Incarnation 14

From SikhiWiki
Revision as of 13:08, 22 June 2010 by Paapi (talk | contribs)
Jump to navigationJump to search

ਅਥ ਮਧ੝ ਕੈਟਭ ਬਧ ਕਥਨੰ ॥

Now begins the description of the killing of Madhu and Kaitabh :

ਸ੝ਰੀ ਭਗਉਤੀ ਜੀ ਸਹਾਇ ॥

Let Sri Bhagauti Ji (The Primal Lord) be helpful.

ਦੋਹਰਾ ॥

DOHRA

ਕਾਲ ਪ੝ਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ ॥

In the body of the Immanent Lord, million of Vishnus and Shivas abide.

ਕੋਟਿ ਇੰਦ੝ਰ ਬ੝ਰਹਮਾ ਕਿਤੇ ਰਵਿ ਸਸਿ ਕ੝ਰੋਰ ਜਲੇਸ ॥੧॥

Million of Indras, Brahmas, Suryas, Chandras and Varunas are present thre in His divine body.1.

ਚੌਪਈ ॥

CHAUPAI

ਸ੝ਰਮਿਤ ਬਿਸਨ ਤਹ ਰਹਤ ਸਮਾਈ ॥ ਸਿੰਧ੝ ਬਿੰਧ੝ ਜਹ ਗਨਿਯੋ ਨ ਜਾਈ ॥

Fatigued by his work, Vishnu remains merged in Him and within that Immanent Lord, there are unaccountable oceans and worlds.

ਸੇਸਨਾਗਿ ਸੇ ਕੋਟਕ ਤਹਾਂ ॥ ਸੋਵਤ ਸੈਨ ਸਰਪ ਕੀ ਜਹਾਂ ॥੨॥

The bed of Great serpent, on which that Immanent Lord sleeps, millions of Sheshanagas appear graceful near it.2.

ਸਹੰਸ੝ਰ ਸੀਸ ਤਬ ਧਰ ਤਨ ਜੰਗਾ ॥ ਸਹੰਸ੝ਰ ਪਾਵ ਕਰ ਸਹੰਸ ਅਭੰਗਾ ॥

He hath thousands of heads, trunks and legs; He hath thousands of hands and feet; He, the Invincible Lord;

ਸਹੰਸਰਾਛ ਸੋਭਤ ਹੈਂ ਤਾਕੇ ॥ ਲਛਮੀ ਪਾਵ ਪਲੋਸਤ ਵਾਕੇ ॥੩॥

He hath thousands of eyes and al types of excellences kiss his feet.3.

ਦੋਹਰਾ ॥

DOHRA

ਮਧ੝ ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮ੝ਰਾਰਿ ॥

The day on which Vishnu manifested himself for the killing of Madhu and Kaitabh,

ਸ੝ ਕਬਿ ਸਯਾਮਿ ਤਾਕੋ ਕਹੈ ਚੌਦਸਵੋ ਅਵਤਾਰ ॥੪॥

The poet Shyam knows him as fourteenth incarnation.4.

ਚੌਪਈ ॥

CHAUPAI

ਸ੝ਰਵਣ ਮੈਲ ਤੇ ਅਸ੝ਰ ਪ੝ਰਕਾਸਤ ॥ ਚੰਦ ਸੂਰ ਜਨ ਦ੝ਤਿਯ ਪ੝ਰਭਾਸਤ ॥

From the dross of the ear, the demons were born and were considered glorious like Chandra and Surya.

ਮਾਯਾ ਤਜਤ ਬਿਸਨ ਕਹ੝ ਤਬ ਹੀ ॥ ਕਰਤ ਉਪਾਧਿ ਅਸ੝ਰ ਮਿਲਿ ਜਬ ਹੀ ॥੫॥

With the orders of the Immanent Lord, Vishnu abandoned maya and manifested himself at that time, when these demons indulged in riots.5.

ਤਿਨ ਸੋਂ ਕਰਤ ਬਿਸਨ ਘਮਸਾਨਾ ॥ ਬਰਖ ਹਜਾਰ ਪੰਚ ਪਰਮਾਨਾ ॥

Vishnu waged ferocious war with them for five thousand years .

ਕਾਲ ਪ੝ਰਖ ਤਬ ਹੋਤ ਸਹਾਈ ॥ ਦ੝ਹੂੰਅਨਿ ਹਨਤ ਕ੝ਰੋਧ ਉਪਜਾਈ ॥੬॥

The Immanent Lord then helped Vishnu and in great fury, he destroyed both the demons.6.

ਦੋਹਰਾ ॥

DOHRA

ਧਾਰਤ ਹੈ ਝਸੌ ਬਿਸਨ ਚੌਦਸਵੋਂ ਅਵਤਾਰ ॥ ਸੰਤ ਸੰਬੂਹਨਿ ਸ੝ਖ ਨਮਿਤ ਦਾਨਵ ਦ੝ਹੂੰ ਸੰਘਾਰ ॥੭॥

In this way, Vishnu manifested himself as the fourteenth incarnation and in order to give comfort to the saints, he destroyed both these demons.7.

ਇਤਿ ਸ੝ਰੀ ਬਚਿਤ੝ਰ ਨਾਟਕ ਗੰਥੇ ਮਧ੝ ਕੈਟਭ ਬਧਹ ਚਤ੝ਰਦਸਵੋਂ ਅਵਤਾਰ ਸਮਾਪਤੰ ਸਤ੝ ਸ੝ਭਮ ਸਤ੝॥੧੪॥

End of the description of the fourteenth incarnation.14.

Ath Chobis Avtar Kathan

Commencement of Composition
1. Mach Avtar | 2. Kach Avtar | 3. Nar Avtar | 4. Narain Avtar | 5. Maha Mohini | 6. Bairah Avtar | 7. Narsingh Avtar | 8. Bavan Avtar | 9. Parasram Avtar | 10. Brahma Avtar | 11.Rudra Avtar | 12.Jalandhar Avtar | 13.Bisan Avtar | 14.Bisan Avtar to kill Madhu Kaitab | 15. Arihant Dev Avtar | 16. Manu Raja Avtar | 17.Dhanantar Vaid | 18.Suraj Avtar | 19. Chandra Avtar | 20. Ram Avtar | 21. Krishna Avtar | 22. Nar Avtar | 23. Baudh Avtar | 24. Nihkalanki Avtar