Ramavtar 24

From SikhiWiki
Revision as of 06:54, 19 June 2010 by Paapi (talk | contribs)
(diff) ← Older revision | Latest revision (diff) | Newer revision → (diff)
Jump to navigationJump to search


ਚੌਪਈ ॥

CHAUPAI

ਜੋ ਇਹ ਕਥਾ ਸ੝ਨੈ ਅਰ੝ ਗਾਵੈ ॥ ਦੂਖ ਪਾਪ ਤਿਹ ਨਿਕਟਿ ਨ ਆਵੈ ॥

He, who will listen to this story and sing it, he will be free from the sufferings and sins.

ਬਿਸਨ੝ ਭਗਤਿ ਕੀ ਝ ਫਲ੝ ਹੋਈ ॥ ਆਧਿ ਬਯਾਧਿ ਛ੝ਵੈ ਸਕੈ ਨ ਕੋਈ ॥੮੫੯॥

The reward of the devotion to Vishnu (and his incarnation Ram) that no ailment of any kind will touch him.859.

ਸੰਮਤ ਸੱਤ੝ਰਹ ਸਹਸ ਪਚਾਵਨ ॥ ਹਾੜ ਵਦੀ ਪ੝ਰਿਥਮਿ ਸ੝ਖ ਦਾਵਨ ॥

This Granth (book) has been complete (and improved) in Vadi first in the month of Asaarh in the year seventeen hundred and fifty-five;

ਤ੝ਵ ਪ੝ਰਸਾਦਿ ਕਰਿ ਗ੝ਰੰਥ ਸ੝ਧਾਰਾ ॥ ਭੂਲ ਪਰੀ ਲਹ੝ ਲੇਹ੝ ਸ੝ਧਾਰਾ ॥੮੬੦॥

if there has remained any error in it, then kindly correct it.860.

ਦੋਹਰਾ ॥

DOHRA

ਨੇਤ੝ਰ ਤ੝ੰਗ ਕੇ ਚਰਨ ਤਰਿ ਸਤਦ੝ਰੱਵ ਤੀਰ ਤਰੰਗ ॥

on the bank of Sutlej in the valley of the mountain.

ਸ੝ਰੀ ਭਗਵਤ ਪੂਰਨ ਕੀਯੋ ਰਘ੝ਬਰ ਕਥਾ ਪ੝ਰਸੰਗ ॥੮੬੧॥

The story of Raghuvir Ram was complete by the Grace of God 861.

ਸਾਧ ਅਸਾਧ ਜਾਨੋ ਨਹੀ ਬਾਦ ਸ੝ਬਾਦ ਬਿਬਾਦਿ ॥

The saint be not considered as unsaintly ever and the debate as controversial ever;

ਗ੝ਰੰਥ ਸਕਲ ਪੂਰਣ ਕੀਯੋ ਭਗਵਤਿ ਕ੝ਰਿਪਾ ਪ੝ਰਸਾਦਿ ॥੮੬੨॥

this whole Granth (book) has been completed by the Grace of God.862.


ਸ੝ਵੈਯਾ ॥

SWAYYA

ਪਾਂਇ ਗਹੇ ਜਬ ਤੇ ਤ੝ਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਿਯੋ ॥

O God ! the day when I caught hold of your feet, I do not bring anyone else under my sight; none other is liked by me now;

ਰਾਮ ਰਹੀਮ ਪ੝ਰਾਨ ਕ੝ਰਾਨ ਅਨੇਕ ਕਹੈਂ ਮਤਿ ਝਕ ਨ ਮਾਨਿਯੋ ॥

The Puranas and the Quran try to know Thee by the names of Ram and Rahim and talk about you through several stories, but I do not accept any of their opinions;

ਸਿੰਮ੝ਰਿਤਿ ਸਾਸਤ੝ਰ ਬੇਦ ਸਭੈ ਬਹ੝ ਭੇਦ ਕਹੈ ਹਮ ਝਕ ਨ ਜਾਨਿਯੋ ॥

The Simritis, Shastras and Vedas describe several mysteries of yours, but I do not agree with any of them.

ਸ੝ਰੀ ਅਸਿਪਾਨਿ ਕ੝ਰਿਪਾ ਤ੝ਮਰੀ ਕਰਿ ਮੈ ਨ ਕਹਿਯੋ ਸਭ ਤੋਹਿ ਬਖਾਨਿਯੋ ॥੮੬੩॥

O sword-wielder God! This all has been described by Thy Grace, what power can I have to write all this?.863.

ਦੋਹਰਾ ॥

DOHRA

ਸਗਲ ਦ੝ਆਰ ਕੋ ਛਾਡਿ ਕੈ ਗਹਿਯੋ ਤ੝ਹਾਰੋ ਦ੝ਆਰ ॥

O Lord ! I have forsaken all other doors and have caught hold of only Thy door.

ਬਾਂਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤ੝ਹਾਰ ॥੮੬੪॥

O Lord ! Thou has caught hold of my arm; I, Govind, am Thy serf, kindly take (care of me and) protect my honour.864.

ਇਤਿ ਸ੝ਰੀ ਬਚਿਤ੝ਰ ਨਾਟਕ ਗ੝ਰੰਥੇ ਰਾਮਾਇਣ ਸਮਾਪਤਮ ॥

BENIGN END OF THE Bachittar Natak Granth RAMAYANA.