Dukh bhanjani

From SikhiWiki
Revision as of 12:21, 17 July 2011 by Hari singh (talk | contribs)
Jump to navigationJump to search

Dukh Bhanjani ( ਦ੝ਖ ਭੰਜਨੀ ) is a paath (composition of sacred hymns) put together as they all address the same purpose. All the shabads in this paath are composed by the fifth Sikh Guru, Guru Arjan Dev in three raags - Raga Gauri,Raga Bilaval and Raga Sorath. This paath is done by members of the Sikh faith in order to alleviate any form of ailment ("dukh") or hardship experienced by them. The word 'dukh' means a hardship or ailment or suffering causing a pain. The word 'bhanjani' means destroyer or crusher; hence the phrase "dukh bhanjani" means "Destroyer of Pain". All the shabads in this composition are chosen at achieving this goal.

This bani is named after the Shri Dukh Bhanjani Beri which is a tree (beri) located by the perimeter of the sacred pool at Amritsar.

Shri Dukh Bhanjani Beri

Main article: Shri Dukh Bhanjani Beri

This tree has an important history: Bibi Rajni was the daughter of a wealthy man called Duni Chand. One day after giving his daughters lots of gifts, he asked them "Who is the provider of all the things for you". All the daughters except Bibi Rajni said that "Oh Father you provide everything", but Bibi Rajni said "The Lord, Waheguru provides everything for everyone".

This reply by Rajni ji, made her father very angry and he said - "Lets see how your Waheguru will provide for you when I get you married to a leper" - a severally disabled person. So he married his daughter to a man who was suffering from leprosy.

Bibi ji never lost faith and continued to have trust in the Lord. After visiting many holy shrines, she eventually gets to Amritsar. She sat her husband under a Beyri tree and went to get some food. While waiting, her husband noticed that black crows were diving into the adjacent pool and coming out white. So he did decided to dip himself in the pool - he crawled into the water and miraculously he was cured of all his ailments.

Dukh bhanjani bani

ਦ੝ਖ ਭੰਜਨੀ ਸਾਹਿਬ

(1) ਗਉੜੀ ਮਹਲਾ 5 ਮਾਂਝ ॥ (218-4)
ਦ੝ਖ ਭੰਜਨ੝ ਤੇਰਾ ਨਾਮ੝ ਜੀ ਦ੝ਖ ਭੰਜਨ੝ ਤੇਰਾ ਨਾਮ੝ ॥ ਆਠ ਪਹਰ ਆਰਾਧੀਝ ਪੂਰਨ ਸਤਿਗ੝ਰ ਗਿਆਨ੝ ॥1॥ ਰਹਾਉ ॥ ਜਿਤ੝ ਘਟਿ ਵਸੈ ਪਾਰਬ੝ਰਹਮ੝ ਸੋਈ ਸ੝ਹਾਵਾ ਥਾਉ ॥ ਜਮ ਕੰਕਰ੝ ਨੇੜਿ ਨ ਆਵਈ ਰਸਨਾ ਹਰਿ ਗ੝ਣ ਗਾਉ ॥1॥ ਸੇਵਾ ਸ੝ਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ ਓਟ ਤੇਰੀ ਜਗਜੀਵਨਾ ਮੇਰੇ ਠਾਕ੝ਰ ਅਗਮ ਅਗਾਧਿ ॥2॥ ਭਝ ਕ੝ਰਿਪਾਲ ਗ੝ਸਾਈਆ ਨਠੇ ਸੋਗ ਸੰਤਾਪ ॥ ਤਤੀ ਵਾਉ ਨ ਲਗਈ ਸਤਿਗ੝ਰਿ ਰਖੇ ਆਪਿ ॥3॥ ਗ੝ਰ੝ ਨਾਰਾਇਣ੝ ਦਯ੝ ਗ੝ਰ੝ ਗ੝ਰ੝ ਸਚਾ ਸਿਰਜਣਹਾਰ੝ ॥ ਗ੝ਰਿ ਤ੝ਠੈ ਸਭ ਕਿਛ੝ ਪਾਇਆ ਜਨ ਨਾਨਕ ਸਦ ਬਲਿਹਾਰ ॥4॥2॥170॥

(2) ਗਉੜੀ ਮਹਲਾ 5 ॥ (191-8)
ਸੂਕੇ ਹਰੇ ਕੀਝ ਖਿਨ ਮਾਹੇ ॥ ਅੰਮ੝ਰਿਤ ਦ੝ਰਿਸਟਿ ਸੰਚਿ ਜੀਵਾਝ ॥1॥ ਕਾਟੇ ਕਸਟ ਪੂਰੇ ਗ੝ਰਦੇਵ ॥ ਸੇਵਕ ਕਉ ਦੀਨੀ ਅਪ੝ਨੀ ਸੇਵ ॥1॥ ਰਹਾਉ ॥ ਮਿਟਿ ਗਈ ਚਿੰਤ ਪ੝ਨੀ ਮਨ ਆਸਾ ॥ ਕਰੀ ਦਇਆ ਸਤਿਗ੝ਰਿ ਗ੝ਣਤਾਸਾ ॥2॥ ਦ੝ਖ ਨਾਠੇ ਸ੝ਖ ਆਇ ਸਮਾਝ ॥ ਢੀਲ ਨ ਪਰੀ ਜਾ ਗ੝ਰਿ ਫ੝ਰਮਾਝ ॥3॥ ਇਛ ਪ੝ਨੀ ਪੂਰੇ ਗ੝ਰ ਮਿਲੇ ॥ ਨਾਨਕ ਤੇ ਜਨ ਸ੝ਫਲ ਫਲੇ ॥4॥58॥127॥

(3) ਗਉੜੀ ਮਹਲਾ 5 ॥ (191-12)
ਤਾਪ ਗਝ ਪਾਈ ਪ੝ਰਭਿ ਸਾਂਤਿ ॥ ਸੀਤਲ ਭਝ ਕੀਨੀ ਪ੝ਰਭ ਦਾਤਿ ॥1॥ ਪ੝ਰਭ ਕਿਰਪਾ ਤੇ ਭਝ ਸ੝ਹੇਲੇ ॥ ਜਨਮ ਜਨਮ ਕੇ ਬਿਛ੝ਰੇ ਮੇਲੇ ॥1॥ ਰਹਾਉ ॥ ਸਿਮਰਤ ਸਿਮਰਤ ਪ੝ਰਭ ਕਾ ਨਾਉ ॥ ਸਗਲ ਰੋਗ ਕਾ ਬਿਨਸਿਆ ਥਾਉ ॥2॥ ਸਹਜਿ ਸ੝ਭਾਇ ਬੋਲੈ ਹਰਿ ਬਾਣੀ ॥ ਆਠ ਪਹਰ ਪ੝ਰਭ ਸਿਮਰਹ੝ ਪ੝ਰਾਣੀ ॥3॥ ਦੂਖ੝ ਦਰਦ੝ ਜਮ੝ ਨੇੜਿ ਨ ਆਵੈ ॥ ਕਹ੝ ਨਾਨਕ ਜੋ ਹਰਿ ਗ੝ਨ ਗਾਵੈ ॥4॥59॥128॥

(4) ਗਉੜੀ ਮਹਲਾ 5 ॥ (192-4)
ਜਿਸ੝ ਸਿਮਰਤ ਦੂਖ੝ ਸਭ੝ ਜਾਇ ॥ ਨਾਮ੝ ਰਤਨ੝ ਵਸੈ ਮਨਿ ਆਇ ॥1॥ ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮ੝ ਰਸਨ ਵਖਾਣੀ ॥1॥ ਰਹਾਉ ॥ ਇਕਸ੝ ਬਿਨ੝ ਨਾਹੀ ਦੂਜਾ ਕੋਇ ॥ ਜਾ ਕੀ ਦ੝ਰਿਸਟਿ ਸਦਾ ਸ੝ਖ੝ ਹੋਇ ॥2॥ ਸਾਜਨ੝ ਮੀਤ੝ ਸਖਾ ਕਰਿ ਝਕ੝ ॥ ਹਰਿ ਹਰਿ ਅਖਰ ਮਨ ਮਹਿ ਲੇਖ੝ ॥3॥ ਰਵਿ ਰਹਿਆ ਸਰਬਤ ਸ੝ਆਮੀ ॥ ਗ੝ਣ ਗਾਵੈ ਨਾਨਕ੝ ਅੰਤਰਜਾਮੀ ॥4॥62॥131॥

(5) ਗਉੜੀ ਮਹਲਾ 5 ॥ (195-17)
ਕੋਟਿ ਬਿਘਨ ਹਿਰੇ ਖਿਨ ਮਾਹਿ ॥ ਹਰਿ ਹਰਿ ਕਥਾ ਸਾਧਸੰਗਿ ਸ੝ਨਾਹਿ ॥1॥ ਪੀਵਤ ਰਾਮ ਰਸ੝ ਅੰਮ੝ਰਿਤ ਗ੝ਣ ਜਾਸ੝ ॥ ਜਪਿ ਹਰਿ ਚਰਣ ਮਿਟੀ ਖ੝ਧਿ ਤਾਸ੝ ॥1॥ ਰਹਾਉ ॥ ਸਰਬ ਕਲਿਆਣ ਸ੝ਖ ਸਹਜ ਨਿਧਾਨ ॥ ਜਾ ਕੈ ਰਿਦੈ ਵਸਹਿ ਭਗਵਾਨ ॥2॥ ਅਉਖਧ ਮੰਤ੝ਰ ਤੰਤ ਸਭਿ ਛਾਰ੝ ॥ ਕਰਣੈਹਾਰ੝ ਰਿਦੇ ਮਹਿ ਧਾਰ੝ ॥3॥ ਤਜਿ ਸਭਿ ਭਰਮ ਭਜਿਓ ਪਾਰਬ੝ਰਹਮ੝ ॥ ਕਹ੝ ਨਾਨਕ ਅਟਲ ਇਹ੝ ਧਰਮ੝ ॥4॥80॥149॥

(6) ਗਉੜੀ ਮਹਲਾ 5 ॥ (200-6)
ਸਾਂਤਿ ਭਈ ਗ੝ਰ ਗੋਬਿਦਿ ਪਾਈ ॥ ਤਾਪ ਪਾਪ ਬਿਨਸੇ ਮੇਰੇ ਭਾਈ ॥1॥ ਰਹਾਉ ॥ ਰਾਮ ਨਾਮ੝ ਨਿਤ ਰਸਨ ਬਖਾਨ ॥ ਬਿਨਸੇ ਰੋਗ ਭਝ ਕਲਿਆਨ ॥1॥ ਪਾਰਬ੝ਰਹਮ ਗ੝ਣ ਅਗਮ ਬੀਚਾਰ ॥ ਸਾਧੂ ਸੰਗਮਿ ਹੈ ਨਿਸਤਾਰ ॥2॥ ਨਿਰਮਲ ਗ੝ਣ ਗਾਵਹ੝ ਨਿਤ ਨੀਤ ॥ ਗਈ ਬਿਆਧਿ ਉਬਰੇ ਜਨ ਮੀਤ ॥3॥ ਮਨ ਬਚ ਕ੝ਰਮ ਪ੝ਰਭ੝ ਅਪਨਾ ਧਿਆਈ ॥ ਨਾਨਕ ਦਾਸ ਤੇਰੀ ਸਰਣਾਈ ॥4॥102॥171॥

(7) ਗਉੜੀ ਮਹਲਾ 5 ॥ (200-10)
ਨੇਤ੝ਰ ਪ੝ਰਗਾਸ੝ ਕੀਆ ਗ੝ਰਦੇਵ ॥ ਭਰਮ ਗਝ ਪੂਰਨ ਭਈ ਸੇਵ ॥1॥ ਰਹਾਉ ॥ ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੝ਰਹਮ ਪ੝ਰਭ ਕਿਰਪਾ ਧਾਰੀ ॥1॥ ਨਾਨਕ ਨਾਮ੝ ਜਪੈ ਸੋ ਜੀਵੈ ॥ ਸਾਧਸੰਗਿ ਹਰਿ ਅੰਮ੝ਰਿਤ੝ ਪੀਵੈ ॥2॥103॥172॥

(8) ਗਉੜੀ ਮਹਲਾ 5 ॥ (201-6)
ਥਿਰ੝ ਘਰਿ ਬੈਸਹ੝ ਹਰਿ ਜਨ ਪਿਆਰੇ ॥ ਸਤਿਗ੝ਰਿ ਤ੝ਮਰੇ ਕਾਜ ਸਵਾਰੇ ॥1॥ ਰਹਾਉ ॥ ਦ੝ਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥1॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੝ਰਿਤ ਨਾਮ ਮਹਾ ਰਸ ਪੀਨੇ ॥2॥ ਨਿਰਭਉ ਹੋਇ ਭਜਹ੝ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨ੝ ॥3॥ ਸਰਣਿ ਪਰੇ ਪ੝ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੝ਰਭ ਸ੝ਆਮੀ ॥4॥108॥

(9) ਗਉੜੀ ਮਹਲਾ 5 ॥ (205-18)
ਰਾਖ੝ ਪਿਤਾ ਪ੝ਰਭ ਮੇਰੇ ॥ ਮੋਹਿ ਨਿਰਗ੝ਨ੝ ਸਭ ਗ੝ਨ ਤੇਰੇ ॥1॥ ਰਹਾਉ ॥ ਪੰਚ ਬਿਖਾਦੀ ਝਕ੝ ਗਰੀਬਾ ਰਾਖਹ੝ ਰਾਖਨਹਾਰੇ ॥ ਖੇਦ੝ ਕਰਹਿ ਅਰ੝ ਬਹ੝ਤ੝ ਸੰਤਾਵਹਿ ਆਇਓ ਸਰਨਿ ਤ੝ਹਾਰੇ ॥1॥ ਕਰਿ ਕਰਿ ਹਾਰਿਓ ਅਨਿਕ ਬਹ੝ ਭਾਤੀ ਛੋਡਹਿ ਕਤਹੂੰ ਨਾਹੀ ॥ ਝਕ ਬਾਤ ਸ੝ਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥2॥ ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ੝ ਪਾਇਆ ॥ ਸੰਤੀ ਮੰਤ੝ ਦੀਓ ਮੋਹਿ ਨਿਰਭਉ ਗ੝ਰ ਕਾ ਸਬਦ੝ ਕਮਾਇਆ ॥3॥ ਜੀਤਿ ਲਝ ਓਇ ਮਹਾ ਬਿਖਾਦੀ ਸਹਜ ਸ੝ਹੇਲੀ ਬਾਣੀ ॥ ਕਹ੝ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦ੝ ਨਿਰਬਾਣੀ ॥4॥4॥125॥

(10) ਸੋਰਠਿ ਮਹਲਾ 5 ॥ (611-11)
ਕਰਿ ਇਸਨਾਨ੝ ਸਿਮਰਿ ਪ੝ਰਭ੝ ਅਪਨਾ ਮਨ ਤਨ ਭਝ ਅਰੋਗਾ ॥ ਕੋਟਿ ਬਿਘਨ ਲਾਥੇ ਪ੝ਰਭ ਸਰਣਾ ਪ੝ਰਗਟੇ ਭਲੇ ਸੰਜੋਗਾ ॥1॥ ਪ੝ਰਭ ਬਾਣੀ ਸਬਦ੝ ਸ੝ਭਾਖਿਆ ॥ ਗਾਵਹ੝ ਸ੝ਣਹ੝ ਪੜਹ੝ ਨਿਤ ਭਾਈ ਗ੝ਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬ੝ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦ੝ ਪ੝ਰਤਿਪਾਲਾ ॥2॥ ਹਰਿ ਅੰਮ੝ਰਿਤ ਨਾਮ੝ ਭੋਜਨ੝ ਨਿਤ ਭ੝ੰਚਹ੝ ਸਰਬ ਵੇਲਾ ਮ੝ਖਿ ਪਾਵਹ੝ ॥ ਜਰਾ ਮਰਾ ਤਾਪ੝ ਸਭ੝ ਨਾਠਾ ਗ੝ਣ ਗੋਬਿੰਦ ਨਿਤ ਗਾਵਹ੝ ॥3॥ ਸ੝ਣੀ ਅਰਦਾਸਿ ਸ੝ਆਮੀ ਮੇਰੈ ਸਰਬ ਕਲਾ ਬਣਿ ਆਈ ॥ ਪ੝ਰਗਟ ਭਈ ਸਗਲੇ ਜ੝ਗ ਅੰਤਰਿ ਗ੝ਰ ਨਾਨਕ ਕੀ ਵਡਿਆਈ ॥4॥11॥

(11) ਸੋਰਠਿ ਮਹਲਾ 5 ॥ (619-2)
ਸੂਖ ਮੰਗਲ ਕਲਿਆਣ ਸਹਜ ਧ੝ਨਿ ਪ੝ਰਭ ਕੇ ਚਰਣ ਨਿਹਾਰਿਆ ॥ ਰਾਖਨਹਾਰੈ ਰਾਖਿਓ ਬਾਰਿਕ੝ ਸਤਿਗ੝ਰਿ ਤਾਪ੝ ਉਤਾਰਿਆ ॥1॥ ਉਬਰੇ ਸਤਿਗ੝ਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਘਰ ਮਹਿ ਸੂਖ ਬਾਹਰਿ ਫ੝ਨਿ ਸੂਖਾ ਪ੝ਰਭ ਅਪ੝ਨੇ ਭਝ ਦਇਆਲਾ ॥ ਨਾਨਕ ਬਿਘਨ੝ ਨ ਲਾਗੈ ਕੋਊ ਮੇਰਾ ਪ੝ਰਭ੝ ਹੋਆ ਕਿਰਪਾਲਾ ॥2॥12॥40॥

(12) ਸੋਰਠਿ ਮਃ 5 ॥ (619-9)
ਗਝ ਕਲੇਸ ਰੋਗ ਸਭਿ ਨਾਸੇ ਪ੝ਰਭਿ ਅਪ੝ਨੈ ਕਿਰਪਾ ਧਾਰੀ ॥ ਆਠ ਪਹਰ ਆਰਾਧਹ੝ ਸ੝ਆਮੀ ਪੂਰਨ ਘਾਲ ਹਮਾਰੀ ॥1॥ ਹਰਿ ਜੀਉ ਤੂ ਸ੝ਖ ਸੰਪਤਿ ਰਾਸਿ ॥ ਰਾਖਿ ਲੈਹ੝ ਭਾਈ ਮੇਰੇ ਕਉ ਪ੝ਰਭ ਆਗੈ ਅਰਦਾਸਿ ॥ ਰਹਾਉ ॥ ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥ ਕਹ੝ ਨਾਨਕ ਗ੝ਰ੝ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥2॥14॥42॥

(13) ਸੋਰਠਿ ਮਹਲਾ 5 ॥ (619-13)
ਸਿਮਰਿ ਸਿਮਰਿ ਗ੝ਰ੝ ਸਤਿਗ੝ਰ੝ ਅਪਨਾ ਸਗਲਾ ਦੂਖ੝ ਮਿਟਾਇਆ ॥ ਤਾਪ ਰੋਗ ਗਝ ਗ੝ਰ ਬਚਨੀ ਮਨ ਇਛੇ ਫਲ ਪਾਇਆ ॥1॥ ਮੇਰਾ ਗ੝ਰ੝ ਪੂਰਾ ਸ੝ਖਦਾਤਾ ॥ ਕਰਣ ਕਾਰਣ ਸਮਰਥ ਸ੝ਆਮੀ ਪੂਰਨ ਪ੝ਰਖ੝ ਬਿਧਾਤਾ ॥ ਰਹਾਉ ॥ ਅਨੰਦ ਬਿਨੋਦ ਮੰਗਲ ਗ੝ਣ ਗਾਵਹ੝ ਗ੝ਰ ਨਾਨਕ ਭਝ ਦਇਆਲਾ ॥ ਜੈ ਜੈ ਕਾਰ ਭਝ ਜਗ ਭੀਤਰਿ ਹੋਆ ਪਾਰਬ੝ਰਹਮ੝ ਰਖਵਾਲਾ ॥2॥15॥43॥

(14) ਸੋਰਠਿ ਮਹਲਾ 5 ॥ (620-1)
ਦ੝ਰਤ੝ ਗਵਾਇਆ ਹਰਿ ਪ੝ਰਭਿ ਆਪੇ ਸਭ੝ ਸੰਸਾਰ੝ ਉਬਾਰਿਆ ॥ ਪਾਰਬ੝ਰਹਮਿ ਪ੝ਰਭਿ ਕਿਰਪਾ ਧਾਰੀ ਅਪਣਾ ਬਿਰਦ੝ ਸਮਾਰਿਆ ॥1॥ ਹੋਈ ਰਾਜੇ ਰਾਮ ਕੀ ਰਖਵਾਲੀ ॥ ਸੂਖ ਸਹਜ ਆਨਦ ਗ੝ਣ ਗਾਵਹ੝ ਮਨ੝ ਤਨ੝ ਦੇਹ ਸ੝ਖਾਲੀ ॥ ਰਹਾਉ ॥ ਪਤਿਤ ਉਧਾਰਣ੝ ਸਤਿਗ੝ਰ੝ ਮੇਰਾ ਮੋਹਿ ਤਿਸ ਕਾ ਭਰਵਾਸਾ ॥ ਬਖਸਿ ਲਝ ਸਭਿ ਸਚੈ ਸਾਹਿਬਿ ਸ੝ਣਿ ਨਾਨਕ ਕੀ ਅਰਦਾਸਾ ॥2॥17॥45॥

(15) ਸੋਰਠਿ ਮਹਲਾ 5 ॥ (620-5)
ਬਖਸਿਆ ਪਾਰਬ੝ਰਹਮ ਪਰਮੇਸਰਿ ਸਗਲੇ ਰੋਗ ਬਿਦਾਰੇ ॥ ਗ੝ਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥1॥ ਹਰਿ ਜਨਿ ਸਿਮਰਿਆ ਨਾਮ ਅਧਾਰਿ ॥ ਤਾਪ੝ ਉਤਾਰਿਆ ਸਤਿਗ੝ਰਿ ਪੂਰੈ ਅਪਣੀ ਕਿਰਪਾ ਧਾਰਿ ॥ ਰਹਾਉ ॥ ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦ੝ ਗ੝ਰਿ ਰਾਖਿਆ ॥ ਵਡੀ ਵਡਿਆਈ ਨਾਨਕ ਕਰਤੇ ਕੀ ਸਾਚ੝ ਸਬਦ੝ ਸਤਿ ਭਾਖਿਆ ॥2॥18॥46॥

(16) ਸੋਰਠਿ ਮਹਲਾ 5 ॥ (620-8)
ਭਝ ਕ੝ਰਿਪਾਲ ਸ੝ਆਮੀ ਮੇਰੇ ਤਿਤ੝ ਸਾਚੈ ਦਰਬਾਰਿ ॥ ਸਤਿਗ੝ਰਿ ਤਾਪ੝ ਗਵਾਇਆ ਭਾਈ ਠਾਂਢਿ ਪਈ ਸੰਸਾਰਿ ॥ ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥1॥ ਹਰਿ ਕੇ ਚਰਣ ਰਿਦੈ ਉਰਿ ਧਾਰਿ ॥ ਸਦਾ ਸਦਾ ਪ੝ਰਭ੝ ਸਿਮਰੀਝ ਭਾਈ ਦ੝ਖ ਕਿਲਬਿਖ ਕਾਟਣਹਾਰ੝ ॥1॥ ਰਹਾਉ ॥ ਤਿਸ ਕੀ ਸਰਣੀ ਊਬਰੈ ਭਾਈ ਜਿਨਿ ਰਚਿਆ ਸਭ੝ ਕੋਇ ॥ ਕਰਣ ਕਾਰਣ ਸਮਰਥ੝ ਸੋ ਭਾਈ ਸਚੈ ਸਚੀ ਸੋਇ ॥ ਨਾਨਕ ਪ੝ਰਭੂ ਧਿਆਈਝ ਭਾਈ ਮਨ੝ ਤਨ੝ ਸੀਤਲ੝ ਹੋਇ ॥2॥19॥47॥

(17) ਸੋਰਠਿ ਮਹਲਾ 5 ॥ (620-13)
ਸੰਤਹ੝ ਹਰਿ ਹਰਿ ਨਾਮ੝ ਧਿਆਈ ॥ ਸ੝ਖ ਸਾਗਰ ਪ੝ਰਭ੝ ਵਿਸਰਉ ਨਾਹੀ ਮਨ ਚਿੰਦਿਅੜਾ ਫਲ੝ ਪਾਈ ॥1॥ ਰਹਾਉ ॥ ਸਤਿਗ੝ਰਿ ਪੂਰੈ ਤਾਪ੝ ਗਵਾਇਆ ਅਪਣੀ ਕਿਰਪਾ ਧਾਰੀ ॥ ਪਾਰਬ੝ਰਹਮ ਪ੝ਰਭ ਭਝ ਦਇਆਲਾ ਦ੝ਖ੝ ਮਿਟਿਆ ਸਭ ਪਰਵਾਰੀ ॥1॥ ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮ੝ ਅਧਾਰੋ ॥ ਨਾਨਕ ਪਤਿ ਰਾਖੀ ਪਰਮੇਸਰਿ ਉਧਰਿਆ ਸਭ੝ ਸੰਸਾਰੋ ॥2॥20॥48॥

(18) ਸੋਰਠਿ ਮਹਲਾ 5 ॥ (620-17)
ਮੇਰਾ ਸਤਿਗ੝ਰ੝ ਰਖਵਾਲਾ ਹੋਆ ॥ ਧਾਰਿ ਕ੝ਰਿਪਾ ਪ੝ਰਭ ਹਾਥ ਦੇ ਰਾਖਿਆ ਹਰਿ ਗੋਵਿਦ੝ ਨਵਾ ਨਿਰੋਆ ॥1॥ ਰਹਾਉ ॥ ਤਾਪ੝ ਗਇਆ ਪ੝ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥ ਸਾਧਸੰਗਤਿ ਤੇ ਸਭ ਫਲ ਪਾਝ ਸਤਿਗ੝ਰ ਕੈ ਬਲਿ ਜਾਂਈ ॥1॥ ਹਲਤ੝ ਪਲਤ੝ ਪ੝ਰਭ ਦੋਵੈ ਸਵਾਰੇ ਹਮਰਾ ਗ੝ਣ੝ ਅਵਗ੝ਣ੝ ਨ ਬੀਚਾਰਿਆ ॥ ਅਟਲ ਬਚਨ੝ ਨਾਨਕ ਗ੝ਰ ਤੇਰਾ ਸਫਲ ਕਰ੝ ਮਸਤਕਿ ਧਾਰਿਆ ॥2॥21॥49॥

(19) ਸੋਰਠਿ ਮਹਲਾ 5 ॥ (621-2)
ਜੀਅ ਜੰਤ੝ਰ ਸਭਿ ਤਿਸ ਕੇ ਕੀਝ ਸੋਈ ਸੰਤ ਸਹਾਈ ॥ ਅਪ੝ਨੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ॥1॥ ਪਾਰਬ੝ਰਹਮ੝ ਪੂਰਾ ਮੇਰੈ ਨਾਲਿ ॥ ਗ੝ਰਿ ਪੂਰੈ ਪੂਰੀ ਸਭ ਰਾਖੀ ਹੋਝ ਸਰਬ ਦਇਆਲ ॥1॥ ਰਹਾਉ ॥ ਅਨਦਿਨ੝ ਨਾਨਕ੝ ਨਾਮ੝ ਧਿਆਝ ਜੀਅ ਪ੝ਰਾਨ ਕਾ ਦਾਤਾ ॥ ਅਪ੝ਨੇ ਦਾਸ ਕਉ ਕੰਠਿ ਲਾਇ ਰਾਖੈ ਜਿਉ ਬਾਰਿਕ ਪਿਤ ਮਾਤਾ ॥2॥22॥50॥

(20) ਸੋਰਠਿ ਮਹਲਾ 5 ॥ (622-15)
ਠਾਢਿ ਪਾਈ ਕਰਤਾਰੇ ॥ ਤਾਪ੝ ਛੋਡਿ ਗਇਆ ਪਰਵਾਰੇ ॥ ਗ੝ਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥1॥ ਪਰਮੇਸਰ੝ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸ੝ਖ ਖਿਨ ਮਹਿ ਉਪਜੇ ਮਨ੝ ਹੋਆ ਸਦਾ ਸ੝ਖਾਲਾ ॥ ਰਹਾਉ ॥ ਹਰਿ ਹਰਿ ਨਾਮ੝ ਦੀਓ ਦਾਰੂ ॥ ਤਿਨਿ ਸਗਲਾ ਰੋਗ੝ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥2॥ ਪ੝ਰਭਿ ਅਪਨਾ ਬਿਰਦ੝ ਸਮਾਰਿਆ ॥ ਹਮਰਾ ਗ੝ਣ੝ ਅਵਗ੝ਣ੝ ਨ ਬੀਚਾਰਿਆ ॥ ਗ੝ਰ ਕਾ ਸਬਦ੝ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥3॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬ੝ ਗ੝ਣੀ ਗਹੇਰਾ ॥ ਜਪਿ ਨਾਨਕ ਨਾਮ੝ ਸਚ੝ ਸਾਖੀ ॥ ਅਪ੝ਨੇ ਦਾਸ ਕੀ ਪੈਜ ਰਾਖੀ ॥4॥6॥56॥

(21) ਬਿਲਾਵਲ੝ ਮਹਲਾ 5 ॥ (801-14)
ਸਰਬ ਕਲਿਆਣ ਕੀਝ ਗ੝ਰਦੇਵ ॥ ਸੇਵਕ੝ ਅਪਨੀ ਲਾਇਓ ਸੇਵ ॥ ਬਿਘਨ੝ ਨ ਲਾਗੈ ਜਪਿ ਅਲਖ ਅਭੇਵ ॥1॥ ਧਰਤਿ ਪ੝ਨੀਤ ਭਈ ਗ੝ਨ ਗਾਝ ॥ ਦ੝ਰਤ੝ ਗਇਆ ਹਰਿ ਨਾਮ੝ ਧਿਆਝ ॥1॥ ਰਹਾਉ ॥ ਸਭਨੀ ਥਾਂਈ ਰਵਿਆ ਆਪਿ ॥ ਆਦਿ ਜ੝ਗਾਦਿ ਜਾ ਕਾ ਵਡ ਪਰਤਾਪ੝ ॥ ਗ੝ਰ ਪਰਸਾਦਿ ਨ ਹੋਇ ਸੰਤਾਪ੝ ॥2॥ ਗ੝ਰ ਕੇ ਚਰਨ ਲਗੇ ਮਨਿ ਮੀਠੇ ॥ ਨਿਰਬਿਘਨ ਹੋਇ ਸਭ ਥਾਂਈ ਵੂਠੇ ॥ ਸਭਿ ਸ੝ਖ ਪਾਝ ਸਤਿਗ੝ਰ ਤੂਠੇ ॥3॥ ਪਾਰਬ੝ਰਹਮ ਪ੝ਰਭ ਭਝ ਰਖਵਾਲੇ ॥ ਜਿਥੈ ਕਿਥੈ ਦੀਸਹਿ ਨਾਲੇ ॥ ਨਾਨਕ ਦਾਸ ਖਸਮਿ ਪ੝ਰਤਿਪਾਲੇ ॥4॥2॥

(22) ਬਿਲਾਵਲ੝ ਮਹਲਾ 5 ॥ (806-9)
ਚਰਨ ਕਮਲ ਪ੝ਰਭ ਹਿਰਦੈ ਧਿਆਝ ॥ ਰੋਗ ਗਝ ਸਗਲੇ ਸ੝ਖ ਪਾਝ ॥1॥ ਗ੝ਰਿ ਦ੝ਖ੝ ਕਾਟਿਆ ਦੀਨੋ ਦਾਨ੝ ॥ ਸਫਲ ਜਨਮ੝ ਜੀਵਨ ਪਰਵਾਨ੝ ॥1॥ ਰਹਾਉ ॥ ਅਕਥ ਕਥਾ ਅੰਮ੝ਰਿਤ ਪ੝ਰਭ ਬਾਨੀ ॥ ਕਹ੝ ਨਾਨਕ ਜਪਿ ਜੀਵੇ ਗਿਆਨੀ ॥2॥2॥20॥

(23) ਬਿਲਾਵਲ੝ ਮਹਲਾ 5 ॥ (806-11)
ਸਾਂਤਿ ਪਾਈ ਗ੝ਰਿ ਸਤਿਗ੝ਰਿ ਪੂਰੇ ॥ ਸ੝ਖ ਉਪਜੇ ਬਾਜੇ ਅਨਹਦ ਤੂਰੇ ॥1॥ ਰਹਾਉ ॥ ਤਾਪ ਪਾਪ ਸੰਤਾਪ ਬਿਨਾਸੇ ॥ ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥1॥ ਅਨਦ੝ ਕਰਹ੝ ਮਿਲਿ ਸ੝ੰਦਰ ਨਾਰੀ ॥ ਗ੝ਰਿ ਨਾਨਕਿ ਮੇਰੀ ਪੈਜ ਸਵਾਰੀ ॥2॥3॥21॥

(24) ਬਿਲਾਵਲ੝ ਮਹਲਾ 5 ॥ (806-18)
ਸਗਲ ਅਨੰਦ੝ ਕੀਆ ਪਰਮੇਸਰਿ ਅਪਣਾ ਬਿਰਦ੝ ਸਮ੝”ਾਰਿਆ ॥ ਸਾਧ ਜਨਾ ਹੋਝ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥1॥ ਕਾਰਜ੝ ਸਤਿਗ੝ਰਿ ਆਪਿ ਸਵਾਰਿਆ ॥ ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥1॥ ਰਹਾਉ ॥ ਵਣ ਤ੝ਰਿਣ ਤ੝ਰਿਭਵਣ ਹਰਿਆ ਹੋਝ ਸਗਲੇ ਜੀਅ ਸਾਧਾਰਿਆ ॥ ਮਨ ਇਛੇ ਨਾਨਕ ਫਲ ਪਾਝ ਪੂਰਨ ਇਛ ਪ੝ਜਾਰਿਆ ॥2॥5॥23॥

(25) ਬਿਲਾਵਲ੝ ਮਹਲਾ 5 ॥ (807-7)
ਰੋਗ੝ ਗਇਆ ਪ੝ਰਭਿ ਆਪਿ ਗਵਾਇਆ ॥ ਨੀਦ ਪਈ ਸ੝ਖ ਸਹਜ ਘਰ੝ ਆਇਆ ॥1॥ ਰਹਾਉ ॥ ਰਜਿ ਰਜਿ ਭੋਜਨ੝ ਖਾਵਹ੝ ਮੇਰੇ ਭਾਈ ॥ ਅੰਮ੝ਰਿਤ ਨਾਮ੝ ਰਿਦ ਮਾਹਿ ਧਿਆਈ ॥1॥ ਨਾਨਕ ਗ੝ਰ ਪੂਰੇ ਸਰਨਾਈ ॥ ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥2॥8॥26॥

(26) ਬਿਲਾਵਲ੝ ਮਹਲਾ 5 ॥ (807-12)
ਤਾਪ ਸੰਤਾਪ ਸਗਲੇ ਗਝ ਬਿਨਸੇ ਤੇ ਰੋਗ ॥ ਪਾਰਬ੝ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥ ਸਰਬ ਸ੝ਖਾ ਤੇਰੀ ਮੰਡਲੀ ਤੇਰਾ ਮਨ੝ ਤਨ੝ ਆਰੋਗ ॥ ਗ੝ਨ ਗਾਵਹ੝ ਨਿਤ ਰਾਮ ਕੇ ਇਹ ਅਵਖਦ ਜੋਗ ॥1॥ ਆਇ ਬਸਹ੝ ਘਰ ਦੇਸ ਮਹਿ ਇਹ ਭਲੇ ਸੰਜੋਗ ॥ ਨਾਨਕ ਪ੝ਰਭ ਸ੝ਪ੝ਰਸੰਨ ਭਝ ਲਹਿ ਗਝ ਬਿਓਗ ॥2॥10॥28॥

(27) ਬਿਲਾਵਲ੝ ਮਹਲਾ 5 ॥ (814-5)
ਬੰਧਨ ਕਾਟੇ ਆਪਿ ਪ੝ਰਭਿ ਹੋਆ ਕਿਰਪਾਲ ॥ ਦੀਨ ਦਇਆਲ ਪ੝ਰਭ ਪਾਰਬ੝ਰਹਮ ਤਾ ਕੀ ਨਦਰਿ ਨਿਹਾਲ ॥1॥ ਗ੝ਰਿ ਪੂਰੈ ਕਿਰਪਾ ਕਰੀ ਕਾਟਿਆ ਦ੝ਖ੝ ਰੋਗ੝ ॥ ਮਨ੝ ਤਨ੝ ਸੀਤਲ੝ ਸ੝ਖੀ ਭਇਆ ਪ੝ਰਭ ਧਿਆਵਨ ਜੋਗ੝ ॥1॥ ਰਹਾਉ ॥ ਅਉਖਧ੝ ਹਰਿ ਕਾ ਨਾਮ੝ ਹੈ ਜਿਤ੝ ਰੋਗ੝ ਨ ਵਿਆਪੈ ॥ ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖ੝ ਨ ਜਾਪੈ ॥2॥ ਹਰਿ ਹਰਿ ਹਰਿ ਹਰਿ ਜਾਪੀਝ ਅੰਤਰਿ ਲਿਵ ਲਾਈ ॥ ਕਿਲਵਿਖ ਉਤਰਹਿ ਸ੝ਧ੝ ਹੋਇ ਸਾਧੂ ਸਰਣਾਈ ॥3॥ ਸ੝ਨਤ ਜਪਤ ਹਰਿ ਨਾਮ ਜਸ੝ ਤਾ ਕੀ ਦੂਰਿ ਬਲਾਈ ॥ ਮਹਾ ਮੰਤ੝ਰ੝ ਨਾਨਕ੝ ਕਥੈ ਹਰਿ ਕੇ ਗ੝ਣ ਗਾਈ ॥4॥23॥53॥

(28) ਬਿਲਾਵਲ੝ ਮਹਲਾ 5 ॥ (817-4)
ਹਰਿ ਹਰਿ ਹਰਿ ਆਰਾਧੀਝ ਹੋਈਝ ਆਰੋਗ ॥ ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗ੝ ॥1॥ ਰਹਾਉ ॥ ਗ੝ਰ੝ ਪੂਰਾ ਹਰਿ ਜਾਪੀਝ ਨਿਤ ਕੀਚੈ ਭੋਗ੝ ॥ ਸਾਧਸੰਗਤਿ ਕੈ ਵਾਰਣੈ ਮਿਲਿਆ ਸੰਜੋਗ੝ ॥1॥ ਜਿਸ੝ ਸਿਮਰਤ ਸ੝ਖ੝ ਪਾਈਝ ਬਿਨਸੈ ਬਿਓਗ੝ ॥ ਨਾਨਕ ਪ੝ਰਭ ਸਰਣਾਗਤੀ ਕਰਣ ਕਾਰਣ ਜੋਗ੝ ॥2॥34॥64॥

(29) ਰਾਗ੝ ਬਿਲਾਵਲ੝ ਮਹਲਾ 5 ਦ੝ਪਦੇ ਘਰ੝ 5 (817-8)
ੴ ਸਤਿਗ੝ਰ ਪ੝ਰਸਾਦਿ ॥ ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮ੝ ਲਇਆ ॥ ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨ੝ ਭਇਆ ॥1॥ ਗ੝ਰ੝ ਪੂਰਾ ਆਰਾਧਿਆ ਸਗਲਾ ਦ੝ਖ੝ ਗਇਆ ॥ ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥1॥ ਰਹਾਉ ॥ ਬਾਹ ਪਕੜਿ ਪ੝ਰਭਿ ਕਾਢਿਆ ਕੀਨਾ ਅਪਨਇਆ ॥ ਸਿਮਰਿ ਸਿਮਰਿ ਮਨ ਤਨ ਸ੝ਖੀ ਨਾਨਕ ਨਿਰਭਇਆ ॥2॥1॥65॥

(30) ਬਿਲਾਵਲ੝ ਮਹਲਾ 5 ॥ (819-9)
ਰੋਗ੝ ਮਿਟਾਇਆ ਆਪਿ ਪ੝ਰਭਿ ਉਪਜਿਆ ਸ੝ਖ੝ ਸਾਂਤਿ ॥ ਵਡ ਪਰਤਾਪ੝ ਅਚਰਜ ਰੂਪ੝ ਹਰਿ ਕੀਨ੝”ੀ ਦਾਤਿ ॥1॥ ਗ੝ਰਿ ਗੋਵਿੰਦਿ ਕ੝ਰਿਪਾ ਕਰੀ ਰਾਖਿਆ ਮੇਰਾ ਭਾਈ ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥1॥ ਰਹਾਉ ॥ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ ਨਾਨਕ ਜੋਰ੝ ਗੋਵਿੰਦ ਕਾ ਪੂਰਨ ਗ੝ਣਤਾਸਿ ॥2॥13॥77॥

(31) ਬਿਲਾਵਲ੝ ਮਹਲਾ 5 ॥ (819-15)
ਤਾਤੀ ਵਾਉ ਨ ਲਗਈ ਪਾਰਬ੝ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦ੝ਖ੝ ਲਗੈ ਨ ਭਾਈ ॥1॥ ਸਤਿਗ੝ਰ੝ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ ਰਾਮ ਨਾਮ੝ ਅਉਖਧ੝ ਦੀਆ ਝਕਾ ਲਿਵ ਲਾਈ ॥1॥ ਰਹਾਉ ॥ ਰਾਖਿ ਲੀਝ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥ ਕਹ੝ ਨਾਨਕ ਕਿਰਪਾ ਭਈ ਪ੝ਰਭ ਭਝ ਸਹਾਈ ॥2॥15॥79॥

(32) ਬਿਲਾਵਲ੝ ਮਹਲਾ 5 ॥ (819-19)
ਅਪਣੇ ਬਾਲਕ ਆਪਿ ਰਖਿਅਨ੝ ਪਾਰਬ੝ਰਹਮ ਗ੝ਰਦੇਵ ॥ ਸ੝ਖ ਸਾਂਤਿ ਸਹਜ ਆਨਦ ਭਝ ਪੂਰਨ ਭਈ ਸੇਵ ॥1॥ ਰਹਾਉ ॥ ਭਗਤ ਜਨਾ ਕੀ ਬੇਨਤੀ ਸ੝ਣੀ ਪ੝ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨ੝ ਜਾ ਕਾ ਵਡ ਪਰਤਾਪ੝ ॥1॥ ਦੋਖ ਹਮਾਰੇ ਬਖਸਿਅਨ੝ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨ੝ ਨਾਨਕ ਬਲਿਹਾਰੀ ॥2॥16॥80॥

(33) ਬਿਲਾਵਲ੝ ਮਹਲਾ 5 ॥ (821-6)
ਤਾਪ੝ ਲਾਹਿਆ ਗ੝ਰ ਸਿਰਜਨਹਾਰਿ ॥ ਸਤਿਗ੝ਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥1॥ ਰਹਾਉ ॥ ਕਰ੝ ਮਸਤਕਿ ਧਾਰਿ ਬਾਲਿਕ੝ ਰਖਿ ਲੀਨੋ ॥ ਪ੝ਰਭਿ ਅੰਮ੝ਰਿਤ ਨਾਮ੝ ਮਹਾ ਰਸ੝ ਦੀਨੋ ॥1॥ ਦਾਸ ਕੀ ਲਾਜ ਰਖੈ ਮਿਹਰਵਾਨ੝ ॥ ਗ੝ਰ੝ ਨਾਨਕ੝ ਬੋਲੈ ਦਰਗਹ ਪਰਵਾਨ੝ ॥2॥6॥86॥

(34) ਬਿਲਾਵਲ੝ ਮਹਲਾ 5 ॥ (825-9)
ਤਾਪ ਪਾਪ ਤੇ ਰਾਖੇ ਆਪ ॥ ਸੀਤਲ ਭਝ ਗ੝ਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥1॥ ਰਹਾਉ ॥ ਕਰਿ ਕਿਰਪਾ ਹਸਤ ਪ੝ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੝ਰਤਾਪ ॥ ਦ੝ਖ ਬਿਨਸੇ ਸ੝ਖ ਅਨਦ ਪ੝ਰਵੇਸਾ ਤ੝ਰਿਸਨ ਬ੝ਝੀ ਮਨ ਤਨ ਸਚ੝ ਧ੝ਰਾਪ ॥1॥ ਅਨਾਥ ਕੋ ਨਾਥ੝ ਸਰਣਿ ਸਮਰਥਾ ਸਗਲ ਸ੝ਰਿਸਟਿ ਕੋ ਮਾਈ ਬਾਪ੝ ॥ ਭਗਤਿ ਵਛਲ ਭੈ ਭੰਜਨ ਸ੝ਆਮੀ ਗ੝ਣ ਗਾਵਤ ਨਾਨਕ ਆਲਾਪ ॥2॥20॥106॥


Media

See also


These are the Popular Banis of Sikhism

Mool Mantar | Japji | Jaap | Anand | Rehras | Benti Chaupai | Tav-Prasad Savaiye | Kirtan Sohila | Shabad Hazaray | Sukhmani | Salok Mahala 9 | Asa di Var | Ardas