Darpan 681: Difference between revisions

From SikhiWiki
Jump to navigationJump to search
(Darpan 681 moved to Darpan 681 - 1: on March 8, 2007 another shabad on same page was the Hukamnana, so as this is the first Shabad, number changed to - 1)
 
No edit summary
 
(One intermediate revision by the same user not shown)
Line 1: Line 1:
#REDIRECT [[Darpan 681 - 1]]
* See Also [[Darpan 681 - 1]]
{|style="border: 1px solid #FFDEAD; color: #000; background-color: #FFFAF0; padding: .4em .9em .9em; margin-top:.0em; margin-bottom:.3em; text-align: left;font-size: 140%; text-align: center;  margin: 0;"
|colspan=2|<h1 style="margin: 0; background-color:#FFFACD; font-size: 80%; font-weight:normal;  border: 1px solid #FFDEAD;  margin-top:.0em; margin-bottom:.3em; padding:0.2em 0.4em; color:#FF6600">
{{Hukamlong|December 18<small> & March 8, 2007</small>|681|29527|0681|2597}}</h1>
|-
|colspan=2|<font color=Maroon>
ਧਨਾਸਰੀ ਮਹਲਾ 5 ॥
 
ਪਰ ਹਰਨਾ ਲੋਭ੝ ਝੂਠ ਨਿੰਦ ਇਵ ਹੀ ਕਰਤ ਗ੝ਦਾਰੀ ॥ ਮ੝ਰਿਗ ਤ੝ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥1॥
 
ਸਾਕਤ ਕੀ ਆਵਰਦਾ ਜਾਇ ਬ੝ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥
 
ਕਰਿ ਕਿਰਪਾ ਪਾਰਬ੝ਰਹਮ ਸ੝ਆਮੀ ਇਹ ਬੰਧਨ ਛ੝ਟਕਾਰੀ ॥ ਬੂਡਤ ਅੰਧ ਨਾਨਕ ਪ੝ਰਭ ਕਾਢਤ ਸਾਧ ਜਨਾ ਸੰਗਾਰੀ ॥2॥11॥42॥
---- 
|-
|colspan=2|<font color=green>
dhhanaasaree mehalaa 5 ||
 
par haranaa lobh jhoot(h) ni(n)dh eiv hee karath gudhaaree ||
mrig thrisanaa aas mithhiaa meet(h)ee eih ttaek manehi saadhhaaree ||1||
 
saakath kee aavaradhaa jaae brithhaaree ||
jaisae kaagadh kae bhaar moosaa ttook gavaavath kaam nehee gaavaaree || rehaao ||
 
kar kirapaa paarabreham suaamee eih ba(n)dhhan shhuttakaaree ||
booddath a(n)dhh naanak prabh kaadtath saadhh janaa sa(n)gaaree ||2||11||42||
----
|-
|colspan=2|<font color=Blue>
Dhanaasaree, Fifth Mehla:
 
Stealing the property of others, acting in greed, lying and slandering - in these ways, he passes his life.
He places his hopes in false mirages, believing them to be sweet; this is the support he installs in his mind. ||1||
 
The faithless cynic passes his life uselessly.
He is like the mouse, gnawing away at the pile of paper, making it useless to the poor wretch. ||Pause||
 
Have mercy on me, O Supreme Lord God, and release me from these bonds.
The blind are sinking, O Nanak; God saves them, uniting them with the Saadh Sangat, the Company of the Holy. ||2||11||42||
----
|-
|colspan=2|<font color=red>
ਪਦਅਰਥ: ਪਰ—ਪਰਾਇਆ (ਧਨ)। ਹਰਨਾ—ਚ੝ਗਾਣਾ। ਨਿੰਦ—ਨਿੰਦਿਆ। ਇਵ ਹੀ—ਇਸੇ ਤਰ੝ਹਾਂ ਹੀ। ਗ੝ਦਾਰੀ—ਗ੝ਜ਼ਾਰੀ, ਲੰਘਾ ਦਿੱਤੀ। ਮ੝ਰਿਗ ਤ੝ਰਿਸਨਾ—ਠਗ—ਨੀਰਾ, ਤ੝ਰੇਹ ਦੇ ਮਾਰੇ ਹਰਨ ਨੂੰ ਪਾਣੀ ਦਿੱਸਣ ਵਾਲਾ ਰੇਤ—ਥਲਾ। ਮਿਥਿਆ—ਝੂਠੀ। ਮਨਹਿ—ਮਨ ਵਿਚ। ਸਾਧਾਰੀ—ਆਸਰਾ ਬਣਾ ਲਿਆ।੧।
 
ਸਾਕਤ—ਪਰਮਾਤਮਾ ਨਾਲੋਂ ਟ੝ੱਟਾ ਹੋਇਆ ਮਨ੝ੱਖ, ਮਾਇਆ—ਵੇੜ੝ਹਿਆ ਜੀਵ। ਆਵਰਦਾ—ਆਰਜਾ, ਉਮਰ। ਬ੝ਰਿਥਾਰੀ—ਵਿਅਰਥ। ਕਾਗਦ—ਕਾਗ਼ਜ਼ {ਲਫ਼ਜ਼ 'ਗ੝ਦਾਰੀ', 'ਆਵਰਦਾ', 'ਕਾਗਦ' ਦਾ ਅੱਖਰ 'ਦ' ਅੱਖਰ 'ਜ' ਤੋਂ ਬਦਲਿਆ ਹੈ। ਇਸੇ ਤਰ੝ਹਾਂ ਲਫ਼ਜ਼ 'ਕਾਜੀ' ਦਾ ਦੂਜਾ ਪਾਠ 'ਕਾਦੀ' ਹੈ। 'ਜਪ੝' ਵਿਚ ਲਫ਼ਜ਼ 'ਕਾਦੀਆ' ਮਿਰਜ਼ਈਆਂ ਦੇ ਨਗਰ 'ਕਾਦੀਆਂ' ਵਾਸਤੇ ਨਹੀਂ ਹੈ। ਉਹ ਲਫ਼ਜ਼ ਭੀ 'ਕਾਜੀਆ' ਦਾ ਦੂਜਾ ਪਾਠ ਹੈ}। ਟੂਕਿ—ਟ੝ੱਕ ਟ੝ੱਕ ਕੇ। ਗਾਵਾਰ—ਮੂਰਖ।ਰਹਾਉ।
 
ਪਾਰਬ੝ਰਹਮ—ਹੇ ਪਰਮਾਤਮਾ! ਅੰਧ—(ਮਾਇਆ ਦੇ ਮੋਹ ਵਿਚ) ਅੰਨ੝ਹੇ ਹੋ ਚ੝ਕੇ। ਪ੝ਰਭ—ਹੇ ਪ੝ਰਭੂ! ਸੰਗਾਰੀ—ਸੰਗਤਿ ਵਿਚ।੨।
 
ਅਰਥ: ਹੇ ਭਾਈ! ਪਰਮਾਤਮਾ ਨਾਲੋਂ ਟ੝ੱਟੇ ਹੋਝ ਮਨ੝ੱਖ ਦੀ ਉਮਰ ਵਿਅਰਥ ਗ੝ਜ਼ਰ ਜਾਂਦੀ ਹੈ, ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟ੝ੱਕ ਟ੝ੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ।ਰਹਾਉ।
 
ਹੇ ਭਾਈ! ਪਰਾਇਆ ਧਨ ਚ੝ਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੝ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗ੝ਜ਼ਾਰਦਾ ਹੈ। ਜਿਵੇਂ ਤਿਹਾਝ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੝ਹੀ ਬਣਾਂਦਾ ਹੈ।੧।
 
ਹੇ ਮਾਲਕ-ਪ੝ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛ੝ਡਾਂਦਾ ਹੈਂ। ਹੇ ਨਾਨਕ! (ਆਖ-) ਹੇ ਪ੝ਰਭੂ! ਮਾਇਆ ਦੇ ਮੋਹ ਵਿਚ ਅੰਨ੝ਹੇ ਹੋ ਚ੝ਕੇ ਮਨ੝ੱਖਾਂ ਨੂੰ, ਮੋਹ ਵਿਚ ਡ੝ੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡ੝ੱਬਣੋਂ ਬਚਾਂਦਾ ਹੈਂ।੨।੧੧।੪੨।
|}

Latest revision as of 02:44, 18 December 2007

SikhToTheMAX   Hukamnama December 18 & March 8, 2007   SriGranth
SearchGB    Audio    Punjabi   
from SGGS Page 681    SriGuruGranth    Link

ਧਨਾਸਰੀ ਮਹਲਾ 5 ॥

ਪਰ ਹਰਨਾ ਲੋਭ੝ ਝੂਠ ਨਿੰਦ ਇਵ ਹੀ ਕਰਤ ਗ੝ਦਾਰੀ ॥ ਮ੝ਰਿਗ ਤ੝ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥1॥

ਸਾਕਤ ਕੀ ਆਵਰਦਾ ਜਾਇ ਬ੝ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥

ਕਰਿ ਕਿਰਪਾ ਪਾਰਬ੝ਰਹਮ ਸ੝ਆਮੀ ਇਹ ਬੰਧਨ ਛ੝ਟਕਾਰੀ ॥ ਬੂਡਤ ਅੰਧ ਨਾਨਕ ਪ੝ਰਭ ਕਾਢਤ ਸਾਧ ਜਨਾ ਸੰਗਾਰੀ ॥2॥11॥42॥

dhhanaasaree mehalaa 5 ||

par haranaa lobh jhoot(h) ni(n)dh eiv hee karath gudhaaree || mrig thrisanaa aas mithhiaa meet(h)ee eih ttaek manehi saadhhaaree ||1||

saakath kee aavaradhaa jaae brithhaaree || jaisae kaagadh kae bhaar moosaa ttook gavaavath kaam nehee gaavaaree || rehaao ||

kar kirapaa paarabreham suaamee eih ba(n)dhhan shhuttakaaree || booddath a(n)dhh naanak prabh kaadtath saadhh janaa sa(n)gaaree ||2||11||42||

Dhanaasaree, Fifth Mehla:

Stealing the property of others, acting in greed, lying and slandering - in these ways, he passes his life. He places his hopes in false mirages, believing them to be sweet; this is the support he installs in his mind. ||1||

The faithless cynic passes his life uselessly. He is like the mouse, gnawing away at the pile of paper, making it useless to the poor wretch. ||Pause||

Have mercy on me, O Supreme Lord God, and release me from these bonds. The blind are sinking, O Nanak; God saves them, uniting them with the Saadh Sangat, the Company of the Holy. ||2||11||42||