Ramavtar 21: Difference between revisions

From SikhiWiki
Jump to navigationJump to search
No edit summary
No edit summary
 
Line 1: Line 1:
<div style="font-size: 140%; background-color: #f6f6Ff;">
<div style="font-size: 130%; background-color: #f6f6Ff;">


ਭਾਗ
ਭਾਗ

Latest revision as of 23:18, 19 June 2010

ਭਾਗ

SECTION

ਅਥ ਸੀਤਾ ਨੇ ਸਭ ਜੀਵਾਝ ਕਥਨੰ ॥

The description of the Revival of all by Sita :

ਸੀਤਾ ਬਾਚ ਪ੝ਤ੝ਰਨ ਸੋਂ

Sita without her son.

ਚੌਪਈ ॥

CHAUPAI

ਅਬ ਮੋਕਉ ਕਾਸਟ ਦੇ ਆਨਾ ॥ ਜਰਉ ਲਾਗਿ ਪਤਿ ਹੋਊਂ ਮਸਾਨਾ ॥

Bring wood for me so that I may get myself reduced to ashes with my husband.

ਸ੝ਨਿ ਮ੝ਨਿ ਰਾਜ ਬਹ੝ਤ ਬਿਧਿ ਰੋਝ ॥ ਇਨ ਬਾਲਨ ਹਮਰੇ ਸ੝ਖ ਖੋਝ ॥੮੨੦॥

Hearing this the great sage (Valmiki) lamented greatly and said, "These boys have destroyed all our comforts."820.

ਜਬ ਸੀਤਾ ਤਨ ਚਾਹ ਕਿ ਕਾਢੂੰ ॥ ਜੋਗ ਅਗਨਿ ਉਪਰਾਜਿ ਸ੝ ਛਾਡੂੰ ॥

When Sita said this that she would forsake her body by emanating the Yoga-fire from his own body,

ਤਬ ਇਮ ਡਈ ਗਗਨ ਤੇ ਬਾਨੀ ॥ ਕਹਾ ਭਈ ਸੀਤਾ ਤੈ ਇਯਾਨੀ ॥੮੨੧॥

Then there was heard this speech from heaven, "O Sita, why are you acting childlike."821.

ਅਰੂਪਾ ਛੰਦ ॥

AROOPA STANZA

ਸ੝ਨੀ ਬਾਨੀ ॥ ਸੀਆ ਰਾਨੀ ॥ ਲਯੋ ਆਨੀ ॥ ਕਰੈ ਪਾਨੀ ॥੮੨੨॥

Sita heard the speech and took water in her hand.822.

ਸੀਤਾ ਬਾਚ ਮਨ ਮੈ ॥

Address of Sita to her mind :

ਦੋਹਰਾ ॥

DOHRA

ਜਉ ਮਨ ਬਚ ਕਰਮਨ ਸਹਿਤ ਰਾਮ ਬਿਨਾ ਨਹੀ ਅਉਰ ॥

If in my mind, speech and action someone else except Ram had not been there at any time,

ਤਉ ਝ ਰਾਮ ਸਹਿਤ ਜੀਝ ਕਹਿਯੋ ਸੀਆ ਤਿਹ ਠਉਰ ॥੮੨੩॥

Then at this time all the dead alogwith Ram may be reanimated.823.

ਅਰੂਪਾ ਛੰਦ ॥

AROOPA STANZA

ਸਭੈ ਜਾਗੇ ॥ ਭ੝ਰਮੰ ਭਾਗੇ ॥ ਹਠੰ ਤਯਾਗੇ ॥ ਪਗੰ ਲਾਗੇ ॥੮੨੪॥

All the dead were reanimated, the illusion of all was removed and all leaving their persistence fell at the feet of SIta.824.

ਸੀਆ ਆਨੀ ॥ ਜਗੰ ਰਾਨੀ ॥ ਧਰਮ ਧਾਨੀ ॥ ਸਤੀ ਮਾਨੀ ॥੮੨੫॥

Sita was accepted as queen of the world and a sati, the source of Dharma.825.

ਮਨੰ ਭਾਈ ॥ ਉਰੰ ਲਾਈ ॥ ਸਤੀ ਜਾਨੀ ॥ ਮਨੈ ਮਾਨੀ ॥੮੨੬॥

Ram loved her and considering her a sati, he hugged her to his bosom.826.

ਦੋਹਰਾ ॥

DOHRA

ਬਹ੝ ਬਿਧਿ ਸੀਅਹਿੰ ਸਮੋਧ ਕਰ ਚਲੇ ਅਜ੝ਧਿਆ ਦੇਸ ॥ ਲਵ ਕ੝ਸ ਦੋਊ ਪ੝ਤ੝ਰਨਿ ਸਹਿਤ ਸ੝ਰੀ ਰਘ੝ਬੀਰ ਨਰੇਸ ॥੮੨੭॥

Instructing Sita in many ways and taking Lava and Kusha with him Raghuvir Ram started for Ajodhya.827.

ਚੌਪਈ ॥

CHAUPAI

ਬਹ੝ਤ੝ ਭਾਂਤਿ ਕਰ ਸਿਸਨ ਸਮੋਧਾ ॥ ਸੀਯ ਰਘ੝ਬੀਰ ਚਲੇ ਪ੝ਰਿ ਅਉਧਾ ॥

The children were also instructed in many ways and Sita and ram moved towards Oudh.

ਅਨਿਕ ਬੇਖ ਸੇ ਸਸਤ੝ਰ ਸ੝ਹਾਝ ॥ ਜਾਨਤ ਤੀਨ ਰਾਮ ਬਨਿ ਆਝ ॥੮੨੮॥

All the there were carrying weapons in different styles and it seemed that three Rams were walking.828.

ਇਤਿ ਸ੝ਰੀ ਬਚਿਤ੝ਰ ਨਾਟਕੇ ਰਾਮਾਵਤਾਰੇ ਤਿਹੂ ਭਿਰਾਤਨ ਸੈਨਾ ਸਹਿਤ ਜੀਬੋ ਧਿਆਇ ਸਮਾਪਤੰ॥

End of the chapter entitled The Reanimation of the Three Brothers alongwith their forces in Ramavtar in BACHITTAR NATAK.