Hindu Word in Guru GranthSahib

From SikhiWiki
Revision as of 22:19, 1 January 2019 by NihangKhalsa (talk | contribs) (Created page with "In Gurbani Hindu word is used 23 times. 2 times it is used as Hindvani and 1 times it appears in Hindustan 1. Page: 237 Shabad: 623 : ਜਾਤਿ ਵਰਨ ਤੁਰਕ ਅ...")
(diff) ← Older revision | Latest revision (diff) | Newer revision → (diff)
Jump to navigationJump to search

In Gurbani Hindu word is used 23 times. 2 times it is used as Hindvani and 1 times it appears in Hindustan

1. Page: 237 Shabad: 623 : ਜਾਤਿ ਵਰਨ ਤੁਰਕ ਅਰੁ ਹਿੰਦੂ ॥ 2. Page: 340 Shabad: 872 : ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ 3. Page: 360 Shabad: 920 : ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ 4. Page: 417 Shabad: 1123 : ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ 5. Page: 417 Shabad: 1124 : ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ 6. Page: 465 Shabad: 1197 : ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ 7. Page: 477 Shabad: 1223 : ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ 8. Page: 477 Shabad: 1223 : ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ 9. Page: 478 Shabad: 1228 : ਹਿੰਦੂ ਤੁਰਕ ਦੋਊ ਸਮਝਾਵਉ ॥੪॥੪॥੧੩॥ 10. Page: 483 Shabad: 1244 : ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥ 11. Page: 556 Shabad: 1457 : ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥ 12. Page: 654 Shabad: 1713 : ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ 13. Page: 874 Shabad: 2377 : ਹਿੰਦੂ ਅੰਨ੍ਹਾ ਤੁਰਕੂ ਕਾਣਾ ॥ 14. Page: 874 Shabad: 2377 : ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ 15. Page: 885 Shabad: 2406 : ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ 16. Page: 951 Shabad: 2513 : ਐਸਾ ਹਿੰਦੂ ਵੇਖਹੁ ਕੋਇ ॥ 17. Page: 951 Shabad: 2513 : ਹਿੰਦੂ ਕੈ ਘਰਿ ਹਿੰਦੂ ਆਵੈ ॥ 18. Page: 951 Shabad: 2513 : ਹੋਰੁ ਫਕੜੁ ਹਿੰਦੂ ਮੁਸਲਮਾਣੈ ॥ 19. Page: 1136 Shabad: 2883 : ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ 20. Page: 1136 Shabad: 2883 : ਨਾ ਹਮ ਹਿੰਦੂ ਨ ਮੁਸਲਮਾਨ ॥ 21. Page: 1158 Shabad: 2947 : ਹਿੰਦੂ ਤੁਰਕ ਕਾ ਸਾਹਿਬੁ ਏਕ ॥ 22. Page: 1159 Shabad: 2954 : ਹਿੰਦੂ ਰਾਮ ਨਾਮੁ ਉਚਰੈ ॥ 23. Page: 1165 Shabad: 2973 : ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ 24. Page: 1165 Shabad: 2973 : ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ 25. Page: 1165 Shabad: 2973 : ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ 26. Page: 1349 Shabad: 3546 : ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥੧॥