Ramavtar 23: Difference between revisions

From SikhiWiki
Jump to navigationJump to search
No edit summary
No edit summary
 
Line 1: Line 1:
<div style="font-size: 100%; background-color: #A9F5F2;">
<div style="font-size: 100%; background-color: #EFFBFB;">


ਭਾਗ
ਭਾਗ

Latest revision as of 22:52, 19 June 2010

ਭਾਗ

SECTION

ਅਥ ਤੀਨੋ ਭ੝ਰਾਤਾ ਤ੝ਰੀਅਨ ਸਹਿਤ ਮਰਬੋ ਕਥਨੰ ॥

The description of the Death of the Three Brothers alongwith their wives :

ਚੌਪਈ ॥

CHAUPAI

ਰਉਰ ਪਰੀ ਸਗਰੇ ਪ੝ਰ ਮਾਹੀ ॥ ਕਾਹੂੰ ਰਹੀ ਕਛੂ ਸ੝ਧ ਨਾਹੀ ॥ ਨਰ ਨਾਰੀ ਡੋਲਤ ਦ੝ਖਿਆਰੇ ॥ ਜਾਨ੝ਕ ਗਿਰੇ ਜੂਝਿ ਜ੝ਝਿਆਰੇ ॥੮੫੧॥

There was great tumult in the whole city and none of the residents was in his senses; the men and women staggered like the warriors writhing after falling during fight in the battlefield.851.

ਸਗਰ ਨਗਰ ਮਹਿ ਪਰ ਗਈ ਰਉਰਾ ॥ ਬਯਾਕ੝ਲ ਗਿਰੇ ਹਸਤਿ ਅਰ੝ ਘੋਰਾ ॥ਨਰ ਨਾਰੀ ਮਨ ਰਹਤ ਉਦਾਸਾ ॥ ਕਹਾ ਰਾਮ ਕਰ ਗਝ ਤਮਾਸਾ ॥੮੫੨॥

There was uproar throughout the city and the elephants and horses also began to fall, being worried, what type of sport has been played by Ram? Thinking about this thing the men and women remained under depression.852.

ਭਰਥਊ ਜੋਗ ਸਾਧਨਾ ਸਾਜੀ ॥ ਜੋਗ ਅਗਨਿ ਤਨ ਤੇ ਉਪਰਾਜੀ ॥ ਬ੝ਰਹਮਰੰਧ੝ਰ ਝਟਦੈ ਕਰ ਫੋਰਾ ॥ ਪ੝ਰਭ ਸੌ ਚਲਤ ਅੰਗ ਨਹੀ ਮੋਰਾ ॥੮੫੩॥

Bharat also produced Yoga fire in his body by practising Yoga and with a jerk got his Brahmrandhra burst and definitely went towards Ram.853.

ਸਕਲ ਜੋਗ ਕੇ ਕੀਝ ਬਿਧਾਨਾ ॥ ਲਛਮਨ ਤਜੇ ਤੈਸ ਹੀ ਪ੝ਰਾਨਾ ॥ ਬ੝ਰਹਮਰੰਧ੝ਰ ਲਵ ਅਰਿ ਫ੝ਨ ਫੂਟਾ ॥ ਪ੝ਰਭ ਚਰਨਨ ਤਰਿ ਪ੝ਰਾਨ ਨਿਖੂਟਾ ॥੮੫੪॥

Lakshman also did this, practicing all types of Yoga he gave up his life. Then the Brahmrandhra of Shatrughan also burst and he breathed his last to be at the feet of the Lord.854.

ਲਵ ਕ੝ਸ ਦੋਊ ਤਹਾਂ ਚਲ ਗਝ ॥ ਰਘ੝ਬਰ ਸੀਅਹਿ ਜਰਾਵਤ ਭਝ ॥ ਅਰ ਪਿਤ ਭ੝ਰਾਤ ਤਿਹੂੰ ਕਹ ਦਹਾ ॥ ਰਾਜ ਛਤ੝ਰ ਲਵ ਕੇ ਸਿਰਿ ਰਹਾ ॥੮੫੫॥

Lava and Kusha both came forward and performed the funeral rites of Ram and Sita; they also performed the funeral rites of the brothers of their father and in this way Lava assumed the royal canopy over his head.855.

ਤਿਹੂੰਅਨ ਕੀ ਇਸਤ੝ਰੀ ਤਹ ਆਈ ॥ ਸੰਗਿ ਸਤੀ ਹ੝ਵੈ ਸ੝ਰਗਿ ਸਿਧਾਈ ॥ ਲਵ ਸਿਰਿ ਧਰਾ ਰਾਜ ਕਾ ਸਾਜਾ ॥ ਤਿਹੂੰਅਨ ਤਿਹੂੰ ਕ੝ੰਟਿ ਕੀਅ ਰਾਜਾ ॥੮੫੬॥

The wives of the three brothers came there and they also became Satis and left for the heavenly abode. Lava assumed the kingship and made the three (cousins) the kings of three directions.856.

ਉੱਤਰ ਦੇਸ ਆਪ੝ ਕ੝ਸ ਲੀਆ ॥ ਭਰਤ ਪ੝ੱਤ੝ਰ ਕਹ ਪੂਰਬ ਦੀਆ ॥ ਦੱਛਨ ਦੀਅ ਲੱਛਨ ਕੇ ਬਾਲਾ ॥ ਪੱਛਮ ਸੱਤ੝ਰਘਨ ਸ੝ਤ ਬੈਠਾਲਾ ॥੮੫੭॥

Kusha himself ruled over the north, the son of Bharat was given the kingship of the south and the son of Shatrughan the kingship of the west.857.

ਦੋਹਰਾ ॥

DOHRA

ਰਾਮ ਕਥਾ ਜ੝ਗ ਜ੝ਗਿ ਅਟਲ ਸਭ ਕੋਈ ਭਾਖਤ ਨੇਤਿ ॥ ਸ੝ਰਗਿ ਬਾਸ੝ ਰਘ੝ਬਰ ਕਰਾ ਸਗਰੀ ਪ੝ਰੀ ਸਮੇਤ ॥੮੫੮॥

The story of Ram remain immortal throughout the ages and in this way Ram went to abide in heaven alongwith (all the resident of) the city.858.

ਇਤਿ ਰਾਮ ਭਿਰਾਤ ਤ੝ਰੀਅਨ ਸਹਿਤ ਸ੝ਰਗਿ ਗਝ ਅਰ੝ ਰਾਮ ਸਗਰੀ ਪ੝ਰੀ ਸਹਿਤ ਸ੝ਰਗ ਜਾਇਬੋ ਧਿਆਇ ਸਮਾਪਤੰ ॥

End of the chapter entitled `Ram went to Heaven alongwith brothers and their wives; He went alongwith all the residents of the city` in Ramavtar in BACHITTAR NATAK.