Guru Angad's Bani

From SikhiWiki
Revision as of 11:04, 7 November 2007 by Hpt lucky (talk | contribs) (→‎Page 1290)
(diff) ← Older revision | Latest revision (diff) | Newer revision → (diff)
Jump to navigationJump to search

Guru Angad Dev (Punjabi: ਗ੝ਰੂ ਅੰਗਦ ਦੇਵ) (31 March 1504 Muktsar, Punjab, India–28 March 1552 Amritsar, Punjab, India). He was the second of the Ten Gurus of Sikhism. He was born as Lehna in a Trehan family of Khatri clan in Sarainaga village, in the Muktsar district of Punjab, India. He became Guru on 7 September 1539 following Guru Nanak, the founder of Sikhism.

Bani Of Guru Angad Dev

Page 8

ਸਲੋਕ੝ ॥
Shalok:

ਪਵਣ੝ ਗ੝ਰੂ ਪਾਣੀ ਪਿਤਾ ਮਾਤਾ ਧਰਤਿ ਮਹਤ੝ ॥
Air is the Guru, Water is the Father, and Earth is the Great Mother of all.

ਦਿਵਸ੝ ਰਾਤਿ ਦ੝ਇ ਦਾਈ ਦਾਇਆ ਖੇਲੈ ਸਗਲ ਜਗਤ੝ ॥
Day and night are the two nurses, in whose lap all the world is at play.

ਚੰਗਿਆਈਆ ਬ੝ਰਿਆਈਆ ਵਾਚੈ ਧਰਮ੝ ਹਦੂਰਿ ॥
Good deeds and bad deeds-the record is read out in the Presence of the Lord of Dharma.

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
According to their own actions, some are drawn closer, and some are driven farther away.

ਜਿਨੀ ਨਾਮ੝ ਧਿਆਇਆ ਗਝ ਮਸਕਤਿ ਘਾਲਿ ॥
Those who have meditated on the Naam, the Name of the Lord, and departed after having worked by the sweat of their brows -

ਨਾਨਕ ਤੇ ਮ੝ਖ ਉਜਲੇ ਕੇਤੀ ਛ੝ਟੀ ਨਾਲਿ ॥੧॥
O Nanak, their faces are radiant in the Court of the Lord, and many are saved along with them! ||1||

Page 83

ਮ ੨ ॥
Second Mehl:

ਜਿਸ੝ ਪਿਆਰੇ ਸਿਉ ਨੇਹ੝ ਤਿਸ੝ ਆਗੈ ਮਰਿ ਚਲੀਝ ॥
Die before the one whom you love;

ਧ੝ਰਿਗ੝ ਜੀਵਣ੝ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥
to live after he dies is to live a worthless life in this world. ||2|| |2||

Page 89

ਸਲੋਕ ਮਃ ੨ ॥
Shalok, Second Mehl:

ਜੋ ਸਿਰ੝ ਸਾਂਈ ਨਾ ਨਿਵੈ ਸੋ ਸਿਰ੝ ਦੀਜੈ ਡਾਰਿ ॥
Chop off that head which does not bow to the Lord.

ਨਾਨਕ ਜਿਸ੝ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰ੝ ਲੈ ਜਾਰਿ ॥੧॥
O Nanak, that human body, in which there is no pain of separation from the Lord-take that body and burn it. ||1||

Page 138 - 139

ਮ ੨ ॥
Second Mehl:

ਦੇਂਦੇ ਥਾਵਹ੝ ਦਿਤਾ ਚੰਗਾ ਮਨਮ੝ਖਿ ਝਸਾ ਜਾਣੀਝ ॥
They prefer the gift, instead of the Giver; such is the way of the self-willed manmukhs.

ਸ੝ਰਤਿ ਮਤਿ ਚਤ੝ਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਝ ॥
What can anyone say about their intelligence, their understanding or their cleverness?

ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹ੝ ਕ੝ੰਡੀ ਜਾਣੀਝ ॥
The deeds which one commits, while sitting in one's own home, are known far and wide, in the four directions.

ਜੋ ਧਰਮ੝ ਕਮਾਵੈ ਤਿਸ੝ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਝ ॥
One who lives righteously is known as righteous; one who commits sins is known as a sinner.

ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਝ ॥
You Yourself enact the entire play, O Creator. Why should we speak of any other?

ਜਿਚਰ੝ ਤੇਰੀ ਜੋਤਿ ਤਿਚਰ੝ ਜੋਤੀ ਵਿਚਿ ਤੂੰ ਬੋਲਹਿ ਵਿਣ੝ ਜੋਤੀ ਕੋਈ ਕਿਛ੝ ਕਰਿਹ੝ ਦਿਖਾ ਸਿਆਣੀਝ ॥
As long as Your Light is within the body, You speak through that Light. Without Your Light, who can do anything? Show me any such cleverness!

ਨਾਨਕ ਗ੝ਰਮ੝ਖਿ ਨਦਰੀ ਆਇਆ ਹਰਿ ਇਕੋ ਸ੝ਘੜ੝ ਸ੝ਜਾਣੀਝ ॥੨॥
O Nanak, the Lord alone is Perfect and All-knowing; He is revealed to the Gurmukh. ||2||


ਸਲੋਕ੝ ਮ ੨ ॥
Shalok, Second Mehl:

ਅਖੀ ਬਾਝਹ੝ ਵੇਖਣਾ ਵਿਣ੝ ਕੰਨਾ ਸ੝ਨਣਾ ॥
To see without eyes; to hear without ears;

ਪੈਰਾ ਬਾਝਹ੝ ਚਲਣਾ ਵਿਣ੝ ਹਥਾ ਕਰਣਾ ॥
to walk without feet; to work without hands;

ਜੀਭੈ ਬਾਝਹ੝ ਬੋਲਣਾ ਇਉ ਜੀਵਤ ਮਰਣਾ ॥
to speak without a tongue-like this, one remains dead while yet alive.

ਨਾਨਕ ਹ੝ਕਮ੝ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
O Nanak, recognize the Hukam of the Lord's Command, and merge with your Lord and Master. ||1||


ਮ ੨ ॥
Second Mehl:

ਦਿਸੈ ਸ੝ਣੀਝ ਜਾਣੀਝ ਸਾਉ ਨ ਪਾਇਆ ਜਾਇ ॥
He is seen, heard and known, but His subtle essence is not obtained.

ਰ੝ਹਲਾ ਟ੝ੰਡਾ ਅੰਧ੝ਲਾ ਕਿਉ ਗਲਿ ਲਗੈ ਧਾਇ ॥
How can the lame, armless and blind person run to embrace the Lord?

ਭੈ ਕੇ ਚਰਣ ਕਰ ਭਾਵ ਕੇ ਲੋਇਣ ਸ੝ਰਤਿ ਕਰੇਇ ॥
Let the Fear of God be your feet, and let His Love be your hands; let His Understanding be your eyes.

ਨਾਨਕ੝ ਕਹੈ ਸਿਆਣੀਝ ਇਵ ਕੰਤ ਮਿਲਾਵਾ ਹੋਇ ॥੨॥
Says Nanak, in this way, O wise soul-bride, you shall be united with your Husband Lord. ||2||

Page 146- 147

ਮ ੨ ॥
Second Mehl<:

ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
They are the perfect kings, who have found the Perfect Lord.

ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
Twenty-four hours a day, they remain unconcerned, imbued with the Love of the One Lord.

ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
Only a few obtain the Darshan, the Blessed Vision of the Unimaginably Beauteous Lord.

ਕਰਮਿ ਪੂਰੈ ਪੂਰਾ ਗ੝ਰੂ ਪੂਰਾ ਜਾ ਕਾ ਬੋਲ੝ ॥
Through the perfect karma of good deeds, one meets the Perfect Guru, whose speech is perfect.

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ੝ ॥੨॥
O Nanak, when the Guru makes one perfect, one's weight does not decrease. ||2||


ਸਲੋਕ ਮ ੨ ॥
Shalok, Second Mehl:

ਅਠੀ ਪਹਰੀ ਅਠ ਖੰਡ ਨਾਵਾ ਖੰਡ੝ ਸਰੀਰ੝ ॥
Twenty-four hours a day, destroy the eight things, and in the ninth place, conquer the body.

ਤਿਸ੝ ਵਿਚਿ ਨਉ ਨਿਧਿ ਨਾਮ੝ ਝਕ੝ ਭਾਲਹਿ ਗ੝ਣੀ ਗਹੀਰ੝ ॥
Within the body are the nine treasures of the Name of the Lord-seek the depths of these virtues.

ਕਰਮਵੰਤੀ ਸਾਲਾਹਿਆ ਨਾਨਕ ਕਰਿ ਗ੝ਰ੝ ਪੀਰ੝ ॥
Those blessed with the karma of good actions praise the Lord. O Nanak, they make the Guru their spiritual teacher.

ਚਉਥੈ ਪਹਰਿ ਸਬਾਹ ਕੈ ਸ੝ਰਤਿਆ ਉਪਜੈ ਚਾਉ ॥
In the fourth watch of the early morning hours, a longing arises in their higher consciousness.

ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮ੝ਖਿ ਸਚਾ ਨਾਉ ॥
They are attuned to the river of life; the True Name is in their minds and on their lips.

ਓਥੈ ਅੰਮ੝ਰਿਤ੝ ਵੰਡੀਝ ਕਰਮੀ ਹੋਇ ਪਸਾਉ ॥
The Ambrosial Nectar is distributed, and those with good karma receive this gift.

ਕੰਚਨ ਕਾਇਆ ਕਸੀਝ ਵੰਨੀ ਚੜੈ ਚੜਾਉ ॥
Their bodies become golden, and take on the color of spirituality.

ਜੇ ਹੋਵੈ ਨਦਰਿ ਸਰਾਫ ਕੀ ਬਹ੝ੜਿ ਨ ਪਾਈ ਤਾਉ ॥
If the Jeweler casts His Glance of Grace, they are not placed in the fire again.

ਸਤੀ ਪਹਰੀ ਸਤ੝ ਭਲਾ ਬਹੀਝ ਪੜਿਆ ਪਾਸਿ ॥
Throughout the other seven watches of the day, it is good to speak the Truth, and sit with the spiritually wise.

ਓਥੈ ਪਾਪ੝ ਪ੝ੰਨ੝ ਬੀਚਾਰੀਝ ਕੂੜੈ ਘਟੈ ਰਾਸਿ ॥
There, vice and virtue are distinguished, and the capital of falsehood is decreased.

ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
There, the counterfeit are cast aside, and the genuine are cheered.

ਬੋਲਣ੝ ਫਾਦਲ੝ ਨਾਨਕਾ ਦ੝ਖ੝ ਸ੝ਖ੝ ਖਸਮੈ ਪਾਸਿ ॥੧॥
Speech is vain and useless. O Nanak, pain and pleasure are in the power of our Lord and Master. ||1||


ਮ ੨ ॥
Second Mehl:

ਪਉਣ੝ ਗ੝ਰੂ ਪਾਣੀ ਪਿਤਾ ਮਾਤਾ ਧਰਤਿ ਮਹਤ੝ ॥
Air is the Guru, Water is the Father, and Earth is the Great Mother of all.

ਦਿਨਸ੝ ਰਾਤਿ ਦ੝ਇ ਦਾਈ ਦਾਇਆ ਖੇਲੈ ਸਗਲ ਜਗਤ੝ ॥
Day and night are the two nurses, in whose lap all the world is at play.

ਚੰਗਿਆਈਆ ਬ੝ਰਿਆਈਆ ਵਾਚੇ ਧਰਮ੝ ਹਦੂਰਿ ॥
Good deeds and bad deeds-the record is read out in the Presence of the Lord of Dharma.

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
According to their own actions, some are drawn closer, and some are driven farther away.

ਜਿਨੀ ਨਾਮ੝ ਧਿਆਇਆ ਗਝ ਮਸਕਤਿ ਘਾਲਿ ॥
Those who have meditated on the Naam, the Name of the Lord, and departed after having worked by the sweat of their brow -

ਨਾਨਕ ਤੇ ਮ੝ਖ ਉਜਲੇ ਹੋਰ ਕੇਤੀ ਛ੝ਟੀ ਨਾਲਿ ॥੨॥
O Nanak, their faces are radiant in the Court of the Lord, and many others are saved along with them! ||2||


ਮ ੨ ॥
Second Mehl:

ਆਖਣ੝ ਆਖਿ ਨ ਰਜਿਆ ਸ੝ਨਣਿ ਨ ਰਜੇ ਕੰਨ ॥
The mouth is not satisfied by speaking, and the ears are not satisfied by hearing.

ਅਖੀ ਦੇਖਿ ਨ ਰਜੀਆ ਗ੝ਣ ਗਾਹਕ ਇਕ ਵੰਨ ॥
The eyes are not satisfied by seeing-each organ seeks out one sensory quality.

ਭ੝ਖਿਆ ਭ੝ਖ ਨ ਉਤਰੈ ਗਲੀ ਭ੝ਖ ਨ ਜਾਇ ॥
The hunger of the hungry is not appeased; by mere words, hunger is not relieved.

ਨਾਨਕ ਭ੝ਖਾ ਤਾ ਰਜੈ ਜਾ ਗ੝ਣ ਕਹਿ ਗ੝ਣੀ ਸਮਾਇ ॥੨॥
O Nanak, hunger is relieved only when one utters the Glorious Praises of the Praiseworthy Lord. ||2||

Page 148

ਸਲੋਕ੝ ਮਹਲਾ ੨ ॥
Shalok, Second Mehl:

ਮੰਤ੝ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
Those who charm scorpions and handle snakes,

ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
only brand themselves with their own hands.

ਹ੝ਕਮ੝ ਪਇਆ ਧ੝ਰਿ ਖਸਮ ਕਾ ਅਤੀ ਹੂ ਧਕਾ ਖਾਇ ॥
By the pre-ordained Order of our Lord and Master, they are beaten badly, and struck down.

ਗ੝ਰਮ੝ਖ ਸਿਉ ਮਨਮ੝ਖ੝ ਅੜੈ ਡ੝ਬੈ ਹਕਿ ਨਿਆਇ ॥
If the self-willed manmukhs fight with the Gurmukh, they are condemned by the Lord, the True Judge.

ਦ੝ਹਾ ਸਿਰਿਆ ਆਪੇ ਖਸਮ੝ ਵੇਖੈ ਕਰਿ ਵਿਉਪਾਇ ॥
He Himself is the Lord and Master of both worlds. He beholds all and makes the exact determination.

ਨਾਨਕ ਝਵੈ ਜਾਣੀਝ ਸਭ ਕਿਛ੝ ਤਿਸਹਿ ਰਜਾਇ ॥੧॥
O Nanak, know this well: everything is in accordance with His Will. ||1||


ਮਹਲਾ ੨ ॥
Second Mehl:

ਨਾਨਕ ਪਰਖੇ ਆਪ ਕਉ ਤਾ ਪਾਰਖ੝ ਜਾਣ੝ ॥
O Nanak, if someone judges himself, only then is he known as a real judge.

ਰੋਗ੝ ਦਾਰੂ ਦੋਵੈ ਬ੝ਝੈ ਤਾ ਵੈਦ੝ ਸ੝ਜਾਣ੝ ॥
If someone understands both the disease and the medicine, only then is he a wise physician.

ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣ੝ ॥
Do not involve yourself in idle business on the way; remember that you are only a guest here.

ਮੂਲ੝ ਜਾਣਿ ਗਲਾ ਕਰੇ ਹਾਣਿ ਲਾਝ ਹਾਣ੝ ॥
Speak with those who know the Primal Lord, and renounce your evil ways.

ਲਬਿ ਨ ਚਲਈ ਸਚਿ ਰਹੈ ਸੋ ਵਿਸਟ੝ ਪਰਵਾਣ੝ ॥
That virtuous person who does not walk in the way of greed, and who abides in Truth, is accepted and famous.

ਸਰ੝ ਸੰਧੇ ਆਗਾਸ ਕਉ ਕਿਉ ਪਹ੝ਚੈ ਬਾਣ੝ ॥
If an arrow is shot at the sky, how can it reach there?

ਅਗੈ ਓਹ੝ ਅਗੰਮ੝ ਹੈ ਵਾਹੇਦੜ੝ ਜਾਣ੝ ॥੨॥
The sky above is unreachable-know this well, O archer! ||2||


ਮਹਲਾ ੨ ॥
Second Mehl:

ਨਿਹਫਲੰ ਤਸਿ ਜਨਮਸਿ ਜਾਵਤ੝ ਬ੝ਰਹਮ ਨ ਬਿੰਦਤੇ ॥
Life is useless, as long as one does not know the Lord God.

ਸਾਗਰੰ ਸੰਸਾਰਸਿ ਗ੝ਰ ਪਰਸਾਦੀ ਤਰਹਿ ਕੇ ॥
Only a few cross over the world-ocean, by Guru's Grace.

ਕਰਣ ਕਾਰਣ ਸਮਰਥ੝ ਹੈ ਕਹ੝ ਨਾਨਕ ਬੀਚਾਰਿ ॥
The Lord is the All-powerful Cause of causes, says Nanak after deep deliberation.

ਕਾਰਣ੝ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
The creation is subject to the Creator, who sustains it by His Almighty Power. ||2||

Page 150

ਮ ੨ ॥
Second Mehl:

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
What can the cold do to the fire? How can the night affect the sun?

ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
What can the darkness do to the moon? What can social status do to air and water?

ਧਰਤੀ ਚੀਜੀ ਕਿ ਕਰੇ ਜਿਸ੝ ਵਿਚਿ ਸਭ੝ ਕਿਛ੝ ਹੋਇ ॥
What are personal possessions to the earth, from which all things are produced?

ਨਾਨਕ ਤਾ ਪਤਿ ਜਾਣੀਝ ਜਾ ਪਤਿ ਰਖੈ ਸੋਇ ॥੨॥
O Nanak, he alone is known as honorable, whose honor the Lord preserves. ||2||


ਸਲੋਕ੝ ਮ ੨ ॥
Shalok, Second Mehl:

ਦੀਖਿਆ ਆਖਿ ਬ੝ਝਾਇਆ ਸਿਫਤੀ ਸਚਿ ਸਮੇਉ ॥
Those who have accepted the Guru's Teachings, and who have found the path, remain absorbed in the Praises of the True Lord.

ਤਿਨ ਕਉ ਕਿਆ ਉਪਦੇਸੀਝ ਜਿਨ ਗ੝ਰ੝ ਨਾਨਕ ਦੇਉ ॥੧॥
What teachings can be imparted to those who have the Divine Guru Nanak as their Guru? ||1||

Page 463

ਮਹਲਾ ੨ ॥
Second Mehl:

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
If a hundred moons were to rise, and a thousand suns appeared,

ਝਤੇ ਚਾਨਣ ਹੋਦਿਆਂ ਗ੝ਰ ਬਿਨ੝ ਘੋਰ ਅੰਧਾਰ ॥੨॥
even with such light, there would still be pitch darkness without the Guru. ||2||


ਮਹਲਾ ੨ ॥
Second Mehl:

ਇਹ੝ ਜਗ੝ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸ੝ ॥
This world is the room of the True Lord; within it is the dwelling of the True Lord.

ਇਕਨ੝ਹ੝ਹਾ ਹ੝ਕਮਿ ਸਮਾਇ ਲਝ ਇਕਨ੝ਹ੝ਹਾ ਹ੝ਕਮੇ ਕਰੇ ਵਿਣਾਸ੝ ॥
By His Command, some are merged into Him, and some, by His Command, are destroyed.

ਇਕਨ੝ਹ੝ਹਾ ਭਾਣੈ ਕਢਿ ਲਝ ਇਕਨ੝ਹ੝ਹਾ ਮਾਇਆ ਵਿਚਿ ਨਿਵਾਸ੝ ॥
Some, by the Pleasure of His Will, are lifted up out of Maya, while others are made to dwell within it.

ਝਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
No one can say who will be rescued.

ਨਾਨਕ ਗ੝ਰਮ੝ਖਿ ਜਾਣੀਝ ਜਾ ਕਉ ਆਪਿ ਕਰੇ ਪਰਗਾਸ੝ ॥੩॥
O Nanak, he alone is known as Gurmukh, unto whom the Lord reveals Himself. ||3||

Page 466

ਮਹਲਾ ੨ ॥
Second Mehl:

ਹਉਮੈ ਝਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
This is the nature of ego, that people perform their actions in ego.

ਹਉਮੈ ਝਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
This is the bondage of ego, that time and time again, they are reborn.

ਹਉਮੈ ਕਿਥਹ੝ ਊਪਜੈ ਕਿਤ੝ ਸੰਜਮਿ ਇਹ ਜਾਇ ॥
Where does ego come from? How can it be removed?

ਹਉਮੈ ਝਹੋ ਹ੝ਕਮ੝ ਹੈ ਪਇਝ ਕਿਰਤਿ ਫਿਰਾਹਿ ॥
This ego exists by the Lord's Order; people wander according to their past actions.

ਹਉਮੈ ਦੀਰਘ ਰੋਗ੝ ਹੈ ਦਾਰੂ ਭੀ ਇਸ੝ ਮਾਹਿ ॥
Ego is a chronic disease, but it contains its own cure as well.

ਕਿਰਪਾ ਕਰੇ ਜੇ ਆਪਣੀ ਤਾ ਗ੝ਰ ਕਾ ਸਬਦ੝ ਕਮਾਹਿ ॥
If the Lord grants His Grace, one acts according to the Teachings of the Guru's Shabad.

ਨਾਨਕ੝ ਕਹੈ ਸ੝ਣਹ੝ ਜਨਹ੝ ਇਤ੝ ਸੰਜਮਿ ਦ੝ਖ ਜਾਹਿ ॥੨॥
Nanak says, listen, people: in this way, troubles depart. ||2||

Page 469

ਮ ੨ ॥
Second Mehl:

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੝ਰਾਹਮਣਹ ॥
The Way of Yoga is the Way of spiritual wisdom; the Vedas are the Way of the Brahmins.

ਖਤ੝ਰੀ ਸਬਦੰ ਸੂਰ ਸਬਦੰ ਸੂਦ੝ਰ ਸਬਦੰ ਪਰਾ ਕ੝ਰਿਤਹ ॥
The Way of the Khshatriya is the Way of bravery; the Way of the Shudras is service to others.

ਸਰਬ ਸਬਦੰ ਝਕ ਸਬਦੰ ਜੇ ਕੋ ਜਾਣੈ ਭੇਉ ॥
One who knows this secret that the Way of all is the Way of the One;

ਨਾਨਕ੝ ਤਾ ਕਾ ਦਾਸ੝ ਹੈ ਸੋਈ ਨਿਰੰਜਨ ਦੇਉ ॥੩॥
Nanak is a slave to him, he himself is the Immaculate Divine Lord. ||3||


ਮ ੨ ॥
Second Mehl:

ਝਕ ਕ੝ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
The One Lord Krishna is the Divine Lord of all; He is the Divinity of the individual soul.

ਆਤਮਾ ਬਾਸ੝ਦੇਵਸ੝ਯ੝ਯਿ ਜੇ ਕੋ ਜਾਣੈ ਭੇਉ ॥
One who understands the mystery of all-pervading Lord;

ਨਾਨਕ੝ ਤਾ ਕਾ ਦਾਸ੝ ਹੈ ਸੋਈ ਨਿਰੰਜਨ ਦੇਉ ॥੪॥
Nanak is a slave to him; he himself is the Immaculate Divine Lord. ||4||

Page 474 - 475

ਸਲੋਕ੝ ਮਹਲਾ ੨ ॥
Shalok, Second Mehl:

ਝਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
What sort of love is this, which clings to duality?

ਨਾਨਕ ਆਸਕ੝ ਕਾਂਢੀਝ ਸਦ ਹੀ ਰਹੈ ਸਮਾਇ ॥
O Nanak, he alone is called a lover, who remains forever immersed in absorption.

ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
But one who feels good only when good is done for him, and feels bad when things go badly -

ਆਸਕ੝ ਝਹ੝ ਨ ਆਖੀਝ ਜਿ ਲੇਖੈ ਵਰਤੈ ਸੋਇ ॥੧॥
do not call him a lover. He trades only for his own account. ||1||


ਮਹਲਾ ੨ ॥
Second Mehl:

ਸਲਾਮ੝ ਜਬਾਬ੝ ਦੋਵੈ ਕਰੇ ਮ੝ੰਢਹ੝ ਘ੝ਥਾ ਜਾਇ ॥
One who offers both respectful greetings and rude refusal to his master, has gone wrong from the very beginning.

ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥
O Nanak, both of his actions are false; he obtains no place in the Court of the Lord. ||2||


ਸਲੋਕ੝ ਮਹਲਾ ੨ ॥
Shalok, Second Mehl:

ਚਾਕਰ੝ ਲਗੈ ਚਾਕਰੀ ਨਾਲੇ ਗਾਰਬ੝ ਵਾਦ੝ ॥
If a servant performs service, while being vain and argumentative,

ਗਲਾ ਕਰੇ ਘਣੇਰੀਆ ਖਸਮ ਨ ਪਾਝ ਸਾਦ੝ ॥
he may talk as much as he wants, but he shall not be pleasing to his Master.

ਆਪ੝ ਗਵਾਇ ਸੇਵਾ ਕਰੇ ਤਾ ਕਿਛ੝ ਪਾਝ ਮਾਨ੝ ॥
But if he eliminates his self-conceit and then performs service, he shall be honored.

ਨਾਨਕ ਜਿਸ ਨੋ ਲਗਾ ਤਿਸ੝ ਮਿਲੈ ਲਗਾ ਸੋ ਪਰਵਾਨ੝ ॥੧॥
O Nanak, if he merges with the one with whom he is attached, his attachment becomes acceptable. ||1||


ਮਹਲਾ ੨ ॥
Second Mehl:

ਜੋ ਜੀਇ ਹੋਇ ਸ੝ ਉਗਵੈ ਮ੝ਹ ਕਾ ਕਹਿਆ ਵਾਉ ॥
Whatever is in the mind, comes forth; spoken words by themselves are just wind.

ਬੀਜੇ ਬਿਖ੝ ਮੰਗੈ ਅੰਮ੝ਰਿਤ੝ ਵੇਖਹ੝ ਝਹ੝ ਨਿਆਉ ॥੨॥
He sows seeds of poison, and demands Ambrosial Nectar. Behold - what justice is this? ||2||


ਮਹਲਾ ੨ ॥
Second Mehl:

ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
Friendship with a fool never works out right.

ਜੇਹਾ ਜਾਣੈ ਤੇਹੋ ਵਰਤੈ ਵੇਖਹ੝ ਕੋ ਨਿਰਜਾਸਿ ॥
As he knows, he acts; behold, and see that it is so.

ਵਸਤੂ ਅੰਦਰਿ ਵਸਤ੝ ਸਮਾਵੈ ਦੂਜੀ ਹੋਵੈ ਪਾਸਿ ॥
One thing can be absorbed into another thing, but duality keeps them apart.

ਸਾਹਿਬ ਸੇਤੀ ਹ੝ਕਮ੝ ਨ ਚਲੈ ਕਹੀ ਬਣੈ ਅਰਦਾਸਿ ॥
No one can issue commands to the Lord Master; offer instead humble prayers.

ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥
Practicing falsehood, only falsehood is obtained. O Nanak, through the Lord's Praise, one blossoms forth. ||3||


ਮਹਲਾ ੨ ॥
Second Mehl:

ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹ੝ ॥
Friendship with a fool, and love with a pompous person,

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹ੝ ॥੪॥
are like lines drawn in water, leaving no trace or mark. ||4||


ਮਹਲਾ ੨ ॥
Second Mehl:

ਹੋਇ ਇਆਣਾ ਕਰੇ ਕੰਮ੝ ਆਣਿ ਨ ਸਕੈ ਰਾਸਿ ॥
If a fool does a job, he cannot do it right.

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
Even if he does something right, he does the next thing wrong. ||5||


ਸਲੋਕ੝ ਮਹਲਾ ੨ ॥
Shalok, Second Mehl:

ਝਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਝ ॥
What sort of gift is this, which we receive only by our own asking?

ਨਾਨਕ ਸਾ ਕਰਮਾਤਿ ਸਾਹਿਬ ਤ੝ਠੈ ਜੋ ਮਿਲੈ ॥੧॥
O Nanak, that is the most wonderful gift, which is received from the Lord, when He is totally pleased. ||1||


ਮਹਲਾ ੨ ॥
Second Mehl:

ਝਹ ਕਿਨੇਹੀ ਚਾਕਰੀ ਜਿਤ੝ ਭਉ ਖਸਮ ਨ ਜਾਇ ॥
What sort of service is this, by which the fear of the Lord Master does not depart?

ਨਾਨਕ ਸੇਵਕ੝ ਕਾਢੀਝ ਜਿ ਸੇਤੀ ਖਸਮ ਸਮਾਇ ॥੨॥
O Nanak, he alone is called a servant, who merges with the Lord Master. ||2||


ਮਹਲਾ ੨ ॥
Second Mehl:

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
He Himself creates and fashions the world, and He Himself keeps it in order.

ਤਿਸ੝ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
Having created the beings within it, He oversees their birth and death.

ਕਿਸ ਨੋ ਕਹੀਝ ਨਾਨਕਾ ਸਭ੝ ਕਿਛ੝ ਆਪੇ ਆਪਿ ॥੨॥
Unto whom should we speak, O Nanak, when He Himself is all-in-all? ||2||

Page 653

ਮ ੨ ॥
Second Mehl:

ਨਕਿ ਨਥ ਖਸਮ ਹਥ ਕਿਰਤ੝ ਧਕੇ ਦੇ ॥
The string through the nose is in the hands of the Lord Master; one's own actions drive him on.

ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚ੝ ਹੇ ॥੨॥
Wherever his food is, there he eats it; O Nanak, this is the Truth. ||2||

Page 787

ਸਲੋਕ੝ ਮ ੨ ॥
Shalok, Second Mehl:

ਜਿਨੀ ਚਲਣ੝ ਜਾਣਿਆ ਸੇ ਕਿਉ ਕਰਹਿ ਵਿਥਾਰ ॥
They know that they will have to depart, so why do they make such ostentatious displays?

ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
Those who do not know that they will have to depart, continue to arrange their affairs. ||1||


ਮ ੨ ॥
Second Mehl:

ਰਾਤਿ ਕਾਰਣਿ ਧਨ੝ ਸੰਚੀਝ ਭਲਕੇ ਚਲਣ੝ ਹੋਇ ॥
He accumulates wealth during the night of his life, but in the morning, he must depart.

ਨਾਨਕ ਨਾਲਿ ਨ ਚਲਈ ਫਿਰਿ ਪਛ੝ਤਾਵਾ ਹੋਇ ॥੨॥
O Nanak, it shall not go along with him, and so he regrets. ||2||


ਮ ੨ ॥
Second Mehl:

ਬਧਾ ਚਟੀ ਜੋ ਭਰੇ ਨਾ ਗ੝ਣ੝ ਨਾ ਉਪਕਾਰ੝ ॥
Paying a fine under pressure, does not bring either merit or goodness.

ਸੇਤੀ ਖ੝ਸੀ ਸਵਾਰੀਝ ਨਾਨਕ ਕਾਰਜ੝ ਸਾਰ੝ ॥੩॥
That alone is a good deed, O Nanak, which is done by one's own free will. ||3||


ਮ ੨ ॥
Second Mehl:

ਮਨਹਠਿ ਤਰਫ ਨ ਜਿਪਈ ਜੇ ਬਹ੝ਤਾ ਘਾਲੇ ॥
Stubborn-mindedness will not win the Lord to one's side, no matter how much it is tried.

ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦ੝ ਵੀਚਾਰੇ ॥੪॥
The Lord is won over to your side, by offering Him your true love, O servant Nanak, and contemplating the Word of the Shabad. ||4||

Page 788

ਸਲੋਕ ਮਹਲਾ ੨ ॥
Shalok, Second Mehl:

ਜਿਨਾ ਭਉ ਤਿਨ੝ਹ੝ਹ ਨਾਹਿ ਭਉ ਮ੝ਚ੝ ਭਉ ਨਿਭਵਿਆਹ ॥
Those who have the Fear of God, have no other fears; those who do not have the Fear of God, are very afraid.

ਨਾਨਕ ਝਹ੝ ਪਟੰਤਰਾ ਤਿਤ੝ ਦੀਬਾਣਿ ਗਇਆਹ ॥੧॥
O Nanak, this mystery is revealed at the Court of the Lord. ||1||

ਮਃ ੨ ॥
Second Mehl:

ਤ੝ਰਦੇ ਕਉ ਤ੝ਰਦਾ ਮਿਲੈ ਉਡਤੇ ਕਉ ਉਡਤਾ ॥
That which flows, mingles with that which flows; that which blows, mingles with that which blows.

ਜੀਵਤੇ ਕਉ ਜੀਵਤਾ ਮਿਲੈ ਮੂਝ ਕਉ ਮੂਆ ॥
The living mingle with the living, and the dead mingle with the dead.

ਨਾਨਕ ਸੋ ਸਾਲਾਹੀਝ ਜਿਨਿ ਕਾਰਣ੝ ਕੀਆ ॥੨॥
O Nanak, praise the One who created the creation. ||2||

Page 791 - 792

ਮਹਲਾ ੨ ॥
Second Mehl:

ਨਾਨਕ ਤਿਨਾ ਬਸੰਤ੝ ਹੈ ਜਿਨ੝ਹ੝ਹ ਘਰਿ ਵਸਿਆ ਕੰਤ੝ ॥
O Nanak, it is the spring season for those, within whose homes their Husband Lord abides.

ਜਿਨ ਕੇ ਕੰਤ ਦਿਸਾਪ੝ਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥
But those, whose Husband Lord is far away in distant lands, continue burning, day and night. ||2||


ਮਃ ੨ ॥
Second Mehl:

ਮਿਲਿਝ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
By uniting, the united one is not united; he unites, only if he is united.

ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਝ ਸੋਇ ॥੩॥
But if he unites deep within his soul, then he is said to be united. ||3||


ਸਲੋਕ ਮ ੨ ॥
Shalok, Second Mehl:

ਕਿਸ ਹੀ ਕੋਈ ਕੋਇ ਮੰਞ੝ ਨਿਮਾਣੀ ਇਕ੝ ਤੂ ॥
Some people have others, but I am forlorn and dishonored; I have only You, Lord.

ਕਿਉ ਨ ਮਰੀਜੈ ਰੋਇ ਜਾ ਲਗ੝ ਚਿਤਿ ਨ ਆਵਹੀ ॥੧॥
I might as well just die crying, if You will not come into my mind. ||1||


ਮ ੨ ॥
Second Mehl:

ਜਾਂ ਸ੝ਖ੝ ਤਾ ਸਹ੝ ਰਾਵਿਓ ਦ੝ਖਿ ਭੀ ਸੰਮ੝ਹ੝ਹਾਲਿਓਇ ॥
When there is peace and pleasure, that is the time to remember your Husband Lord. In times of suffering and pain, remember Him then as well.

ਨਾਨਕ੝ ਕਹੈ ਸਿਆਣੀਝ ਇਉ ਕੰਤ ਮਿਲਾਵਾ ਹੋਇ ॥੨॥
Says Nanak, O wise bride, this is the way to meet your Husband Lord. ||2||

Page 954

ਮ ੨ ॥
Second Mehl:

ਜਪ੝ ਤਪ੝ ਸਭ੝ ਕਿਛ੝ ਮੰਨਿਝ ਅਵਰਿ ਕਾਰਾ ਸਭਿ ਬਾਦਿ ॥
Meditation, austerity and everything come through belief in the Lord's Name. All other actions are useless.

ਨਾਨਕ ਮੰਨਿਆ ਮੰਨੀਝ ਬ੝ਝੀਝ ਗ੝ਰ ਪਰਸਾਦਿ ॥੨॥
O Nanak, believe in the One who is worth believing in. By Guru's Grace, he is realized. ||2||


ਸਲੋਕ ਮਃ ੨ ॥
Shalok, Second Mehl:

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
O Nanak, the blind man may go to appraise the jewels,

ਰਤਨਾ ਸਾਰ ਨ ਜਾਣਈ ਆਵੈ ਆਪ੝ ਲਖਾਇ ॥੧॥
but he will not know their value; he will return home after exposing his ignorance. ||1||


ਮਃ ੨ ॥
Second Mehl:

ਰਤਨਾ ਕੇਰੀ ਗ੝ਥਲੀ ਰਤਨੀ ਖੋਲੀ ਆਇ ॥
The Jeweller has come, and opened up the bag of jewels.

ਵਖਰ ਤੈ ਵਣਜਾਰਿਆ ਦ੝ਹਾ ਰਹੀ ਸਮਾਇ ॥
The merchandise and the merchant are merged together.

ਜਿਨ ਗ੝ਣ੝ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
They alone purchase the gem, O Nanak, who have virtue in their purse.

ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥੨॥
Those who do not appreciate the value of the jewels, wander like blind men in the world. ||2||


ਸਲੋਕ ਮਃ ੨ ॥
Shalok, Second Mehl:

ਅੰਧੇ ਕੈ ਰਾਹਿ ਦਸਿਝ ਅੰਧਾ ਹੋਇ ਸ੝ ਜਾਇ ॥
He is truly blind, who follows the way shown by the blind man.

ਹੋਇ ਸ੝ਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
O Nanak, why should the one who can see, get lost?

ਅੰਧੇ ਝਹਿ ਨ ਆਖੀਅਨਿ ਜਿਨ ਮ੝ਖਿ ਲੋਇਣ ਨਾਹਿ ॥
Do not call them blind, who have no eyes in their face.

ਅੰਧੇ ਸੇਈ ਨਾਨਕਾ ਖਸਮਹ੝ ਘ੝ਥੇ ਜਾਹਿ ॥੧॥
They alone are blind, O Nanak, who wander away from their Lord and Master. ||1||


ਮਃ 2 ॥
Second Mehl:

ਸਾਹਿਬਿ ਅੰਧਾ ਜੋ ਕੀਆ ਕਰੇ ਸ੝ਜਾਖਾ ਹੋਇ ॥
One whom the Lord has made blind - the Lord can make him see again.

ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
He acts only as he knows, although he may be spoken to a hundred times.

ਜਿਥੈ ਸ੝ ਵਸਤ੝ ਨ ਜਾਪਈ ਆਪੇ ਵਰਤਉ ਜਾਣਿ ॥
Where the real thing is not seen, self-conceit prevails there - know this well.

ਨਾਨਕ ਗਾਹਕ੝ ਕਿਉ ਲਝ ਸਕੈ ਨ ਵਸਤ੝ ਪਛਾਣਿ ॥੨॥
O Nanak, how can the purshaser purchase the real thing, if he cannot recognize it? ||2||


ਮ ੨ ॥
Second Mehl:

ਸੋ ਕਿਉ ਅੰਧਾ ਆਖੀਝ ਜਿ ਹ੝ਕਮਹ੝ ਅੰਧਾ ਹੋਇ ॥
How can someone be called blind, if he was made blind by the Lord's Command?

ਨਾਨਕ ਹ੝ਕਮ੝ ਨ ਬ੝ਝਈ ਅੰਧਾ ਕਹੀਝ ਸੋਇ ॥੩॥
O Nanak, one who does not understand the Hukam of the Lord's Command should be called blind. ||3||

Page 955

ਸਲੋਕ ਮ ੨ ॥
Shalok, Second Mehl:

ਨਾਨਕ ਚਿੰਤਾ ਮਤਿ ਕਰਹ੝ ਚਿੰਤਾ ਤਿਸ ਹੀ ਹੇਇ ॥
O Nanak, don't be anxious; the Lord will take care of you.

ਜਲ ਮਹਿ ਜੰਤ ਉਪਾਇਅਨ੝ ਤਿਨਾ ਭਿ ਰੋਜੀ ਦੇਇ ॥
He created the creatures in water, and He gives them their nourishment.

ਓਥੈ ਹਟ੝ ਨ ਚਲਈ ਨਾ ਕੋ ਕਿਰਸ ਕਰੇਇ ॥
There are no stores open there, and no one farms there.

ਸਉਦਾ ਮੂਲਿ ਨ ਹੋਵਈ ਨਾ ਕੋ ਲਝ ਨ ਦੇਇ ॥
No business is ever transacted there, and no one buys or sells.

ਜੀਆ ਕਾ ਆਹਾਰ੝ ਜੀਅ ਖਾਣਾ ਝਹ੝ ਕਰੇਇ ॥
Animals eat other animals; this is what the Lord has given them as food.

ਵਿਚਿ ਉਪਾਝ ਸਾਇਰਾ ਤਿਨਾ ਭਿ ਸਾਰ ਕਰੇਇ ॥
He created them in the oceans, and He provides for them as well.

ਨਾਨਕ ਚਿੰਤਾ ਮਤ ਕਰਹ੝ ਚਿੰਤਾ ਤਿਸ ਹੀ ਹੇਇ ॥੧॥
O Nanak, don't be anxious; the Lord will take care of you. ||1||

Page 1093

ਸਲੋਕ ਮਃ ੨ ॥
Shalok, Second Mehl:

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
He Himself knows, He Himself acts, and He Himself does it right.

ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥
So stand before Him, O Nanak, and offer your prayers. ||1||

Page 1237

ਸਲੋਕ ਮਹਲਾ ੨ ॥
Shalok, Second Mehl:

ਗ੝ਰ੝ ਕ੝ੰਜੀ ਪਾਹੂ ਨਿਵਲ੝ ਮਨ੝ ਕੋਠਾ ਤਨ੝ ਛਤਿ ॥
The key of the Guru opens the lock of attachment, in the house of the mind, under the roof of the body.

ਨਾਨਕ ਗ੝ਰ ਬਿਨ੝ ਮਨ ਕਾ ਤਾਕ੝ ਨ ਉਘੜੈ ਅਵਰ ਨ ਕ੝ੰਜੀ ਹਥਿ ॥੧॥
O Nanak, without the Guru, the door of the mind cannot be opened. No one else holds the key in hand. ||1||

ਸਲੋਕ ਮਹਲਾ ੨ ॥
Shalok, Second Mehl:

ਆਪਿ ਉਪਾਝ ਨਾਨਕਾ ਆਪੇ ਰਖੈ ਵੇਕ ॥
He Himself creates, O Nanak; He establishes the various creatures.

ਮੰਦਾ ਕਿਸ ਨੋ ਆਖੀਝ ਜਾਂ ਸਭਨਾ ਸਾਹਿਬ੝ ਝਕ੝ ॥
How can anyone be called bad? We have only One Lord and Master.

ਸਭਨਾ ਸਾਹਿਬ੝ ਝਕ੝ ਹੈ ਵੇਖੈ ਧੰਧੈ ਲਾਇ ॥
There is One Lord and Master of all; He watches over all, and assigns all to their tasks.

ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
Some have less, and some have more; no one is allowed to leave empty.

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
Naked we come, and naked we go; in between, we put on a show.

ਨਾਨਕ ਹ੝ਕਮ੝ ਨ ਜਾਣੀਝ ਅਗੈ ਕਾਈ ਕਾਰ ॥੧॥
O Nanak, one who does not understand the Hukam of God's Command - what will he have to do in the world hereafter? ||1||


ਸਲੋਕ ਮਹਲਾ ੨ ॥
Shalok, Second Mehl:

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
The merchants come from the Banker; He sends the account of their destiny with them.

ਲਿਖੇ ਉਪਰਿ ਹ੝ਕਮ੝ ਹੋਇ ਲਈਝ ਵਸਤ੝ ਸਮ੝ਹ੝ਹਾਲਿ ॥
On the basis of their accounts, He issues the Hukam of His Command, and they are left to take care of their merchandise.

ਵਸਤ੝ ਲਈ ਵਣਜਾਰਈ ਵਖਰ੝ ਬਧਾ ਪਾਇ ॥
The merchants have purchased their merchandise and packed up their cargo.

ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲ੝ ਗਵਾਇ ॥
Some depart after having earned a good profit, while others leave, having lost their investment altogether.

ਥੋੜਾ ਕਿਨੈ ਨ ਮੰਗਿਓ ਕਿਸ੝ ਕਹੀਝ ਸਾਬਾਸਿ ॥
No one asks to have less; who should be celebrated?

ਨਦਰਿ ਤਿਨਾ ਕਉ ਨਾਨਕਾ ਜਿ ਸਾਬਤ੝ ਲਾਝ ਰਾਸਿ ॥੧॥
The Lord casts His Glance of Grace, O Nanak, upon those who have preserved their capital investment. ||1||


ਸਲੋਕ ਮਹਲਾ ੨ ॥
Shalok, Second Mehl:

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
Those who are blessed with the glorious greatness of Your Name - their minds are imbued with Your Love.

ਨਾਨਕ ਅੰਮ੝ਰਿਤ੝ ਝਕ੝ ਹੈ ਦੂਜਾ ਅੰਮ੝ਰਿਤ੝ ਨਾਹਿ ॥
O Nanak, there is only One Ambrosial Nectar; there is no other nectar at all.

ਨਾਨਕ ਅੰਮ੝ਰਿਤ੝ ਮਨੈ ਮਾਹਿ ਪਾਈਝ ਗ੝ਰ ਪਰਸਾਦਿ ॥
O Nanak, the Ambrosial Nectar is obtained within the mind, by Guru's Grace.

ਤਿਨ੝ਹ੝ਹੀ ਪੀਤਾ ਰੰਗ ਸਿਉ ਜਿਨ੝ਹ੝ਹ ਕਉ ਲਿਖਿਆ ਆਦਿ ॥੧॥
They alone drink it in with love, who have such pre-ordained destiny. ||1||

Page 1239

ਮਹਲਾ ੨ ॥
Second Mehl:

ਕੀਤਾ ਕਿਆ ਸਾਲਾਹੀਝ ਕਰੇ ਸੋਇ ਸਾਲਾਹਿ ॥
Why praise the created being? Praise the One who created all.

ਨਾਨਕ ਝਕੀ ਬਾਹਰਾ ਦੂਜਾ ਦਾਤਾ ਨਾਹਿ ॥
O Nanak, there is no other Giver, except the One Lord.

ਕਰਤਾ ਸੋ ਸਾਲਾਹੀਝ ਜਿਨਿ ਕੀਤਾ ਆਕਾਰ੝ ॥
Praise the Creator Lord, who created the creation.

ਦਾਤਾ ਸੋ ਸਾਲਾਹੀਝ ਜਿ ਸਭਸੈ ਦੇ ਆਧਾਰ੝ ॥
Praise the Great Giver, who gives sustenance to all.

ਨਾਨਕ ਆਪਿ ਸਦੀਵ ਹੈ ਪੂਰਾ ਜਿਸ੝ ਭੰਡਾਰ੝ ॥
O Nanak, the treasure of the Eternal Lord is over-flowing.

ਵਡਾ ਕਰਿ ਸਾਲਾਹੀਝ ਅੰਤ੝ ਨ ਪਾਰਾਵਾਰ੝ ॥੨॥
Praise and honor the One, who has no end or limitation. ||2||


ਸਲੋਕ ਮਹਲਾ ੨ ॥
Shalok, Second Mehl:

ਤਿਸ੝ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣ੝ ॥
How can we speak of Him? Only He knows Himself.

ਚੀਰੀ ਜਾ ਕੀ ਨਾ ਫਿਰੈ ਸਾਹਿਬ੝ ਸੋ ਪਰਵਾਣ੝ ॥
His decree cannot be challenged; He is our Supreme Lord and Master.

ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥
By His Decree, even kings, nobles and commanders must step down.

ਜੋ ਤਿਸ੝ ਭਾਵੈ ਨਾਨਕਾ ਸਾਈ ਭਲੀ ਕਾਰ ॥
Whatever is pleasing to His Will, O Nanak, is a good deed.

ਜਿਨ੝ਹ੝ਹਾ ਚੀਰੀ ਚਲਣਾ ਹਥਿ ਤਿਨ੝ਹ੝ਹਾ ਕਿਛ੝ ਨਾਹਿ ॥
By His Decree, we walk; nothing rests in our hands.

ਸਾਹਿਬ ਕਾ ਫ੝ਰਮਾਣ੝ ਹੋਇ ਉਠੀ ਕਰਲੈ ਪਾਹਿ ॥
When the Order comes from our Lord and Master, all must rise up and take to the road.

ਜੇਹਾ ਚੀਰੀ ਲਿਖਿਆ ਤੇਹਾ ਹ੝ਕਮ੝ ਕਮਾਹਿ ॥
As His Decree is issued, so is His Command obeyed.

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
Those who are sent, come, O Nanak; when they are called back, they depart and go. ||1||


ਮਹਲਾ ੨ ॥
Second Mehl:

ਸਿਫਤਿ ਜਿਨਾ ਕਉ ਬਖਸੀਝ ਸੇਈ ਪੋਤੇਦਾਰ ॥
Those whom the Lord blesses with His Praises, are the true keepers of the treasure.

ਕ੝ੰਜੀ ਜਿਨ ਕਉ ਦਿਤੀਆ ਤਿਨ੝ਹ੝ਹਾ ਮਿਲੇ ਭੰਡਾਰ ॥
Those who are blessed with the key - they alone receive the treasure.

ਜਹ ਭੰਡਾਰੀ ਹੂ ਗ੝ਣ ਨਿਕਲਹਿ ਤੇ ਕੀਅਹਿ ਪਰਵਾਣ੝ ॥
That treasure, from which virtue wells up - that treasure is approved.

ਨਦਰਿ ਤਿਨ੝ਹ੝ਹਾ ਕਉ ਨਾਨਕਾ ਨਾਮ੝ ਜਿਨ੝ਹ੝ਹਾ ਨੀਸਾਣ੝ ॥੨॥
Those who are blessed by His Glance of Grace, O Nanak, bear the Insignia of the Naam. ||2||

Page 1243

ਸਲੋਕ ਮਃ ੨ ॥
Shalok, Second Mehl:

ਕਥਾ ਕਹਾਣੀ ਬੇਦੀ ਆਣੀ ਪਾਪ੝ ਪ੝ੰਨ੝ ਬੀਚਾਰ੝ ॥
The Vedas bring forth stories and legends, and thoughts of vice and virtue.

ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸ੝ਰਗਿ ਅਵਤਾਰ ॥
What is given, they receive, and what is received, they give. They are reincarnated in heaven and hell.

ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰ੝ ॥
High and low, social class and status - the world wanders lost in superstition.

ਅੰਮ੝ਰਿਤ ਬਾਣੀ ਤਤ੝ ਵਖਾਣੀ ਗਿਆਨ ਧਿਆਨ ਵਿਚਿ ਆਈ ॥
The Ambrosial Word of Gurbani proclaims the essence of reality. Spiritual wisdom and meditation are contained within it.

ਗ੝ਰਮ੝ਖਿ ਆਖੀ ਗ੝ਰਮ੝ਖਿ ਜਾਤੀ ਸ੝ਰਤੀ ਕਰਮਿ ਧਿਆਈ ॥
The Gurmukhs chant it, and the Gurmukhs realize it. Intuitively aware, they meditate on it.

ਹ੝ਕਮ੝ ਸਾਜਿ ਹ੝ਕਮੈ ਵਿਚਿ ਰਖੈ ਹ੝ਕਮੈ ਅੰਦਰਿ ਵੇਖੈ ॥
By the Hukam of His Command, He formed the Universe, and in His Hukam, He keeps it. By His Hukam, He keeps it under His Gaze.

ਨਾਨਕ ਅਗਹ੝ ਹਉਮੈ ਤ੝ਟੈ ਤਾਂ ਕੋ ਲਿਖੀਝ ਲੇਖੈ ॥੧॥
O Nanak, if the mortal shatters his ego before he departs, as it is pre-ordained, then he is approved. ||1||

Page 1245

ਮਃ ੨ ॥
Second Mehl:

ਜੈਸਾ ਕਰੈ ਕਹਾਵੈ ਤੈਸਾ ਝਸੀ ਬਨੀ ਜਰੂਰਤਿ ॥
Mortals are known by their actions; this is the way it has to be.

ਹੋਵਹਿ ਲਿੰਙ ਝਿੰਙ ਨਹ ਹੋਵਹਿ ਝਸੀ ਕਹੀਝ ਸੂਰਤਿ ॥
They should show goodness, and not be deformed by their actions; this is how they are called beautiful.

ਜੋ ਓਸ੝ ਇਛੇ ਸੋ ਫਲ੝ ਪਾਝ ਤਾਂ ਨਾਨਕ ਕਹੀਝ ਮੂਰਤਿ ॥੨॥
Whatever they desire, they shall receive; O Nanak, they become the very image of God. ||2||

Page 1279

ਮ ੨ ॥
Second Mehl:

ਵੈਦਾ ਵੈਦ੝ ਸ੝ਵੈਦ੝ ਤੂ ਪਹਿਲਾਂ ਰੋਗ੝ ਪਛਾਣ੝ ॥
O physician, you are a competent physician, if you first diagnose the disease.

ਝਸਾ ਦਾਰੂ ਲੋੜਿ ਲਹ੝ ਜਿਤ੝ ਵੰਞੈ ਰੋਗਾ ਘਾਣਿ ॥
Prescribe such a remedy, by which all sorts of illnesses may be cured.

ਜਿਤ੝ ਦਾਰੂ ਰੋਗ ਉਠਿਅਹਿ ਤਨਿ ਸ੝ਖ੝ ਵਸੈ ਆਇ ॥
Administer that medicine, which will cure the disease, and allow peace to come and dwell in the body.

ਰੋਗ੝ ਗਵਾਇਹਿ ਆਪਣਾ ਤ ਨਾਨਕ ਵੈਦ੝ ਸਦਾਇ ॥੨॥
Only when you are rid of your own disease, O Nanak, will you be known as a physician. ||2||

Page 1280

ਸਲੋਕ ਮਃ ੨ ॥
Shalok, Second Mehl:

ਸਾਵਣ੝ ਆਇਆ ਹੇ ਸਖੀ ਕੰਤੈ ਚਿਤਿ ਕਰੇਹ੝ ॥
The month of Saawan has come, O my companions; think of your Husband Lord.

ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੝ਹ੝ਹ ਅਵਰੀ ਲਾਗਾ ਨੇਹ੝ ॥੧॥
O Nanak, the discarded bride is in love with another; now she weeps and wails, and dies. ||1||


ਮਃ ੨ ॥
Second Mehl:

ਸਾਵਣ੝ ਆਇਆ ਹੇ ਸਖੀ ਜਲਹਰ੝ ਬਰਸਨਹਾਰ੝ ॥
The month of Saawan has come, O my companions; the clouds have burst forth with rain.

ਨਾਨਕ ਸ੝ਖਿ ਸਵਨ੝ ਸੋਹਾਗਣੀ ਜਿਨ੝ਹ੝ਹ ਸਹ ਨਾਲਿ ਪਿਆਰ੝ ॥੨॥
O Nanak, the blessed soul-brides sleep in peace; they are in love with their Husband Lord. ||2||

Page 1288

ਸਲੋਕ ਮਃ ੨ ॥
Shalok, Second Mehl:

ਨਾਉ ਫਕੀਰੈ ਪਾਤਿਸਾਹ੝ ਮੂਰਖ ਪੰਡਿਤ੝ ਨਾਉ ॥
The beggar is known as an emperor, and the fool is known as a religious scholar.

ਅੰਧੇ ਕਾ ਨਾਉ ਪਾਰਖੂ ਝਵੈ ਕਰੇ ਗ੝ਆਉ ॥
The blind man is known as a seer; this is how people talk.

ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
The trouble-maker is called a leader, and the liar is seated with honor.

ਨਾਨਕ ਗ੝ਰਮ੝ਖਿ ਜਾਣੀਝ ਕਲਿ ਕਾ ਝਹ੝ ਨਿਆਉ ॥੧॥
O Nanak, the Gurmukhs know that this is justice in the Dark Age of Kali Yuga. ||1||

Page 1290

ਮਃ ੨ ॥
Second Mehl:

ਨਾਨਕ ਦ੝ਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
O Nanak, burn worldly greatness and glory in the fire.

ਝਨੀ ਜਲੀਈਂ ਨਾਮ੝ ਵਿਸਾਰਿਆ ਇਕ ਨ ਚਲੀਆ ਨਾਲਿ ॥੨॥
These burnt offerings have caused mortals to forget the Naam, the Name of the Lord. Not even one of them will go along with you in the end. ||2||

Prof Sahib Singh Says - ਹੇ ਨਾਨਕ! ਦ੝ਨੀਆ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦੇਹ। ਇਹਨਾਂ ਚੰਦਰੀਆਂ ਨੇ (ਮਨ੝ੱਖ ਤੋਂ) ਪ੝ਰਭੂ ਦਾ ਨਾਮ ਭ੝ਲਵਾ ਦਿੱਤਾ ਹੈ (ਪਰ ਇਹਨਾਂ ਵਿਚੋਂ) ਇੱਕ ਭੀ (ਮਰਨ ਪਿਛੋਂ) ਨਾਲ ਨਹੀਂ ਜਾਂਦੀ।
Nanak, burn thou in the fire the glories of the world. These (accursed) or (burnt) ones have made man forget the Name. Not even one of them goes with him

Waheguru Jee ka khalsa Waheguru Jee Ki Fateh

Also View

External Links