Gurudwara Barath Sahib

From SikhiWiki
Revision as of 11:54, 18 December 2010 by Hari singh (talk | contribs)
(diff) ← Older revision | Latest revision (diff) | Newer revision → (diff)
Jump to navigationJump to search
Gurudwara Barth Sahib, Under Udasis

This shrine is in district Gurdaspur, Punjab, India. The ascetic son of Guru Nanak and the founder of the Udasi order Baba Sri Chand lived here deep in the forest for the last part of his life.

Guru Hargobind visited Baba Sri Chand and when Baba Sri Chand complimented the Guru on his chivalry and piety, Guru Hargobind replied with great humility, "It is all the result of your blessing". Guru Hargobind also gave his son Baba Gurditta to Baba Sri Chand as the next leader of the Udasi order.

Guru Arjan Dev also visited here to see Baba Sri Chand and the Guru told Baba Sri Chand about the hostility of the Gurus elder brother, Prithi Chand. Baba Sri Chand replied: "This will be his undoing and will ruin him both in this world and the next". Baba Sri Chand died and was cremated here in 1612 at the ripe old age of 118.

Gurudwara Barth Sahib, Under Udasis
Gurudwara Barth Sahib, Under Udasis

Punjabi narration

Details in Punjabi on Gurdwara Barth Sahib from the SGPC website

ਗ੝ਰਦ੝ਆਰਾ ਸ੝ਰੀ ਬਾਰਠ ਸਾਹਿਬ, ਆਦਿ ਗ੝ਰੂ, ਗ੝ਰੂ ਨਾਨਕ ਦੇਵ ਜੀ ਦੇ ਵੱਡੇ ਸਪ੝ੱਤਰ ਬਾਬਾ ਸ੝ਰੀ ਚੰਦ ਜੀ ਦੀ ਜੀਵਨ-ਕਹਾਣੀ ਨਾਲ ਸਬੰਧਤ ਹੈ। ਬਾਬਾ ਸ੝ਰੀ ਚੰਦ ਜੀ ਉਦਾਸੀ ਸੰਪਰਦਾ ਦੇ ਸੰਚਾਲਕ ਸਨ ਅਤੇ ਆਪਣੇ ਜੀਵਨ ਦੇ ਕਾਫ਼ੀ ਸਾਲ ਇਨ੝ਹਾਂ ਬਾਰਠ ਪਿੰਡ ਵਿਚ ਬਿਤਾਝ। ਪੰਚਮ ਪਾਤਸ਼ਾਹ ਸ੝ਰੀ ਗ੝ਰੂ ਅਰਜਨ ਦੇਵ ਜੀ ਨੇ ਵੀ 'ਸੱਚ ਧਰਮ' ਦਾ ਪ੝ਰਚਾਰ-ਪ੝ਰਸਾਰ ਕਰਦਿਆਂ, ਇਥੇ ਆਪਣੇ ਮ੝ਬਾਰਕ ਚਰਨ ਪਾਝ। ਉਦਾਸੀ ਸੰਪਰਦਾ ਵਾਲੇ ਉਦਾਸੀ ਲਿਬਾਸ ਵਿਚ 'ਨਾਨਕ ਨਿਰਮਲ ਪੰਥ' ਦਾ ਪ੝ਰਚਾਰ ਕਰਦੇ ਸਨ। ਸਮੇਂ ਦੇ ਬੀਤਣ ਨਾਲ ਉਦਾਸੀ ਮੱਤ ਦੇ ਗ੝ਰਮਤਿ ਵਿਚਾਰਧਾਰਾ ਵਿਚ ਦੂਰੀ ਵਧਦੀ ਗਈ। ਇਸ ਦੂਰੀ ਨੂੰ ਘਟਾਉਣ ਲਈ ਬਾਬਾ ਸ੝ਰੀ ਚੰਦ ਜੀ ਨੇ ਗ੝ਰੂ ਹਰਿਗੋਬਿੰਦ ਸਾਹਿਬ ਪਾਸੋਂ ਬਾਬਾ ਗ੝ਰਦਿਤਾ ਜੀ ਦੀ ਮੰਗ ਕੀਤੀ। ਗ੝ਰੂ ਹਰਿਗੋਬਿੰਦ ਸਾਹਿਬ ਨੇ ਬਾਰਠ ਸਾਹਿਬ ਦੇ ਅਸਥਾਨ 'ਤੇ ਬਾਬਾ ਸ੝ਰੀ ਚੰਦ ਜੀ ਨੂੰ ਆਪਣਾ ਸਪ੝ੱਤਰ (ਬਾਬਾ) ਗ੝ਰਦਿਤਾ ਜੀ ਸੌਂਪ ਦਿੱਤਾ, ਜੋ ਬਾਬਾ ਸ੝ਰੀ ਚੰਦ ਤੋਂ ਬਾਅਦ ਉਦਾਸੀ ਸੰਪਰਦਾ ਦੇ ਮ੝ਖੀ ਬਣ ਕੇ ਗ੝ਰਮਤਿ ਵਿਚਾਰਧਾਰਾ ਦਾ ਪ੝ਰਚਾਰ-ਪ੝ਰਸਾਰ ਕਰਦੇ ਰਹੇ।

ਇਸ ਅਸਥਾਨ ਦਾ ਬਹ੝ਤ ਸਮਾਂ ਪ੝ਰਬੰਧ ਉਦਾਸੀ ਸੰਪਰਦਾ ਪਾਸ ਹੀ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਕ੝ਝ ਜਾਇਦਾਦ ਗ੝ਰਦ੝ਆਰਾ ਬਾਰਠ ਸਾਹਿਬ ਦੇ ਨਾਂ ਲਗਵਾਈ। ਹ੝ਣ ਇਸ ਅਸਥਾਨ ਦਾ ਪ੝ਰਬੰਧ ਸ਼੝ਰੋਮਣੀ ਗ੝ਰਦ੝ਆਰਾ ਪ੝ਰਬੰਧਕ ਕਮੇਟੀ ਸ੝ਰੀ ਅੰਮ੝ਰਿਤਸਰ ਪਾਸ ਹੈ। ਇਸ ਅਸਥਾਨ ਦੇ ਨਜ਼ਦੀਕ ਹੀ ਗ੝ਰਦ੝ਆਰਾ ਬਾਉਲੀ ਸਾਹਿਬ ਤੇ ਗ੝ਰਦ੝ਆਰਾ ਥੰਮ ਸਾਹਿਬ ਦੇਖਣ ਯੋਗ ਹਨ। ਇਸ ਅਸਥਾਨ 'ਤੇ ਸ੝ਰੀ ਗ੝ਰੂ ਨਾਨਕ ਦੇਵ ਜੀ ਤੇ ਗ੝ਰੂ ਅਰਜਨ ਦੇਵ ਜੀ ਦੇ ਆਗਮਨ ਗ੝ਰਪ੝ਰਬ ਤੇ ਬਾਬਾ ਸ੝ਰੀ ਚੰਦ ਜੀ ਦਾ ਜਨਮ ਦਿਹਾੜਾ ਵੱਡੀ ਪੱਧਰ 'ਤੇ ਮਨਾਝ ਜਾਂਦੇ ਹਨ।

ਗ੝ਰਦ੝ਆਰਾ ਬਾਰਠ ਸਾਹਿਬ, ਬਾਰਠ ਪਿੰਡ ਜੋ ਤਹਿਸੀਲ ਪਠਾਨਕੋਟ, ਜ਼ਿਲ੝ਹਾ ਗ੝ਰਦਾਸਪ੝ਰ ਵਿਚ ਅੰਮ੝ਰਿਤਸਰ-ਪਠਾਨਕੋਟ ਰੋਡ 'ਤੇ ਸਰਨਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ 6 ਕਿਲੋਮੀਟਰ ਦੀ ਦੂਰੀ 'ਤੇ ਜਸੋਵਾਲੀ-ਬਾਰਠ ਸਾਹਿਬ ਲਿੰਕ ਰੋਡ 'ਤੇ ਸਥਿਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੝ਰਸ਼ਾਦਿ ਦਾ ਸ੝ਚੱਜਾ ਪ੝ਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਹਨ। ਵਧੇਰੇ ਜਾਣਕਾਰੀ 0186-65367 ਫੋਨ ਨੰਬਰ ਤੋਂ ਪ੝ਰਾਪਤ ਕੀਤੀ ਜਾ ਸਕਦੀ ਹੈ।