Ramavtar 17

From SikhiWiki
Revision as of 23:35, 19 June 2010 by Paapi (talk | contribs)
Jump to navigationJump to search

ਅਥ ਮਾਤਾ ਮਿਲਣੰ ॥

Now begins the description of the Meeting with the Mother :

ਰਸਾਵਲ ਛੰਦ ॥

RASSVAL STANZA

ਸ੝ਨੇ ਰਾਮ ਆਝ ॥ ਸਭੈ ਲੋਗ ਧਾਝ ॥ ਲਗੇ ਆਨਿ ਪਾਯੰ ॥ ਮਿਲੇ ਰਾਮ ਰਾਯੰ ॥੬੬੯॥

When the people heard that Ram had returned, then all the people ran and fell at his feet; Ram met all of them.669.

ਕੋਊ ਚਉਰ ਢਾਰੈਂ ॥ ਕੋਊ ਪਾਨ ਖ੝ਆਰੈ ॥ ਪਰੇ ਮਾਤ ਪਾਯੰ ॥ ਲਝ ਕੰਠਿ ਲਾਯੰ ॥੬੭੦॥

Someone swung she fly-whisk, someone offered the betel; Ram fell at the feet of his mother and his mothers hugged him to their bosom.670.

ਮਿਲੈ ਕੰਠਿ ਰੋਵੈੈ॥ ਮਨੋ ਸੋਕ ਧੋਵੈ ॥ ਕਰੈ ਬੀਰ ਬਾਤੈ॥ ਸ੝ਨੇ ਸਰਬ ਮਾਤੈ ॥੬੭੧॥

On being hugged he was weeping in order to wash away all his suffering; the brave Ram began to talk and all the mothers listened.671.

ਮਿਲੈ ਲੱਛ ਮਾਤੰ ॥ ਪਰੇ ਪਾਇ ਭ੝ਰਾਤੰ ॥ ਕਰਿਯੋ ਦਾਨ ਝਤੋ ॥ ਗਨੈ ਕਉਨ ਕੇਤੋ ॥੬੭੨॥

Then he met the mother of Lakshman and the brother Bharat and Shatrughan touched his feet. On account of the joy of union, unaccountable charity was given.672.

ਮਿਲੇ ਭਰਥ ਮਾਤੰ ॥ ਕਹੀ ਸਰਬ ਬਾਤੰ ॥ ਧਨੰ ਮਾਤ ਤੋ ਕੋ ॥ ਅਰਿਣੀ ਕੀਨ ਮੋਕੋ ॥੬੭੩॥

Then Ram met the mother of Bharat and told her all that happened with him; Ram said, "O mother, I am thankful to you because you have made me free from indebtedness.673.

ਕਹਾ ਦੇਸ ਤੇਰੈ ॥ ਲਿਖੀ ਲੇਖਿ ਮੇਰੈ ॥ ਹ੝ਨੀ ਹੋ ਸ੝ ਹੋਈ ॥ ਕਹੈ ਕਉਨ ਕੋਈ ॥੬੭੪॥

You are not to be blamed for this, because it was recorded in my destiny, whatever happens, has to happen, none can describe it."674.

ਕਰੋ ਬੋਧ ਮਾਤੰ ॥ ਮਿਲਿਯੋ ਫੇਰਿ ਭ੝ਰਾਤੰ ॥ ਸ੝ਨਯੋ ਭਰਥ ਧਾਝ ॥ ਪਗੰ ਸੀਸ ਲਾਝ ॥੬੭੫॥

He pacified his mother in this way and then he met his brother Bharat. Bharat on hearing his arrival ran towards him and touched his head with the feet of Ram.675.

ਭਰੇ ਰਾਮ ਅੰਕੰ ॥ ਮਿਟੀ ਸਰਬ ਸੰਕੰ ॥ ਮਿਲਿਯੰ ਸੱਤ੝ਰ ਹੰਤਾ ॥ ਸਰੰ ਸਾਸਤ੝ਰ ਗੰਤਾ ॥੬੭੬॥

Ram hugged him to his bosom and cleared all the doubts; then he met Shatrugan, who had expert knowledge of weapons and Shastras.676.

ਜਟੰ ਧੂਰਿ ਝਾਰੀ ॥ ਪਗੰ ਰਾਮ ਰਾਰੀ ॥ ਕਰੀ ਰਾਜ ਅਰਚਾ ॥ ਦਿਜੰ ਬੇਦ ਚਰਚਾ ॥੬੭੭॥

The brothers cleansed the dust from the feet and matted hair of Ram. They worlshipped him in royal way and the Brahmins recited the Vedas.677.

ਕਰੈ ਗੀਤ ਗਾਨੰ ॥ ਭਰੇ ਵੀਰ ਮਾਨੰ ॥ ਦੀਯੰ ਰਾਮ ਰਾਜੰ ॥ ਸਰੇ ਸਰਬ ਕਾਜੰ ॥੬੭੮॥

All the brothers sang full of love. Ram was made the king and all the works were completed in this way.678.

ਬ੝ਲੈ ਬਿੱਪ ਲੀਨੇ ॥ ਸ੝ਰ੝ੱਤੋਚਾਰ ਕੀਨੇ ॥ ਭਝ ਰਾਮ ਰਾਜਾ ॥ ਬਜੇ ਜੀਤ ਬਾਜਾ ॥੬੭੯॥

The Brahmins were called in and with the recitation of Vedic mantras Ram was enthroned; on all the four sides resounded the musical instruments denoting victory.679.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਚਹੂੰ ਚੱਕ ਕੇ ਛੱਤ੝ਰ ਧਾਰੀ ਬ੝ਲਾਝ ॥ ਧਰੇ ਅੱਤ੝ਰ ਨੀਕੇ ਪ੝ਰੀ ਅਉਧ ਆਝ ॥

The sovereigns were called from all the four directions and they all reached Avadhpuri

ਗਹੇ ਰਾਮ ਪਾਯੰ ਪਰਮ ਪ੝ਰੀਤ ਕੈ ਕੈ ॥ ਮਿਲੇ ਚੱਤ੝ਰ ਦੇਸੀ ਬਡੀ ਭੇਟ ਦੈ ਕੈ ॥੬੮੦॥

They all fell at the feet of Ram, exhibiting their supreme love and met him with great presents.680.

ਦਝ ਚੀਨ ਮਾਚੀਨ ਚੀਨੰਤ ਦੇਸੰ ॥ ਮਹਾਂ ਸ੝ੰਦ੝ਰੀ ਚੇਰਿਕਾ ਚਾਰ੝ ਕੇਸੰ ॥

The kings presented gifts from various and beautiful maidens of elegant hair.

ਮਨੰ ਮਾਨਕੰ ਹੀਰ ਚੀਰੰ ਅਨੇਕੰ ॥ ਕੀਝ ਖੇਜ ਪਈਯੈ ਕਹੂੰ ਝਕ ਝਕੰ ॥੬੮੧॥

They also presented rare gems. Jewels and garments 681.

ਮਨੰ ਮ੝ੱਤੀਯੰ ਮਾਨਕੰ ਬਾਜ ਰਾਜੰ ॥ ਦਝ ਦੰਤਪੰਤੀ ਸਜੇ ਸਰਬ ਸਾਜੰ ॥

They presented winsome horses, jewels, gems, pearls as well as elephants;

ਰਥੰ ਬੇਸਟੰ ਹੀਰ ਚੀਰੰ ਅਨੰਤੰ ॥ ਮਨੰ ਮਾਨਕੰ ਬੱਧਿ ਰਧੰ ਦ੝ਰੰਤੰ ॥੬੮੨॥

The chariots, diamonds, raiments and invaluable precious stones were also presented.682.

ਕਿਤੇ ਸੇ੝ਵਤ ਝਰਾਵਤੰ ਤ੝ਲਿ ਦੰਤੀ ॥ ਦਝ ਮ੝ਤਯੰ ਸਾਜ ਸਜੇ ਸ੝ਪੰਤੀ ॥

Somewhere the whit elephants bedecked with gems are being presented;

ਕਿਤੇ ਬਾਜ ਰਾਜੰ ਜਰੀ ਜੀਨ ਸੰਗੰ ॥ ਨਚੈ ਨੱਟ ਮਾਨੋ ਮਚੇ ਜੰਗ ਰੰਗੰ ॥੬੮੩॥

Somewhere the horses tightened with brocaded thick cloth are dancing exhibiting a spectacle of war. 683.

ਕਿਤੇ ਪਖਰੇ ਪੀਲ ਰਾਜਾ ਪ੝ਰਮਾਣੰ॥ਦਝ ਬਾਜ ਰਾਜੀ ਸਿਰਾਜੀ ਨ੝ਰਿਪਾਣੰ॥

Somewhere the elephant-drivers are seen wearing armours and somewhere royal horses are being presented;

ਦਈ ਰਕਤ ਨੀਲੰ ਮਣੀ ਰੰਗ ਰੰਗੰ ॥ ਲਖਿਯੋ ਰਾਮ ਕੋ ਅੱਤ੝ਰ ਧਾਰੀ ਅਭੰਗੰ ॥੬੮੪॥

The kings, who presented multi-coloured red and blue gems, had a sight of Ram, the wielder of weapons and arms.684.

ਕਿਤੇ ਪਸਮ ਪਾਟੰਬਰੰ ਸ੝ਵਰਣ ਬਰਣੰ ॥ ਮਿਲੇ ਭੇਟ ਲੈ ਭਾਂਤਿ ਭਾਂਤੰ ਅਭਰਣੰ ॥

Somewhere the kings are meeting Ram with golden colored silken raiments and various types of ornaments;

ਕਿਤੇ ਪਰਮ ਪਾਟੰਬਰੰ ਭਾਨ ਤੇਜੰ ॥ ਦਝ ਸੀਅ ਧਾਮੰ ਸਭੋ ਭੋਜ ਭੋਜੰ ॥੬੮੫॥

Somewhere the garments shining like sun are being sent to the abode of Sita.685.

ਕਿਤੇ ਭੂਖਣੰ ਭਾਨ੝ ਤੇਜੰ ਅਨੰਤੰ ॥ ਪਠੇ ਜਾਨਕੀ ਭੇਟ ਦੈ ਦੈ ਦ੝ਰੰਤੰ ॥

Somewhere the ornaments shining like sun are being sent to Sita;

ਘਨੇ ਰਾਮ ਮਾਤਾਨ ਕੀ ਭੇਟ ਭੇਜੇ ॥ ਹਰੇ ਚਿੱਤ ਕੇ ਜਾਹਿ ਹੇਰੇ ਕਲੇਜੇ ॥੬੮੬॥

Many ornaments and garments were sent to the mothers of Ram, seeing which many became covetous in their hearts.686.

ਘਮੰ ਚਕ੝ਰ ਚੱਕ੝ਰੰ ਫਿਰੀ ਰਾਮ ਦੋਹੀ ॥ ਮਨੋ ਬਯੋਤ ਬਾਗੋ ਤਿਮੰ ਸੀਅ ਸੋਹੀ ॥

On all the four sides, revolving the canopies, declarations were made regarding Ram and SIta also looked splendid like a decorated garden.

ਪਠੈ ਛੱਤ੝ਰ ਦੈ ਦੈ ਛਿਤੰ ਛੋਣ ਧਾਰੀ ॥ ਹਰੇ ਸਰਬ ਗਰਬੰ ਕਰੇ ਪ੝ਰਬ ਭਾਰੀ ॥੬੮੭॥

The kings were sent to far off places with to canopy of Ram, they smashed the pride of all and arranged festivities.687.

ਕਟਿਯੋ ਕਾਲ ਝਵੰ ਭਝ ਰਾਮ ਰਾਜੰ ॥ ਫਿਰੀ ਆਨਿ ਰਾਮੰ ਸਿਰੰ ਸਰਬ ਰਾਜੰ ॥

In this way sufficient time elapsed in Ram`s kingdom and Ram began to rule magnificently;

ਫਿਰਿਯੋ ਜੈਤ ਪਤ੝ਰੰ ਸਿਰੰ ਸੇਤ ਛੱਤ੝ਰੰ ॥ ਕਰੇ ਰਾਜ ਆਗਿਆ ਧਰੈ ਬੀਰ ਅੱਤ੝ਰੰ ॥੬੮੮॥

Letters of victory were sent to all sides and under a white canopy and commanding Ram looked greatly impressive.688.

ਦਯੋ ਝਕ ਝਕੰ ਅਨੇਕੰ ਪ੝ਰਕਾਰੰ ॥ ਲਖੇ ਸਰਬ ਲੋਕੰ ਸਹੀ ਰਾਵਣਾਰੰ ॥

Everyone was given wealth in various ways and the people saw the real personality of Ram.

ਸਹੀ ਬਿਸਨ ਦੇਵਾਰਦਨ ਦ੝ਰੋਹ ਹਰਤਾ ॥ ਚਹੂੰ ਚੱਕ ਜਾਨਿਯੋ ਸੀਆ ਨਾਥ ਭਰਤਾ ॥੬੮੯॥

He was known on all four direction as the destroyer of the rebels of Vishnu and the lord of Sita.689.

ਸਹੀ ਬਿਸਨ ਅਉਤਾਰ ਕੈ ਤਾਹਿ ਜਾਨਿਯੋ ॥ ਸਭੋ ਲੋਕ ਖਯਾਤਾ ਬਿਧਾਤਾ ਪਛਾਨਿਯੋ ॥

Everyone considered him as an incarnation of Vishnu and he was famous among the people as the Lord.

ਫਿਰੀ ਚਾਰ ਚੱਕ੝ਰੰ ਚਤ੝ਰ ਚੱਕ੝ਰ ਧਾਰੰ ॥ ਭਯੋ ਚੱਕ੝ਰਵਰਤੀ ਭੂਅੰ ਰਾਵਣਾਰੰ ॥੬੯੦॥

In all the four directions the current of Ram`s praise flowed as he , the enemy of Ravana, was known as the Supreme Soverign.690.

ਲਖਿਯੋ ਪਰਮ ਜੋਗਿੰਦ੝ਰਣੋ ਜੋਗ ਰੂਪੰ ॥ ਮਹਾਦੇਵ ਦੇਵੰ ਲਖਿਯੋ ਭੂਪ ਭੂਪੰ ॥

He looked like a supreme Yogi amongst Yogis, great god anong gods and a supreme sovereign amongst kings.

ਮਹਾ ਸੱਤ੝ਰ ਸੱਤ੝ਰੰ ਮਹਾਂ ਸਾਧ ਸਾਧੰ ॥ ਮਹਾਂ ਰੂਪ ਰੂਪੰ ਲਖਿਯੋ ਬਯਾਧ ਬਾਧੰ ॥੬੯੧॥

He was considered the great enemy of enemies and supreme saint amongst saints; he was an extremely elegant personality who was the destroyer of all ailments.691.

ਤ੝ਰੀਯੰ ਦੇਵਿ ਤ੝ੱਲੰ ਨਰੰ ਨਾਰ ਨਾਹੰ॥ ਮਹਾਂ ਜੋਧ ਜੋਧੰ ਮਹਾਂ ਬਾਹ ਬਾਹੰ ॥

He was like god for women and like a sovereign for men; he was a supreme warrior amongst warriors amongst warriors and a great wielder of weapons amongst the weapons-wielders.

ਸ੝ਰ੝ਤੰ ਬੇਦ ਕਰਤਾ ਗਣੰ ਰ੝ਦ੝ਰ ਰੂਪੰ ॥ ਮਹਾਂ ਜੋਗ ਜੋਗੰ ਮਹਾਂ ਭੂਪ ਭੂਪੰ ॥੬੯੨॥

He was the creator of Vedas and Shiva for his devotees (ganas). Among Yogis he was the great Yogi and of the Kings, the great King.692.

ਪਰੰ ਪਾਰਗੰਤਾ ਸਿਵੰ ਸਿੱਧਿ ਰੂਪੰ ॥ ਬ੝ਧੰ ਬ੝ਧਿ ਦਾਤਾ ਰਿਧੰ ਰਿੱਧ ਕੂਪੰ ॥

He was the giver of salvation, blissful, adept-like, giver of intellect and the store-house of wealth of powers;

ਜਹਾਂ ਭਾਵ ਕੈ ਜੇਣ ਜੈਸੇ ਬਿਚਾਰੇ ॥ ਤਿਸੀ ਰੂਪ ਸੌ ਤਉਨ ਤੈਸੇ ਨਿਹਾਰੇ ॥੬੯੩॥

With whatever feeling one looked towards him, he saw him in that form.693.

ਸਭੋ ਸਸਤ੝ਰਧਾਰੀ ਲਹੇ ਸਸਤ੝ਰ ਗੰਤਾ ॥ ਦ੝ਰੇ ਦੇਵ ਦ੝ਰੋਹੀ ਲਖੇ ਪ੝ਰਾਣ ਹੰਤਾ ॥

All the weapon-wielders saw him as a specialist in weapon-warfare and all the demons who were spiteful towards gods, visualsing him as destroyer of life, hid themselves;

ਜਿਸੀ ਭਾਵ ਸੋ ਜਉਨ ਜੈਸੇ ਬਿਚਾਰੇ ॥ ਤਿਸੀ ਰੰਗ ਕੈ ਕਾਛ ਕਾਛੇ ਨਿਹਾਰੇ ॥੬੯੪॥

With whatever feeling one thought of him, Ram seemed to him in the same colour.694.

ਅਨੰਤ ਤ੝ਕਾ ਭ੝ਜੰਗ ਪ੝ਰਯਾਤ ਛੰਦ ॥

ANANT-TUKA BHUJANG PRAYAAT STANZA

ਕਿਤੇ ਕਾਲ ਬੀਤਿਓ ਭਯੋ ਰਾਮ ਰਾਜੰ ॥ ਸਭੈ ਸੱਤ੝ਰ ਜੀਤੇ ਮਹਾ ਜ੝ੱਧ ਮਾਲੀ ॥

A good deal of time passed during the reign of Ram and all the enemies were conquered after great wars;

ਫਿਰਿਯੋ ਚੱਕ੝ਰ ਚਾਰੋ ਦਿਸਾ ਮੱਧ ਰਾਮੰ ॥ ਭਯੋ ਨਾਮ ਤਾ ਤੇ ਮਹਾਂ ਚੱਕ੝ਰਵਰਤੀ ॥੬੯੫॥

Ram`s influence spread in all the four directions and he became the Supreme Soverign.695.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਸਭੈ ਬਿੱਪ ਆਗਸਤ ਤੇ ਆਦਿ ਲੈ ਕੈ ॥ ਭ੝ਰਿਗੰ ਅੰਗ੝ਰਾ ਬਿਆਸ ਤੇ ਲੈ ਬਿਸਿਸਟੰ ॥

All the sages including Agastya, Bhring, Angira, Vyasa, Vasishtha,

ਬਿਸ੝ਵਾਮਿਤ੝ਰ ਅਉ ਬਾਲਮੀਕੰ ਸ੝ ਅੱਤ੝ਰੰ ॥ ਦ੝ਰਬਾਸਾ ਸਭੈ ਕਸਪ ਤੇ ਆਦਿ ਲੈ ਕੈ ॥੬੯੬॥

Along with Vishvamitra, Valmiki, Durvasa, Kashyap and Atri came to him.696.

ਜਬੈ ਰਾਮ ਦੇਖੈ ਸਭੈ ਬਿੱਪ ਆਝ ॥ ਪਰਿਯੋ ਧਾਇ ਪਾਯੰ ਸੀਆ ਨਾਥ ਜਗਤੰ ॥

When Ram saw all the Brahmins coming to him, then Ram, the Lord of Sita and the world ran to touch their feet.

ਦਯੋ ਆਸਨੰ ਅਰਘ੝ ਪਾਦ ਰਘ੝ ਤੇਣੰ ॥ ਦਈ ਆਸਿਖੰ ਮੌਨਨੇਸੰ ਪ੝ਰਸੰਨਯੰ ॥੬੯੭॥

He gave them seats, washes their feet and all the great sages blessed him with delight.697.

ਭਈ ਰਿਖਿ ਰਾਮੰ ਬਡੀ ਗਿਆਨ ਚਰਚਾ ॥ ਕਹੋ ਸਰਬ ਜੌਪੈ ਬਢੈ ਝਕ ਗ੝ਰੰਥਾ ॥

Great discussions pertaining to divine knowledge were held between the sages and ram and if all of it is described, this granth (book) will become voluminous.

ਬਿਦਾ ਬਿੱਪ ਕੀਨੇ ਘਨੀ ਦੱਛਨਾ ਦੈ ॥ ਚਲੇ ਦੇਸ ਦੇਸੰ ਮਹਾਂ ਚਿੱਤ ਹਰਖੰ ॥੬੯੮॥

All the sages were bestowed with suitable presents on bidding farewell to them who went away to their places happily.698.

ਇਹੀ ਬੀਚ ਆਯੋ ਮ੝ਰਿਤੰ ਸੂਨ ਬਿੱਪੰ ॥ ਜੀਝ ਬਾਲ ਆਜੈ ਨਹੀ ਤੋਹਿ ਸ੝ਰਾਪੰ ॥

During this period a sage came with the corpse of his dead son and said to Ram, "If my child is not revived, I shall curse you.

ਸਭੈ ਰਾਮ ਜਾਨੀ ਚਿਤੰ ਤਾਹਿ ਬਾਤਾ ॥ ਦਿਸੰ ਬਾਰਣੀ ਤੇ ਬਿਬਾਣੰ ਹਕਾਰਿਯੋ ॥੬੯੯॥

Ram ruminated about it in his mind and started towards the westerly direction in his air-vehicle.699.

ਹ੝ਤੋ ਝਕ ਸੂਦ੝ਰੰ ਦਿਸਾ ਉਤ੝ਰ ਮੱਧੰ ॥ ਝ੝ਲੈ ਕੂਪ ਮੱਧੰ ਪਰਿਯੋ ਅਉਧਿ ਮ੝ੱਖੰ ॥

In the north-western direction a Shudra was hanging overturned in a well;

ਮਹਾਂ ਉਗ੝ਰ ਤੇਜਾ ਤਪਸਯਾਤ ਉਗ੝ਰੰ ॥ ਹਨਿਯੋ ਤਾਹਿ ਰਾਮੰ ਅਸੰ ਆਪਿ ਹੱਥੰ ॥੭੦੦॥

He was performing a penance; Ram killed him with his own hand.700.

ਜੀਯੋ ਬ੝ਰਹਮ ਪ੝ਤ੝ਰੰ ਹਰਿਯੋ ਬ੝ਰਹਮ ਸੋਗੰ ॥ ਬਢੀ ਕੀਰਤ ਰਾਮੰ ਚਤ੝ਰ ਕ੝ੰਟ ਮੱਧੰ ॥

The son of Brahmin regained his life and his agony ended. The praise of Ram spread in all the four directions.

ਕਰਿਯੋ ਦਸ ਸਹੰਸ੝ਰ ਲਉ ਰਾਜ ਅਉਧੰ ॥ ਫਿਰੀ ਚਕ੝ਰ ਚਾਰੋ ਬਿਖੈ ਰਾਮ ਦੋਹੀ ॥੭੦੧॥

In this way Ram was eulogized all over and the ruled over his kingdom for ten thousand years.701.

ਜਿਣੇ ਦੇਸ ਦੇਸੰ ਨਰੇਸੰ ਤ ਰਾਮੰ ॥ ਮਹਾਂ ਜ੝ੱਧ ਜੇਤਾ ਤਿਹੂੰ ਲੋਕ ਜਾਨਿਯੋ ॥

Ram conquered the kings of various countries and he was considered a great conqueror in the three worlds.

ਦਯੋ ਮੰਤ੝ਰੀਅਤ੝ਵ ਮਹਾਭ੝ਰਾਤ ਭਰਥੰ ॥ ਕੀਯੋ ਸੈਨ ਨਾਥੰ ਸ੝ਮਿਤ੝ਰਾ ਕ੝ਮਾਰੰ ॥੭੦੨॥

He made Bharat his ministers and made Lakshman and Shatrughan, the sons of Sumitra, his generals.702.

ਮ੝ਰਿਤਗਤ ਛੰਦ ॥

MRITGAT STANZA

ਸ੝ਮਤਿ ਮਹਾ ਰਿਖਿ ਰਘ੝ਬਰ ॥ ਦ੝ੰਦਭਿ ਬਾਜਤਿ ਦਰਿ ਦਰਿ ॥

The drum is resounding on the door of the great sage Raghuvir (Ram),

ਜਗ ਕੀਅਸ ਧ੝ਨਿ ਘਰਿ ਘਰਿ ॥ ਪੂਰ ਰਹੀ ਧ੝ਨ ਸ੝ਰਪ੝ਰਿ ॥੭੦੩॥

And in the whole world, in all houses and in the abode of gods, he was hailed.703.

ਸ੝ਢਰ ਮਹਾ ਰਘ੝ਨੰਦਨ ॥ ਜਗਪਤਿ ਮ੝ਨਿ ਗਨ ਬੰਦਨ ॥

Being known with the name of Raghunandan, ram is the lord os the world and is worshipped by the sages..

ਧਰਿ ਧਰਿ ਲੌ ਨਰ ਚੀਨੇ ॥ ਸ੝ਖ ਦੈ ਦ੝ਖ ਬਿਨ੝ ਕੀਨੇ ॥੭੦੪॥

He identified the people on the earth and comforted them, removing their agony.704.

ਅਰਿ ਹਰਿ ਨਰ ਕਰ ਜਾਨੇ ॥ ਦ੝ਖ ਹਰਿ ਸ੝ਖ ਕਰ ਮਾਨੇ ॥

All the people considered him as the destroyer of enemies, remover of sufferings and the giver of comforts;

ਪ੝ਰਿ ਧਰਿ ਨਰ ਬਰ ਸੇਹੈ ॥ ਰੂਪ ਅਨੂਪ ਅਭੈ ਹੈ ॥੭੦੫॥

All the city of Ayodhya is living in comfort because of his unique personality and the fearless blessings.705.

ਅਨਕਾ ਛੰਦ ॥

ANKA STANZA

ਪ੝ਰਭੂ ਹੈ ॥ ਅਜੂ ਹੈ ॥ ਅਜੈ ਹੈ ॥ ਅਭੈ ਹੈ ॥੭੦੬॥

That Ram is God, Infinite, Unconquerable and Fearless.706.

ਅਜਾ ਹੈ ॥ ਅਤਾ ਹੈ ॥ ਅਲੈ ਹੈ ॥ ਅਜੈ ਹੈ ॥੭੦੭॥

He is the Lord of nature, he is Purusha, he is the whole world and higher Brahman.707.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਬ੝ਲਿਯੋ ਚਤ੝ਰ ਭ੝ਰਾਤੰ ਸ੝ਮਿਤ੝ਰਾ ਕ੝ਮਾਰੰ ॥ ਕਰਿਯੋ ਮਾਥ੝ਰੇਸੰ ਤਿਸੇ ਰਾਵਣਾਰੰ ॥

One day Ram sent for the son of Sumitra and said to him :

ਤਹਾਂ ਝਕ ਦਈਤੰ ਲਵੰ ਉਗ੝ਰ ਤੇਜੰ ॥ ਦਯੋ ਤਾਹਿ ਅਪੰ ਸਿਵੰ ਸੂਲ ਭੇਜੰ ॥੭੦੮॥

In a distant land there lives a huge demon named Lavan, who has got the trident of Shiva,708.

ਪਠਿਯੋ ਤੀਰ ਮੰਤ੝ਰੰ ਦੀਯੋ ਝਕ ਰਾਮੰ ॥ ਮਹਾਂ ਜ੝ੱਧ ਮਾਲੀ ਮਹਾਂ ਧਰਮ ਧਾਮੰ ॥

Ram gave him an arrow after reciting a mantra which was a great weapon from Ram, the abode of Dharma.

ਸਿਵੰ ਸੂਲ ਹੀਣੰ ਜਬੈ ਸੱਤ੝ਰ ਜਾਨੋ ॥ ਤਬੈ ਸੰਗਿ ਤਾ ਕੈ ਮਹਾਂ ਜ੝ੱਧ ਠਾਨੋ ॥੭੦੯॥

Ram said to him "When you see the enemy without the trident of Shiva, then wage a war with him."709.

ਲਯੋ ਮੰਤ੝ਰ ਤੀਰੰ ਚਲਿਯੋ ਨਿਆਇ ਸੀਸੰ ॥ ਤ੝ਰਿਪ੝ਰ ਜ੝ੱਧ ਜੇਤਾ ਚਲਿਯੋ ਜਾਣ ਈਸੰ ॥

Shatrughan taking that charmed arrows and bowing his head started for his errand and it seemed that he was going as conquerer of the three worlds;

ਲਖਿਯੋ ਸੂਲ ਹੀਣੰ ਰਿਪੰ ਜਉਣ ਕਾਲੰ ॥ ਤਬੈ ਕੋਪਿ ਮੰਡਯੋ ਰਣੰ ਬਿਕਰਾਲੰ॥੭੧੦॥

When he saw the enemy without the trident of Shiva, then finding an opportunity, he furiously began to wage war with him.710.

ਭਜੈ ਘਾਇ ਖਾਯੰ ਅਘਾਯੰਤ ਸੂਰੰ ॥ ਹਸੇ ਕੰਕ ਬੇਕੰ ਘ੝ਮੀ ਗੈਣਿ ਹੂਰੰ ॥

After getting wounded the warriors began to run away and the crows began to caw o seeing the corpse. The heavenly damsels began to wander in the sky;

ਉਠੇ ਟੋਪ ਟ੝ੱਕੰ ਕਮਾਣੰ ਪ੝ਰਹਾਰੇ ॥ ਰਣੰ ਰੋਸ ਰੱਜੇ ਮਹਾਂ ਛੱਤ੝ਰ ਧਾਰੇ ॥੭੧੧॥

The helmets broke with the blow of arrows and the great sovereigns were highly enraged in the battlefield.711.

ਫਿਰਿਯੋ ਆਪ ਦਈਤੰ ਮਹਾ ਰੋਸ ਕੈ ਕੈ ॥ ਹਣੇ ਰਾਮ ਭ੝ਰਾਤੰ ਵਹੈ ਬਾਣ ਲੈ ਕੈ ॥

That demon in great rage revolved and showered a volley of arrows on the brother of Ram;

ਰਿਪੰ ਨਾਸ ਹੇਤੰ ਦੀਯੋ ਰਾਮ ਅੱਪੰ ॥ ਹਣਿਯੋ ਤਾਹਿ ਸੀਸੰ ਦ੝ਰਗਾ ਜਾਪ ਜੱਪੰ ॥੭੧੨॥

The arrows which was given by Ram for the destruction of the enemy, Shatrughan discharged it on the demon, repeating the name of Durga.712.

ਗਿਰਿਯੋ ਝੂਮ ਭੂਮੰ ਅਘੂਮਿਯੋ ਅਰ ਘਾਯੰ ॥ ਹਣਿਯੋ ਸਤ੝ਰ ਹੰਤਾ ਤਿਸੈ ਚਉਪ ਚਾਯੰ ॥

The enemy received a wounded and while revolving, he fell down on the earth and he was killed by Shatrughan;

ਗਣੰ ਦੇਵ ਹਰਖੇ ਪ੝ਰਬਰਖੰਤ ਫੂਲੰ ॥ ਹਤਿਯੋ ਦੈਤ ਦੋਹੀ ਮਿਟਿਯੋ ਸਰਬ ਸੂਲੰ ॥੭੧੩॥

The gods were overjoyed in the sky and began to shower floweres; with the killing of this malignant demon, all their agony ended.713.

ਲਵੰ ਨਾਸ੝ਰੈਯੰ ਲਵੰ ਕੀਨ ਨਾਸੰ ॥ ਸਭੈ ਸੰਤ ਹਰਖੇ ਰਿਪੰ ਭੇ ਉਦਾਸੰ ॥

All the saints were delighted with the destruction of the demon named Lavan; the enemies became depressed,

ਭਜੈ ਪ੝ਰਾਨ ਲੈ ਲੈ ਤਜਿਯੋ ਨਗਰ ਬਾਸੰ ॥ ਕਰਿਯੋ ਮਾਥ੝ਰੇਸੰ ਪ੝ਰੀ ਵਾ ਨਿਵਾਸੰ ॥੭੧੪॥

And fled away after forsaking the city; Shatrughan stayed in the city of Mathura.714.

ਭਯੋ ਮਾਥ੝ਰੇਸੰ ਲਵੰਨਾਸ੝ਰ ਹੰਤਾ ॥ ਸਭੈ ਸਸਤ੝ਰ ਗਾਮੀ ਸ੝ਭੰ ਸਸਤ੝ਰ ਗੰਤਾ ॥

After destroying Lavan, Shatrughan ruled over Mathura and all the weapon-wielders gave the blessings of good wishes to him.

ਭਝ ਦ੝ਸਟ ਦੂਰੰ ਕਰੂਰੰ ਸ੝ ਠਾਮੰ ॥ ਕਰਿਯੋ ਰਾਜ ਤੈਸੋ ਜਿਮੰ ਅਉਧਿ ਰਾਮੰ ॥੭੧੫॥

He ended all the tyrants and ruled over Mathura like Ram ruling over Avadh.715.

ਕਰਿਯੋ ਦ੝ਸਟ ਨਾਸੰ ਪਪਾਤੰਤ ਸੂਰੰ ॥ ਉਠੀ ਜੈ ਧ੝ਨੰ ਪ੝ਰਿ ਰਹੀ ਲੋਗਿ ਪੂਰੰ ॥

On destroying the tyrant, the people of all directions hailed Shatrughan; his fame spread in all the directions nicely;

ਗਈ ਪਾਰ ਸਿੰਧੰ ਸ੝ ਬਿੰਧੰ ਪ੝ਰਹਾਰੰ ॥ ਸ੝ਨਿਯੋ ਚੱਕ੝ਰ ਚਾਰੰ ਲਵੰ ਲਾਵਣਾਰੰ ॥੭੧੬॥

And the people came to know with great zeal that demon Lavan had been killed.716.

ਅਥ ਸੀਤਾ ਕੋ ਬਨਬਾਸ ਦੀਬੋ ॥ਭਜੰਗ ਪ੝ਰਯਾਤ ਛੰਦ

Now begins the description about the Exile of Sita :

ਭਈ ਝਮ ਤਉਨੈ ਇਤੈ ਰਾਵਣਾਰੰ ॥ ਕਹੀ ਜਾਨਕੀ ਸੋ ਸ੝ਕੱਥੰ ਸ੝ਧਾਰੰ ॥

It happened then like this and on this side Ram said to Sita with love:

ਰਚੇ ਝਕ ਬਾਗੰ ਅਭਿਰਾਮੰ ਸ੝ ਸੋਭੰ ॥ ਲਖੇ ਨੰਦਨੰ ਜਉਨ ਕੀ ਕ੝ਰਾਂਤ ਛੋਭੰ ॥੭੧੭॥

A forest may be created, seeing which the brightness of Nandan forest (of heaven) be dimmed."717.

ਸ੝ਨੀ ਝਮ ਬਾਨੀ ਸੀਆ ਧਰਮ ਧਾਮੰ ॥ ਰਚਿਯੋ ਝਕ ਬਾਗੰ ਮਹਾਂ ਅਭਰਾਮੰ ॥

Listening to the orders of Ram, the abode of Dharma, a very beautiful garden was created;

ਮਣੀ ਭੂਖਿਤੰ ਹੀਰ ਚੀਰੰ ਅਨੰਤੰ ॥ ਲਖੇ ਇੰਦ੝ਰ ਪੱਥੰ ਲਜੇ ਸੋਭ ਵੰਤੰ ॥੭੧੮

That garden looked like one bedecked with gems and diamonds and before which the forest of Indra felt shy.718.

ਮਣੀ ਮਾਲ ਬਜ੝ਰੰ ਸਸੋਭਾਇ ਮਾਨੰ ॥ ਸਭੈ ਦੇਵ ਦੇਵੰ ਦ੝ਤੀ ਸ੝ਰਗ ਜਾਨੰ ॥

It was thus decorated with jewels, wreaths and diamonds that all the gods had considered it as a second heaven.

ਗਝ ਰਾਮ ਤਾ ਮੋ ਸੀਆ ਸੰਗਿ ਲੀਨੇ ॥ ਕਿਤੀ ਕੋਟ ਸ੝ੰਦਰੀ ਸਭੈ ਸੰਗਿ ਕੀਨੇ ॥੭੧੯॥

Ram Chander went to abide there with Sita and many beautiful women.719.

ਰਚਿਯੋ ਝਕ ਮੰਦ੝ਰੰ ਮਹਾ ਸ੝ਭ੝ਰ ਠਾਮੰ ॥ ਕਰਿਯੋ ਰਾਮ ਸੈਨੰ ਤਹਾਂ ਧਰਮ ਧਾਮੰ ॥

A beautiful palace was built there where Ram, the abode of Dharma,

ਕਰੀ ਕੇਲ ਖੇਲੰ ਸ੝ ਬੇਲੰ ਸ੝ ਭੋਗੰ ॥ ਹ੝ਤੋ ਜਉਨ ਕਾਲੰ ਸਮੈ ਜੈਸ ਜੋਗੰ ॥੭੨੦॥

Used to sleep and enjoyed at different times in various ways.720.

ਰਹਿਯੋ ਸੀਅ ਗਰਭੰ ਸ੝ਨਿਯੋ ਸਰਬ ਬਾਮੰ ॥ ਕਹੇ ਝਮ ਸੀਤਾ ਪ੝ਨਰ ਬੈਨ ਰਾਮੰ ॥

After sometimes all the women heard that Sita was pregnant, then Sita said to Ram :

ਫਿਰਿਯੋ ਬਾਗ ਬਾਗੰ ਬਿਦਾ ਨਾਥ ਦੀਜੈ ॥ ਸ੝ਨੋ ਪ੝ਰਾਨ ਪਿਆਰੇ ਇਹੈ ਕਾਜ ਕੀਜੈ ॥੭੨੧॥

I have wandered enough in this forest, O my lord, bid me farewell.721.

ਦੀਯੌ ਰਾਮ ਸੰਗੰ ਸ੝ਮਿਤ੝ਰ ਕ੝ਮਾਰੰ ॥ ਦਈ ਜਾਨਕੀ ਸੰਗਿ ਤਾ ਕੇ ਸ੝ਧਾਰੰ ॥

Ram sent Sita alongwith Lakshman;

ਜਹਾਂ ਘੋਰ ਸਾਲੰ ਤਮਾਲੰ ਬਿਕ੝ਰਾਲੰ ॥ ਤਹਾਂ ਸੀਅ ਕੋ ਛੋਰਿ ਆਇਯੋ ਉਤਾਲੰ ॥੭੨੨॥

Lakshman left her in the Vihar forest, where there were lawful trees of saal and tamaal.722.

ਬਨੰ ਨਿਰਜਨੰ ਦੇਖ ਕੈ ਕੈ ਅਪਾਰੰ ॥ ਬਨੰ ਬਾਸ ਜਾਨਿਯੋ ਦਯੋ ਰਾਵਣਾਰੰ ॥

Finding herself in a desolate forest, Sita understood that Ram had exiled her;

ਰ੝ਰੋਦੰ ਸ੝ਰ ਉੱਚੰ ਪਪਾਤੰਤ ਪ੝ਰਾਨੰ ॥ ਰਣੰ ਜੇਮ ਵੀਰੰ ਲਗੇ ਮਰਮਿ ਬਾਮੰ ॥੭੨੩॥

There she began to weep in a fatal sound in a loud voice like a warrior being shot by an arrow on the secret parts.723.

ਸ੝ਨੀ ਬਾਲਮੀਕੰ ਸ੝ਰ੝ਤੰ ਦੀਨ ਬਾਨੀ ॥ ਚਲਿਯੋ ਚਉਕ ਚਿੱਤੰ ਤਜੀ ਮੋਨਿ ਧਾਨੀ ॥

The sage Valmiki heard this voice and forsaking his silence and shouting in wonder went towards Sita;

ਸੀਆ ਸੰਗਿ ਲੀਨੇ ਗਯੋ ਧਾਮਿ ਆਪੰ ॥ ਮਨੰ ਬੱਚ ਕਰਮੰ ਦ੝ਰਗਾ ਜਾਪ ਜਾਪੰ ॥੭੨੪॥

He returned to his home alongwith Sita repeating the name of Sruga with mind, speech and action.724.

ਭਯੋ ਝਕ ਪ੝ੱਤ੝ਰੰ ਤਹਾਂ ਜਾਨਕੀ ਤੈ ॥ ਮਨੋ ਰਾਮ ਕੀਨੋ ਦ੝ਤੀ ਰਾਮ ਤੇ ਲੈ ॥

Sita bore a son there who was just a replica of Ram;

ਵਹੈ ਚਾਰ ਚਿਹਨੰ ਵਹੈ ਉੱਗ੝ਰ ਤੇਜੰ ॥ ਮਨੋ ਅੱਪ ਅੰਸੰ ਦ੝ਤੀ ਕਾਢਿ ਭੇਜੰ ॥੭੨੫॥

He had the same colour, mask and splendour and it seemed that Ram had taken out his part and given to him.725.

ਦੀਯੋ ਝਕ ਪਾਲੰ ਸ੝ ਬਾਲੰ ਰਿਖੀਸੰ ॥ ਲਸੈ ਚੰਦ੝ਰ ਰੂਪੰ ਕਿਧੋ ਦਯੋਸ ਈਸੰ ॥

The great sage brought up that boy who was moonlike and lookede like the sun during the day.

ਗਯੋ ਝਕ ਦਿਵਸੰ ਰਿਖੀ ਸੰਧਿਯਾਨੰ ॥ ਲਯੋ ਬਾਲ ਸੰਗੰ ਗਈ ਸੀਅ ਨਾਨੰ ॥੭੨੬॥

One day the sage went for Sandhya-worship and Sita taking the boy with her went to take a bath.726.

ਰਹੀ ਜਾਤ ਸੀਤਾ ਮਹਾਂ ਮੋਨ ਜਾਗੇ ॥ ਬਿਨਾਂ ਬਾਲ ਪਾਲੰ ਲਖਿਯੋ ਸੋਕ੝ ਪਾਗੇ ॥

When the sage came out of his contemplation after the departure of Sita, he became anxious on not seeing the boy;

ਕ੝ਸਾ ਹਾਥ ਲੈ ਕੈ ਰਚਿਯੋ ਝਕ ਬਾਲੰ ॥ ਤਿਸੀ ਰੂਪ ਰੰਗੰ ਅਨੂਪੰ ਉਤਾਲੰ ॥੭੨੭॥

He created another boy quickly of the same colour and form like the first boy out of the Kusha grass held by him in his hand.727.

ਫਿਰੀ ਨਾਇ ਸੀਤਾ ਕਹਾ ਆਨਿ ਦੇਖਿਯੋ ॥ ਉਹੀ ਰੂਪ ਬਾਲੰ ਸ੝ਪਾਲੰ ਬਿਸੇਖਿਯੋ ॥

When Sita came back, she saw another boy of the same form seated there; Sita said :

ਕ੝ਰਿਪਾ ਮਨਿ ਰਾਜੰ ਘਨੀ ਜਾਨਿ ਕੀਨੋ ॥ ਦ੝ਤੀ ਪ੝ੱਤ੝ਰ ਤਾ ਤੇ ਕ੝ਰਿਪਾ ਜਾਨਿ ਦੀਨੋ ॥੭੨੮॥

O great sage, you had been highly graceful towards me and given me she gift of two sons gracefully."728.

ਇਤਿ ਸ੝ਰੀ ਬਚਿਤ੝ਰ ਨਾਟਕੇ ਗ੝ਰੰਥੇ ਰਾਮਵਤਾਰ ਦ੝ਇ ਪ੝ਤ੝ਰ ਉਤਪੰਨੇ ਧਿਆਇ ਸਮਾਪਤੰ ॥੨੧॥

End of the chapter entitled `The Birth of two Sons` in Ramavtar in BACHITTAR NATAK.21.

ਅਥ ਜਗਯਾਰੰਭ ਕਥਨੰ

Now begins the story of Jabyaarambh.

ਭ੝ਜੰਗ ਪ੝ਰਯਾਤ ਛੰਦ ॥

BHUJANG PRAYAAT STANZA

ਉਤੈ ਬਾਲ ਪਾਲੈ ਇਤੈ ਅਉਧ ਰਾਜੰ ॥ ਬ੝ਲੇ ਬਿੱਪ ਜਗਯੰ ਤਜਯੋ ਝਕ ਬਾਜੰ ॥

On that side the boys were brought up and on this side Ram, the king of Avadh called the Brahmins and performed a Yajna;

ਰਿਪ੝ੰ ਨਾਸ ਹੰਤਾ ਦਯੋ ਸੰਗਿ ਤਾਕੈ ॥ ਬਡੀ ਫਉਜ ਲੀਨੇ ਚਲਿਯੋ ਸੰਗ ਵਾਕੇ ॥੭੨੯॥

And for this purpose he let off a horse, Shatrughan went with that horse with a huge army.729.

ਫਿਰਿਯੋ ਦੇਸ ਦੇਸੰ ਨਰੇਸਾਣਿ ਬਾਜੰ ॥ ਕਿਨੀ ਨਾਹਿ ਬਾਯਿੋ ਮਿਲੇ ਆਨਿ ਰਾਜੰ ॥

That horse reached in the territories of various kings, but none of them tied it;

ਮਹਾਂ ਉਗ੝ਰ ਧਨਿਯਾਂ ਬਡੀ ਫਉਜ ਲੈ ਕੈ ॥ ਪਰੇ ਆਨਿ ਪਾਯੰ ਬਡੀ ਭੇਟ ਦੈ ਕੈ ॥੭੩੦॥

The great kings alongwith their great forces fell at the feet of Shatrughan with presence.730.

ਦਿਸਾ ਚਾਰ ਜੀਤੀ ਫਿਰਿਯੋ ਫੇਰਿ ਬਾਜੀ ॥ ਗਯੋ ਬਾਲਮੀਕੰ ਰਿਖਿ ਸਥਾਨ ਤਾਜੀ ॥

Wandering in the four direction the horse also reached the hermitage of the sage Valmiki;

ਜਬੈ ਭਾਲ ਪਤ੝ਰੰ ਲਵੰ ਛੋਰਿ ਬਾਚਿਯੋ ॥ ਬਡੋ ਉਗ੝ਰਧੰਨਯਾ ਰਸੰ ਰ੝ਦ੝ਰ ਰਾਚਿਯੋ ॥੭੩੧॥

Where Lava and his companions read the letter written on the head of the horse, they in great fury looked like Rudra.731.

ਬ੝ਰਿਛੰ ਬਾਜ ਬਾਂਧਿਯੋ ਲਖਯੋ ਸਸਤ੝ਰ ਧਾਰੀ ॥ ਬਡੋ ਨਾਦ ਕੈ ਸਰਬ ਸੈਨਾ ਪ੝ਕਾਰੀ ॥

They tied the horse with a tree and the whole army of Shatrughan saw it, the warriors of the army shouted :

ਕਹਾ ਜਾਤ ਰੇ ਬਾਲ ਲੀਨੇ ਤ੝ਰੰਗੰ ॥ ਤਜੋ ਨਾਹਿ ਯਾਕੋ ਸਜੋ ਆਨਿ ਜੰਗੰ ॥੭੩੨॥

O boy ! where are you taking this horse? Either leave it or wage a war with us. "732.

ਸ੝ਣਿਯੋ ਨਾਮ ਜ੝ੱਧੰ ਜਬੈ ਸ੝ਰਉਣ ਸੂਰੰ ॥ ਮਹਾ ਸਸਤ੝ਰ ਸਉਡੀ ਮਹਾਂ ਲੋਹ ਪੂਰੰ ॥

When those weapon-wielders heard the name of war, they showered arrows extensively;

ਹਠੇ ਬੀਰ ਹਾਠੈ ਸਭੈ ਸਸਤ੝ਰ ਲੈ ਕੈ ॥ ਪਰਿਯੋ ਮੱਧਿ ਸੈਣੰ ਬਡੋ ਨਾਦਿ ਕੈ ਕੈ ॥੭੩੩॥

All the warriors began to fight with persistence, holding their weapons, and here Lava jumped into the army raising a frightening thundering sound.733.

ਭਲੀ ਭਾਂਤਿ ਮਾਰੈ ਪਚਾਰੇ ਸ੝ ਸੂਰੰ ॥ ਗਿਰੇ ਜ੝ੱਧ ਜੋਧਾ ਰਹੀ ਧੂਰਿ ਪੂਰੰ ॥

Many warriors were killed, they fell down on the earth and the dust arose on all the four sides;

ਉਠੀ ਸਸਤ੝ਰ ਝਾਰੰ ਅਪਾਰੰਤ ਵੀਰੰ ॥ ਭ੝ਰਮੇ ਰ੝ੰਡ ਮ੝ੰਡੰ ਤਨੰ ਤੱਛ ਤੀਰੰ ॥੭੩੪॥

The warriors began to shower blows of their weapons and the trunks and heads of the warriors began to fly hither and thither.734.

ਗਿਰੇ ਲ੝ੱਥ ਪੱਥੰ ਸ੝ ਜ੝ਥੰਤ ਬਾਜੀ ॥ ਭ੝ਰਮੈ ਛੂਛ ਹਾਥੀ ਬਿਨਾ ਸ੝ਆਰ ਤਾਜੀ ॥

The path was filled with the corpses of the horses and the elephants,

ਗਿਰੇ ਸਸਤ੝ਰ ਹੀਣੰ ਬਿਅੱਸਤ੝ਰੰਤ ਸੂਰੰ ॥ ਹਸੇ ਭੂਤ ਪ੝ਰੇਤੰ ਭ੝ਰਮੀ ਗੈਣਿ ਹੂਰੰ ॥੭੩੫॥

And horses began to run without drivers, the warriors fell being deprived of weapons and the ghosts, fiends and the heavenly damsels began to wander smilingly.735.

ਘਣੰ ਘੋਰ ਨੀਸਾਣ ਬੱਜੇ ਅਪਾਰੰ ॥ ਖਹੇ ਵੀਰ ਧੀਰੰ ਉਠੀ ਸਸਤ੝ਰ ਝਾਰੰ ॥

The trumpets resounded violently, the warriors began to fight and the blows of weapons were showered;

ਛਲੇ ਚਾਰ ਚਿਤ੝ਰੰ ਬਚਿਤ੝ਰੰਤ ਬਾਣੰ ॥ ਰਣੰ ਰੋਸ ਰੱਜੇ ਮਹਾਂ ਤੇਜਵਾਣੰ ॥੭੩੬॥

The arrows were discharged creating wondrous type of paintings and the mighty warriors moved in the battlefield being highly infuriated.736.

ਚਾਚਰੀ ਛੰਦ ॥

CHAACHARI STANZA

ਉਠਾਈ ॥ ਦਿਖਾਈ ॥ ਨਚਾਈ ॥ ਚਲਾਈ ॥੭੩੭॥

The sword arose, seemed, danced and was struck.737.

ਭ੝ਰਮਾਈ ॥ ਦਿਖਾਈ ॥ ਕੰਪਾਈ ॥ ਚਖਾਈ ॥੭੩੮॥

An illusion was created; the sword was shown again and the blow was struck tremblingly.738.

ਕਟਾਰੀ ॥ ਅਪਾਰੀ ॥ ਪ੝ਰਹਾਰੀ ॥ ਸ੝ਨਾਰੀ ॥੭੩੯॥

Blows were struck with various.739.

ਪਚਾਰੀ ॥ ਪ੝ਰਹਾਰੀ ॥ ਹਕਾਰੀ ॥ ਕਟਾਰੀ ॥੭੪੦॥

The swords were drawn, the warriors challenged and the blows wre struck with spears.740.

ਉਠਾਝ ॥ ਗਿਰਾਝ ॥ ਭਗਾਝ ॥ ਦਿਖਾਝ ॥੭੪੧॥

The warriors were raised, caused to fall and run and shown the way . 741.

ਚਲਾਝ ॥ ਪਚਾਝ ॥ ਤ੝ਰਸਾਝ ॥ ਚ੝ਟਿਆਝ ॥੭੪੨॥

The warriors were discharged, endured and the warriors were made fearful.742.

ਇਤਿ ਲਵ ਬਾਧਵੋ ਸਤ੝ਰਘਣ ਬਧਹਿ ਸਮਾਪਤੰ ॥

This is end of this story.