Charitar 98

From SikhiWiki
Revision as of 08:00, 29 April 2010 by Hpt lucky (talk | contribs)
Jump to navigationJump to search

ਦੋਹਰਾ ॥
ਚੰਦ੝ਰਭਗਾ ਸਰਿਤਾ ਨਿਕਟਿ ਰਾਂਝਨ ਨਾਮਾ ਜਾਟ ॥ ਜੋ ਅਬਲਾ ਨਿਰਖੈ ਤਿਸੈ ਜਾਤ ਸਦਨ ਪਰਿ ਖਾਟ ॥੧॥

ਚੌਪਈ ॥

ਮੋਹਤ ਤਿਹ ਤ੝ਰਿਯ ਨੈਨ ਨਿਹਾਰੇ ॥ ਜਨ੝ ਸਾਵਕ ਸਾਯਕ ਕੇ ਮਾਰੇ ॥
ਚਿਤ ਮੈ ਅਧਿਕ ਰੀਝ ਕੇ ਰਹੈ ॥ ਰਾਂਝਨ ਰਾਂਝਨ ਮ੝ਖ ਤੇ ਕਹੈ ॥੨॥

ਕਰਮ ਕਾਲ ਤਹ ਝਸੋ ਭਯੋ ॥ ਤੌਨੇ ਦੇਸ ਕਾਲ ਪਰ ਗਯੋ ॥
ਜਿਯਤ ਨ ਕੌ ਨਰ ਬਚਿਯੋ ਨਗਰ ਮੈ ॥ ਸੋ ਉਬਰਿਯੋ ਜਾ ਕੇ ਧਨ੝ ਘਰ ਮੈ ॥੩॥

ਚਿਤ੝ਰ ਦੇਵਿ ਇਕ ਰਾਨਿ ਨਗਰ ਮੈ ॥ ਰਾਂਝਾ ਝਕ ਪੂਤ ਤਿਹ ਘਰ ਮੈ ॥
ਤਾ ਕੇ ਔਰ ਨ ਬਚਿਯੋ ਕੋਈ ॥ ਮਾਇ ਪੂਤ ਵੈ ਬਾਚੇ ਦੋਈ ॥੪॥

ਰਨਿਯਹਿ ਭੂਖ ਅਧਿਕ ਜਬ ਜਾਗੀ ॥ ਤਾ ਕੌ ਬੇਚਿ ਮੇਖਲਾ ਸਾਜੀ ॥
ਨਿਤਿ ਪੀਸਨ ਪਰ ਦ੝ਵਾਰੇ ਜਾਵੈ ॥ ਜੂਠ ਚੂਨ ਚੌਕਾ ਚ੝ਨਿ ਖਾਵੇ ॥੫॥

ਝਸੇ ਹੀ ਭੂਖਨ ਮਰਿ ਗਈ ॥ ਪ੝ਨਿ ਬਿਧਿ ਤਹਾ ਬ੝ਰਿਸਟਿ ਅਤਿ ਦਈ ॥
ਸੂਕੇ ਭਝ ਹਰੇ ਜਨ੝ ਸਾਰੇ ॥ ਬਹ੝ਰਿ ਜੀਤ ਕੇ ਬਜੇ ਨਗਾਰੇ ॥੬॥

ਤਹਾ ਝਕ ਰਾਂਝਾ ਹੀ ਉਬਰਿਯੋ ॥ ਔਰ ਲੋਗ ਸਭ ਤਹ ਕੋ ਮਰਿਯੋ ॥
ਰਾਂਝੋ ਜਾਟ ਹੇਤ ਤਿਨ ਪਾਰਿਯੋ ॥ ਪੂਤ ਭਾਵ ਤੇ ਤਾਹਿ ਜਿਯਾਰਿਯੋ ॥੭॥

ਪੂਤ ਜਾਟ ਕੋ ਸਭ ਕੋ ਜਾਨੈ ॥ ਤਿਸ ਤੇ ਕੋਊ ਨ ਰਹਿਯੋ ਪਛਾਨੈ ॥
ਝਸੇ ਕਾਲ ਬੀਤ ਕੈ ਗਯੋ ॥ ਤਾ ਮੈ ਮਦਨ ਦਮਾਮੋ ਦਯੋ ॥੮॥

ਮਹਿਖੀ ਚਾਰਿ ਨਿਤਿ ਗ੝ਰਿਹ ਆਵੈ ॥ ਰਾਂਝਾ ਅਪਨੋ ਨਾਮ ਸਦਾਵੈ ॥
ਪੂਤ ਜਾਟ ਕੋ ਤਿਹ ਸਭ ਜਾਨੈ ॥ ਰਾਜਪੂਤ੝ ਕੈ ਕੋ ਪਹਿਚਾਨੈ ॥੯॥

ਇਤੀ ਬਾਤ ਰਾਂਝਾ ਕੀ ਕਹੀ ॥ ਅਬ ਚਲਿ ਬਾਤ ਹੀਰ ਪੈ ਰਹੀ ॥
ਤ੝ਮ ਕੌ ਤਾ ਕੀ ਕਥਾ ਸ੝ਨਾਊ ॥ ਤਾ ਤੇ ਤ੝ਮਰੋ ਹ੝ਰਿਦੈ ਸਿਰਾਊ ॥੧੦॥

ਅੜਿਲ ॥

ਇੰਦ੝ਰ ਰਾਇ ਕੇ ਨਗਰ ਅਪਸਰਾ ਇਕ ਰਹੈ ॥ ਮੈਨ ਕਲਾ ਤਿਹ ਨਾਮ ਸਕਲ ਜਗ ਯੌ ਕਹੈ ॥
ਤਾ ਕੌ ਰੂਪ ਨਰੇਸ ਜੋ ਕੋਊ ਨਿਹਾਰਹੀ ॥ ਹੋ ਗਿਰੈ ਧਰਨਿ ਪਰ ਝੂਮਿ ਮੈਨ ਸਰ ਮਾਰਹੀ ॥੧੧॥

ਚੌਪਈ ॥

ਤੌਨੇ ਸਭਾ ਕਪਿਲ ਮ੝ਨਿ ਆਯੋ ॥ ਔਸਰ ਜਹਾ ਮੈਨਕਾ ਪਾਯੋ ॥
ਤਿਹ ਲਖਿ ਮ੝ਨਿ ਬੀਰਜ ਗਿਰਿ ਗਯੋ ॥ ਚਪਿ ਚਿਤ ਮੈ ਸ੝ਰਾਪਤ ਤਿਹ ਭਯੋ ॥੧੨॥

ਤ੝ਮ ਗਿਰਿ ਮਿਰਤ ਲੋਕ ਮੈ ਪਰੋ ॥ ਜੂਨਿ ਸਯਾਲ ਜਾਟ ਕੀ ਧਰੋ ॥
ਹੀਰ ਆਪਨੋ ਨਾਮ ਸਦਾਵੋ ॥ ਜੂਠ ਕੂਠ ਤ੝ਰਕਨ ਕੀ ਖਾਵੋ ॥੧੩॥

ਦੋਹਰਾ ॥

ਤਬ ਅਬਲਾ ਕੰਪਤਿ ਭਈ ਤਾ ਕੇ ਪਰਿ ਕੈ ਪਾਇ ॥
ਕ੝ਯੋਹੂ ਹੋਇ ਉਧਾਰ ਮਮ ਸੋ ਦਿਜ ਕਹੋ ਉਪਾਇ ॥੧੪॥

ਚੌਪਈ ॥

ਇੰਦ੝ਰ ਸ੝ ਮ੝ਰਿਤ ਮੰਡਲ ਜਬ ਜੈਹੈ ॥ ਰਾਂਝਾ ਅਪਨੋ ਨਾਮ੝ ਕਹੈ ਹੈ ॥
ਤੋ ਸੌ ਅਧਿਕ ਪ੝ਰੀਤਿ ਉਪਜਾਵੈ ॥ ਅਮਰਵਤੀ ਬਹ੝ਰਿ ਤ੝ਹਿ ਲ੝ਯਾਵੈ ॥੧੫॥

ਦੋਹਰਾ ॥

ਜੂਨਿ ਜਾਟ ਕੀ ਤਿਨ ਧਰੀ ਮ੝ਰਿਤ ਮੰਡਲ ਮੈ ਆਇ ॥
ਚੂਚਕ ਕੇ ਉਪਜੀ ਭਵਨ ਹੀਰ ਨਾਮ ਧਰਵਾਇ ॥੧੬॥

ਚੌਪਈ ॥

ਇਸੀ ਭਾਤਿ ਸੋ ਕਾਲ ਬਿਹਾਨ੝ਯੋ ॥ ਬੀਤਯੋ ਬਰਖ ਝਕ ਦਿਨ ਜਾਨ੝ਯੋ ॥
ਬਾਲਾਪਨੋ ਛੂਟਿ ਜਬ ਗਯੋ ॥ ਜੋਬਨ ਆਨਿ ਦਮਾਮੋ ਦਯੋ ॥੧੭॥

ਰਾਂਝਾ ਚਾਰਿ ਮਹਿਖਿਯਨ ਆਵੈ ॥ ਤਾ ਕੋ ਹੇਰਿ ਹੀਰ ਬਲਿ ਜਾਵੈ ॥
ਤਾ ਸੌ ਅਧਿਕ ਨੇਹ੝ ਉਪਜਾਯੋ ॥ ਭਾਤਿ ਭਾਤਿ ਸੌ ਮੋਹ ਬਢਾਯੋ ॥੧੮॥

ਦੋਹਰਾ ॥

ਖਾਤ ਪੀਤ ਬੈਠਤ ਉਠਤ ਸੋਵਤ ਜਾਗਤ ਨਿਤਿ ॥
ਕਬਹੂੰ ਨ ਬਿਸਰੈ ਚਿਤ ਤੇ ਸ੝ੰਦਰ ਦਰਸ ਨਮਿਤ ॥੧੯॥

ਹੀਰ ਬਾਚ ॥

ਸਵੈਯਾ ॥

ਬਾਹਰ ਜਾਉ ਤੌ ਬਾਹਰ ਹੀ ਗ੝ਰਿਹ ਆਵਤ ਆਵਤ ਸੰਗ ਲਗੇਹੀ ॥ ਜੌ ਹਠਿ ਬੈਠਿ ਰਹੋ ਘਰ ਮੈ ਪਿਯ ਪੈਠਿ ਰਹੈ ਹਿਯ ਮੈ ਪਹਿ ਲੇਹੀ ॥
ਨੀਂਦ ਹਮੈ ਨਕਵਾਨੀ ਕਰੀ ਛਿਨਹੀ ਛਿਨ ਰਾਮ ਸਖੀ ਸ੝ਪਨੇਹੀ ॥ ਜਾਗਤ ਸੋਵਤ ਰਾਤਹੂੰ ਦ੝ਯੋਸ ਕਹੂੰ ਮ੝ਹਿ ਰਾਂਝਨ ਚੈਨ ਨ ਦੇਹੀ ॥੨੦॥

ਚੌਪਈ ॥

ਰਾਂਝਨ ਰਾਂਝਨ ਸਦਾ ਉਚਾਰੈ ॥ ਸੋਵਤ ਜਾਗਤ ਤਹਾ ਸੰਭਾਰੈ ॥
ਬੈਠਤ ਉਠਤ ਚਲਤ ਹੂੰ ਸੰਗਾ ॥ ਤਾਹੀ ਕੌ ਜਾਨੈ ਕੈ ਅੰਗਾ ॥੨੧॥

ਕਾਹੂੰ ਕੋ ਜੋ ਹੀਰ ਨਿਹਾਰੈ ॥ ਰਾਂਝਨ ਹੀ ਰਿਦ ਬੀਚ ਬਿਚਾਰੈ ॥
ਝਸੀ ਪ੝ਰੀਤਿ ਪ੝ਰਿਆ ਕੀ ਲਾਗੀ ॥ ਨੀਂਦ ਭੂਖ ਤਾ ਕੀ ਸਭ ਭਾਗੀ ॥੨੨॥

ਰਾਂਝਨ ਹੀ ਕੇ ਰੂਪ ਵਹ ਭਈ ॥ ਜ੝ਯੋ ਮਿਲਿ ਬੂੰਦਿ ਬਾਰਿ ਮੋ ਗਈ ॥
ਜੈਸੇ ਮ੝ਰਿਗ ਮ੝ਰਿਗਯਾ ਕੋ ਲਹੇ ॥ ਹੋਤ ਬਧਾਇ ਬਿਨਾ ਹੀ ਗਹੇ ॥੨੩॥

ਦੋਹਰਾ ॥

ਜੈਸੇ ਲਕਰੀ ਆਗ ਮੈ ਪਰਤ ਕਹੂੰ ਤੇ ਆਇ ॥
ਪਲਕ ਦ੝ਵੈਕ ਤਾ ਮੈ ਰਹੈ ਬਹ੝ਰਿ ਆਗ ਹ੝ਵੈ ਜਾਇ ॥੨੪॥

ਹਰਿ ਜਾ ਅਸਿ ਝਸੇ ਸ੝ਨ੝ਯੋ ਕਰਤ ਝਕ ਤੇ ਦੋਇ ॥
ਬਿਰਹ ਬਢਾਰਨਿ ਜੋ ਬਧੇ ਝਕ ਦੋਇ ਤੇ ਹੋਇ ॥੨੫॥

ਰਾਂਝਨ ਹੀਰ ਪ੝ਰੇਮ ਮੈ ਰਹੈ ਝਕ ਹੀ ਹੋਇ ॥
ਕਹਿਬੇ ਕੌ ਤਨ ਝਕ ਹੀ ਲਹਿਬੇ ਕੋ ਤਨ ਦੋਇ ॥੨੬॥

ਚੌਪਈ ॥

ਝਸੀ ਪ੝ਰੀਤਿ ਪ੝ਰਿਯਾ ਕੀ ਭਈ ॥ ਸਿਗਰੀ ਬਿਸਰਿ ਤਾਹਿ ਸ੝ਧਿ ਗਈ ॥
ਰਾਂਝਾ ਜੂ ਕੇ ਰੂਪ ਉਰਝਾਨੀ ॥ ਲੋਕ ਲਾਜ ਤਜਿ ਭਈ ਦਿਵਾਨੀ ॥੨੭॥

ਤਬ ਚੂਚਕ ਇਹ ਭਾਤਿ ਬਿਚਾਰੀ ॥ ਯਹ ਕੰਨ੝ਯਾ ਨਹਿ ਜਿਯਤ ਹਮਾਰੀ ॥
ਅਬ ਹੀ ਯਹ ਖੇਰਾ ਕੋ ਦੀਜੈ ॥ ਯਾ ਮੈ ਤਨਿਕ ਢੀਲ ਨਹਿ ਕੀਜੈ ॥੨੮॥

ਖੇਰਹਿ ਬੋਲ ਤ੝ਰਤ੝ ਤਿਹ ਦਯੋ ॥ ਰਾਂਝਾ ਅਤਿਥ ਹੋਇ ਸੰਗ ਗਯੋ ॥
ਮਾਗਤ ਭੀਖ ਘਾਤ ਜਬ ਪਾਯੋ ॥ ਲੈ ਤਾ ਕੋ ਸ੝ਰ ਲੋਕ ਸਿਧਾਯੋ ॥੨੯॥

ਰਾਂਝਾ ਹੀਰ ਮਿਲਤ ਜਬ ਭਝ ॥ ਚਿਤ ਕੇ ਸਕਲ ਸੋਕ ਮਿਟਿ ਗਝ ॥
ਹਿਯਾ ਕੀ ਅਵਧਿ ਬੀਤਿ ਜਬ ਗਈ ॥ ਬਾਟਿ ਦ੝ਹ੝ੰ ਸ੝ਰ ਪ੝ਰ ਕੀ ਲਈ ॥੩੦॥

ਦੋਹਰਾ ॥

ਰਾਂਝਾ ਭਯੋ ਸ੝ਰੇਸ ਤਹ ਭਈ ਮੈਨਕਾ ਹੀਰ ॥
ਯਾ ਜਗ ਮੈ ਗਾਵਤ ਸਦਾ ਸਭ ਕਬਿ ਕ੝ਲ ਜਸ ਧੀਰ ॥੩੧॥

ਇਤਿ ਸ੝ਰੀ ਚਰਿਤ੝ਰ ਪਖ੝ਯਾਨੇ ਤ੝ਰਿਯਾ ਚਰਿਤ੝ਰੇ ਮੰਤ੝ਰੀ ਭੂਪ ਸੰਬਾਦੇ ਅਠਾਨਵੋ ਚਰਿਤ੝ਰ ਸਮਾਪਤਮ ਸਤ੝ ਸ੝ਭਮ ਸਤ੝ ॥੯੮॥੧੮੨੮॥ਅਫਜੂੰ॥