mithi▫ĝ kahaṯ.
The slanderer of the Saint constantly lies.
ਕਿਰਤ੝ ਨਿੰਦਕ ਕਾ ਧ੝ਰਿ ਹੀ ਪਇਆ ॥
Kiraṯ ninḝak kĝ ḝẖur hī pa▫i▫ĝ.
The fate of the slanderer is pre-ordained from the very beginning of time.
ਨਾਨਕ ਜੋ ਤਿਸ੝ ਭਾਵੈ ਸੋਈ ਥਿਆ ॥੬॥
Nĝnak jo ṯis bẖĝvai so▫ī thi▫ĝ. ((6))
O Nanak, whatever pleases God's Will comes to pass. ((6))

ਸੰਤ ਕਾ ਦੋਖੀ ਬਿਗੜ ਰੂਪ੝ ਹੋਇ ਜਾਇ ॥
Sanṯ kĝ ḝokẖī bigaṛ rūp ho▫e jĝ▫e.
The slanderer of the Saint becomes deformed.
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
Sanṯ ke ḝokẖī ka▫o ḝargėh milai sajĝ▫e.
The slanderer of the Saint receives his punishment in the Court of the Lord.
ਸੰਤ ਕਾ ਦੋਖੀ ਸਦਾ ਸਹਕਾਈਝ ॥
Sanṯ kĝ ḝokẖī saḝĝ sahkĝ▫ī▫ai.
The slanderer of the Saint is eternally in limbo.
ਸੰਤ ਕਾ ਦੋਖੀ ਨ ਮਰੈ ਨ ਜੀਵਾਈਝ ॥
Sanṯ kĝ ḝokẖī na marai na jīvĝ▫ī▫ai.
He does not die, but he does not live either.
ਸੰਤ ਕੇ ਦੋਖੀ ਕੀ ਪ੝ਜੈ ਨ ਆਸਾ ॥
Sanṯ ke ḝokẖī kī pujai na ĝsĝ.
The hopes of the slanderer of the Saint are not fulfilled.
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
Sanṯ kĝ ḝokẖī uṯẖ cẖalai nirĝsĝ.
The slanderer of the Saint departs disappointed.
ਸੰਤ ਕੈ ਦੋਖਿ ਨ ਤ੝ਰਿਸਟੈ ਕੋਇ ॥
Sanṯ kai ḝokẖ na ṯaristai ko▫e.
Slandering the Saint, no one attains satisfaction.
ਜੈਸਾ ਭਾਵੈ ਤੈਸਾ ਕੋਈ ਹੋਇ ॥
Jaisĝ bẖĝvai ṯaisĝ ko▫ī ho▫e.
As it pleases the Lord, so do people become;
ਪਇਆ ਕਿਰਤ੝ ਨ ਮੇਟੈ ਕੋਇ ॥
Pa▫i▫ĝ kiraṯ na metai ko▫e.
no one can erase their past actions.
ਨਾਨਕ ਜਾਨੈ ਸਚਾ ਸੋਇ ॥੭॥
Nĝnak jĝnai sacẖĝ so▫e. ((7))
O Nanak, the True Lord alone knows all. ((7))

ਸਭ ਘਟ ਤਿਸ ਕੇ ਓਹ੝ ਕਰਨੈਹਾਰ੝ ॥
Sabẖ gẖat ṯis ke oh karnaihĝr.
All hearts are His; He is the Creator.
ਸਦਾ ਸਦਾ ਤਿਸ ਕਉ ਨਮਸਕਾਰ੝ ॥
Saḝĝ saḝĝ ṯis ka▫o namaskĝr.
Forever and ever, I bow to Him in reverence.
ਪ੝ਰਭ ਕੀ ਉਸਤਤਿ ਕਰਹ੝ ਦਿਨ੝ ਰਾਤਿ ॥
Parabẖ kī usṯaṯ karahu ḝin rĝṯ.
Praise God, day and night.
ਤਿਸਹਿ ਧਿਆਵਹ੝ ਸਾਸਿ ਗਿਰਾਸਿ ॥
Ŧisėh ḝẖi▫ĝvahu sĝs girĝs.
Meditate on Him with every breath and morsel of food.
ਸਭ੝ ਕਛ੝ ਵਰਤੈ ਤਿਸ ਕਾ ਕੀਆ ॥
Sabẖ kacẖẖ varṯai ṯis kĝ kī▫ĝ.
Everything happens as He wills.
ਜੈਸਾ ਕਰੇ ਤੈਸਾ ਕੋ ਥੀਆ ॥
Jaisĝ kare ṯaisĝ ko thī▫ĝ.
As He wills, so people become.
ਅਪਨਾ ਖੇਲ੝ ਆਪਿ ਕਰਨੈਹਾਰ੝ ॥
Apnĝ kẖel ĝp karnaihĝr.
He Himself is the play, and He Himself is the actor.
ਦੂਸਰ ਕਉਨ੝ ਕਹੈ ਬੀਚਾਰ੝ ॥
Ḏūsar ka▫un kahai bīcẖĝr.
Who else can speak or deliberate upon this?
ਜਿਸ ਨੋ ਕ੝ਰਿਪਾ ਕਰੈ ਤਿਸ੝ ਆਪਨ ਨਾਮ੝ ਦੇਇ ॥
Jis no kirpĝ karai ṯis ĝpan nĝm ḝe▫e.
He Himself gives His Name to those, upon whom He bestows His Mercy.
ਬਡਭਾਗੀ ਨਾਨਕ ਜਨ ਸੇਇ ॥੮॥੧੩॥
Badbẖĝgī Nĝnak jan se▫e. ((8)(13))
Very fortunate, O Nanak, are those people. ((8)(13))


Previous asatpadi Sukhmani asatpadi 13 Next asatpadi